July 7, 2024 7:21 pm

ISRO: ਇਸਰੋ ਨੇ ਆਪਣਾ ਨਵਾਂ ਅਤੇ ਸਭ ਤੋਂ ਛੋਟਾ ਰਾਕੇਟ SSLV-D2 ਕੀਤਾ ਲਾਂਚ

SSLV-D2

ਚੰਡੀਗੜ੍ਹ,10 ਫਰਵਰੀ 2023: ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਸ਼ੁੱਕਰਵਾਰ ਨੂੰ ਆਪਣਾ ਨਵਾਂ ਅਤੇ ਸਭ ਤੋਂ ਛੋਟਾ ਰਾਕੇਟ SSLV-D2 (Small Sataellite Launch Vehicle) ਪੁਲਾੜ ਵਿੱਚ ਲਾਂਚ ਕੀਤਾ ਗਿਆ ਹੈ । ਇਹ ਲਾਂਚ ਆਂਧਰਾ ਪ੍ਰਦੇਸ਼ ਦੇ ਸ਼੍ਰੀਹਰੀਕੋਟਾ ਸਥਿਤ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਕੀਤਾ ਗਿਆ ਸੀ। ਹੁਣ ਖਬਰ ਆਈ ਹੈ ਕਿ SSLV-D2 ਨੇ ਤਿੰਨੋਂ ਉਪਗ੍ਰਹਿਆਂ ਨੂੰ […]

ISRO: ਮਹਾਂਸਾਗਰਾ ਦੇ ਅਧਿਐਨ ਲਈ ਸ਼੍ਰੀਹਰੀਕੋਟਾ ਤੋਂ ਓਸ਼ਨਸੈਟ-3 ਤੇ ਅੱਠ ਨੈਨੋ-ਸੈਟੇਲਾਈਟ ਕੀਤੇ ਲਾਂਚ

ISRO

ਚੰਡੀਗੜ੍ਹ 26 ਨਵੰਬਰ 2022: ਭਾਰਤੀ ਪੁਲਾੜ ਖੋਜ ਸੰਗਠਨ (ISRO) ਨੇ ਕੁਝ ਸਮਾਂ ਪਹਿਲਾਂ ਸਤੀਸ਼ ਧਵਨ ਪੁਲਾੜ ਕੇਂਦਰ, ਸ਼੍ਰੀਹਰੀਕੋਟਾ ਤੋਂ ਓਸ਼ਨਸੈਟ-3 (Oceansat-3) ਅਤੇ ਅੱਠ ਨੈਨੋ-ਸੈਟੇਲਾਈਟ ਲਾਂਚ ਕੀਤੇ ਹਨ। ਇਹ ਉਪਗ੍ਰਹਿ PSLV C-54 ਜਾਂ EOS-06 ਮਿਸ਼ਨ ਦੇ ਹਿੱਸੇ ਵਜੋਂ ਲਾਂਚ ਕੀਤੇ ਗਏ ਹਨ। ਮਿਸ਼ਨ ਦਾ ਪ੍ਰਾਇਮਰੀ ਪੇਲੋਡ ਓਸ਼ਨਸੈਟ-3 ਹੈ, ਓਸ਼ਨਸੈਟ ਸੀਰੀਜ਼ ਦਾ ਤੀਜਾ ਸੈਟੇਲਾਈਟ ਹੈ। ਇਸ ਤੋਂ […]

ਭਾਰਤ ਨੇ ਫਿਰ ਰਚਿਆ ਇਤਿਹਾਸ, ਦੇਸ਼ ਦੇ ਪਹਿਲੇ ਨਿੱਜੀ ਰਾਕੇਟ ਵਿਕਰਮ-ਐੱਸ ਨੇ ਭਰੀ ਉਡਾਣ

Vikram-S

ਚੰਡੀਗੜ੍ਹ 18 ਨਵੰਬਰ 2022: ਭਾਰਤ ਨੇ ਇੱਕ ਵਾਰ ਫਿਰ ਤਕਨੀਕੀ ਖੇਤਰ ਵਿੱਚ ਵੱਡੀ ਉਪਲਬਧੀ ਹਾਸਲ ਕੀਤੀ ਹੈ | ਦੇਸ਼ ਦਾ ਪਹਿਲਾ ਨਿੱਜੀ ਰਾਕੇਟ ਵਿਕਰਮ-ਐੱਸ (Vikram-S) ਅੱਜ ਆਂਧਰਾ ਪ੍ਰਦੇਸ਼ ਦੇ ਸ੍ਰੀਹਰੀਕੋਟਾ ਤੋਂ ਲਾਂਚ ਕੀਤਾ ਗਿਆ ਹੈ। ਇਸ ਵਿਕਸਤ ਰਾਕੇਟ ਨੂੰ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਸਪੇਸ ਸਟਾਰਟਅੱਪ ਸਕਾਈਰੂਟ ਏਰੋਸਪੇਸ ਦੀ ਤਰਫੋਂ ਲਾਂਚ ਕੀਤਾ ਸੀ। ਇਸ […]

ਸ੍ਰੀਹਰੀਕੋਟਾ ਤੋਂ ਅੱਜ ਲਾਂਚ ਕੀਤਾ ਜਾਵੇਗਾ ਭਾਰਤ ਦਾ ਪਹਿਲਾ ਨਿੱਜੀ ਰਾਕੇਟ ‘ਵਿਕਰਮ-ਐੱਸ’

Vikram-S

ਚੰਡੀਗੜ੍ਹ 18 ਨਵੰਬਰ 2022: ਦੇਸ਼ ਦਾ ਪਹਿਲਾ ਪ੍ਰਾਈਵੇਟ ਰਾਕੇਟ ‘ਵਿਕਰਮ-ਐੱਸ’ (Vikram-S) ਅੱਜ ਲਾਂਚ ਹੋਣ ਜਾ ਰਿਹਾ ਹੈ। ਇਸ ਰਾਕੇਟ ਦਾ ਨਿਰਮਾਣ ਹੈਦਰਾਬਾਦ ਦੀ ਸਟਾਰਟ-ਅੱਪ ਕੰਪਨੀ ‘ਸਕਾਈਰੂਟ ਐਰੋਸਪੇਸ’ ਨੇ ਕੀਤਾ ਹੈ। ਭਾਰਤੀ ਪੁਲਾੜ ਖੋਜ ਸੰਸਥਾ ਯਾਨੀ ‘ਇਸਰੋ’ ਅੱਜ ਸ੍ਰੀਹਰੀਕੋਟਾ ਸਥਿਤ ਆਪਣੇ ਕੇਂਦਰ ਤੋਂ ਭਾਰਤ ਦਾ ਪਹਿਲਾ ਨਿੱਜੀ ਰਾਕੇਟ ‘ਵਿਕਰਮ-ਐਸ’ ਲਾਂਚ ਕਰੇਗਾ। ਇਸ ਦੇ ਲਾਂਚ ਹੋਣ ਤੋਂ […]

ਇਸਰੋ ਵਲੋਂ 2022 ਦਾ ਪਹਿਲਾ ਮਿਸ਼ਨ PSLV-C52 ਕੱਲ੍ਹ ਸਵੇਰੇ ਹੋਵੇਗਾ ਲਾਂਚ

PSLV-C52

ਚੰਡੀਗੜ੍ਹ 13 ਫਰਵਰੀ 2022: ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ 2022 ਦੇ ਪਹਿਲੇ ਲਾਂਚ ਮਿਸ਼ਨ ਦੇ ਹਿੱਸੇ ਵਜੋਂ PSLV-C52 ਦੁਆਰਾ ਧਰਤੀ ਦਾ ਨਿਰੀਖਣ ਕਰਨ ਵਾਲੇ ਸੈਟੇਲਾਈਟ EOS-04 ਨੂੰ ਆਰਬਿਟ ‘ਚ ਭੇਜਣ ਲਈ ਐਤਵਾਰ ਸਵੇਰੇ 25 ਘੰਟਿਆਂ ਦੀ ਕਾਊਂਟਡਾਊਨ ਸ਼ੁਰੂ ਹੋ ਚੁੱਕੀ ਹੈ | ਪੋਲਰ ਸੈਟੇਲਾਈਟ ਲਾਂਚ ਵਹੀਕਲ ( PSLV) ਆਪਣੇ ਨਾਲ ਦੋ ਛੋਟੇ ਉਪਗ੍ਰਹਿ ਵੀ […]

ਇਸਰੋ 14 ਫਰਵਰੀ ਨੂੰ ਸ਼੍ਰੀਹਰੀਕੋਟਾ ਤੋਂ ਲਾਂਚ ਕਰੇਗਾ PSLV-C52

PSLV-C52

ਚੰਡੀਗੜ੍ਹ 09 ਫਰਵਰੀ 2022: ਭਾਰਤੀ ਪੁਲਾੜ ਖੋਜ ਸੰਗਠਨ (ISRO) ਦਾ 2022 ਦਾ ਪਹਿਲਾ ਮਿਸ਼ਨ 14 ਫਰਵਰੀ ਨੂੰ ਸ਼ੁਰੂ ਹੋਣ ਜਾ ਰਿਹਾ ਹੈ ਅਤੇ ਧਰਤੀ ਨਿਰੀਖਣ ਉਪਗ੍ਰਹਿ eos-04 ਨੂੰ PSLV-C52 ਦੁਆਰਾ ਧਰੁਵੀ ਔਰਬਿਟ ‘ਚ ਰੱਖਿਆ ਜਾਵੇਗਾ। ਦੱਸਿਆ ਜਾ ਰਿਹਾ ਹੈ ਕਿ ਪੋਲਰ ਸੈਟੇਲਾਈਟ ਲਾਂਚ ਵਹੀਕਲ (PSLV-C52) ਨੂੰ ਸੋਮਵਾਰ ਨੂੰ ਸ਼੍ਰੀਹਰੀਕੋਟਾ ਸਥਿਤ ਸਤੀਸ਼ ਧਵਨ ਸਪੇਸ ਸੈਂਟਰ ਦੇ […]

ਇਸਰੋ ਨੇ ਗਗਨਯਾਨ ਮਿਸ਼ਨ ਨੂੰ ਲੈ ਕੇ ਹਾਸਲ ਕੀਤੀ ਵੱਡੀ ਉਪਲਬਧੀ

isro

ਚੰਡੀਗੜ੍ਹ 13 ਜਨਵਰੀ 2022: ਇਸਰੋ (ISRO) ਨੇ ਇਕ ਹੋਰ ਵੱਡੀ ਉਪਲਬਧੀ ਹਾਸਲ ਕੀਤੀ ਹੈ | ਇਸਰੋ (ISRO) ਨੇ ਇਹ ਸਫਲਤਾ ਗਗਨਯਾਨ ਮਿਸ਼ਨ (Gaganyan mission) ਨੂੰ ਲੈ ਕੇ ਹਾਸਲ ਕੀਤੀ ਗਈ ਹੈ। ਲੰਬੇ ਸਮੇਂ ਤੋਂ ਕ੍ਰਾਇਓਜੇਨਿਕ ਇੰਜਣ ਦੀ ਜਾਂਚ ਕੀਤੀ ਜਾ ਰਹੀ ਸੀ ਅਤੇ ਆਖਰਕਾਰ ਵਿਗਿਆਨੀਆਂ ਦੀ ਟੀਮ ਨੇ ਕ੍ਰਾਇਓਜੇਨਿਕ ਇੰਜਣ (cryogenic engine) ਦੀ ਗੁਣਵੱਤਾ ਦੀ […]