July 4, 2024 4:27 am

Australia: ਲਖਵਿੰਦਰ ਵਡਾਲੀ ਬਣੇ ਐਲਬਰੀ ਸਿਟੀ ‘ਚ ਸ਼ੋਅ ਕਰਨ ਵਾਲੇ ਪਹਿਲੇ ਪੰਜਾਬੀ ਸੂਫ਼ੀ ਗਾਇਕ

ਆਸਟ੍ਰੇਲੀਆ, 20 ਮਈ 2023: ਪੰਜਾਬ ਦੇ ਪ੍ਰਸਿੱਧ ਸੂਫ਼ੀ ਗਾਇਕ ਲਖਵਿੰਦਰ ਵਡਾਲੀ ਦਾ ਪਿਛਲੇ ਦਿਨੀਂ ਆਸਟ੍ਰੇਲੀਆ ਦੀ ਐਲਬਰੀ ਸਿਟੀ ‘ਚ ਲਾਈਵ ਸ਼ੋਅ ਹੋਇਆ ਸੀ। ਜਿਸ ਦੇ ਨਾਲ ਲਖਵਿੰਦਰ ਵਡਾਲੀ (Lakhwinder Wadali) ਐਲਬਰੀ ਸਿਟੀ ‘ਚ ਗਾਉਣ ਵਾਲੇ ਪਹਿਲੇ ਪੰਜਾਬੀ ਸੂਫ਼ੀ ਗਾਇਕ ਬਣ ਗਏ ਨੇ। ਵੱਡੀ ਗਿਣਤੀ ‘ਚ ਉਨ੍ਹਾਂ ਦੇ ਪ੍ਰਸ਼ੰਸਕ ਇਸ ਸ਼ੋਅ ‘ਚ ਪਹੁੰਚੇ। ਉਨ੍ਹਾਂ ਨੇ ਇਸ […]

ਕਿਵੇਂ ਦੀ ਹੈ ਫ਼ਿਲਮ ‘ਅੰਨ੍ਹੀ ਦਿਆ ਮਜ਼ਾਕ ਏ’ ? (Movie Review)

ਹਰਪ੍ਰੀਤ ਸਿੰਘ ਕਾਹਲੋਂ Sr. Executive Editor The Unmute ‘ਅੰਨ੍ਹੀ ਦਿਆ ਮਜ਼ਾਕ ਏ’ ਦੇ ਬਹਾਨੇ ਕੇ ਬਾਲਾਚੰਦਰ ਨੇ ਕਿਹਾ ਸੀ ਕਿ ਕਮਾਲ ਦੀਆਂ ਕਹਾਣੀਆਂ ਆਪਣੇ ਢੁੱਕਵੇਂ ਦਰਸ਼ਕ ਲੱਭ ਲੈਂਦੀਆਂ ਹਨ। ਫਿਰ ਚਾਹੇ ਉਹ ਵੱਡਾ ਪਰਦਾ ਹੋਵੇ, ਨਿੱਕਾ ਪਰਦਾ ਹੋਵੇ ਜਾਂ ਸਾਡੇ ਆਲੇ ਦੁਆਲੇ ਕੋਈ ਨਿੱਜੀ ਕਹਾਣੀ ਹੀ ਕਿਉਂ ਨਾ ਹੋਵੇ। ਬੰਦੇ ਨੇ ਆਪਣੀ ਕਹਾਣੀਆਂ ਬਣਾਈਆਂ ਹਨ, […]

Adipurush ਦੇ ਪੋਸਟਰ ਨੂੰ ਮਿਲਿਆ ਖ਼ੂਬ ਪਿਆਰ, ਬਣਿਆ Most-liked ਪੋਸਟਰ!

ਚੰਡੀਗੜ੍ਹ, 1 ਅਪ੍ਰੈਲ 2023: ਨਵੀਂ ਆ ਰਹੀ ਫ਼ਿਲਮ ਆਦਿਪੁਰਸ਼ (Adipurush) ਦਾ ਪੋਸਟਰ ਹਾਲ ਹੀ ‘ਚ ਸੋਸ਼ਲ ਮੀਡੀਆ ‘ਤੇ ਰਿਲੀਜ਼ ਕੀਤਾ ਗਿਆ ਹੈ। ਪੋਸਟਰ ਆਉਣ ਤੋਂ ਬਾਅਦ ਪ੍ਰਸ਼ੰਸਕਾਂ ਵੱਲੋਂ ਇਸ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਪੋਸਟਰ ਲਾਂਚ ਦੇ ਕੁਝ ਘੰਟਿਆਂ ਵਿੱਚ ਹੀ ਇਹ ਸਭ ਤੋਂ ਵੱਧ ਪਸੰਦ ਕੀਤੇ ਜਾਣ ਵਾਲਾ ਪੋਸਟਰ ਬਣ ਗਿਆ। ਪ੍ਰਭਾਸ […]

ਲਾਈਵ ਸ਼ੋਅ ਦੌਰਾਨ ਦਿੱਲੀ ‘ਚ ਗਾਇਕ ਗੁਰਦਾਸ ਮਾਨ ਨੇ ਲਾਈਆਂ ਰੌਣਕਾਂ , ਦੇਖੋ ਤਸਵੀਰਾਂ

gurdas mann

ਚੰਡੀਗੜ੍ਹ 21 ਨਵੰਬਰ 2022 : ਪੰਜਾਬ ਦੇ ਮਸ਼ਹੂਰ ਗਾਇਕ ਗੁਰਦਾਸ ਮਾਨ ਦੀ ਗਾਇਕੀ ਦਾ ਹਰ ਕੋਈ ਦੀਵਾਨਾ ਹੈ। ਗੁਰਦਾਸ ਮਾਨ ਦੀ ਕੋਈ ਵੀਡੀਓ ਐਲਬਮ ਹੋਵੇ ਜਾਂ ਫਿਰ ਸਟੇਜ ਪਰਫਾਰਮਰ ਹੋਵੇ ਉਨ੍ਹਾਂ ਦੀ ਆਵਾਜ਼ ਨੂੰ ਸੁਣ ਕੇ ਹਰੇ ਕਿਸੇ ਦੀ ਰੂਹ ਖਿੜ ਜਾਂਦੀ ਹੈ। ਖ਼ਾਸ ਗੱਲ ਇਹ ਹੈ ਕਿ ਗੁਰਦਾਸ ਮਾਨ ਜਿੰਨੇ ਚੰਗੇ ਗਾਇਕ ਹਨ ਓਨੇ […]

ਗੁਰਦਾਸ ਮਾਨ ਨੇ ਸਾਂਝੀ ਕੀਤੀ ਤਸਵੀਰ , ਲਿਖਿਆ “ਅੱਖਾਂ ਤੇ ਰੰਗ ਬਿਰੰਗੇ ਚਸ਼ਮੇ ਚੜ੍ਹਾਉਣ ਵਾਲਾ ਕੰਮ…

gurdas mann

ਚੰਡੀਗੜ੍ਹ 16 ਨਵੰਬਰ 2022  :  ਪੰਜਾਬ ਦੇ ਮਸ਼ਹੂਰ ਗਾਇਕ ਗੁਰਦਾਸ ਮਾਨ ਦੀ ਗਾਇਕੀ ਦਾ ਹਰ ਕੋਈ ਦੀਵਾਨਾ ਹੈ। ਗੁਰਦਾਸ ਮਾਨ ਦੀ ਕੋਈ ਵੀਡੀਓ ਐਲਬਮ ਹੋਵੇ ਜਾਂ ਫਿਰ ਸਟੇਜ ਪਰਫਾਰਮਰ ਹੋਵੇ ਉਨ੍ਹਾਂ ਦੀ ਆਵਾਜ਼ ਨੂੰ ਸੁਣ ਕੇ ਹਰੇ ਕਿਸੇ ਦੀ ਰੂਹ ਖਿੜ ਜਾਂਦੀ ਹੈ। ਖ਼ਾਸ ਗੱਲ ਇਹ ਹੈ ਕਿ ਗੁਰਦਾਸ ਮਾਨ ਜਿੰਨੇ ਚੰਗੇ ਗਾਇਕ ਹਨ ਓਨੇ […]