July 5, 2024 12:55 am

Indian Railway: ਏਸੀ ਰੇਲਗੱਡੀਆਂ ‘ਚੋਂ ਚੋਰੀ ਹੋ ਰਹੇ ਨੇ ਕੰਬਲ ਤੇ ਤੌਲੀਏ, ਰੇਲਵੇ ਅਟੈਂਡੈਂਟਾਂ ਨੇ ਸਬੂਤ ਵਜੋਂ ਬਣਾਏ ਵੀਡੀਓ

Indian Railway

ਚੰਡੀਗੜ੍ਹ, 03 ਜੁਲਾਈ 2024: (Indian Railway) ਇਨ੍ਹੀਂ ਦਿਨੀਂ ਵੱਖ-ਵੱਖ ਥਾਵਾਂ ‘ਤੇ ਚੱਲਣ ਵਾਲੀਆਂ ਪ੍ਰੀਮੀਅਮ ਰੇਲਗੱਡੀਆਂ ‘ਚੋਂ ਕੰਬਲ, ਤੌਲੀਏ ਅਤੇ ਚਾਦਰਾਂ ਚੋਰੀ ਹੋਣ ਦੇ ਮਾਮਲੇ ਸਾਹਮਣੇ ਆਏ ਹਨ | ਇਨ੍ਹਾਂ ਟਰੇਨਾਂ ‘ਚ ਮੁਲਜ਼ਮਾਂ ਦੀ ਚੌਕਸੀ ਨਾਲ ਇਹ ਸਭ ਫੜੇ ਜਾ ਰਹੇ ਹਨ। ਰੇਲਵੇ ਮੁਲਜ਼ਮਾਂ ਸਵਾਰੀਆਂ ਵੱਲੋਂ ਚੋਰੀ-ਛਿਪੇ ਲਿਜਾਏ ਜਾ ਰਹੇ ਇਨ੍ਹਾਂ ਸਾਮਾਨ ਦੀ ਵੀਡੀਓ ਵੀ ਬਣਾ […]

ਜਲੰਧਰ ਦੇ ਲੋਹੀਆਂ-ਫਿਲੌਰ ਰੇਲਵੇ ਰੂਟ ‘ਤੇ 10 ਜੂਨ ਤੱਕ ਕਈ ਟਰੇਨਾਂ ਰੱਦ

Trains

ਚੰਡੀਗੜ੍ਹ, 31 ਮਈ 2024: ਪੰਜਾਬ ਦੇ ਜਲੰਧਰ ਵਿੱਚ ਨਕੋਦਰ ਤੋਂ ਲੋਹੀਆ ਖਾਸ ਸਪੈਸ਼ਲ ਟਰੇਨ (Trains), ਫਿਲੌਰ ਤੋਂ ਲੋਹੀਆ ਖਾਸ ਅਤੇ ਲੁਧਿਆਣਾ ਤੋਂ ਲੋਹੀਆ ਖਾਸ ਟਰੇਨ 10 ਜੂਨ ਤੱਕ ਪ੍ਰਭਾਵਿਤ ਰਹੇਗੀ। ਇਹ ਫੈਸਲਾ ਇਸ ਲਈ ਲਿਆ ਗਿਆ ਹੈ ਕਿਉਂਕਿ ਲੋਹੀਆਂ ਖਾਸ ਫਿਲੌਰ ਮਾਰਗ ‘ਤੇ ਨਕੋਦਰ ਯਾਰਡ ਵਿਖੇ ਸੈਕਸ਼ਨ ਦੇ ਮੁਰੰਮਤ ਦਾ ਕੰਮ ਚੱਲ ਰਿਹਾ ਹੈ। ਇਨ੍ਹਾਂ […]

ਕੇਂਦਰ ਸਰਕਾਰ ਪੰਜਾਬ ‘ਚ ਚਲਾਏਗੀ ਦੋ ਸਪੈਸ਼ਲ ਟਰੇਨਾਂ, ਯਾਤਰੀਆਂ ਦੀ ਵੱਧਦੀ ਗਿਣਤੀ ਦੇ ਮੱਦੇਨਜ਼ਰ ਲਿਆ ਫੈਸਲਾ

Trains

ਚੰਡੀਗੜ੍ਹ, 04 ਮਈ 2024: ਪੰਜਾਬ ਦੇ ਬਿਆਸ ਸਥਿਤ ਰਾਧਾ ਸੁਆਮੀ ਸਤਿਸੰਗ ਡੇਰੇ ਦੀ ਸਹੂਲਤ ਲਈ ਕੇਂਦਰ ਸਰਕਾਰ 9, 12, 23 ਅਤੇ 26 ਮਈ ਨੂੰ ਦੋ ਵਿਸ਼ੇਸ਼ ਰੇਲ ਗੱਡੀਆਂ (special trains) ਚਲਾਉਣ ਜਾ ਰਹੀ ਹੈ। ਲੋਕਾਂ ਦੀ ਵੱਧਦੀ ਗਿਣਤੀ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਇਹ ਫੈਸਲਾ ਲਿਆ ਹੈ। ਇਸ ਗੱਲ ਦੀ ਪੁਸ਼ਟੀ ਫ਼ਿਰੋਜ਼ਪੁਰ ਰੇਲਵੇ ਡਿਵੀਜ਼ਨ ਵੱਲੋਂ […]

ਜੰਮੂ ਤੋਂ ਬਿਨਾਂ ਡਰਾਈਵਰ ਚੱਲੀ ਮਾਲ ਗੱਡੀ ਦਾ ਮਾਮਲੇ ‘ਚ ਸਟੇਸ਼ਨ ਮਾਸਟਰ ਸਣੇ 6 ਮੁਲਾਜ਼ਮ ਮੁਅੱਤਲ

train

ਚੰਡੀਗੜ੍ਹ, 26 ਫਰਵਰੀ 2024: ਬੀਤੇ ਦਿਨ ਜੰਮੂ ਦੇ ਕਠੂਆ ਰੇਲਵੇ ਸਟੇਸ਼ਨ ਤੋਂ ਚੱਲੀ ਮਾਲ ਗੱਡੀ (train) ਦੇ ਮਾਮਲੇ ਵਿੱਚ ਸਟੇਸ਼ਨ ਮਾਸਟਰ ਸਣੇ 6 ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਸੰਬੰਧੀ ਮਾਮਲੇ ਦੀ ਜਾਣਕਾਰੀ ਫ਼ਿਰੋਜ਼ਪੁਰ ਡਿਵੀਜ਼ਨ ਦੇ ਡੀਆਰਐਮ ਸੰਜੇ ਸਾਹੂ ਨੇ ਦਿੱਤੀ ਹੈ । ਉਨ੍ਹਾਂ ਨੇ ਇਹ ਵੀ ਕਿਹਾ ਕਿ ਬੜੀ ਮਿਹਨਤ ਅਤੇ ਵਿਉਂਤਬੰਦੀ […]

ਜਲੰਧਰ ਤੋਂ ਚੱਲਣ ਵਾਲੀਆਂ 12 ਤੋਂ ਵੱਧ ਟਰੇਨਾਂ ਮਾਰਚ ਤੱਕ ਰਹਿਣਗੀਆਂ ਪ੍ਰਭਾਵਿਤ, ਜਾਣੋ ਕਾਰਨ

trains

ਚੰਡੀਗੜ੍ਹ, 14 ਫਰਵਰੀ 2024: ਪੰਜਾਬ ਵਿੱਚ ਜਲੰਧਰ ਤੋਂ ਚੱਲਣ ਵਾਲੀਆਂ 12 ਤੋਂ ਵੱਧ ਟਰੇਨਾਂ (trains) ਅਗਲੇ ਮਹੀਨੇ ਮਾਰਚ ਤੱਕ ਪ੍ਰਭਾਵਿਤ ਰਹਿਣਗੀਆਂ। ਮਿਲੀ ਜਾਣਕਾਰੀ ਮੁਤਾਬਕ ਜਲੰਧਰ ਸਿਟੀ ਰੇਲਵੇ ਸਟੇਸ਼ਨ ਦੇ ਯਾਰਡ ਵਿੱਚ ਮੁਰੰਮਤ ਦਾ ਕੰਮ ਚੱਲ ਰਿਹਾ ਹੈ। ਜਿਸ ਕਾਰਨ ਯਾਤਰੀਆਂ ਨੂੰ ਅਸੁਵਿਧਾ ਹੋ ਸਕਦੀ ਹੈ | ਇਸ ਦੇ ਨਾਲ ਹੀ ਰੇਲਵੇ ਨੇ 14 ਫਰਵਰੀ ਯਾਨੀ […]

ਬਜਟ ‘ਚ ਰੇਲਵੇ ਲਈ ਐਲਾਨ, 40 ਹਜ਼ਾਰ ਜਨਰਲ ਕੋਚਾਂ ਨੂੰ ਵੰਦੇ ਭਾਰਤ ਵਾਂਗ ਕੋਚਾਂ ‘ਚ ਬਦਲਿਆ ਜਾਵੇਗਾ

budget

ਚੰਡੀਗੜ੍ਹ, 01 ਫਰਵਰੀ 2024: ਕੇਂਦਰ ਸਰਕਾਰ ਦੇ ਦੂਜੇ ਕਾਰਜਕਾਲ ਦਾ ਅੰਤ੍ਰਿਮ ਬਜਟ (budget) ਅੱਜ ਸੰਸਦ ਵਿੱਚ ਪੇਸ਼ ਕੀਤਾ ਜਾ ਰਿਹਾ ਹੈ । ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ ਭਾਸ਼ਣ ਵਿੱਚ ਕਿਹਾ ਕਿ ਊਰਜਾ, ਖਣਿਜ ਅਤੇ ਸੀਮਿੰਟ ਲਈ ਤਿੰਨ ਰੇਲਵੇ ਕੋਰੀਡੋਰ ਬਣਾਏ ਜਾਣਗੇ। ਇਨ੍ਹਾਂ ਦੀ ਪਛਾਣ ਪ੍ਰਧਾਨ ਮੰਤਰੀ ਗਤੀ ਸ਼ਕਤੀ ਦੇ ਤਹਿਤ ਕੀਤੀ ਗਈ ਹੈ, ਜਿਸ […]

ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਤੋਂ ਰੇਲ ਹਾਦਸਿਆਂ ਨੂੰ ਰੋਕਣ ਲਈ ਸੁਰੱਖਿਆ ਉਪਾਵਾਂ ਬਾਰੇ ਮੰਗੇ ਵੇਰਵੇ

train accidents

ਚੰਡੀਗਰੀ, 2 ਜਨਵਰੀ 2023: ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਤੋਂ ਰੇਲ ਹਾਦਸਿਆਂ (train accidents) ਨੂੰ ਰੋਕਣ ਲਈ ਸੁਰੱਖਿਆ ਉਪਾਵਾਂ ਬਾਰੇ ਵੇਰਵੇ ਮੰਗੇ ਹਨ। ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਕੇਂਦਰ ਤੋਂ ਵੇਰਵੇ ਮੰਗਦੇ ਹੋਏ ਕਿਹਾ ਕਿ ਉਹ ਦੇਸ਼ ਵਿੱਚ ਰੇਲ ਹਾਦਸਿਆਂ ਨੂੰ ਰੋਕਣ ਲਈ ਲਾਗੂ ਕੀਤੇ ਗਏ ਜਾਂ ਲਾਗੂ ਕੀਤੇ ਜਾਣ ਵਾਲੇ ਰੋਕਥਾਮ ਉਪਾਵਾਂ ਬਾਰੇ ਜਾਣਨਾ […]

PM ਮੋਦੀ ਵੱਲੋਂ ਅਯੁੱਧਿਆ ਰੇਲਵੇ ਸਟੇਸ਼ਨ ਦਾ ਉਦਘਾਟਨ, ਵੰਦੇ ਭਾਰਤ ਟਰੇਨਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

Ayodhya

ਚੰਡੀਗੜ੍ਹ, 30 ਦਸੰਬਰ 2023: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਰਾਮ ਨਗਰੀ ਅਯੁੱਧਿਆ (Ayodhya) ਨੂੰ ਅੰਤਰਰਾਸ਼ਟਰੀ ਹਵਾਈ ਅੱਡੇ ਸਮੇਤ 16 ਹਜ਼ਾਰ ਕਰੋੜ ਰੁਪਏ ਦੇ ਪ੍ਰਾਜੈਕਟ ਤੋਹਫੇ ਵਜੋਂ ਦੇਣਗੇ। ਰੇਲਵੇ ਸਟੇਸ਼ਨ ‘ਤੇ ਨਵੀਂ ਇਮਾਰਤ ਦਾ ਉਦਘਾਟਨ ਕਰਨ ਦੇ ਨਾਲ, ਪ੍ਰਧਾਨ ਮੰਤਰੀ ਛੇ ਵੰਦੇ ਭਾਰਤ ਅਤੇ ਦੋ ਅੰਮ੍ਰਿਤ ਭਾਰਤ ਰੇਲ ਗੱਡੀਆਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ […]

ਹੁਣ ਅੰਮ੍ਰਿਤਸਰ ਤੋਂ ਦਿੱਲੀ ਵਿਚਾਲੇ ਚੱਲੇਗੀ ਵੰਦੇ ਭਾਰਤ ਟਰੇਨ, PM ਮੋਦੀ ਅੱਜ ਕਰਨਗੇ ਉਦਘਾਟਨ

Vande Bharat train

ਚੰਡੀਗੜ੍ਹ, 30 ਦਸੰਬਰ 2023: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਅਯੁੱਧਿਆ ਦੇ ਨਵੇਂ ਰੇਲਵੇ ਸਟੇਸ਼ਨ ਦਾ ਉਦਘਾਟਨ ਕਰਨਗੇ ਅਤੇ ਇਸਦੇ ਨਾਲ ਹੀ 2 ਅੰਮ੍ਰਿਤ ਭਾਰਤ ਅਤੇ 6 ਵੰਦੇ ਭਾਰਤ ਟਰੇਨਾਂ (Vande Bharat train) ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਨਗੇ। ਇਨ੍ਹਾਂ ਵਿੱਚੋਂ 2 ਵੰਦੇ ਭਾਰਤ ਟਰੇਨਾ ਹਰਿਆਣਾ-ਪੰਜਾਬ ਨੂੰ ਮਿਲੀਆਂ ਹਨ। ਇਨ੍ਹਾਂ ‘ਚੋਂ ਇਕ ਵੰਦੇ ਭਾਰਤ ਟਰੇਨ […]

ਜਲੰਧਰ ‘ਚ ਕਿਸਾਨਾਂ ਵੱਲੋਂ ਅਣਮਿੱਥੇ ਸਮੇਂ ਲਈ ਰੇਲ ਮਾਰਗ ਜਾਮ

farmers

ਚੰਡੀਗੜ੍ਹ, 23 ਨਵੰਬਰ 2023: ਪੰਜਾਬ ਦੇ ਜਲੰਧਰ ‘ਚ ਦਿੱਲੀ-ਜੰਮੂ ਨੈਸ਼ਨਲ ਹਾਈਵੇ (NH-44) ਤੋਂ ਬਾਅਦ ਕਿਸਾਨਾਂ (farmers) ਨੇ ਵੀ ਅਣਮਿੱਥੇ ਸਮੇਂ ਲਈ ਰੇਲ ਮਾਰਗ ਜਾਮ ਕਰ ਦਿੱਤਾ ਹੈ। ਇਸ ਦੌਰਾਨ ਡੀਸੀਪੀ ਹਰਵਿੰਦਰ ਸਿੰਘ ਵਿਰਕ ਪੁਲਿਸ ਪਾਰਟੀ ਨਾਲ ਮੌਕੇ ’ਤੇ ਪੁੱਜੇ। ਜਿੱਥੇ ਕਿਸਾਨਾਂ ਨੇ ਕੁਝ ਸਮੇਂ ਲਈ ਰੇਲਵੇ ਟਰੈਕ ਜਾਮ ਕਰ ਦਿੱਤਾ ਸੀ। ਜਿਸ ਤੋਂ ਬਾਅਦ ਉਨ੍ਹਾਂ […]