July 7, 2024 6:15 pm

ਏਸ਼ੀਅਨ ਅਥਲੈਟਿਕਸ ਚੈਂਪੀਅਨਸ਼ਿਪ 2023 ਦੇ ਤੀਜੇ ਦਿਨ ਭਾਰਤ ਨੇ ਜਿੱਤੇ ਤਿੰਨ ਤਗਮੇ

Asian Athletics Championship 2023

ਚੰਡੀਗੜ੍ਹ, 14 ਜੁਲਾਈ 2023: ਥਾਈਲੈਂਡ ਵਿੱਚ ਚੱਲ ਰਹੀ 25ਵੀਂ ਏਸ਼ੀਅਨ ਅਥਲੈਟਿਕਸ ਚੈਂਪੀਅਨਸ਼ਿਪ 2023 (Asian Athletics Championship) ਦੇ ਤੀਜੇ ਦਿਨ ਸ਼ੁੱਕਰਵਾਰ ਨੂੰ ਭਾਰਤੀ ਐਥਲੀਟਾਂ ਨੇ ਤਿੰਨ ਤਮਗੇ ਜਿੱਤੇ। ਤਜਿੰਦਰਪਾਲ ਸਿੰਘ ਤੂਰ (Tajinderpal Singh Toor) ਅਤੇ ਪਾਰੁਲ ਚੌਧਰੀ ਨੇ ਸੋਨ ਤਮਗੇ ਜਿੱਤੇ ਹਨ। ਭਾਰਤ ਲਈ ਪਹਿਲਾ ਸੋਨ ਤਮਗਾ ਪੁਰਸ਼ਾਂ ਦੇ ਸ਼ਾਟ ਪੁਟ ਵਿੱਚ ਤਜਿੰਦਰਪਾਲ ਸਿੰਘ ਤੂਰ ਨੇ […]