July 2, 2024 8:37 pm

ਇੰਡੀਗੋ ਨੇ ਮੁੜ ਸ਼ੁਰੂ ਕੀਤੀ ਲਖਨਊ-ਅੰਮ੍ਰਿਤਸਰ ਸਿੱਧੀ ਉਡਾਣ, ਸ਼੍ਰੀਨਗਰ ਲਈ ਵੀ ਸ਼ੁਰੂ ਹੋਈ ਦੂਜੀ ਰੋਜ਼ਾਨਾ ਉਡਾਣ

IndiGo

ਅੰਮ੍ਰਿਤਸਰ 26 ਫਰਵਰੀ 2024: ਇੰਡੀਗੋ (IndiGo) ਨੇ 22 ਫਰਵਰੀ, 2024 ਤੋਂ ਆਪਣੀ ਲਖਨਊ-ਅੰਮ੍ਰਿਤਸਰ ਸਿੱਧੀ ਉਡਾਣ ਮੁੜ ਸ਼ੁਰੂ ਕਰ ਦਿੱਤੀ ਹੈ। ਅੰਮ੍ਰਿਤਸਰ ਹਵਾਈ ਅੱਡੇ ਦੀ ਬਿਹਤਰੀ ਅਤੇ ਵਧੇਰੇ ਉਡਾਣਾਂ ਲਈ ਯਤਨਸ਼ੀਲ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਕਨਵੀਨਰ ਇੰਡੀਆ ਯੋਗੇਸ਼ ਕਾਮਰਾ ਨੇ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਲਖਨਊ ਦੇ ਚੌਧਰੀ ਚਰਨ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ […]

ਯਾਤਰੀਆਂ ਵੱਲੋਂ ਰਨਵੇ ਨੇੜੇ ਖਾਣਾ ਖਾਣ ਦੇ ਮਾਮਲੇ ‘ਚ ਇੰਡੀਗੋ ਤੇ ਮੁੰਬਈ ਏਅਰਪੋਰਟ ਨੂੰ ਕਾਰਨ ਦੱਸੋ ਨੋਟਿਸ ਜਾਰੀ

IndiGo

ਚੰਡੀਗੜ੍ਹ, 16 ਜਨਵਰੀ 2024: ਐਤਵਾਰ ਨੂੰ ਗੋਆ ਤੋਂ ਦਿੱਲੀ ਜਾ ਰਹੀ ਇੰਡੀਗੋ (IndiGo) ਦੀ ਫਲਾਈਟ 6E 2195 ਨੇ 12 ਘੰਟੇ ਦੀ ਦੇਰੀ ਨਾਲ ਉਡਾਣ ਭਰੀ। ਫਿਰ ਫਲਾਈਟ ਨੂੰ ਦਿੱਲੀ ਜਾਣ ਦੀ ਬਜਾਏ ਮੁੰਬਈ ਵੱਲ ਮੋੜ ਦਿੱਤਾ ਗਿਆ। ਦੱਸਿਆ ਗਿਆ ਕਿ ਸਵੇਰੇ 10:45 ਵਜੇ ਉਡਾਣ ਨੇ ਗੋਆ ਹਵਾਈ ਅੱਡੇ ਤੋਂ ਰਾਤ 10:06 ਵਜੇ ਉਡਾਣ ਭਰੀ। ਸੰਘਣੀ […]

ਇੰਡੀਗੋ ਦੀ ਫਲਾਈਟ ‘ਚ ਦੀ ਦੇਰੀ ਤੋਂ ਨਾਰਾਜ਼ ਯਾਤਰੀ ਨੇ ਪਾਇਲਟ ਨੂੰ ਮਾਰਿਆ ਥੱਪੜ

Indigo flight

ਚੰਡੀਗੜ੍ਹ, 15 ਜਨਵਰੀ 2024: ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ (IGIA) ‘ਤੇ ਐਤਵਾਰ ਨੂੰ ਇਕ ਯਾਤਰੀ ਨੇ ਇੰਡੀਗੋ ਦੀ ਫਲਾਈਟ (Indigo flight) ਦੇ ਪਾਇਲਟ ਨੂੰ ਥੱਪੜ ਮਾਰ ਦਿੱਤਾ।ਦੱਸਿਆ ਜਾ ਰਿਹਾ ਹੈ ਕਿ ਫਲਾਈਟ ‘ਚ 13 ਘੰਟੇ ਦੀ ਦੇਰੀ ‘ਤੇ ਯਾਤਰੀ ਗੁੱਸੇ ‘ਚ ਸੀ। ਇਹ ਘਟਨਾ ਦਿੱਲੀ ਤੋਂ ਗੋਆ ਜਾ ਰਹੀ ਇੰਡੀਗੋ ਦੀ ਫਲਾਈਟ (6E-2175) […]

ਦਿੱਲੀ ਜਾ ਰਹੀ ਇੰਡੀਗੋ ਫਲਾਈਟ ਦੀ ਪਟਨਾ ਹਵਾਈ ਅੱਡੇ ‘ਤੇ ਐਮਰਜੈਂਸੀ ਲੈਂਡਿੰਗ

Indigo

ਚੰਡੀਗੜ੍ਹ, 3 ਜਨਵਰੀ 2024: ਧੁੰਦ ਕਾਰਨ ਏਅਰਲਾਈਨਾਂ ਦੇ ਸੰਚਾਲਨ ਵਿੱਚ ਦੇਰੀ ਹੋਣ ਦੀਆਂ ਖਬਰਾਂ ਦਰਮਿਆਨ ਬੁੱਧਵਾਰ ਨੂੰ ਪਟਨਾ ਵਿੱਚ ਜ਼ਮੀਨ ਤੋਂ ਲੈ ਕੇ ਅਸਮਾਨ ਤੱਕ ਕੁਝ ਸਮੇਂ ਲਈ ਹਫੜਾ-ਦਫੜੀ ਮਚ ਗਈ। ਪਟਨਾ ਤੋਂ ਦਿੱਲੀ ਲਈ 12:58 ‘ਤੇ ਉਡਾਣ ਭਰਨ ਵਾਲੀ ਇੰਡੀਗੋ (Indigo) ਫਲਾਈਟ 2074 ‘ਚ ਖ਼ਰਾਬੀ ਦੀ ਸੂਚਨਾ ਸੁਣਦੇ ਹੀ ਜਹਾਜ਼ ‘ਚ ਸਵਾਰ ਯਾਤਰੀ ਅਸਹਿਜ […]

ਇੰਡੀਗੋ ਨੇ 500 ਏਅਰਬੱਸ ਜਹਾਜ਼ ਖਰੀਦਣ ਲਈ ਕੀਤੀ ਮੈਗਾ ਡੀਲ, ਖਰਚਣਗੇ 50 ਅਰਬ ਡਾਲਰ

Indigo

ਚੰਡੀਗੜ੍ਹ, 19 ਜੂਨ 2023: ਇੰਡੀਗੋ (Indigo) ਨੇ 500 ਏਅਰਬੱਸ ਜਹਾਜ਼ ਖਰੀਦਣ ਲਈ ਇੱਕ ਮੈਗਾ ਡੀਲ ‘ਤੇ ਦਸਤਖਤ ਕੀਤੇ ਹਨ। ਰਿਪੋਰਟਾਂ ਮੁਤਾਬਕ ਇੰਡੀਗੋ ਬੋਰਡ ਵੱਲੋਂ 50 ਅਰਬ ਡਾਲਰ ਦਾ ਏਅਰਕ੍ਰਾਫਟ ਖਰੀਦਣ ਦੀ ਮਨਜ਼ੂਰੀ ਦਿੱਤੀ ਗਈ ਹੈ। ਇਸ ਮਨਜ਼ੂਰੀ ਤੋਂ ਬਾਅਦ ਇੰਡੀਗੋ ਸਭ ਤੋਂ ਵੱਡੀ ਏਅਰਕ੍ਰਾਫਟ ਡੀਲਿੰਗ ਕੰਪਨੀ ਬਣ ਗਈ ਹੈ। ਹਵਾਬਾਜ਼ੀ ਕੰਪਨੀ ਦੀ ਤਰਫੋਂ ਸੌਦੇ ਬਾਰੇ […]

ਦੁਬਈ ਤੋਂ ਅੰਮ੍ਰਿਤਸਰ ਆ ਰਹੀ ਫਲਾਈਟ ‘ਚ ਮਹਿਲਾ ਕਰੂ ਮੈਂਬਰ ਨਾਲ ਛੇੜਛਾੜ, ਪੁਲਿਸ ਵਲੋਂ ਮੁਲਜ਼ਮ ਗ੍ਰਿਫਤਾਰ

Indigo

ਅੰਮ੍ਰਿਤਸਰ,15 ਮਈ 2023: ਦੁਬਈ ਤੋਂ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਅੰਮ੍ਰਿਤਸਰ (Amritsar) ਆ ਰਹੇ ਜਹਾਜ਼ ’ਚ ਮਹਿਲਾ ਕਰੂ ਮੈਂਬਰ ਨਾਲ ਜਲੰਧਰ ਦੇ ਇਕ ਯਾਤਰੀ ਵਲੋਂ ਛੇੜਛਾੜ ਦਾ ਮਾਮਲਾ ਸਾਹਮਣੇ ਆਇਆ ਹੈ । ਜਹਾਜ਼ ਦੇ ਅੰਮ੍ਰਿਤਸਰ ਪਹੁੰਚਦੇ ਹੀ ਏਅਰਪੋਰਟ ਥਾਣੇ ਦੀ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਇੰਡੀਗੋ ਏਅਰਲਾਈਨ ਦਾ ਜਹਾਜ਼ 12 ਮਈ […]

ਯਾਤਰੀ ਨੇ ਜਾਣਾ ਸੀ ਪਟਨਾ ਇੰਡੀਗੋ ਫਲਾਈਟ ਨੇ ਪਹੁੰਚਾਇਆ ਉਦੈਪੁਰ, DGCA ਨੇ ਦਿੱਤੇ ਜਾਂਚ ਦੇ ਨਿਰਦੇਸ਼

Indigo

ਚੰਡੀਗੜ੍ਹ, 3 ਫਰਵਰੀ 2023: ਇੰਡੀਗੋ ਏਅਰਲਾਈਨਜ਼ ਦੇ ਸਟਾਫ ਦੀ ਲਾਪਰਵਾਹੀ ਕਾਰਨ ਦਿੱਲੀ ਤੋਂ ਪਟਨਾ ਜਾਣ ਵਾਲੇ ਯਾਤਰੀ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ। ਇੱਕ ਯਾਤਰੀ ਜਿਸ ਦੀ ਪਛਾਣ ਅਫਸਰ ਹੁਸੈਨ ਵਜੋਂ ਹੋਈ ਹੈ, ਉਸਨੇ ਨਵੀਂ ਦਿੱਲੀ ਤੋਂ ਪਟਨਾ ਲਈ ਇੰਡੀਗੋ ਦੀ ਉਡਾਣ (Indigo Flight) ਵਿੱਚ ਸਵਾਰ ਹੋਣਾ ਸੀ, ਇਸ ਦੀ ਬਜਾਏ ਉਸਨੂੰ ਉਦੈਪੁਰ […]

ਇੰਡੀਗੋ ਨੇ ਘਰੇਲੂ ਉਡਾਣਾਂ ਦੀ ਬਾਰੰਬਾਰਤਾ ਵਧਾਈ, ਅੰਮ੍ਰਿਤਸਰ-ਲਖਨਊ ਵਿਚਾਲੇ ਰੋਜ਼ਾਨਾ ਉਡਾਣ ਹੋਵੇਗੀ ਸ਼ੁਰੂ

IndiGo

ਚੰਡੀਗੜ੍ਹ 30 ਜਨਵਰੀ 2023: ਏਅਰਲਾਈਨਜ਼ ਇੰਡੀਗੋ (IndiGo) ਵਲੋਂ ਅੰਮ੍ਰਿਤਸਰ ਤੋਂ ਘਰੇਲੂ ਉਡਾਣਾਂ ਦੀ ਬਾਰੰਬਾਰਤਾ ਵਧਾਉਣ ਦਾ ਫੈਸਲਾ ਲਿਆ ਹੈ। ਅਗਲੇ ਮਹੀਨੇ ਤੋਂ ਅੰਮ੍ਰਿਤਸਰ-ਲਖਨਊ ਵਿਚਾਲੇ ਰੋਜ਼ਾਨਾ ਸਿੱਧੀ ਉਡਾਣ ਸ਼ੁਰੂ ਹੋਵੇਗੀ। ਇਸ ਤੋਂ ਪਹਿਲਾਂ ਹਫ਼ਤੇ ਵਿੱਚ ਸਿਰਫ਼ ਤਿੰਨ ਦਿਨ ਹੀ ਉਡਾਣਾਂ ਆਉਂਦੀਆਂ ਸਨ। ਇੰਡੀਗੋ ਨੇ ਇਸ ਲਈ ਬੁਕਿੰਗ ਵੀ ਸ਼ੁਰੂ ਕਰ ਦਿੱਤੀ ਹੈ। ਇੰਡੀਗੋ (IndiGo) ਦੀ ਵੈੱਬਸਾਈਟ […]

ਏਅਰਏਸ਼ੀਆ ਨੇ ਟਾਟਾ ਸਮੂਹ ਦੀ ਏਅਰ ਇੰਡੀਆ ਨੂੰ ਵੇਚੀ ਆਪਣੀ ਬਾਕੀ ਹਿੱਸੇਦਾਰੀ

AirAsia

ਚੰਡੀਗੜ੍ਹ 02 ਨਵੰਬਰ 2022: ਏਅਰਏਸ਼ੀਆ (AirAsia) ਏਵੀਏਸ਼ਨ ਗਰੁੱਪ ਲਿਮਿਟੇਡ ਨੇ ਏਅਰਏਸ਼ੀਆ (ਇੰਡੀਆ) ਪ੍ਰਾਈਵੇਟ ਲਿਮਟਿਡ ਵਿੱਚ ਆਪਣੀ ਬਾਕੀ ਦੀ ਹਿੱਸੇਦਾਰੀ ਟਾਟਾ ਸਮੂਹ (Tata Group) ਦੀ ਅਗਵਾਈ ਵਾਲੀ ਏਅਰ ਇੰਡੀਆ (Air India) ਨੂੰ ਵੇਚ ਦਿੱਤੀ ਹੈ। ਇਹ ਜਾਣਕਾਰੀ ਇੱਕ ਰੈਗੂਲੇਟਰੀ ਫਾਈਲਿੰਗ ਵਲੋਂ ਦਿੱਤੀ ਗਈ ਹੈ।ਇਹ ਸਮਝੌਤਾ ਅਜਿਹੇ ਸਮੇਂ ਵਿੱਚ ਹੋਇਆ ਹੈ ਜਦੋਂ ਏਅਰਏਸ਼ੀਆ ਨੇ ਮਹਾਂਮਾਰੀ ਤੋਂ ਬਾਅਦ […]

ਇੰਡੀਗੋ ਫਲਾਈਟ ਦੀ ਤਕਨੀਕੀ ਖ਼ਰਾਬੀ ਕਾਰਨ ਕਾਨਪੁਰ ਏਅਰਪੋਰਟ ‘ਤੇ ਐਮਰਜੈਂਸੀ ਲੈਂਡਿੰਗ

Indigo

ਚੰਡੀਗੜ੍ਹ 16 ਸਤੰਬਰ 2022: ਇੰਦੌਰ ਜਾ ਰਹੀ ਇੰਡੀਗੋ ਦੀ ਫਲਾਈਟ ਨੂੰ ਤਕਨੀਕੀ ਖ਼ਰਾਬੀ ਕਾਰਨ ਕਾਨਪੁਰ ਏਅਰਪੋਰਟ ‘ਤੇ ਐਮਰਜੈਂਸੀ ਲੈਂਡਿੰਗ ਕਰਨੀ ਪਈ | ਦੱਸਿਆ ਜਾ ਰਿਹਾ ਹੈ ਕਿ ਕਾਨਪੁਰ ਤੋਂ ਇੰਦੌਰ ਜਾ ਰਹੀ ਇੰਡੀਗੋ ਦੀ ਫਲਾਈਟ ਸ਼ੁੱਕਰਵਾਰ ਨੂੰ ਟੇਕ ਆਫ ਨਹੀਂ ਹੋ ਸਕੀ। ਰਨਵੇ ‘ਤੇ ਪਹੁੰਚਣ ਤੋਂ ਬਾਅਦ ਪਤਾ ਲੱਗਾ ਕਿ ਤਕਨੀਕੀ ਖਰਾਬੀ ਸੀ। ਦੱਸਿਆ ਜਾ […]