July 4, 2024 11:39 pm

ਇੰਡੀਗੋ ਨੇ ਮੁੜ ਸ਼ੁਰੂ ਕੀਤੀ ਲਖਨਊ-ਅੰਮ੍ਰਿਤਸਰ ਸਿੱਧੀ ਉਡਾਣ, ਸ਼੍ਰੀਨਗਰ ਲਈ ਵੀ ਸ਼ੁਰੂ ਹੋਈ ਦੂਜੀ ਰੋਜ਼ਾਨਾ ਉਡਾਣ

IndiGo

ਅੰਮ੍ਰਿਤਸਰ 26 ਫਰਵਰੀ 2024: ਇੰਡੀਗੋ (IndiGo) ਨੇ 22 ਫਰਵਰੀ, 2024 ਤੋਂ ਆਪਣੀ ਲਖਨਊ-ਅੰਮ੍ਰਿਤਸਰ ਸਿੱਧੀ ਉਡਾਣ ਮੁੜ ਸ਼ੁਰੂ ਕਰ ਦਿੱਤੀ ਹੈ। ਅੰਮ੍ਰਿਤਸਰ ਹਵਾਈ ਅੱਡੇ ਦੀ ਬਿਹਤਰੀ ਅਤੇ ਵਧੇਰੇ ਉਡਾਣਾਂ ਲਈ ਯਤਨਸ਼ੀਲ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਕਨਵੀਨਰ ਇੰਡੀਆ ਯੋਗੇਸ਼ ਕਾਮਰਾ ਨੇ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਲਖਨਊ ਦੇ ਚੌਧਰੀ ਚਰਨ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ […]

ਯਾਤਰੀਆਂ ਵੱਲੋਂ ਰਨਵੇ ਨੇੜੇ ਖਾਣਾ ਖਾਣ ਦੇ ਮਾਮਲੇ ‘ਚ ਇੰਡੀਗੋ ਤੇ ਮੁੰਬਈ ਏਅਰਪੋਰਟ ਨੂੰ ਕਾਰਨ ਦੱਸੋ ਨੋਟਿਸ ਜਾਰੀ

IndiGo

ਚੰਡੀਗੜ੍ਹ, 16 ਜਨਵਰੀ 2024: ਐਤਵਾਰ ਨੂੰ ਗੋਆ ਤੋਂ ਦਿੱਲੀ ਜਾ ਰਹੀ ਇੰਡੀਗੋ (IndiGo) ਦੀ ਫਲਾਈਟ 6E 2195 ਨੇ 12 ਘੰਟੇ ਦੀ ਦੇਰੀ ਨਾਲ ਉਡਾਣ ਭਰੀ। ਫਿਰ ਫਲਾਈਟ ਨੂੰ ਦਿੱਲੀ ਜਾਣ ਦੀ ਬਜਾਏ ਮੁੰਬਈ ਵੱਲ ਮੋੜ ਦਿੱਤਾ ਗਿਆ। ਦੱਸਿਆ ਗਿਆ ਕਿ ਸਵੇਰੇ 10:45 ਵਜੇ ਉਡਾਣ ਨੇ ਗੋਆ ਹਵਾਈ ਅੱਡੇ ਤੋਂ ਰਾਤ 10:06 ਵਜੇ ਉਡਾਣ ਭਰੀ। ਸੰਘਣੀ […]

ਇੰਡੀਗੋ ਦੀ ਫਲਾਈਟ ‘ਚ ਦੀ ਦੇਰੀ ਤੋਂ ਨਾਰਾਜ਼ ਯਾਤਰੀ ਨੇ ਪਾਇਲਟ ਨੂੰ ਮਾਰਿਆ ਥੱਪੜ

Indigo flight

ਚੰਡੀਗੜ੍ਹ, 15 ਜਨਵਰੀ 2024: ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ (IGIA) ‘ਤੇ ਐਤਵਾਰ ਨੂੰ ਇਕ ਯਾਤਰੀ ਨੇ ਇੰਡੀਗੋ ਦੀ ਫਲਾਈਟ (Indigo flight) ਦੇ ਪਾਇਲਟ ਨੂੰ ਥੱਪੜ ਮਾਰ ਦਿੱਤਾ।ਦੱਸਿਆ ਜਾ ਰਿਹਾ ਹੈ ਕਿ ਫਲਾਈਟ ‘ਚ 13 ਘੰਟੇ ਦੀ ਦੇਰੀ ‘ਤੇ ਯਾਤਰੀ ਗੁੱਸੇ ‘ਚ ਸੀ। ਇਹ ਘਟਨਾ ਦਿੱਲੀ ਤੋਂ ਗੋਆ ਜਾ ਰਹੀ ਇੰਡੀਗੋ ਦੀ ਫਲਾਈਟ (6E-2175) […]

ਦਿੱਲੀ ਜਾ ਰਹੀ ਇੰਡੀਗੋ ਫਲਾਈਟ ਦੀ ਪਟਨਾ ਹਵਾਈ ਅੱਡੇ ‘ਤੇ ਐਮਰਜੈਂਸੀ ਲੈਂਡਿੰਗ

Indigo

ਚੰਡੀਗੜ੍ਹ, 3 ਜਨਵਰੀ 2024: ਧੁੰਦ ਕਾਰਨ ਏਅਰਲਾਈਨਾਂ ਦੇ ਸੰਚਾਲਨ ਵਿੱਚ ਦੇਰੀ ਹੋਣ ਦੀਆਂ ਖਬਰਾਂ ਦਰਮਿਆਨ ਬੁੱਧਵਾਰ ਨੂੰ ਪਟਨਾ ਵਿੱਚ ਜ਼ਮੀਨ ਤੋਂ ਲੈ ਕੇ ਅਸਮਾਨ ਤੱਕ ਕੁਝ ਸਮੇਂ ਲਈ ਹਫੜਾ-ਦਫੜੀ ਮਚ ਗਈ। ਪਟਨਾ ਤੋਂ ਦਿੱਲੀ ਲਈ 12:58 ‘ਤੇ ਉਡਾਣ ਭਰਨ ਵਾਲੀ ਇੰਡੀਗੋ (Indigo) ਫਲਾਈਟ 2074 ‘ਚ ਖ਼ਰਾਬੀ ਦੀ ਸੂਚਨਾ ਸੁਣਦੇ ਹੀ ਜਹਾਜ਼ ‘ਚ ਸਵਾਰ ਯਾਤਰੀ ਅਸਹਿਜ […]

ਯਾਤਰੀ ਨੇ ਜਾਣਾ ਸੀ ਪਟਨਾ ਇੰਡੀਗੋ ਫਲਾਈਟ ਨੇ ਪਹੁੰਚਾਇਆ ਉਦੈਪੁਰ, DGCA ਨੇ ਦਿੱਤੇ ਜਾਂਚ ਦੇ ਨਿਰਦੇਸ਼

Indigo

ਚੰਡੀਗੜ੍ਹ, 3 ਫਰਵਰੀ 2023: ਇੰਡੀਗੋ ਏਅਰਲਾਈਨਜ਼ ਦੇ ਸਟਾਫ ਦੀ ਲਾਪਰਵਾਹੀ ਕਾਰਨ ਦਿੱਲੀ ਤੋਂ ਪਟਨਾ ਜਾਣ ਵਾਲੇ ਯਾਤਰੀ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ। ਇੱਕ ਯਾਤਰੀ ਜਿਸ ਦੀ ਪਛਾਣ ਅਫਸਰ ਹੁਸੈਨ ਵਜੋਂ ਹੋਈ ਹੈ, ਉਸਨੇ ਨਵੀਂ ਦਿੱਲੀ ਤੋਂ ਪਟਨਾ ਲਈ ਇੰਡੀਗੋ ਦੀ ਉਡਾਣ (Indigo Flight) ਵਿੱਚ ਸਵਾਰ ਹੋਣਾ ਸੀ, ਇਸ ਦੀ ਬਜਾਏ ਉਸਨੂੰ ਉਦੈਪੁਰ […]

ਦਿੱਲੀ ਏਅਰਪੋਰਟ ‘ਤੇ ਇੰਡੀਗੋ ਫਲਾਈਟ ਦੇ ਇੰਜਣ ‘ਚ ਲੱਗੀ ਅੱਗ, ਡੀਜੀਸੀਏ ਨੇ ਦਿੱਤੇ ਜਾਂਚ ਦੇ ਹੁਕਮ

Indigo flight

ਚੰਡੀਗੜ੍ਹ 29 ਅਕਤੂਬਰ 2022: ਦਿੱਲੀ ਏਅਰਪੋਰਟ ‘ਤੇ ਬੀਤੀ ਰਾਤ ਵੱਡਾ ਹਾਦਸਾ ਟਲ ਗਿਆ | ਸ਼ੁੱਕਰਵਾਰ ਰਾਤ 10.08 ਵਜੇ ਦਿੱਲੀ ਤੋਂ ਬੈਂਗਲੁਰੂ ਜਾ ਰਹੀ ਇੰਡੀਗੋ ਦੀ ਫਲਾਈਟ (Indigo flight) 6E2131 ਦੇ ਇੰਜਣ ‘ਚ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਜਹਾਜ਼ ਦੇ ਇੰਜਣ ਵਿੱਚ ਪਹਿਲਾਂ ਚੰਗਿਆੜੀ ਦੇਖੀ ਅਤੇ ਫਿਰ ਅੱਗ ਲੱਗ ਗਈ। ਇਸ ਦੌਰਾਨ ਅੱਗ ਲੱਗਣ […]

ਇੰਡੀਗੋ ਫਲਾਈਟ ਦੀ ਤਕਨੀਕੀ ਖ਼ਰਾਬੀ ਕਾਰਨ ਕਾਨਪੁਰ ਏਅਰਪੋਰਟ ‘ਤੇ ਐਮਰਜੈਂਸੀ ਲੈਂਡਿੰਗ

Indigo

ਚੰਡੀਗੜ੍ਹ 16 ਸਤੰਬਰ 2022: ਇੰਦੌਰ ਜਾ ਰਹੀ ਇੰਡੀਗੋ ਦੀ ਫਲਾਈਟ ਨੂੰ ਤਕਨੀਕੀ ਖ਼ਰਾਬੀ ਕਾਰਨ ਕਾਨਪੁਰ ਏਅਰਪੋਰਟ ‘ਤੇ ਐਮਰਜੈਂਸੀ ਲੈਂਡਿੰਗ ਕਰਨੀ ਪਈ | ਦੱਸਿਆ ਜਾ ਰਿਹਾ ਹੈ ਕਿ ਕਾਨਪੁਰ ਤੋਂ ਇੰਦੌਰ ਜਾ ਰਹੀ ਇੰਡੀਗੋ ਦੀ ਫਲਾਈਟ ਸ਼ੁੱਕਰਵਾਰ ਨੂੰ ਟੇਕ ਆਫ ਨਹੀਂ ਹੋ ਸਕੀ। ਰਨਵੇ ‘ਤੇ ਪਹੁੰਚਣ ਤੋਂ ਬਾਅਦ ਪਤਾ ਲੱਗਾ ਕਿ ਤਕਨੀਕੀ ਖਰਾਬੀ ਸੀ। ਦੱਸਿਆ ਜਾ […]