July 7, 2024 8:23 pm

Commonwealth Games: ਸਾਥੀਆਨ ਗਿਆਨਸੇਕਰਨ ਨੇ ਟੇਬਲ ਟੈਨਿਸ ‘ਚ ਜਿੱਤਿਆ ਕਾਂਸੀ ਤਮਗਾ

Sathiyan Gnanasekaran

ਚੰਡੀਗੜ੍ਹ 08 ਅਗਸਤ 2022: ਰਾਸ਼ਟਰਮੰਡਲ ਖੇਡਾਂ 2022 ਦੇ ਆਖਰੀ ਦਿਨ ਭਾਰਤੀ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ | ਇਸਦੇ ਨਾਲ ਹੀ ਹੁਣ ਸਾਥੀਆਨ ਗਿਆਨਸੇਕਰਨ (Sathiyan Gnanasekaran) ਨੇ ਟੇਬਲ ਟੈਨਿਸ ਦੇ ਪੁਰਸ਼ ਸਿੰਗਲਜ਼ ਮੁਕਾਬਲੇ ਵਿੱਚ ਕਾਂਸੀ ਦਾ ਤਮਗਾ ਜਿੱਤਿਆ | ਗਿਆਨਸੇਕਰਨ ਨੇ ਮੈਚ ‘ਚ ਇੰਗਲੈਂਡ ਦੇ ਪਾਲ ਡਰਿੰਕਲ ਨੂੰ 11-9, 11-3, 11-5, 8-11, 9-11, 10-12, 11-9 […]

Commonwealth Games: ਮਹਿਲਾ ਕੁਸ਼ਤੀ ਪਹਿਲਵਾਨ ਵਿਨੇਸ਼ ਫੋਗਾਟ ਨੇ ਜਿੱਤਿਆ ਸੋਨ ਤਮਗਾ

Vinesh Phogat

ਚੰਡੀਗੜ੍ਹ 06 ਅਗਸਤ 2022: ਤਜਰਬੇਕਾਰ ਪਹਿਲਵਾਨ ਵਿਨੇਸ਼ ਫੋਗਾਟ (Vinesh Phogat) ਨੇ ਰਾਸ਼ਟਰਮੰਡਲ ਖੇਡਾਂ ‘ਚ ਇਤਿਹਾਸ ਰਚ ਦਿੱਤਾ ਹੈ | ਮਹਿਲਾ ਕੁਸ਼ਤੀ ‘ਚ ਪਹਿਲਵਾਨ ਵਿਨੇਸ਼ ਫੋਗਾਟ ਨੇ ਵੀ ਸੋਨ ਤਮਗਾ ਜਿੱਤਿਆ ਹੈ। ਰਾਸ਼ਟਰਮੰਡਲ ਖੇਡਾਂ ਅਤੇ ਏਸ਼ੀਅਨ ਖੇਡਾਂ ‘ਚ ਸੋਨ ਤਮਗਾ ਜਿੱਤਣ ਵਾਲੀ ਪਹਿਲੀ ਮਹਿਲਾ ਬਣਨ ਦੇ ਨਾਲ ਵਿਨੇਸ਼ ਫੋਗਾਟ ਨੇ ਰਾਸ਼ਟਰਮੰਡਲ ਖੇਡਾਂ ‘ਚ ਲਗਾਤਾਰ 3 ਸੋਨ […]

Commonwealth Games: ਭਾਰਤ ਦੀ ਸਟਾਰ ਦੌੜਾਕ ਹਿਮਾ ਦਾਸ 200 ਮੀਟਰ ਮੁਕਾਬਲੇ ਦੇ ਸੈਮੀਫਾਈਨਲ ‘ਚ ਪਹੁੰਚੀ

Hima Das

ਚੰਡੀਗੜ੍ਹ 04 ਅਗਸਤ 2022: ਰਾਸ਼ਟਰਮੰਡਲ ਖੇਡਾਂ ‘ਚ ਭਾਰਤੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਲਗਾਤਾਰ ਜਾਰੀ ਹੈ | ਇਸਦੇ ਨਾਲ ਹੀ ਹੁਣ ਭਾਰਤ ਦੀ ਸਟਾਰ ਦੌੜਾਕ ਹਿਮਾ ਦਾਸ (Hima Das) ਨੇ ਇੱਥੇ ਰਾਸ਼ਟਰਮੰਡਲ ਖੇਡਾਂ ਦੇ 200 ਮੀਟਰ ਮੁਕਾਬਲੇ ਵਿੱਚ ਆਪਣੀ ਹੀਟ ਵਿੱਚ 23.42 ਸਕਿੰਟ ਦਾ ਸਮਾਂ ਕੱਢ ਕੇ ਸੈਮੀਫਾਈਨਲ ਲਈ ਕੁਆਲੀਫਾਈ ਕੀਤਾ। ਜਿਕਰਯੋਗ ਹੈ ਕਿ ਹਿਮਾ ਦਾਸ (Hima […]

Commonwealth Games: ਅਚਿੰਤਾ ਸ਼ਿਉਲੀ ਨੇ ਵੇਟਲਿਫਟਿੰਗ ਫਾਈਨਲ ‘ਚ ਜਿੱਤਿਆ ਸੋਨ ਤਮਗਾ

Achinta Sheuli

ਚੰਡੀਗੜ੍ਹ 01 ਅਗਸਤ 2022: ਭਾਰਤੀ ਵੇਟਲਿਫਟਰਾਂ ਨੇ ਰਾਸ਼ਟਰਮੰਡਲ ਖੇਡਾਂ 2022 ਵਿੱਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ । ਦੇਸ਼ ਨੂੰ ਇਸ ਈਵੈਂਟ ਵਿੱਚ ਕੁੱਲ ਛੇ ਤਮਗੇ ਮਿਲੇ ਹਨ ਅਤੇ ਸਾਰੇ ਵੇਟਲਿਫਟਿੰਗ ਵਿੱਚ ਆਏ ਹਨ। ਪੁਰਸ਼ਾਂ ਦੇ 73 ਕਿਲੋਗ੍ਰਾਮ ਫਾਈਨਲ ਵਿੱਚ ਅਚਿੰਤਾ ਸ਼ਿਉਲੀ (Achinta Sheuli) ਨੇ ਸੋਨ ਤਮਗਾ ਜਿੱਤਿਆ। ਇਸ ਈਵੈਂਟ ਵਿੱਚ ਭਾਰਤ ਦਾ ਇਹ ਤੀਜਾ ਸੋਨ […]