July 4, 2024 3:00 pm

ਅਰਬ ਸਾਗਰ ‘ਚ ਇਜ਼ਰਾਈਲ ਨਾਲ ਸਬੰਧਤ ਵਪਾਰਕ ਜਹਾਜ਼ ‘ਤੇ ਡਰੋਨ ਹਮਲਾ

Merchant ship

ਚੰਡੀਗ੍ਹੜ, 23 ਦਸੰਬਰ, 2023: ਅਰਬ ਸਾਗਰ ‘ਚ ਇਕ ਵਪਾਰੀ ਜਹਾਜ਼ (Merchant ship)  ‘ਤੇ ਡਰੋਨ ਹਮਲੇ ਦੀ ਖ਼ਬਰ ਹੈ। ਮੀਡੀਆ ਰਿਪੋਰਟਾਂ ਮੁਤਾਬਕ ਜਿੱਥੇ ਇਸ ਦਾ ਸਬੰਧ ਇਜ਼ਰਾਈਲ ਨਾਲ ਦੱਸਿਆ ਜਾ ਰਿਹਾ ਹੈ। ਬ੍ਰਿਟਿਸ਼ ਫੌਜ ਦੇ ਯੂਨਾਈਟਿਡ ਕਿੰਗਡਮ ਸਮੁੰਦਰੀ ਵਪਾਰ ਸੰਚਾਲਨ ਅਤੇ ਸਮੁੰਦਰੀ ਸੁਰੱਖਿਆ ਫਰਮ ਐਂਬਰੇ ਨੇ ਕਿਹਾ ਕਿ ਭਾਰਤ ਦੇ ਵੇਰਾਵਲ ਨੇੜੇ ਇੱਕ ਵਪਾਰੀ ਜਹਾਜ਼ ‘ਤੇ […]

ਭਾਰਤੀ ਜਲ ਸੈਨਾ ਦਾ ਅਰਬ ਸਾਗਰ ‘ਚ ਸਭ ਤੋਂ ਵੱਡਾ ਅਭਿਆਸ, ਸਮੁੰਦਰ ‘ਚ ਇਕੱਠੇ ਉਤਰੇ INS ਵਿਕਰਮਾਦਿਤਿਆ ਤੇ ਵਿਕਰਾਂਤ

Indian Navy

ਚੰਗੀਗੜ੍ਹ, 10 ਜੂਨ 2023: ਹਿੰਦ ਮਹਾਸਾਗਰ ‘ਚ ਚੀਨ ਦੇ ਵਧਦੇ ਦਖਲ ਦਾ ਮੁਕਾਬਲਾ ਕਰਨ ਲਈ ਭਾਰਤੀ ਜਲ ਸੈਨਾ (Indian Navy) ਨੇ ਸ਼ਨੀਵਾਰ ਨੂੰ ਅਰਬ ਸਾਗਰ ‘ਚ ਸਭ ਤੋਂ ਵੱਡਾ ਅਭਿਆਸ ਕੀਤਾ ਹੈ । ਪਹਿਲੀ ਵਾਰ ਜਲ ਸੈਨਾ ਨੇ ਆਪਣੇ ਦੋਵੇਂ ਏਅਰਕ੍ਰਾਫਟ ਕੈਰੀਅਰ ਆਈਐਨਐਸ ਵਿਕਰਮਾਦਿਤਿਆ ਅਤੇ ਆਈਐਨਐਸ ਵਿਕਰਾਂਤ ਨੂੰ ਸਮੁੰਦਰ ਵਿੱਚ ਇਕੱਠੇ ਉਤਾਰਿਆ ਹੈ | ਇਨ੍ਹਾਂ […]

ਅਮਰੀਕਾ ਦੌਰੇ ‘ਤੇ ਅਜੀਤ ਡੋਭਾਲ, ਜਲਦ ਹੋ ਸਕਦੈ ਦੋਵੇਂ ਦੇਸ਼ਾਂ ‘ਚ 3 ਬਿਲੀਅਨ ਡਾਲਰ ਦਾ ਰੱਖਿਆ ਸੌਦਾ

Ajit Doval

ਚੰਡੀਗੜ੍ਹ 02 ਫਰਵਰੀ 2023: ਭਾਰਤ ਅਤੇ ਅਮਰੀਕਾ ਵਿਚਾਲੇ 3 ਬਿਲੀਅਨ ਡਾਲਰ ਦਾ ਮਹੱਤਵਪੂਰਨ ਰੱਖਿਆ ਸੌਦਾ ਜਲਦੀ ਹੀ ਹੋ ਸਕਦਾ ਹੈ। ਦੱਸ ਦੇਈਏ ਕਿ ਇਸ ਡੀਲ ਤਹਿਤ ਭਾਰਤ ਨੂੰ ਅਮਰੀਕਾ ਤੋਂ 30 MQ-9B ਪ੍ਰੀਡੇਟਰ ਡਰੋਨ ਮਿਲਣੇ ਹਨ। ਇਸ ਸੌਦੇ ਨਾਲ ਭਾਰਤ ਦੀ ਐਲਏਸੀ ਅਤੇ ਹਿੰਦ ਮਹਾਸਾਗਰ ਦੀ ਨਿਗਰਾਨੀ ਸਮਰੱਥਾ ਵਧੇਗੀ ਅਤੇ ਸੁਰੱਖਿਆ ਦਾ ਪ੍ਰਬੰਧ ਕੀਤਾ ਜਾਵੇਗਾ। […]

ਭਾਰਤ ਕਵਾਡ ਨੂੰ ਅੱਗੇ ਵਧਾਉਣ ਵਾਲਾ ਤੇ ਖੇਤਰੀ ਵਿਕਾਸ ਦਾ ਇੰਜਣ ਹੈ: ਵ੍ਹਾਈਟ ਹਾਊਸ

ਵ੍ਹਾਈਟ ਹਾਊਸ

ਚੰਡੀਗੜ੍ਹ 15 ਫਰਵਰੀ 2022: ਮੈਲਬੌਰਨ ‘ਚ ਕਵਾਡ ਗਰੁੱਪ ਦੇ ਮੈਂਬਰ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਬੈਠਕ ਤੋਂ ਬਾਅਦ ਵ੍ਹਾਈਟ ਹਾਊਸ ਨੇ ਕਿਹਾ ਹੈ ਕਿ ਭਾਰਤ ਕਵਾਡ (ਕੁਆਰਟਰਲੈਟਰਲ ਸਕਿਓਰਿਟੀ ਡਾਇਲਾਗ) ਅਤੇ ਖੇਤਰੀ ਵਿਕਾਸ ਦੇ ਇੰਜਣ ਦੇ ਪਿੱਛੇ ਡ੍ਰਾਈਵਿੰਗ ਫੋਰਸ ਹੈ। ਤੁਹਾਨੂੰ ਦੱਸ ਦਈਏ ਕਿ ਭਾਰਤ, ਅਮਰੀਕਾ, ਜਾਪਾਨ ਅਤੇ ਆਸਟ੍ਰੇਲੀਆ ਜਿਹੇ ਦੇਸ਼ ਕਵਾਡ ਦੇ ਮੈਂਬਰ ਹਨ। ਇਸ […]

ਹਿੰਦ ਮਹਾਸਾਗਰ ‘ਚ ਈਰਾਨ, ਰੂਸ ਤੇ ਚੀਨ ਦੀਆਂ ਸੈਨਾਵਾਂ ਨੇ ਕੀਤਾ ਅਭਿਆਸ

Armies

ਚੰਡੀਗੜ੍ਹ 21 ਜਨਵਰੀ 2022: ਹਿੰਦ ਮਹਾਸਾਗਰ ‘ਚ ਈਰਾਨ (Iran), ਰੂਸ (Russia) ਅਤੇ ਚੀਨ (Chine)ਦੀਆਂ ਜਲ ਸੈਨਾਵਾਂ (Armies) ਨੇ ਸ਼ੁੱਕਰਵਾਰ ਨੂੰ ਸਮੁੰਦਰੀ ਸੁਰੱਖਿਆ ਨੂੰ ਵਧਾਉਣ ਦੇ ਉਦੇਸ਼ ਨਾਲ ਅਭਿਆਸ ਸ਼ੁਰੂ ਕੀਤਾ। ਇਸਦੀ ਜਾਣਕਾਰੀ ਈਰਾਨ ਦੇ ਸਰਕਾਰੀ ਮੀਡੀਆ ਦੁਆਰਾ ਦਿੱਤੀ ਗਈ ਹੈ । ਇਸ ਦੌਰਾਨ ਕਿਹਾ ਗਿਆ ਕਿ ਇਸ ਅਭਿਆਸ ‘ਚ ਉਸ ਦੇ 11 ਜਹਾਜ਼, ਰੂਸੀ ਵਿਨਾਸ਼ਕਾਰੀ […]