July 7, 2024 7:35 pm

ਇਲਾਹਾਬਾਦ ਹਾਈਕੋਰਟ ਵੱਲੋਂ ਗਿਆਨਵਾਪੀ ਬੇਸਮੈਂਟ ‘ਚ ਪੂਜਾ ‘ਤੇ ਪਾਬੰਦੀ ਲਗਾਉਣ ਤੋਂ ਇਨਕਾਰ, ਸੁਪਰੀਮ ਕੋਰਟ ਜਾਵੇਗਾ ਮੁਸਲਿਮ ਪੱਖ

Gyanvapi

ਚੰਡੀਗੜ੍ਹ, 2 ਫਰਵਰੀ 2024: ਗਿਆਨਵਾਪੀ ਦੇ ਵਿਆਸ ਬੇਸਮੈਂਟ (Gyanvapi) ਵਿੱਚ ਪੂਜਾ ਜਾਰੀ ਰਹੇਗੀ। ਇਲਾਹਾਬਾਦ ਹਾਈ ਕੋਰਟ ਨੇ ਮੁਸਲਿਮ ਪੱਖ ਦੀ ਪਟੀਸ਼ਨ ‘ਤੇ ਪੂਜਾ ‘ਤੇ ਪਾਬੰਦੀ ਲਗਾਉਣ ਤੋਂ ਇਨਕਾਰ ਕਰ ਦਿੱਤਾ ਹੈ। ਅਦਾਲਤ ਨੇ ਐਡਵੋਕੇਟ ਜਨਰਲ ਨੂੰ ਵੀ ਕਾਨੂੰਨ ਵਿਵਸਥਾ ਬਣਾਈ ਰੱਖਣ ਦੇ ਹੁਕਮ ਦਿੱਤੇ ਹਨ। ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 6 ਫਰਵਰੀ ਨੂੰ ਹੋਵੇਗੀ। […]

ਗਿਆਨਵਾਪੀ ਮਾਮਲੇ ‘ਚ ਅਦਾਲਤ ਦਾ ਵੱਡਾ ਫੈਸਲਾ, ਹਿੰਦੂਆਂ ਨੂੰ ਗਿਆਨਵਾਪੀ ਬੇਸਮੈਂਟ ‘ਚ ਪੂਜਾ ਕਰਨ ਦਾ ਮਿਲਿਆ ਅਧਿਕਾਰ

Gyanvapi case

ਚੰਡੀਗੜ੍ਹ, 31 ਜਨਵਰੀ, 2024: ਗਿਆਨਵਾਪੀ ਮਾਮਲੇ (Gyanvapi case) ‘ਚ ਵੱਡਾ ਫੈਸਲਾ ਆਇਆ ਹੈ। ਇਹ ਫੈਸਲਾ ਹਿੰਦੂਆਂ ਦੇ ਹੱਕ ਵਿੱਚ ਦਿੱਤਾ ਗਿਆ ਹੈ। ਫੈਸਲੇ ਮੁਤਾਬਕ ਹਿੰਦੂਆਂ ਨੂੰ ਗਿਆਨਵਾਪੀ ਬੇਸਮੈਂਟ ਵਿੱਚ ਪੂਜਾ ਕਰਨ ਦਾ ਅਧਿਕਾਰ ਮਿਲ ਗਿਆ ਹੈ।ਗਿਆਨਵਾਪੀ ਸਥਿਤ ਵਿਆਸ ਜੀ ਦੀ ਬੇਸਮੈਂਟ ‘ਚ ਪੂਜਾ ਨਾਲ ਸਬੰਧਤ ਅਰਜ਼ੀ ‘ਤੇ ਮੰਗਲਵਾਰ ਨੂੰ ਜ਼ਿਲ੍ਹਾ ਜੱਜ ਡਾ: ਅਜੇ ਕ੍ਰਿਸ਼ਨ ਵਿਸ਼ਵੇਸ਼ […]

Gyanvapi Survey: ਗਿਆਨਵਾਪੀ ਕੰਪਲੈਕਸ ਦੇ ਸਰਵੇਖਣ ਰਿਪੋਰਟ ਲਈ ਦੋਵੇਂ ਧਿਰਾਂ ਨੇ ਦਿੱਤੀ ਅਰਜ਼ੀ

Gyanvapi

ਚੰਡੀਗੜ੍ਹ, 25 ਜਨਵਰੀ 2024: ਮਾਮਲੇ ਨਾਲ ਸਬੰਧਤ ਧਿਰਾਂ ਨੇ ਗਿਆਨਵਾਪੀ ਕੰਪਲੈਕਸ (Gyanvapi complex) ਦੇ ਭਾਰਤੀ ਪੁਰਾਤੱਤਵ ਸਰਵੇਖਣ (Archaeological Survey of India) ਦੀ ਸਰਵੇਖਣ ਰਿਪੋਰਟ ਦੀ ਕਾਪੀ ਲਈ ਵੀਰਵਾਰ ਨੂੰ ਅਦਾਲਤ ਵਿੱਚ ਅਰਜ਼ੀ ਦਾਇਰ ਕੀਤੀ। ਉਮੀਦ ਕੀਤੀ ਜਾ ਰਹੀ ਹੈ ਕਿ ਪਾਰਟੀਆਂ ਨੂੰ ਛੇਤੀ ਹੀ ਭਾਰਤੀ ਪੁਰਾਤੱਤਵ ਸਰਵੇਖਣ ਰਿਪੋਰਟ ਦੀ ਹਾਰਡ ਕਾਪੀ ਮਿਲ ਸਕਦੀ ਹੈ। ਜਿਕਰਯੋਗ […]

ਗਿਆਨਵਾਪੀ ਕੈਂਪਸ ਦੇ ASI ਸਰਵੇਖਣ ‘ਤੇ ਲੱਗੀ ਪਾਬੰਦੀ ਵਧੀ, 3 ਅਗਸਤ ਨੂੰ ਆਵੇਗਾ ਫੈਸਲਾ

Gyanvapi

ਚੰਡੀਗੜ੍ਹ, 27 ਜੁਲਾਈ 2023: ਇਲਾਹਾਬਾਦ ਹਾਈਕੋਰਟ ਨੇ ਗਿਆਨਵਾਪੀ (Gyanvapi)ਕੈਂਪਸ ਦੇ ਭਾਰਤੀ ਪੁਰਾਤੱਤਵ ਸਰਵੇਖਣ ‘ਤੇ ਪਾਬੰਦੀ 3 ਅਗਸਤ ਤੱਕ ਵਧਾ ਦਿੱਤੀ ਗਈ ਹੈ। ਅਦਾਲਤ ਨੇ ਫੈਸਲਾ ਸੁਰੱਖਿਅਤ ਰੱਖ ਲਿਆ ਹੈ। ਹੁਣ 3 ਅਗਸਤ ਨੂੰ ਹਾਈਕੋਰਟ ਇਸ ‘ਤੇ ਆਪਣਾ ਫੈਸਲਾ ਸੁਣਾਏਗੀ। ਇਸ ਤੋਂ ਪਹਿਲਾਂ ਕਾਸ਼ੀ ਵਿਸ਼ਵਨਾਥ ਮੰਦਰ ਸਥਿਤ ਗਿਆਨਵਾਪੀ ਕੰਪਲੈਕਸ ਦੇ ਏਐਸਆਈ ਦੇ ਸਰਵੇਖਣ ਦੇ ਮਾਮਲੇ ਦੀ […]

ਗਿਆਨਵਾਪੀ ਢਾਂਚੇ ਨੂੰ ਨੁਕਸਾਨ ਪਹੁੰਚਾਏ ਬਿਨਾਂ 31 ਜੁਲਾਈ ਤੱਕ ਪੂਰਾ ਕਰਨ ASI ਸਰਵੇਖਣ: ਇਲਾਹਾਬਾਦ ਹਾਈਕੋਰਟ

Gyanvapi

ਚੰਡੀਗੜ੍ਹ, 26 ਜੁਲਾਈ 2023: ਇਲਾਹਾਬਾਦ ਹਾਈਕੋਰਟ ਨੇ ਭਾਰਤੀ ਪੁਰਾਤੱਤਵ ਸਰਵੇਖਣ (ਏਐਸਆਈ) ਨੂੰ ਵਾਰਾਨਸੀ ਦੇ ਗਿਆਨਵਾਪੀ (Gyanvapi) ਕੈਂਪਸ ਦਾ ਸਰਵੇਖਣ 31 ਜੁਲਾਈ ਤੱਕ ਪੂਰਾ ਕਰਨ ਦਾ ਹੁਕਮ ਦਿੱਤਾ ਹੈ। ਇਸਦੇ ਨਾਲ ਹੀ ਗਿਆਨਵਾਪੀ ਪਰਿਸਰ ਨੂੰ ਨੁਕਸਾਨ ਪਹੁੰਚਾਏ ਬਿਨਾਂ ਸਰਵੇਖਣ ਕਰਨ ਦੇ ਨਿਰਦੇਸ਼ ਦਿੱਤੇ ਹਨ । ਇਸ ਤੋਂ ਪਹਿਲਾਂ ਮੁਸਲਿਮ ਪੱਖ ਨੇ ਇਸ ਸਰਵੇਖਣ ਦਾ ਵਿਰੋਧ ਕੀਤਾ […]

ਗਿਆਨਵਾਪੀ ਪਰਿਸਰ ‘ਚ ਹੋਵੇਗਾ ASI ਦਾ ਸਰਵੇ, ਜ਼ਿਲ੍ਹਾ ਅਦਾਲਤ ‘ਚ ਹਿੰਦੂ ਪੱਖ ਦੀ ਅਰਜ਼ੀ ਮਨਜ਼ੂਰ

Gyanvapi

ਚੰਡੀਗੜ੍ਹ, 21 ਜੁਲਾਈ 2023: ਗਿਆਨਵਾਪੀ (Gyanvapi) ਮਾਮਲੇ ‘ਚ ਭਾਰਤੀ ਪੁਰਾਤੱਤਵ ਸਰਵੇਖਣ (Archaeological Survey of India) ਦੇ ਸਰਵੇ ਦੀ ਇਜਾਜ਼ਤ ਦਿੱਤੀ ਗਈ ਹੈ। ਵਾਰਾਣਸੀ ਅਦਾਲਤ ਨੇ ਆਪਣਾ ਫੈਸਲਾ ਸੁਣਾਉਂਦੇ ਹੋਏ ਕਿਹਾ- ਵਿਵਾਦਿਤ ਹਿੱਸੇ ਨੂੰ ਛੱਡ ਕੇ ਬਾਕੀ ਪਰਿਸਰ ਦਾ ਸਰਵੇਖਣ ਕੀਤਾ ਜਾਵੇਗਾ। ਇਹ ਫੈਸਲਾ ਦਿੰਦੇ ਹੋਏ ਵਾਰਾਣਸੀ ਦੀ ਅਦਾਲਤ ਨੇ ਮੁਸਲਿਮ ਪੱਖ ਦੀ ਪਟੀਸ਼ਨ ਨੂੰ ਖਾਰਜ […]

ਗਿਆਨਵਾਪੀ ‘ਚ ਮਜ਼ਾਰ ‘ਤੇ ਚਾਦਰ ਚੜ੍ਹਾਉਣ ਦੀ ਮੰਗ ‘ਤੇ 11 ਅਗਸਤ ਨੂੰ ਹੋਵੇਗੀ ਸੁਣਵਾਈ

Gyanvapi

ਚੰਡੀਗੜ੍ਹ , 5 ਜੁਲਾਈ 2023: ਗਿਆਨਵਾਪੀ (Gyanvapi) ਪਰਿਸਰ ‘ਚ ਮਜ਼ਾਰ ‘ਤੇ ਚਾਦਰ ਚੜ੍ਹਾਉਣ ਅਤੇ ਉਰਸ ਦੀ ਮੰਗ ਦੀ ਸੁਣਵਾਈ ਹੁਣ 11 ਅਗਸਤ ਨੂੰ ਹੋਵੇਗੀ। ਇਹ ਕੇਸ ਸਿਵਲ ਜੱਜ (ਸੀਨੀਅਰ ਡਵੀਜ਼ਨ) ਫਾਸਟ ਟਰੈਕ ਅਦਾਲਤ ਮਹਿੰਦਰ ਕੁਮਾਰ ਪਾਂਡੇ ਦੀ ਅਦਾਲਤ ਵਿੱਚ ਚੱਲ ਰਿਹਾ ਹੈ। ਬੁੱਧਵਾਰ ਨੂੰ ਮਾਮਲੇ ਦੀ ਇੱਕ ਧਿਰ ਰਾਖੀ ਸਿੰਘ ਦੀ ਤਰਫੋਂ ਇਤਰਾਜ਼ ਦਾਇਰ ਕਰਨ […]

ਸੁਪਰੀਮ ਕੋਰਟ ਨੇ ਗਿਆਨਵਾਪੀ ‘ਚ ਕਥਿਤ ਸ਼ਿਵਲਿੰਗ ਦੀ ਕਾਰਬਨ ਡੇਟਿੰਗ ‘ਤੇ ਅਗਲੀ ਸੁਣਵਾਈ ਤੱਕ ਲਾਈ ਰੋਕ

free schemes

ਚੰਡੀਗੜ੍ਹ, 19 ਮਈ, 2023: ਸੁਪਰੀਮ ਕੋਰਟ ਨੇ ਵਾਰਾਣਸੀ ਦੇ ਗਿਆਨਵਾਪੀ (Gyanvapi) ਕੈਂਪਸ ‘ਚ ਮਿਲੇ ਸ਼ਿਵਲਿੰਗ ਵਰਗੀ ਮੂਰਤੀ ਦੀ ਕਾਰਬਨ ਡੇਟਿੰਗ ਅਤੇ ਪੂਰੇ ਕੈਂਪਸ ਦੇ ਵਿਗਿਆਨਕ ਸਰਵੇਖਣ ‘ਤੇ ਅਗਲੀ ਸੁਣਵਾਈ ਤੱਕ ਰੋਕ ਲਗਾ ਦਿੱਤੀ ਹੈ। ਇਲਾਹਾਬਾਦ ਹਾਈ ਕੋਰਟ ਨੇ ਗਿਆਨਵਾਪੀ ਵਿੱਚ ਸ਼ਿਵਲਿੰਗ ਦੀ ਮੂਰਤੀ ਦੀ ਕਾਰਬਨ ਡੇਟਿੰਗ ਕਰਨ ਦਾ ਹੁਕਮ ਦਿੱਤਾ ਸੀ। ਇਸ ਤੋਂ ਬਾਅਦ ਗਿਆਨਵਾਪੀ […]