July 8, 2024 9:48 pm

ਹੈਰੀ ਪੋਟਰ ਦੇ ਐਲਬਸ ਡੰਬਲਡੋਰ ਪੂਰੇ ਹੋ ਗਏ, 82 ਸਾਲ ਦੀ ਉਮਰ ‘ਚ ਲਏ ਆਖ਼ਰੀ ਸਾਹ

Harry Potter

ਚੰਡੀਗੜ੍ਹ, 28 ਸਤੰਬਰ 2023: ਦਿੱਗਜ ਹਾਲੀਵੁੱਡ ਅਦਾਕਾਰ ਸਰ ਮਾਈਕਲ ਗੈਂਬੋਨ ਦਾ ਦਿਹਾਂਤ ਹੋ ਗਿਆ ਹੈ। ਇਸਦੀ ਪੁਸ਼ਟੀ ਉਸਦੀ ਪਤਨੀ ਲੇਡੀ ਗੈਂਬੋਨ ਅਤੇ ਬੇਟੇ ਫਰਗਸ ਨੇ ਕੀਤੀ ਹੈ । ਉਨ੍ਹਾਂ ਦੀ ਪਤਨੀ ਨੇ ਦੱਸਿਆ ਕਿ ਉਨ੍ਹਾਂ ਨੇ 82 ਸਾਲ ਦੀ ਉਮਰ ‘ਚ ਹਸਪਤਾਲ ‘ਚ ਆਖਰੀ ਸਾਹ ਲਿਆ। ਉਹ ਨਿਮੋਨੀਆ ਤੋਂ ਪੀੜਤ ਸੀ। ਸਰ ਮਾਈਕਲ ਗੈਂਬਨ ਨੇ […]