July 7, 2024 8:01 pm

IND vs PAK: ਭਾਰਤ-ਪਾਕਿਸਤਾਨ ਵਿਚਾਲੇ ਮੈਚ ਮੀਂਹ ਕਾਰਨ ਰੁਕਿਆ, ਓਵਰਾਂ ‘ਚ ਹੋ ਸਕਦੀ ਹੈ ਕਟੌਤੀ

IND vs PAK

ਚੰਡੀਗੜ੍ਹ, 2 ਸਤੰਬਰ 2023: (IND vs PAK) ਏਸ਼ੀਆ ਕੱਪ ਦੇ ਤੀਜੇ ਮੈਚ ‘ਚ ਸ਼ਨੀਵਾਰ (2 ਸਤੰਬਰ) ਨੂੰ ਭਾਰਤ ਦੇ ਸਾਹਮਣੇ ਪਾਕਿਸਤਾਨ ਦੀ ਚੁਣੌਤੀ ਹੈ। ਕੈਂਡੀ ਦੇ ਪੱਲੇਕੇਲੇ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ‘ਚ ਦੋਵੇਂ ਟੀਮਾਂ ਆਹਮੋ-ਸਾਹਮਣੇ ਹਨ। ਅਜਿਹੇ ‘ਚ ਹੁਣ ਕੁਦਰਤ ਨੇ ਆਪਣਾ ਖੇਡ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਪਹਿਲੀ ਪਾਰੀ ਦੇ 4.2 ਓਵਰਾਂ ਤੋਂ ਬਾਅਦ ਭਾਰੀ […]

IND vs PAK: ਭਲਕੇ ਭਾਰਤ-ਪਾਕਿਸਤਾਨ ਵਿਚਾਲੇ ਮਹਾਂਮੁਕਾਬਲਾ, ਜਾਣੋ ਕਿਵੇਂ ਫ੍ਰੀ ‘ਚ ਦੇਖ ਸਕੋਗੇ ਮੈਚ

Asia Cup

ਚੰਡੀਗੜ੍ਹ, 01 ਸਤੰਬਰ 2023: (IND vs PAK) ਭਾਰਤ ਅਤੇ ਪਾਕਿਸਤਾਨ ਵਿਚਾਲੇ ਏਸ਼ੀਆ ਕੱਪ 2023 (Asia Cup 2023) ਦਾ ਮਹਾਂਮੁਕਾਬਲਾ ਭਲਕੇ 2 ਸਤੰਬਰ ਨੂੰ ਸ਼੍ਰੀਲੰਕਾ ਦੇ ਪੱਲੇਕੇਲੇ ਸਟੇਡੀਅਮ ‘ਚ ਖੇਡਿਆ ਜਾਵੇਗਾ। ਦੋਵੇਂ ਟੀਮਾਂ ਇਸ ਟੂਰਨਾਮੈਂਟ ‘ਚ ਗਰੁੱਪ-ਏ ਦਾ ਹਿੱਸਾ ਹਨ। ਇਸ ਮੈਚ ‘ਚ ਹਿੱਸਾ ਲੈਣ ਲਈ ਭਾਰਤ ਅਤੇ ਪਾਕਿਸਤਾਨ ਦੀਆਂ ਦੋਵੇਂ ਟੀਮਾਂ ਪਾਕਿਸਤਾਨ ਪਹੁੰਚ ਚੁੱਕੀਆਂ ਹਨ। […]

IND vs PAK: ਭਾਰਤ ਖ਼ਿਲਾਫ਼ ਮੈਚ ਤੋਂ ਪਹਿਲਾਂ ਪਾਕਿਸਤਾਨ ਦੀ ਚਿੰਤਾ ਵਧੀ, ਨੇਪਾਲ ਖ਼ਿਲਾਫ਼ ਮੈਚ ‘ਚ ਸਟਾਰ ਗੇਂਦਬਾਜ਼ ਜ਼ਖਮੀ

Pakistan

ਚੰਡੀਗੜ੍ਹ, 31 ਅਗਸਤ, 2023: (IND vs PAK) ਸ਼ਾਹੀਨ ਅਫਰੀਦੀ ਨੇ ਆਪਣੇ ਏਸ਼ੀਆ ਕੱਪ 2023 ਦੀ ਮੁਹਿੰਮ ਦੀ ਸ਼ੁਰੂਆਤ ਸ਼ਾਨਦਾਰ ਪ੍ਰਦਰਸ਼ਨ ਨਾਲ ਕੀਤੀ। ਨੇਪਾਲ ਖ਼ਿਲਾਫ਼ ਪਹਿਲੇ ਮੈਚ ‘ਚ ਉਨ੍ਹਾਂ ਨੇ ਪਾਰੀ ਦੇ ਪਹਿਲੇ ਹੀ ਓਵਰ ‘ਚ ਦੋ ਵਿਕਟਾਂ ਲੈ ਕੇ ਨੇਪਾਲ ਦੇ ਬੱਲੇਬਾਜ਼ੀ ਕ੍ਰਮ ਨੂੰ ਦਬਾਅ ‘ਚ ਪਾ ਦਿੱਤਾ ਸੀ। 343 ਦੌੜਾਂ ਦੇ ਵੱਡੇ ਟੀਚੇ ਦਾ […]

ICC ਦੀ PCB ਨੂੰ ਦੋ ਟੁੱਕ, ਕਿਹਾ- ਪਾਕਿਸਤਾਨ ਦੱਸੇ ਭਾਰਤ ‘ਚ ਵਨਡੇ ਵਿਸ਼ਵ ਕੱਪ ਵਿੱਚ ਖੇਡੇਗਾ ਜਾਂ ਨਹੀਂ

ICC

ਚੰਡੀਗੜ੍ਹ, 01 ਜੂਨ 2023: ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ICC) ਨੇ ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਨੂੰ ਕਿਹਾ ਹੈ ਕਿ ਕੀ ਉਹ ਭਾਰਤ ਵਿੱਚ ਹੋਣ ਵਾਲੇ ਵਨਡੇ ਵਿਸ਼ਵ ਕੱਪ ਵਿੱਚ ਖੇਡੇਗਾ ਜਾਂ ਨਹੀਂ ? । ਅਕਤੂਬਰ-ਨਵੰਬਰ ‘ਚ ਹੋਣ ਵਾਲੇ ਵਨਡੇ ਵਿਸ਼ਵ ਕੱਪ ‘ਚ ਪਾਕਿਸਤਾਨ ਦੀ ਭਾਗੀਦਾਰੀ ਯਕੀਨੀ ਬਣਾਉਣ ਦਾ ਭਰੋਸਾ ਲੈਣ ਲਈ ਆਈਸੀਸੀ ਦੇ ਪ੍ਰਧਾਨ ਗ੍ਰੇਗ ਬਾਰਕਲੇ ਅਤੇ […]

ਮੈਂ PM ਮੋਦੀ ਨੂੰ ਦੋਵਾਂ ਦੇਸ਼ਾਂ ਵਿਚਾਲੇ ਕ੍ਰਿਕਟ ਮੈਚ ਹੋਣ ਦੀ ਕਰਾਂਗਾ ਬੇਨਤੀ: ਸ਼ਾਹਿਦ ਅਫਰੀਦੀ

Shahid Afridi

ਚੰਡੀਗੜ੍ਹ, 21 ਮਾਰਚ 2023: ਭਾਰਤ ਅਤੇ ਪਾਕਿਸਤਾਨ ਵਿਚਾਲੇ ਲੰਬੇ ਸਮੇਂ ਤੋਂ ਕੋਈ ਕ੍ਰਿਕਟ ਸੀਰੀਜ਼ ਨਹੀਂ ਖੇਡੀ ਗਈ ਹੈ। ਹੁਣ ਇਹ ਦੋਵੇਂ ਟੀਮਾਂ ਜਾਂ ਤਾਂ ਆਈਸੀਸੀ ਈਵੈਂਟਸ ਜਾਂ ਏਸ਼ੀਅਨ ਕ੍ਰਿਕਟ ਕੌਂਸਲ ਟੂਰਨਾਮੈਂਟਾਂ ਵਿੱਚ ਆਹਮੋ-ਸਾਹਮਣੇ ਹੁੰਦੀਆਂ ਹਨ। ਜਦੋਂ ਵੀ ਇਹ ਦੋਵੇਂ ਟੀਮਾਂ ਭਿੜਦੀਆਂ ਹਨ ਤਾਂ ਸਟੇਡੀਅਮ ਦੀ ਕੋਈ ਵੀ ਸੀਟ ਖਾਲੀ ਨਹੀਂ ਰਹਿੰਦੀ। ਹਾਲਾਂਕਿ ਸਿਆਸੀ ਕਾਰਨਾਂ ਕਰਕੇ […]

Women’s T20 World Cup: ਪਾਕਿਸਤਾਨ ਖ਼ਿਲਾਫ਼ ਮੈਚ ‘ਚ ਨਹੀਂ ਖੇਡੇਗੀ ਸਮ੍ਰਿਤੀ ਮੰਧਾਨਾ

Smriti Mandhana

ਚੰਡੀਗੜ੍ਹ, 11 ਫਰਵਰੀ 2023: ਮਹਿਲਾ ਟੀ-20 ਵਿਸ਼ਵ ਕੱਪ ‘ਚ ਭਾਰਤ ਦਾ ਪਹਿਲਾ ਮੈਚ ਐਤਵਾਰ (12 ਫਰਵਰੀ) ਨੂੰ ਪਾਕਿਸਤਾਨ ਨਾਲ ਖੇਡਿਆ ਜਾਵੇਗਾ। ਇਸ ਮੈਚ ਤੋਂ ਪਹਿਲਾਂ ਭਾਰਤੀ ਟੀਮ ਦੀ ਚਿੰਤਾ ਵਧ ਗਈ ਹੈ। ਸਟਾਰ ਓਪਨਰ ਬੱਲੇਬਾਜ਼ ਸਮ੍ਰਿਤੀ ਮੰਧਾਨਾ (Smriti Mandhana) ਲਈ ਮੈਚ ‘ਚ ਨਹੀਂ ਖੇਡ ਸਕੇਗੀ । ਅਭਿਆਸ ਮੈਚ ਦੌਰਾਨ ਉਨ੍ਹਾਂ ਦੀ ਉਂਗਲੀ ‘ਤੇ ਸੱਟ ਲੱਗ […]

IND vs BAN: ਬੰਗਲਾਦੇਸ਼ ਵਲੋਂ ਭਾਰਤ ਖਿਲਾਫ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਫੈਸਲਾ, ਭਾਰਤ ਲਈ ਜਿੱਤ ਜਰੂਰੀ

T20 World Cup

ਚੰਡੀਗੜ੍ਹ 02 ਨਵੰਬਰ 2022: (IND vs BAN T20) ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਟੀ-20 ਵਿਸ਼ਵ ਕੱਪ (T20 World Cup) ਦਾ 35ਵਾਂ ਮੈਚ ਐਡੀਲੇਡ ‘ਚ ਖੇਡਿਆ ਜਾਵੇਗਾ | ਬੰਗਲਾਦੇਸ਼ ਦੇ ਕਪਤਾਨ ਸ਼ਾਕਿਬ ਅਲ ਹਸਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਾਕਿਸਤਾਨ ਅਤੇ ਨੀਦਰਲੈਂਡ ਖਿਲਾਫ ਜਿੱਤਾਂ ਤੋਂ ਬਾਅਦ ਭਾਰਤ ਦੀ ਨਜ਼ਰ ਤੀਜੀ ਜਿੱਤ ‘ਤੇ […]

IND vs BAN: ਸੈਮੀਫਾਈਨਲ ਦੀ ਦੌੜ ‘ਚ ਬਣੇ ਰਹਿਣ ਲਈ ਭਾਰਤ ਦੀ ਬੰਗਲਾਦੇਸ਼ ‘ਤੇ ਜਿੱਤ ਜਰੂਰੀ

IND vs BAN

ਚੰਡੀਗੜ੍ਹ 02 ਨਵੰਬਰ 2022: (IND vs BAN T20) ਟੀ-20 ਵਿਸ਼ਵ ਕੱਪ 2022 ਵਿੱਚ ਅੱਜ ਸੁਪਰ-12 ਦੌਰ ਦੇ ਗਰੁੱਪ-2 ਵਿੱਚ ਭਾਰਤ (India) ਦਾ ਸਾਹਮਣਾ ਬੰਗਲਾਦੇਸ਼ (Bangladesh) ਨਾਲ ਹੋਵੇਗਾ। ਭਾਰਤੀ ਟੀਮ ਦਾ ਸੁਪਰ-12 ਦਾ ਇਹ ਮੈਚ ਸੈਮੀਫਾਈਨਲ ‘ਚ ਪਹੁੰਚਣ ਲਈ ਕਾਫੀ ਅਹਿਮ ਹੈ, ਭਾਰਤੀ ਟੀਮ ਮੈਚ ਜਿੱਤ ਕੇ ਸੈਮੀਫਾਈਨਲ ਦੀ ਦੌੜ ਵਿੱਚ ਬਰਕਰਾਰ ਰਹਿਣਾ ਚਾਹੇਗੀ | ਭਾਰਤ […]

T20 World Cup: ਟੀ-20 ਵਿਸ਼ਵ ਕੱਪ ‘ਚ ਕੱਲ੍ਹ ਹੋਵੇਗਾ ਭਾਰਤ-ਪਾਕਿਸਤਾਨ ਵਿਚਾਲੇ ਮਹਾਂਮੁਕਾਬਲਾ

Ind vs Pak

ਚੰਡੀਗੜ੍ਹ 22 ਅਕਤੂਬਰ 2022: ਟੀ-20 ਵਿਸ਼ਵ ਕੱਪ ਦਾ ਮੈਚ ਐਤਵਾਰ ਯਾਨੀ 23 ਅਕਤੂਬਰ ਨੂੰ ਭਾਰਤ (India) ਅਤੇ ਪਾਕਿਸਤਾਨ (Pakistan) ਵਿਚਾਲੇ ਖੇਡਿਆ ਜਾਵੇਗਾ। ਟੀਮ ਇੰਡੀਆ ਮੈਲਬੋਰਨ ‘ਚ ਇਸ ਮੈਚ ਦੀ ਤਿਆਰੀ ਕਰ ਰਹੀ ਹੈ। ਕਪਤਾਨ ਰੋਹਿਤ ਸ਼ਰਮਾ ਅਤੇ ਵਿਕਟਕੀਪਰ ਬੱਲੇਬਾਜ਼ ਦਿਨੇਸ਼ ਕਾਰਤਿਕ ਸਮੇਤ ਕਈ ਬੱਲੇਬਾਜ਼ਾਂ ਨੇ ਨੈੱਟ ‘ਤੇ ਖੂਬ ਪਸੀਨਾ ਵਹਾਇਆ। ਇਸ ਦੌਰਾਨ ਰੋਹਿਤ ਨੇ ਕਾਰਤਿਕ […]

Women’S Asia Cup 2022: ਏਸ਼ੀਆ ਕੱਪ ਦੇ ਇਤਿਹਾਸ ‘ਚ ਪਾਕਿਸਤਾਨ ਨੇ ਪਹਿਲੀ ਵਾਰ ਭਾਰਤ ਨੂੰ ਟੀ20 ਮੈਚ ‘ਚ ਹਰਾਇਆ

Women's Asia Cup

ਚੰਡੀਗੜ੍ਹ 07 ਅਕਤੂਬਰ 2022: (IND-W vs PAK T20) ਮਹਿਲਾ ਏਸ਼ੀਆ ਕੱਪ ‘ਚ ਪਾਕਿਸਤਾਨ (Pakistan) ਨੇ ਭਾਰਤ ਨੂੰ 13 ਦੌੜਾਂ ਨਾਲ ਹਰਾ ਦਿੱਤਾ ਹੈ । ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪਾਕਿਸਤਾਨ ਨੇ 20 ਓਵਰਾਂ ‘ਚ ਛੇ ਵਿਕਟਾਂ ‘ਤੇ 137 ਦੌੜਾਂ ਬਣਾਈਆਂ। ਜਵਾਬ ‘ਚ ਭਾਰਤੀ ਟੀਮ 19.4 […]