July 2, 2024 9:41 pm

ਫਲਾਈਟ ਦੇ ਪਾਇਲਟ ਤੇ ਚਾਲਕ ਦਲ ਮੈਂਬਰ ਨਹੀਂ ਕਰ ਸਕਣਗੇ ਇਨ੍ਹਾਂ ਚੀਜ਼ਾਂ ਦੀ ਵਰਤੋਂ, DGCA ਵੱਲੋਂ ਹਦਾਇਤਾਂ ਜਾਰੀ

DGCA

ਚੰਡੀਗੜ੍ਹ, 01 ਨਵੰਬਰ 2023: ਪਾਇਲਟ ਅਤੇ ਚਾਲਕ ਦਲ ਦੇ ਮੈਂਬਰ ਮਾਊਥਵਾਸ਼, ਟੂਥ ਜੈੱਲ ਜਾਂ ਅਲਕੋਹਲ ਵਾਲੀ ਕੋਈ ਵੀ ਚੀਜ਼ ਦੀ ਵਰਤੋਂ ਨਹੀਂ ਕਰ ਸਕਣਗੇ। ਡੀਜੀਸੀਏ (DGCA) ਨੇ ਇਸ ਦੇ ਲਈ ਸੰਸ਼ੋਧਿਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਇਸ ਤਹਿਤ ਬ੍ਰੈਥ ਐਨਾਲਾਈਜ਼ਰ ਟੈਸਟ ਨੂੰ ਲਾਜ਼ਮੀ ਕਰ ਦਿੱਤਾ ਗਿਆ ਹੈ। ਡੀਜੀਸੀਏ ਦਾ ਕਹਿਣਾ ਹੈ ਕਿ ਨਿਯਮਾਂ ‘ਚ ਬਦਲਾਅ ਹਵਾਈ […]

ਬਠਿੰਡਾ ਦੇ ਸਿਵਲ ਹਵਾਈ ਅੱਡੇ ਤੋਂ ਸ਼ੁਰੂ ਹੋਈਆਂ ਹਵਾਈ ਜਹਾਜ਼ਾਂ ਦੀਆਂ ਉਡਾਣਾਂ

Bathinda Civil Airport

ਬਠਿੰਡਾ, 09 ਅਕਤੂਬਰ 2023: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੇ ਯਤਨਾਂ ਸਦਕਾ ਅੱਜ ਇੱਥੋਂ ਦਿੱਲੀ-ਬਠਿੰਡਾ ਵਿਚਕਾਰ ਸ਼ੁਰੂ ਹੋਈ ਦੁਬਾਰਾ ਹਵਾਈ ਯਾਤਰਾ ਨਾਲ ਬਠਿੰਡਾ ਦੇ ਨਾਲ ਲਗਦੇ ਕਈ ਜ਼ਿਲ੍ਹਿਆਂ ਤੋਂ ਇਲਾਵਾ ਗੁਆਂਢੀ ਸੂਬੇ ਹਰਿਆਣਾ ਤੇ ਰਾਜਸਥਾਨ ਦੇ ਲੋਕਾਂ ਨੂੰ ਵੀ ਵੱਡਾ ਫਾਇਦਾ ਹੋਵੇਗਾ। ਇਸ ਨਾਲ ਜਿੱਥੇ ਉਨ੍ਹਾਂ ਨੂੰ ਆਉਣਾ-ਜਾਣਾ ਸੁਖਾਲਾ ਹੋਵੇਗਾ ਉੱਥੇ […]

ਦਿੱਲੀ ‘ਚ ਮੀਂਹ ਕਾਰਨ ਹਵਾਈ ਸੇਵਾ ਪ੍ਰਭਾਵਿਤ, 22 ਫਲਾਈਟਾਂ ਕੀਤੀਆਂ ਡਾਈਵਰਟ

Delhi

ਚੰਡੀਗੜ੍ਹ, 30 ਮਾਰਚ 2023: ਦਿੱਲੀ (Delhi) ਵਿੱਚ ਵੀਰਵਾਰ ਸ਼ਾਮ ਨੂੰ ਅਚਾਨਕ ਖਰਾਬ ਮੌਸਮ ਕਾਰਨ ਫਲਾਈਟ ਸੇਵਾ ਪ੍ਰਭਾਵਿਤ ਹੋਈ। ਏਅਰ ਟ੍ਰੈਫਿਕ ਕੰਟਰੋਲਰ ਨੇ ਸ਼ਾਮ 4.30 ਤੋਂ 6 ਵਜੇ ਦਰਮਿਆਨ 22 ਉਡਾਣਾਂ ਨੂੰ ਦਿੱਲੀ ਹਵਾਈ ਅੱਡੇ ‘ਤੇ ਉਤਰਨ ਦੀ ਇਜਾਜ਼ਤ ਨਹੀਂ ਦਿੱਤੀ। ਅਜਿਹੇ ‘ਚ ਇਨ੍ਹਾਂ ਜਹਾਜ਼ਾਂ ਨੂੰ ਲਖਨਊ, ਜੈਪੁਰ, ਅਹਿਮਦਾਬਾਦ, ਚੰਡੀਗੜ੍ਹ ਅਤੇ ਦੇਹਰਾਦੂਨ ਵੱਲ ਮੋੜਨਾ ਪਿਆ। ਕਈ […]

Germany: ਲੁਫਥਾਂਸਾ ਏਅਰਲਾਈਨਜ਼ ਦੇ ਕੰਪਿਊਟਰ ਸਿਸਟਮ ‘ਚ ਤਕਨੀਕੀ ਖ਼ਰਾਬੀ ਕਾਰਨ ਦਰਜਨਾਂ ਉਡਾਣਾਂ ਰੱਦ

Lufthansa Airline

ਚੰਡੀਗੜ੍ਹ, 15 ਫਰਵਰੀ 2023: ਜਰਮਨੀ ਦੀ ਲੁਫਥਾਂਸਾ ਏਅਰਲਾਈਨਜ਼ (Lufthansa Airline) ਦੇ ਕੰਪਿਊਟਰ ਸਿਸਟਮ ‘ਚ ਬੁੱਧਵਾਰ ਨੂੰ ਤਕਨੀਕੀ ਖ਼ਰਾਬੀ ਆ ਗਈ। ਇਸ ਕਾਰਨ ਦਰਜਨਾਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ। ਕੰਪਨੀ ਨੇ ਆਪਣੇ ਬਿਆਨ ‘ਚ ਕਿਹਾ ਕਿ ਇਹ ਸਮੱਸਿਆ ਆਈਟੀ ਸਿਸਟਮ ਦੀ ਖ਼ਰਾਬੀ ਕਾਰਨ ਹੋਈ ਹੈ। ਇਸ ਨੂੰ ਜਲਦੀ ਠੀਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। […]

ਮੁੱਖ ਮੰਤਰੀ ਮਾਨ ਨੇ ਅਧਿਕਾਰੀਆਂ ਨੂੰ ਆਦਮਪੁਰ ਘਰੇਲੂ ਹਵਾਈ ਅੱਡੇ ਤੋਂ ਉਡਾਣਾਂ ਮਾਰਚ ਦੇ ਅੰਤ ਤੱਕ ਮੁੜ ਚਾਲੂ ਲਈ ਆਖਿਆ

Adampur

ਚੰਡੀਗੜ੍ਹ 14 ਜਨਵਰੀ 2023: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਅਧਿਕਾਰੀਆਂ ਨੂੰ ਆਉਂਦੇ ਮਾਰਚ ਦੇ ਅੰਤ ਤੱਕ ਆਦਮਪੁਰ (Adampur) ਹਵਾਈ ਅੱਡੇ (ਜਲੰਧਰ ) ਤੋਂ ਘਰੇਲੂ ਉਡਾਣਾਂ ਮੁੜ ਸ਼ੁਰੂ ਕਰਨ ਨੂੰ ਯਕੀਨੀ ਬਣਾਉਣ ਲਈ ਆਖਿਆ। ਅੱਜ ਇੱਥੇ ਸ਼ਹਿਰੀ ਹਵਾਬਾਜ਼ੀ ਵਿਭਾਗ ਦੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਦੁੱਖ ਨਾਲ ਕਿਹਾ ਕਿ ਹਵਾਈ […]

ਕੋਰੋਨਾ ਕਾਰਨ ਦੋ ਸਾਲਾਂ ਤੋਂ ਬੰਦ ਪਈਆਂ ਅੰਤਰਰਾਸ਼ਟਰੀ ਉਡਾਣਾਂ ਹੋਇਆ ਸ਼ੁਰੂ

International flights

ਨਵੀਂ ਦਿੱਲੀ 27 ਮਾਰਚ 2022 : ਕੋਰੋਨਾ ਕਾਰਨ ਦੋ ਸਾਲਾਂ ਤੋਂ ਬੰਦ ਪਈਆਂ ਅੰਤਰਰਾਸ਼ਟਰੀ ਉਡਾਣਾਂ (International flights) ਅੱਜ ਐਤਵਾਰ ਤੋਂ ਸ਼ੁਰੂ ਹੋ ਰਹੀਆਂ ਹਨ। 40 ਦੇਸ਼ਾਂ ਲਈ 6 ਭਾਰਤੀ ਅਤੇ 60 ਵਿਦੇਸ਼ੀ ਏਅਰਲਾਈਨਜ਼ ਦੀਆਂ ਉਡਾਣਾਂ ਸ਼ੁਰੂ ਹੋਣਗੀਆਂ। ਭਾਰਤ ਤੋਂ ਹਫ਼ਤਾਵਾਰੀ 3, 249 ਉਡਾਣਾਂ ਹੋਣਗੀਆਂ, ਪਰ ਚੀਨ ਲਈ ਇੱਕ ਵੀ ਉਡਾਣ ਨਹੀਂ ਹੈ।ਏਅਰਪੋਰਟ ਅਥਾਰਟੀ ਨੇ ਸਾਰੀਆਂ […]

ਸ੍ਰੀਨਗਰ ‘ਚ ਮੌਸਮ ‘ਚ ਸੁਧਾਰ ਤੋਂ ਬਾਅਦ ਹਵਾਈ ਉਡਾਣਾਂ ਮੁੜ ਹੋਈਆਂ ਸ਼ੁਰੂ

Airports Authority of India

ਚੰਡੀਗੜ੍ਹ 6 ਜਨਵਰੀ 2022: ਸ੍ਰੀਨਗਰ (Srinagar) ਵਿੱਚ ਮੌਸਮ ਵਿੱਚ ਸੁਧਾਰ ਤੋਂ ਬਾਅਦ ਵੀਰਵਾਰ ਨੂੰ ਹਵਾਈ ਅੱਡੇ ਤੋਂ ਉਡਾਣਾਂ (flights) ਮੁੜ ਸ਼ੁਰੂ ਹੋ ਗਈਆਂ। ਏਅਰਪੋਰਟ ਅਥਾਰਟੀ ਆਫ ਇੰਡੀਆ (Airports Authority of India) ਦੇ ਇਕ ਅਧਿਕਾਰੀ ਨੇ ਦੱਸਿਆ ਕਿ ਖਰਾਬ ਦਿੱਖ ਕਾਰਨ ਸਵੇਰ ਦੀਆਂ ਕੁਝ ਉਡਾਣਾਂ (flights) ‘ਚ ਦੇਰੀ ਹੋਈ।ਬੁੱਧਵਾਰ ਨੂੰ ਬਰਫਬਾਰੀ ਅਤੇ ਖਰਾਬ ਵਿਜ਼ੀਬਿਲਟੀ ਕਾਰਨ ਕਸ਼ਮੀਰ […]

ਏਅਰ ਇੰਡੀਆ ਨੇ ਅੰਮ੍ਰਿਤਸਰ ਤੋਂ ਦੋ ਅਹਿਮ ਉਡਾਣਾਂ ਦੀ ਬੂਕਿੰਗ ਕੀਤੀ ਰੱਦ

ਏਅਰ ਇੰਡੀਆ ਨੇ ਅੰਮ੍ਰਿਤਸਰ ਤੋਂ ਦੋ ਅਹਿਮ ਉਡਾਣਾਂ ਦੀ ਬੂਕਿੰਗ ਕੀਤੀ ਰੱਦ

ਚੰਡੀਗੜ੍ਹ, 25 ਅਕਤੂਬਰ, 2021: ਏਅਰ ਇੰਡੀਆ ਵਲੋਂ ਸ੍ਰੀ ਗੁਰੁ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਤੋਂ ਸਿੱਖਾਂ ਦੇ ਪੰਜ ਤਖਤਾਂ ਵਿਚੋਂ ਇਕ ਤਖਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਅਤ ਇਟਲੀ ਦੇ ਇਤਿਹਾਸਕ ਸ਼ਹਿਰ ਰੋਮ ਲਈ ਚਲ ਰਹੀਆਂ ਸਿੱਧੀਆਂ ਉਡਾਣਾਂ ਨੂੰ 31 ਅਕਤੂਬਰ ਤੋਂ ਬਾਦ ਬੰਦ ਕਰਨ ਦੇ ਸੰਕੇਤ ਦਿੱਤੇ ਹਨ। ਏਅਰ ਇੰਡੀਆ ਵਲੋਂ ਸਰਦ ਰੂਟ ਦੀ […]

ਏਅਰ ਇੰਡੀਆ ਨੇ ਅੰਮ੍ਰਿਤਸਰ-ਰੋਮ ਵਿਚਾਲੇ ਸਿੱਧੀ ਉਡਾਣਾਂ ਮੁੜ ਸ਼ੁਰੂ ਕੀਤੀਆਂ

ਰੋਮ

9, ਸਤੰਬਰ, 2021: ਬੁੱਧਵਾਰ ਨੂੰ ਅੰਮ੍ਰਿਤਸਰ ਅਤੇ ਰੋਮ ਦੇ ਵਿਚਕਾਰ ਏਅਰ ਇੰਡੀਆ ਦੀ ਸਿੱਧੀ ਉਡਾਣ ਦੁਬਾਰਾ ਸ਼ੁਰੂ ਹੋਣ ਨਾਲ ਅੰਮ੍ਰਿਤਸਰ ਦੇ ਬਹੁਤ ਸਾਰੇ ਲੋਕਾਂ ਨੂੰ ਰਾਹਤ ਮਿਲੀ ਜੋ ਆਪਣੀ ਯਾਤਰਾ ਦੀਆਂ ਯੋਜਨਾਵਾਂ ਵਿੱਚ ਦੇਰੀ ਕਰ ਰਹੇ ਸਨ। ਸੁਖਮਨ ਕੌਰ, ਜੋ ਇਟਲੀ ਵਿੱਚ ਰਹਿ ਰਹੇ ਆਪਣੇ ਪਿਤਾ ਨੂੰ ਮਿਲਣ ਲਈ ਉਡੀਕ ਰਹੀ ਸੀ, ਨੇ ਕੇਂਦਰ ਸਰਕਾਰ […]

UAE ਦਾ ਵੱਡਾ ਫ਼ੈਸਲਾ, ਭਾਰਤੀ ਉਡਾਣਾਂ ’ਤੇ ਲੱਗੀ ਪਾਬੰਦੀ ਦੀ ਮਿਆਦ 28 ਜੁਲਾਈ ਤੱਕ ਵਧਾਈ

ਸੰਯੁਕਤ ਅਰਬ ਅਮੀਰਾਤ ਵੱਲੋਂ ਉਡਾਣਾਂ ਤੇ ਲਾਈ ਪਾਬੰਦੀ ਦੀ ਮਿਆਦ ‘ਚ ਵਾਧਾ ਕਰ ਦਿੱਤਾ ਗਿਆ ਹੈ | (ਯੂ.ਏ.ਈ.) ਸਰਕਾਰ ਨੇ ਭਾਰਤ,ਸ਼੍ਰੀਲੰਕਾ,ਪਾਕਿਸਤਾਨ ਅਤੇ ,ਦੁਬਈ ਤੋਂ ਬੰਗਲਾਦੇਸ਼ ਲਈ ਉਡਾਣਾਂ ’ਤੇ ਲੱਗੀ ਪਾਬੰਦੀ ਦੀ ਮਿਆਦ 28 ਜੁਲਾਈ ਤੱਕ ਵਧਾ ਦਿੱਤੀ ਹੈ।ਹਾਲਾਂਕਿ ਕਿ ਯੂ.ਏ.ਈ. ਦੇ ਨਾਗਰਿਕਾਂ, ਗੋਲਡਨ ਵੀਜ਼ਾ ਧਾਰਕਾਂ ਅਤੇ ਰਾਜਨੀਤਕ ਮਿਸ਼ਨ ਦੇ ਮੈਂਬਰਾਂ ਨੂੰ ਇਸ ਕੋਵਿਡ ਪ੍ਰੋਟੋਕਾਲ ਤੋਂ […]