July 15, 2024 11:59 am

ਭਾਰਤੀ ਨੌਜਵਾਨ ਮੁੱਕੇਬਾਜ਼ਾਂ ਨੇ ਏਸ਼ਿਆਈ ਅੰਡਰ-22 ਤੇ ਯੂਥ ਚੈਂਪੀਅਨਸ਼ਿਪ ‘ਚ ਤਿੰਨ ਤਮਗੇ ਕੀਤੇ ਪੱਕੇ

boxers

ਚੰਡੀਗੜ੍ਹ, 29 ਅਪ੍ਰੈਲ 2024: ਭਾਰਤੀ ਨੌਜਵਾਨ ਮੁੱਕੇਬਾਜ਼ਾਂ (boxers) ਨੇ ਏਸ਼ਿਆਈ ਅੰਡਰ-22 ਅਤੇ ਯੂਥ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਦੇਸ਼ ਲਈ ਤਿੰਨ ਤਮਗੇ ਪੱਕੇ ਕੀਤੇ ਹਨ। ਬ੍ਰਿਜੇਸ਼ ਤਾਮਤਾ, ਸਾਗਰ ਜਾਖੜ ਅਤੇ ਸੁਮਿਤ ਨੇ ਇਸ ਯੂਥ ਚੈਂਪੀਅਨਸ਼ਿਪ ਦੇ ਸੈਮੀਫਾਈਨਲ ‘ਚ ਜਗ੍ਹਾ ਬਣਾ ਕੇ ਤਮਗੇ ਹਾਸਲ ਕੀਤੇ ਹਨ। ਬ੍ਰਿਜੇਸ਼ (48 ਕਿਲੋ) ਨੇ ਉਜ਼ਬੇਕਿਸਤਾਨ ਦੇ ਸਾਬੀਰੋਵ […]