July 2, 2024 9:06 pm

ਬ੍ਰਾਜ਼ੀਲ-ਅਰਜਨਟੀਨਾ ਫੁੱਟਬਾਲ ਮੈਚ ਦੌਰਾਨ ਆਪਸ ‘ਚ ਭਿੜੇ ਦਰਸ਼ਕ, ਪੁਲਿਸ ਦੇ ਲਾਠੀਚਾਰਜ ਕਰਨ ‘ਤੇ ਮੇਸੀ ਨੇ ਛੱਡਿਆ ਮੈਦਾਨ

football

ਚੰਡੀਗੜ੍ਹ, 22 ਨਵੰਬਰ 2023: ਰੀਓ ਡੀ ਜਨੇਰੀਓ ਦੇ ਮਾਰਾਕਾਨਾ ਸਟੇਡੀਅਮ ਵਿੱਚ ਸਥਿਤੀ ਉਦੋਂ ਵਿਗੜ ਗਈ ਜਦੋਂ ਫੁੱਟਬਾਲ (football) ਵਿਸ਼ਵ ਕੱਪ ਕੁਆਲੀਫਾਇਰ ਮੈਚ ਦੌਰਾਨ ਬ੍ਰਾਜ਼ੀਲ ਅਤੇ ਅਰਜਨਟੀਨਾ ਦੇ ਪ੍ਰਸ਼ੰਸਕਾਂ ਵਿੱਚ ਟਕਰਾਅ ਹੋ ਗਿਆ। ਇਸ ਦੌਰਾਨ ਦੋਵਾਂ ਧਿਰਾਂ ਵਿਚਾਲੇ ਜ਼ੋਰਦਾਰ ਧੱਕਾ-ਮੁੱਕੀ ਵੀ ਹੋਈ ਅਤੇ ਕਈ ਪ੍ਰਸ਼ੰਸਕਾਂ ਦੇ ਜ਼ਖਮੀ ਹੋਣ ਦੀ ਵੀ ਖ਼ਬਰ ਹੈ। ਬ੍ਰਾਜ਼ੀਲ ਬਨਾਮ ਅਰਜਨਟੀਨਾ ਫੀਫਾ […]

24 ਸਾਲਾਂ ਕਾਇਲੀਅਨ ਐਮਬਾਪੇ ਤੀਜੇ ਸਭ ਤੋਂ ਵੱਧ ਕਮਾਈ ਕਰਨ ਵਾਲੇ ਫੁੱਟਬਾਲਰ

Kylian Mbappé

ਚੰਡੀਗੜ੍ਹ 20 ਦਸੰਬਰ 2022: ਫ੍ਰੈਂਚ ਫਾਰਵਰਡ ਕਾਇਲੀਅਨ ਐਮਬਾਪੇ (Kylian Mbappé) ਜਿਸ ਨੇ ਅਰਜਨਟੀਨਾ ਵਿਰੁੱਧ ਫੀਫਾ ਵਿਸ਼ਵ ਕੱਪ ਫਾਈਨਲ ਵਿੱਚ ਹੈਟ੍ਰਿਕ ਬਣਾਈ ਸੀ, 20 ਦਸੰਬਰ 2022 ਨੂੰ ਆਪਣਾ 24ਵਾਂ ਜਨਮਦਿਨ ਮਨਾ ਰਹੇ ਹਨ। ਐਮਬਾਪੇ ਜੋ ਕਿ 2018 ਵਿੱਚ ਵਿਸ਼ਵ ਕੱਪ ਜਿੱਤਣ ਵਾਲੀ ਫਰਾਂਸ ਫੁੱਟਬਾਲ ਟੀਮ ਦਾ ਹਿੱਸਾ ਸੀ, ਊਨਾ ਨੇ 19 ਸਾਲ ਦੀ ਉਮਰ ਵਿੱਚ ਫੀਫਾ […]

FIFA WC 2022: ਪੁਰਸਕਾਰ ਸਮਾਗਮ ‘ਚ ਅਰਜਨਟੀਨਾ ਦੇ ਖਿਡਾਰੀਆਂ ਦਾ ਦਬਦਬਾ, ਮੇਸੀ ਦੋ ਗੋਲਡਨ ਬਾਲ ਜਿੱਤਣ ਵਾਲਾ ਪਹਿਲਾ ਫੁੱਟਬਾਲਰ

Argentina

ਚੰਡੀਗੜ੍ਹ 19 ਦਸੰਬਰ 2022: ਫੀਫਾ ਵਿਸ਼ਵ ਕੱਪ 2022 ਦੇ ਫਾਈਨਲ ‘ਚ ਅਰਜਨਟੀਨਾ (Argentina) ਨੇ ਫਰਾਂਸ ਨੂੰ ਪੈਨਲਟੀ ਸ਼ੂਟਆਊਟ ‘ਚ 4-2 ਨਾਲ ਹਰਾ ਕੇ ਟਰਾਫੀ ‘ਤੇ ਕਬਜ਼ਾ ਕਰ ਲਿਆ । ਮੈਚ ਵਿੱਚ ਕਈ ਰੋਮਾਂਚਕ ਪਲ ਰਹੇ। ਪਹਿਲੇ ਹਾਫ ‘ਚ 2-0 ਦੀ ਬੜ੍ਹਤ ਲੈਣ ਦੇ ਬਾਵਜੂਦ ਅਰਜਨਟੀਨਾ ਦੂਜੇ ਹਾਫ ‘ਚ ਕਾਇਲੀਅਨ ਐਮਬਾਪੇ ਦੇ ਜ਼ਰੀਏ ਪਿੱਛੇ ਰਹਿ ਗਿਆ। […]

ਫੀਫਾ ਵਿਸ਼ਵ ਕੱਪ ‘ਚ ਨਾਕਆਊਟ ਦੌਰ ਸ਼ੁਰੂ, ਨੀਦਰਲੈਂਡ-ਅਮਰੀਕਾ ਤੇ ਆਸਟ੍ਰੇਲੀਆ-ਅਰਜਨਟੀਨਾ ਵਿਚਾਲੇ ਮੁਕਾਬਲਾ ਅੱਜ

Australia-Argentina

ਚੰਡੀਗੜ੍ਹ 3 ਦਸੰਬਰ 2022: ਫੀਫਾ ਵਿਸ਼ਵ ਕੱਪ 2022 (FIFA World Cup) ਦਾ ਉਤਸ਼ਾਹ ਸਿਖਰ ‘ਤੇ ਪਹੁੰਚ ਗਿਆ ਹੈ। ਅੱਜ ਤੋਂ ਫੀਫਾ ਵਿਸ਼ਵ ਕੱਪ ਵਿੱਚ ਨਾਕਆਊਟ ਦੌਰ ਸ਼ੁਰੂ ਹੋ ਰਹੇ ਹਨ। ਰਾਊਂਡ ਆਫ 16 ਵਿੱਚ ਅੱਜ ਦੋ ਮੈਚ ਖੇਡੇ ਜਾਣਗੇ। ਇੱਥੋਂ ਕਿਸੇ ਵੀ ਟੀਮ ਨੂੰ ਸਿਰਫ਼ ਇੱਕ ਮੌਕਾ ਮਿਲੇਗਾ। ਹਾਰਨ ‘ਤੇ ਟੀਮ ਵਿਸ਼ਵ ਕੱਪ ਤੋਂ ਬਾਹਰ […]

FIFA World Cup: ਕੈਮਰੂਨ ਤੇ ਸਰਬੀਆ ਵਿਚਾਲੇ ਮੈਚ ਡਰਾਅ, ਵਿਸ਼ਵ ਕੱਪ ਤੋਂ ਬਾਹਰ ਹੋਣ ਦੀ ਕਗਾਰ ‘ਤੇ ਦੋਵੇਂ ਟੀਮਾਂ

FIFA World Cup

ਚੰਡੀਗੜ੍ਹ 28 ਨਵੰਬਰ 2022: (Cameroon vs Serbia) ਫੀਫਾ ਵਿਸ਼ਵ ਕੱਪ ਦਾ ਅੱਜ ਪਹਿਲਾ ਮੈਚ ਕੈਮਰੂਨ (Cameroon) ਅਤੇ ਸਰਬੀਆ ਵਿਚਾਲੇ 3-3 ਨਾਲ ਡਰਾਅ ਰਿਹਾ। ਇਸ ਨਾਲ ਦੋਵੇਂ ਟੀਮਾਂ ਵਿਸ਼ਵ ਕੱਪ ਤੋਂ ਬਾਹਰ ਹੋਣ ਦੀ ਕਗਾਰ ‘ਤੇ ਪਹੁੰਚ ਗਈਆਂ ਹਨ। ਦੋ ਮੈਚਾਂ ਤੋਂ ਬਾਅਦ ਦੋਵਾਂ ਟੀਮਾਂ ਦਾ ਇੱਕ-ਇੱਕ ਅੰਕ ਹੈ ਅਤੇ ਆਖਰੀ ਮੈਚ ਜਿੱਤਣ ਤੋਂ ਬਾਅਦ ਵੀ […]

FIFA World Cup: ਬੈਲਜੀਅਮ ‘ਤੇ ਮੋਰੱਕੋ ਦੀ ਜਿੱਤ ਤੋਂ ਬਾਅਦ ਭੜਕੀ ਹਿੰਸਾ, ਸ਼ਹਿਰ ਦੇ ਕਈ ਥਾਵਾਂ ‘ਤੇ ਵਾਹਨਾਂ ਨੂੰ ਲਾਈ ਅੱਗ

FIFA World Cup

ਚੰਡੀਗੜ੍ਹ 28 ਨਵੰਬਰ 2022: ਕਤਰ ‘ਚ ਚੱਲ ਰਹੇ ਫੀਫਾ ਵਿਸ਼ਵ ਕੱਪ 2022 (FIFA World Cup 2022) ਦੇ ਮੈਚ ‘ਚ ਐਤਵਾਰ ਨੂੰ ਬੈਲਜੀਅਮ ‘ਤੇ ਮੋਰੱਕੋ ਦੀ ਜਿੱਤ ਤੋਂ ਬਾਅਦ ਹਿੰਸਾ ਭੜਕ ਗਈ। ਇਸ ਤੋਂ ਬਾਅਦ ਬੈਲਜੀਅਮ ਪੁਲਿਸ ਨੇ ਇੱਕ ਹਿੰਸਾ ਕਰ ਰਹੇ ਕਈ ਪ੍ਰਸ਼ੰਸਕਾਂ ਨੂੰ ਹਿਰਾਸਤ ਵਿੱਚ ਲੈ ਲਿਆ। ਇਸ ਦੇ ਨਾਲ ਹੀ ਪ੍ਰਦਰਸ਼ਨਕਾਰੀਆਂ ਨੇ ਬ੍ਰਸੇਲਜ਼ […]

FIFA World Cup 2022: ਪੋਲੈਂਡ ਨੇ ਸਾਊਦੀ ਅਰਬ ਨੂੰ 2-0 ਨਾਲ ਹਰਾਇਆ

FIFA World Cup 2022

ਚੰਡੀਗੜ੍ਹ 26 ਨਵੰਬਰ 2022: (Poland vs Saudi Arabia) ਫੀਫਾ ਵਿਸ਼ਵ ਕੱਪ ਵਿੱਚ ਅੱਜ ਪੋਲੈਂਡ ਨੇ ਵਿਸ਼ਵ ਕੱਪ ਦੇ ਸੱਤਵੇਂ ਦਿਨ ਗਰੁੱਪ ਸੀ ਵਿੱਚ ਸਾਊਦੀ ਅਰਬ ਨੂੰ 2-0 ਨਾਲ ਹਰਾਇਆ। ਪੋਲੈਂਡ ਦੀ ਟੂਰਨਾਮੈਂਟ ਵਿੱਚ ਇਹ ਪਹਿਲੀ ਜਿੱਤ ਹੈ। ਮੈਕਸੀਕੋ ਖਿਲਾਫ ਆਖਰੀ ਮੈਚ ਡਰਾਅ ਰਿਹਾ ਸੀ। ਦੂਜੇ ਪਾਸੇ ਸਾਊਦੀ ਅਰਬ ਦੀ ਟੀਮ ਅਰਜਨਟੀਨਾ ਨੂੰ ਹਰਾ ਕੇ ਇਸ […]

Wales vs Iran: ਫੀਫਾ ਵਿਸ਼ਵ ਕੱਪ ‘ਚ ਈਰਾਨ ਦਾ ਵੇਲਜ਼ ਨਾਲ ਕਰੋ ਜਾਂ ਮਰੋ ਦਾ ਮੁਕਾਬਲਾ

Wales vs Iran

ਚੰਡੀਗੜ੍ਹ 25 ਨਵੰਬਰ 2022: (FIFA World Cup 2022) ਅੱਜ ਏਸ਼ੀਆ ਦੀ ਸਰਵੋਤਮ ਟੀਮ ਈਰਾਨ ਦਾ ਵੇਲਜ਼ (Wales) ਨਾਲ ਮੁਕਾਬਲਾ ਹੋਵੇਗਾ। ਇਹ ਮੈਚ ਦੋਵਾਂ ਲਈ ਅਹਿਮ ਮੰਨਿਆ ਜਾ ਰਿਹਾ ਹੈ | ਜੇਕਰ ਈਰਾਨੀ (Iran) ਟੀਮ ਹਾਰਦੀ ਹੈ ਤਾਂ ਉਹ ਫੁੱਟਬਾਲ ਵਿਸ਼ਵ ਕੱਪ ਤੋਂ ਲਗਭਗ ਬਾਹਰ ਹੋ ਜਾਵੇਗੀ। ਇਸ ਦੇ ਨਾਲ ਹੀ ਜੇਕਰ ਵੇਲਜ਼ ਦੀ ਟੀਮ ਹਾਰ […]

FIFA World Cup: ਜਾਪਾਨ ਨੇ ਚਾਰ ਵਾਰ ਦੀ ਚੈਂਪੀਅਨ ਜਰਮਨੀ ਨੂੰ 2-1 ਹਰਾਇਆ

FIFA

ਚੰਡੀਗੜ੍ਹ 23 ਨਵੰਬਰ 2022: ਕਤਰ ‘ਚ ਚੱਲ ਰਹੇ ਫੁੱਟਬਾਲ ਵਿਸ਼ਵ ਕੱਪ ਦੇ ਚੌਥੇ ਦਿਨ ਮੰਗਲਵਾਰ (23 ਨਵੰਬਰ) ਨੂੰ ਇਕ ਹੋਰ ਵੱਡਾ ਉਲਟਫੇਰ ਦੇਖਣ ਨੂੰ ਮਿਲਿਆ। ਚਾਰ ਵਾਰ ਦੀ ਚੈਂਪੀਅਨ ਜਰਮਨੀ ਨੂੰ ਆਪਣੇ ਪਹਿਲੇ ਗਰੁੱਪ ਮੈਚ ਵਿੱਚ ਜਾਪਾਨ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਗਰੁੱਪ-ਈ ਵਿੱਚ ਜਾਪਾਨ ਨੇ ਇਹ ਮੈਚ 2-1 ਨਾਲ ਜਿੱਤਿਆ। ਇਸ ਤਰ੍ਹਾਂ ਵਿਸ਼ਵ […]

FIFA World Cup: ਫੁੱਟਬਾਲ ਟੂਰਨਾਮੈਂਟ ‘ਚ ਅੱਜ ਮੋਰੋਕੋ-ਕ੍ਰੋਏਸ਼ੀਆ ਤੇ ਜਰਮਨੀ-ਜਾਪਾਨ ਹੋਣਗੇ ਆਹਮੋ-ਸਾਹਮਣੇ

FIFA World Cup

ਚੰਡੀਗੜ੍ਹ 23 ਨਵੰਬਰ 2022: ਫੀਫਾ ਵਿਸ਼ਵ ਕੱਪ 2022 (FIFA World Cup 2022)  ਦਾ ਅੱਜ ਚੌਥਾ ਦਿਨ ਹੈ। ਇਸ ਟੂਰਨਾਮੈਂਟ ਦੇ ਚੌਥੇ ਦਿਨ ਵੀ ਚਾਰ ਮੈਚ ਖੇਡੇ ਜਾਣਗੇ। ਅੱਜ ਗਰੁੱਪ-ਐੱਫ ਅਤੇ ਗਰੁੱਪ-ਈ ਦੀਆਂ ਟੀਮਾਂ ਐਕਸ਼ਨ ਵਿੱਚ ਹੋਣਗੀਆਂ। ਪਹਿਲਾ ਮੈਚ ਮੋਰੋਕੋ ਅਤੇ ਕ੍ਰੋਏਸ਼ੀਆ ਵਿਚਾਲੇ ਹੋਵੇਗਾ। ਇਸ ਤੋਂ ਬਾਅਦ ਜਰਮਨੀ ਦਾ ਸਾਹਮਣਾ ਜਾਪਾਨ ਨਾਲ ਹੋਵੇਗਾ। ਗਰੁੱਪ ਈ ਦੇ […]