July 7, 2024 9:42 pm

ਤਰਨ ਤਾਰਨ ‘ਚ ਕਲੀਨਿਕ ‘ਚ ਦਾਖਲ ਹੋ ਕੇ ਅਣਪਛਾਤੇ ਹਮਲਾਵਰਾਂ ਵੱਲੋਂ ਡਾਕਟਰ ਤੇ ਨਰਸ ‘ਤੇ ਗੋਲੀਬਾਰੀ

firing

ਚੰਡੀਗੜ੍ਹ, 19 ਜਨਵਰੀ 2024: ਪੰਜਾਬ ਦੇ ਤਰਨ ਤਾਰਨ ਜ਼ਿਲ੍ਹੇ ਦੇ ਅਧੀਨ ਪੈਂਦੇ ਪੱਟੀ ਵਿੱਚ, ਅਣਪਛਾਤੇ ਹਮਲਾਵਰਾਂ ਨੇ ਇੱਥੇ ਇੱਕ ਹੋਮਿਓਪੈਥਿਕ ਕਲੀਨਿਕ ਚਲਾ ਰਹੇ ਇੱਕ ਡਾਕਟਰ ਅਤੇ ਇੱਕ ਨਰਸ ‘ਤੇ ਗੋਲੀਆਂ (firing)  ਚਲਾ ਦਿੱਤੀਆਂ। ਹਮਲਾਵਰਾਂ ਨੇ 3 ਤੋਂ 4 ਰਾਊਂਡ ਫਾਇਰ ਕੀਤੇ। ਇਸ ਹਮਲੇ ਵਿੱਚ ਇੱਕ ਗੋਲੀ ਕਲੀਨਿਕ ਦੇ ਡਾਕਟਰ ਨਿਸ਼ਾਨ ਸਿੰਘ ਦੀ ਲੱਤ ਵਿੱਚ ਲੱਗੀ। […]

ਮੋਹਾਲੀ ਪੁਲਿਸ ਵੱਲੋਂ ਥਾਣਾ ਡੇਰਾਬੱਸੀ ਖੇਤਰ ‘ਚ ਫਾਇਰਿੰਗ ਕਰਨ ਵਾਲੇ 3 ਮੁਲਜ਼ਮਾਂ ਨੂੰ 2 ਪਿਸਤੌਲਾਂ ਤੇ ਜਿੰਦਾਂ ਕਾਰਤੂਸਾਂ ਸਮੇਤ ਕੀਤਾ ਗ੍ਰਿਫਤਾਰ

Mohali police

ਐੱਸ.ਏ.ਐੱਸ ਨਗਰ, 15 ਦਸੰਬਰ, 2023: ਜ਼ਿਲ੍ਹਾ ਪੁਲਿਸ ਐੱਸ.ਏ.ਐੱਸ ਨਗਰ (Mohali police) ਵੱਲੋਂ ਬੀਤੀ 06.12.2023 ਨੂੰ ਸਾਹਿਲ ਪੁੱਤਰ ਰਜਿੰਦਰ ਕੁਮਾਰ ਵਾਸੀ ਮਕਾਨ ਨੰਬਰ: 1349, ਬਾਲਮੀਕ ਮੁਹੱਲਾ, ਡੇਰਾਬੱਸੀ, ਜ਼ਿਲ੍ਹਾ ਐਸ.ਏ.ਐਸ ਨਗਰ ’ਤੇ ਸਪਲੈਂਡਰ ਮੋਟਰਸਾਇਕਲ ਸਵਾਰ ਤਿੰਨ ਨੌਜਵਾਨਾਂ ਵੱਲੋਂ ਜਾਨੋਂ ਮਾਰਨ ਦੀ ਨੀਯਤ ਨਾਲ ਗੋਲੀਆਂ ਚਲਾਉਣ ਵਾਲੇ ਦੋਸ਼ੀਆਂ ਨੂੰ ਕਾਬੂ ਕਰ ’ਚ ਸਫ਼ਲਤਾ ਹਾਸਲ ਕੀਤੀ ਹੈ। ਇਸ ਘਟਨਾ […]

ਜਲੰਧਰ ਦੇ ਹੋਟਲ ‘ਚ ਜਨਮ ਦਿਨ ਦੀ ਪਾਰਟੀ ਦੌਰਾਨ ਚੱਲੀਆਂ ਗੋਲੀਆਂ, ਇੱਕ NRI ਨੌਜਵਾਨ ਦੀ ਮੌਤ

ਚੰਡੀਗੜ੍ਹ, 9 ਦਸੰਬਰ 2023: ਜਲੰਧਰ ਦੇ ਇੱਕ ਹੋਟਲ ਵਿੱਚ ਜਨਮ ਦਿਨ ਦੀ ਪਾਰਟੀ ਦੌਰਾਨ ਹੋਈ ਗੋਲੀਆਂ (Firing) ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਘਟਨਾ ਵਿੱਚ ਇੱਕ ਐਨਆਰਆਈ ਨੌਜਵਾਨ ਦੀ ਮੌਤ ਹੋ ਗਈ ਅਤੇ ਇੱਕ ਹੋਰ ਨੌਜਵਾਨ ਜ਼ਖ਼ਮੀ ਹੋ ਗਿਆ। ਇਹ ਘਟਨਾ ਰਾਮਾਮੰਡੀ ਦੇ ਨਾਲ ਲੱਗਦੇ ਤੱਲ੍ਹਣ ਰੋਡ ‘ਤੇ ਸਥਿਤ ਢਿੱਲੋਂ ਰਿਜ਼ੋਰਟ ‘ਚ ਵਾਪਰੀ। […]

ਵਿਆਹ ਸਮਾਗਮ ਦੌਰਾਨ ਪਾਰਕਿੰਗ ਵਿੱਚ ਖੜ੍ਹੇ ਵਿਅਕਤੀ ’ਤੇ ਫਾਇਰਿੰਗ

Firing

ਚੰਡੀਗੜ੍ਹ, 07 ਦਸੰਬਰ 2023: ਦੇਰ ਰਾਤ ਡੇਰਾਬੱਸੀ ਦੇ ਵਾਲਮੀਕਿ ਮੁਹੱਲੇ ‘ਚ ਇਕ ਵਿਆਹ ਸਮਾਗਮ ‘ਚ ਪਾਰਕਿੰਗ ‘ਚ ਖੜ੍ਹੇ ਇਕ ਵਿਅਕਤੀ ‘ਤੇ ਕੁਝ ਵਿਅਕਤੀਆਂ ਨੇ ਗੋਲੀਆਂ (Firing) ਚਲਾ ਦਿੱਤੀਆਂ। ਖੁਸ਼ਕਿਸਮਤੀ ਇਹ ਰਹੀ ਕਿ ਗੋਲੀ ਵਿਅਕਤੀ ਨੂੰ ਨਹੀਂ ਲੱਗੀ ਪਰ ਮੌਕੇ ‘ਤੇ ਹਵਾ ‘ਚ ਫਾਇਰਿੰਗ ਕਰਨ ਨਾਲ ਦਹਿਸ਼ਤ ਦਾ ਮਾਹੌਲ ਬਣ ਗਿਆ। ਡੇਰਾਬੱਸੀ ਦੇ ਬਾਲਮੀਕ ਇਲਾਕੇ ਦੇ […]

ਅੰਮ੍ਰਿਤਸਰ ‘ਚ ਸਾਬਕਾ ਕੌਂਸਲਰ ਸਣੇ 7 ਜਣਿਆਂ ‘ਤੇ ਕੇਸ ਦਰਜ, ਨਸ਼ੇ ਦੀ ਹਾਲਤ ‘ਚ ਹੋਟਲ ਦੇ ਬਾਹਰ ਕੀਤੀ ਹਵਾਈ ਫਾਇਰਿੰਗ

Firing

ਚੰਡੀਗੜ੍ਹ, 2 ਦਸੰਬਰ 2023: ਅੰਮ੍ਰਿਤਸਰ ‘ਚ ਸਾਬਕਾ ਕੌਂਸਲਰ ਸਮੇਤ 7 ਜਣਿਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਸਾਰੇ ਬਟਾਲਾ ਰੋਡ ਦੇ ਆਸ-ਪਾਸ ਦੇ ਰਹਿਣ ਵਾਲੇ ਹਨ। ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਸਾਰੇ ਬਟਾਲਾ ਰੋਡ ‘ਤੇ ਇਕ ਨਿੱਜੀ ਹੋਟਲ ਦੇ ਬਾਹਰ ਮੌਜੂਦ ਸਨ। ਅੱਧੀ ਰਾਤ ਨੂੰ ਆਸ-ਪਾਸ ਦੇ ਲੋਕਾਂ ਨੇ ਗੋਲੀਆਂ ਚੱਲਣ (Firing) ਦੀ ਆਵਾਜ਼ […]

ਫ਼ਸਲ ਵੇਚ ਕੇ ਟਰੈਕਟਰ-ਟਰਾਲੀ ‘ਤੇ ਘਰ ਵਾਪਸ ਜਾ ਰਹੇ ਕਿਸਾਨ ‘ਤੇ ਫਾਇਰਿੰਗ, ਜਾਂਚ ‘ਚ ਜੁਟੀ ਪੁਲਿਸ

night firing

ਚੰਡੀਗੜ੍ਹ, 27 ਅਕਤੂਬਰ 2023: ਪੰਜਾਬ ਦੇ ਫਰੀਦਕੋਟ ਜ਼ਿਲੇ ‘ਚ ਅਣਪਛਾਤਿਆਂ ਨੇ ਇਕ ਕਿਸਾਨ ‘ਤੇ ਗੋਲੀਆਂ ਚਲਾ (Firing) ਦਿੱਤੀਆਂ। ਇਹ ਹਮਲਾ ਉਸ ਸਮੇਂ ਹੋਇਆ ਜਦੋਂ ਉਹ ਰਾਤ 11.30 ਵਜੇ ਮੰਡੀ ਵਿੱਚ ਆਪਣੀ ਫ਼ਸਲ ਵੇਚ ਕੇ ਟਰੈਕਟਰ-ਟਰਾਲੀ ਵਿੱਚ ਘਰ ਜਾ ਰਿਹਾ ਸੀ। ਇਸ ਦੌਰਾਨ ਰਸਤੇ ‘ਚ ਅਣਪਛਾਤਿਆਂ ਨੇ ਉਕਤ ਕਿਸਾਨ ‘ਤੇ ਗੋਲੀਆਂ ਚਲਾ ਦਿੱਤੀਆਂ। ਪੁਲਿਸ ਨੂੰ ਦਿੱਤੀ […]

ਥਾਈਲੈਂਡ ਦੇ ਮਾਲ ‘ਚ ਗੋਲੀਬਾਰੀ ਕਾਰਨ 3 ਜਣਿਆਂ ਦੀ ਮੌਤ, ਪੁਲਿਸ ਨੇ 14 ਸਾਲਾ ਲੜਕੇ ਨੂੰ ਕੀਤਾ ਗ੍ਰਿਫਤਾਰ

Thailand

ਚੰਡੀਗੜ੍ਹ, 03 ਅਕਤੂਬਰ 2023: ਥਾਈਲੈਂਡ (Thailand) ਦੇ ਬੈਂਕਾਕ ਸ਼ਹਿਰ ਦੇ ਸਿਆਮ ਪੈਰਾਗਨ ਮਾਲ ‘ਚ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ, ਜਿਸ ਵਿੱਚ 3 ਜਣਿਆਂ ਦੀ ਮੌਤ ਹੋ ਗਈ। ਉੱਥੇ ਹੀ ਤਿੰਨ ਜਣੇ ਜ਼ਖਮੀ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ 14 ਸਾਲਾ ਲੜਕੇ ਨੇ ਗੋਲੀਬਾਰੀ ਕੀਤੀ ਹੈ | ਪੁਲਿਸ ਨੇ ਉਕਤ ਲੜਕੇ ਨੂੰ ਗ੍ਰਿਫਤਾਰ ਕਰ […]

ਕੈਨੇਡਾ ‘ਚ ਇੱਕ ਹੋਰ ਬਦਮਾਸ਼ ਸੁੱਖਾ ਦੁੱਨੇਕੇ ਦਾ ਗੋਲੀਆਂ ਮਾਰ ਕੇ ਕਤਲ

Canada

ਚੰਡੀਗੜ੍ਹ, 21 ਸਤੰਬਰ 2023: ਭਾਰਤ ਅਤੇ ਕੈਨੇਡਾ (Canada) ਵਿਚਾਲੇ ਤਣਾਅ ਦਰਮਿਆਨ ਏ-ਸ਼੍ਰੇਣੀ ਦੇ ਬਦਮਾਸ਼ ਸੁਖਦੁਲ ਸਿੰਘ ਗਿੱਲ ਉਰਫ ਸੁੱਖਾ ਦੁੱਨੇਕੇ ਦਾ ਕੈਨੇਡਾ ‘ਚ ਕਤਲ ਕਰ ਦਿੱਤਾ ਗਿਆ ਹੈ। ਦੱਸਿਆ ਜਾ ਕਿ ਉਹ ਸਾਲ 2017 ਵਿੱਚ ਜਾਅਲੀ ਪਾਸਪੋਰਟ ਬਣਵਾ ਕੇ ਪੰਜਾਬ ਤੋਂ ਕੈਨੇਡਾ ਭੱਜ ਗਿਆ ਸੀ। ਸ਼ੁਰੂਆਤੀ ਜਾਣਕਾਰੀ ਮੁਤਾਬਕ ਸੁੱਖਾ ਦੁੱਨੇਕੇ ਨੂੰ ਕੈਨੇਡਾ (Canada) ਦੇ ਵਿਨੀਪੈਗ […]

ਲੇਬਨਾਨ ਦੀ ਬੇਕਾ ਘਾਟੀ ‘ਚ ਮਸੀਤ ਨੇੜੇ ਗੋਲੀਬਾਰੀ, ਇੱਕ ਦੀ ਮੌਤ, ਪੰਜ ਜ਼ਖਮੀ

night firing

ਚੰਡੀਗੜ੍ਹ, 07 ਜੁਲਾਈ 2023: ਲੇਬਨਾਨ (Lebanon) ਦੀ ਬੇਕਾ ਘਾਟੀ ‘ਚ ਸ਼ੁੱਕਰਵਾਰ ਨੂੰ ਇਕ ਮਸੀਤ ਨੇੜੇ ਗੋਲੀਬਾਰੀ ਦੌਰਾਨ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਪੰਜ ਜ਼ਖਮੀ ਹੋਣ ਦੀ ਖ਼ਬਰ ਹੈ । ਸ਼ੋਸ਼ਲ ਮੀਡਿਆ ਖ਼ਬਰਾਂ ਮੁਤਾਬਕ ਸ਼ੁਰੂਆਤੀ ਜਾਣਕਾਰੀ ਤੋਂ ਪਤਾ ਲੱਗਿਆ ਹੈ ਕਿ ਇਹ ਇੱਕ ਨਿੱਜੀ ਝਗੜਾ ਸੀ ਜਿਸ ਕਾਰਨ ਹਿੰਸਾ ਹੋਈ। ਲੇਬਨਾਨ ਦੀ ਸਰਕਾਰੀ ਨੈਸ਼ਨਲ […]

ਨਿਊ ਮੈਕਸੀਕੋ ‘ਚ ਗੋਲੀਬਾਰੀ ਦੀ ਘਟਨਾ ‘ਚ ਤਿੰਨ ਜਣਿਆਂ ਦੀ ਮੌਤ, 18 ਸਾਲਾ ਹਮਲਾਵਰ ਢੇਰ

New Mexico

ਚੰਡੀਗੜ੍ਹ, 16 ਮਈ 2023: ਅਮਰੀਕਾ ਦੇ ਦੱਖਣ-ਪੱਛਮੀ ਸੂਬੇ ਨਿਊ ਮੈਕਸੀਕੋ (New Mexico) ‘ਚ ਸੋਮਵਾਰ ਨੂੰ ਗੋਲੀਬਾਰੀ ਦੀ ਘਟਨਾ ‘ਚ ਤਿੰਨ ਜਣਿਆਂ ਦੀ ਮੌਤ ਹੋ ਗਈ, ਜਦਕਿ ਦੋ ਪੁਲਿਸ ਮੁਲਾਜ਼ਮ ਸਮੇਤ 9 ਜਣੇ ਜ਼ਖਮੀ ਹੋ ਗਏ। ਇਸ ਘਟਨਾ ਨੂੰ 18 ਸਾਲਾ ਹਮਲਾਵਰ ਨੇ ਅੰਜ਼ਾਮ ਦਿੱਤਾ। ਪੁਲਿਸ ਦੀ ਜਵਾਬੀ ਕਾਰਵਾਈ ਵਿੱਚ ਹਮਲਾਵਰ ਵੀ ਮਾਰਿਆ ਗਿਆ। ਗੋਲੀਬਾਰੀ ਦੀ […]