July 8, 2024 10:42 pm

ਮਾਲਦੀਵ ਤੋਂ ਭਾਰਤੀਆਂ ਫੌਜੀਆਂ ਦੀ ਵਾਪਸੀ ਪ੍ਰਕਿਰਿਆ ਸ਼ੁਰੂ, ਹੁਣ ਤੱਕ 25 ਫੌਜੀਆਂ ਨੇ ਮਾਲਦੀਵ ਛੱਡਿਆ

Maldives

ਚੰਡੀਗੜ੍ਹ, 12 ਮਾਰਚ 2024: ਭਾਰਤ ਨੇ ਮਾਲਦੀਵ ਵਿੱਚ ਮੌਜੂਦ ਆਪਣੇ ਫੌਜੀਆਂ ਦੀ ਵਾਪਸੀ ਸ਼ੁਰੂ ਕਰ ਦਿੱਤੀ ਹੈ। ਮਾਲਦੀਵ (Maldives) ਦੇ ਇੱਕ ਅਖਬਾਰ ਮੁਤਾਬਕ ਅਦੂ ਟਾਪੂ ‘ਤੇ ਮੌਜੂਦ 25 ਭਾਰਤੀ ਫੌਜੀ ਹੁਣ ਤੱਕ ਮਾਲਦੀਵ ਛੱਡ ਚੁੱਕੇ ਹਨ। ਮਿਹਾਰੂ ਨੇ ਆਪਣੀ ਰਿਪੋਰਟ ‘ਚ ਦਾਅਵਾ ਕੀਤਾ ਹੈ ਕਿ ਮਾਲਦੀਵ ਨੈਸ਼ਨਲ ਡਿਫੈਂਸ ਫੋਰਸ (ਐੱਮ.ਐੱਨ.ਡੀ.ਐੱਫ.) ਨੇ ਉਸ ਨੂੰ ਇਸ ਬਾਰੇ […]

ਬੰਗਲਾਦੇਸ਼ 1971 ਦੀ ਭਾਰਤ-ਪਾਕਿਸਤਾਨ ਜੰਗ ਦੌਰਾਨ ਸ਼ਹੀਦ ਹੋਏ ਭਾਰਤੀ ਸੈਨਿਕਾਂ ਦੇ ਸਨਮਾਨ ‘ਚ ਬਣ ਰਿਹੈ ਯਾਦਗਾਰ

Bangladesh

ਚੰਡੀਗੜ੍ਹ, 30 ਅਕਤੂਬਰ 2023: ਬੰਗਲਾਦੇਸ਼ (Bangladesh) 1971 ਦੀ ਭਾਰਤ-ਪਾਕਿਸਤਾਨ ਜੰਗ ਵਿੱਚ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਭਾਰਤੀ ਸੈਨਿਕਾਂ ਦੇ ਸਨਮਾਨ ਵਿੱਚ ਇੱਕ ਯਾਦਗਾਰ ਬਣਾ ਰਿਹਾ ਹੈ। ਜਿਸ ਨੂੰ ਲੈ ਕੇ ਸੋਸ਼ਲ ਮੀਡੀਆ ਅਤੇ ਮਾਹਰਾਂ ‘ਤੇ ਕਈ ਪ੍ਰਤੀਕਰਮ ਸਾਹਮਣੇ ਆਏ ਹਨ। ਸਮਾਰਕ ਦਾ ਡਿਜ਼ਾਇਨ ਦੋਵਾਂ ਦੇਸ਼ਾਂ ਵਿਚਕਾਰ ਸਥਾਈ ਦੋਸਤੀ ਦਾ ਪ੍ਰਤੀਕ ਹੈ। ਜਿਕਰਯੋਗ ਹੈ ਕਿ ਯਾਦਗਾਰ […]

ਸਿੱਕਮ ਬਾਰਡਰ ‘ਤੇ ਚੀਨੀ ਫੌਜੀਆਂ ਨਾਲ ਝੜੱਪ ਦੌਰਾਨ ਜ਼ਖਮੀ ਹੋਏ ਪੰਜਾਬ ਦੇ ਫੌਜੀ ਜਵਾਨ ਦੀ ਇਲਾਜ ਦੌਰਾਨ ਮੌਤ

Sikkim border

ਤਰਨ ਤਾਰਨ,17 ਮਈ 2023: ਪਿਛਲੇ ਸਾਲ ਸਿੱਕਮ ਦੇ ਬਾਰਡਰ (Sikkim border) ‘ਤੇ ਚੀਨੀ ਫੌਜੀਆਂ ਦਾ ਬਹਾਦਰੀ ਨਾਲ ਸਾਹਮਣਾ ਕਰਦੇ ਜ਼ਖਮੀ ਹੋਏ ਗੁਰਮੋਹਨ ਸਿੰਘ ਦੀ ਦਿੱਲੀ ਦੇ ਆਰ.ਆਰ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ | ਜਿਸਦੀ ਮ੍ਰਿਤਕ ਦੇਹ ਅੱਜ ਉਨ੍ਹਾਂ ਦੇ ਜੱਦੀ ਪਿੰਡ ਲਖਣਾ ਲਿਆਂਦੀ ਗਈ, ਜਿੱਥੇ ਉਨ੍ਹਾਂ ਦਾ ਸਰਕਾਰੀ ਸਨਮਾਨਾਂ ਦੇ ਨਾਲ ਅੰਤਿਮ ਸਸਕਾਰ […]