July 4, 2024 4:41 am

ਮਸ਼ਹੂਰ ਗ਼ਜ਼ਲ ਗਾਇਕ ਪੰਕਜ ਉਧਾਸ ਪੂਰੇ ਹੋ ਗਏ

Pankaj Udhas

ਚੰਡੀਗੜ੍ਹ 26 ਫਰਵਰੀ 2024: ਮਨੋਰੰਜਨ ਜਗਤ ਤੋਂ ਬੁਰੀ ਖ਼ਬਰ ਸਾਹਮਣੇ ਆਈ ਹੈ। ਮਸ਼ਹੂਰ ਗ਼ਜ਼ਲ ਗਾਇਕ ਪੰਕਜ ਉਧਾਸ (Pankaj Udhas) ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ 72 ਸਾਲ ਦੀ ਉਮਰ ‘ਚ ਆਖਰੀ ਸਾਹ ਲਿਆ। ਪੰਕਜ ਦੀ ਧੀ ਨਿਆਬ ਉਧਾਸ ਨੇ ਗਾਇਕ ਦੀ ਮੌਤ ਦੀ ਖ਼ਬਰ ਸਾਂਝੀ ਕੀਤੀ ਹੈ। ਪੋਸਟ ‘ਚ ਉਨ੍ਹਾਂ ਨੇ ਲਿਖਿਆ-ਬਹੁਤ ਦੁੱਖ ਨਾਲ […]

ਰਿਲਾਇੰਸ ਐਂਟਰਟੇਨਮੈਂਟ ਨੇ ਵਾਲਟ ਡਿਜ਼ਨੀ ਨਾਲ ਮਿਲਾਇਆ ਹੱਥ, ਮੀਡੀਆ-ਮਨੋਰੰਜਨ ਖੇਤਰ ‘ਚ ਇਕੱਠੇ ਕਰਨਗੇ ਕਾਰੋਬਾਰ

Walt Disney

ਚੰਡੀਗੜ੍ਹ, 25 ਦਸੰਬਰ 2023: ਰਿਲਾਇੰਸ ਇੰਡਸਟਰੀਜ਼ ਨੇ ਆਪਣੇ ਭਾਰਤੀ ਮੀਡੀਆ ਕਾਰੋਬਾਰ ਦੇ ਸੰਚਾਲਨ ਨਾਲ ਸਬੰਧਤ 25 ਦਸੰਬਰ 2023 ਤੋਂ ਪ੍ਰਭਾਵੀ ਵਾਲਟ ਡਿਜ਼ਨੀ (Walt Disney) ਨਾਲ ਇੱਕ ਗੈਰ-ਬਾਈਡਿੰਗ ਵਿਲੀਨ ਸਮਝੌਤਾ ਕੀਤਾ ਹੈ। ਮੀਡੀਆ ਰਿਪੋਰਟਾਂ ‘ਚ ਇਹ ਜਾਣਕਾਰੀ ਦਿੱਤੀ ਗਈ ਹੈ। ਰਲੇਵੇਂ ਦੇ ਸਮਝੌਤੇ ਦੇ ਤਹਿਤ, ਰਿਲਾਇੰਸ ਇੰਡਸਟਰੀਜ਼ ਸ਼ੇਅਰ ਅਤੇ ਨਕਦ ਦੇ ਸੁਮੇਲ ਰਾਹੀਂ 51 ਪ੍ਰਤੀਸ਼ਤ ਹਿੱਸੇਦਾਰੀ […]

‘ਨਾਗਿਨ’ ਤੇ ‘ਜਾਨੀ ਦੁਸ਼ਮਣ’ ਵਰਗੀਆਂ ਹਿੱਟ ਫਿਲਮਾਂ ਲਈ ਜਾਣੇ ਜਾਂਦੇ ਮਸ਼ਹੂਰ ਫਿਲਮਕਾਰ ਰਾਜਕੁਮਾਰ ਕੋਹਲੀ ਪੂਰੇ ਹੋ ਗਏ

Rajkumar Kohli

ਚੰਡੀਗ੍ਹੜ, 24 ਨਵੰਬਰ 2023: ‘ਨਾਗਿਨ’ ਅਤੇ ‘ਜਾਨੀ ਦੁਸ਼ਮਣ’ ਵਰਗੀਆਂ ਕਲਪਨਾ ਫਿਕਸ਼ਨ ਹਿੱਟ ਫਿਲਮਾਂ ਦੇ ਨਿਰਦੇਸ਼ਨ ਲਈ ਜਾਣੇ ਜਾਂਦੇ ਮਸ਼ਹੂਰ ਫਿਲਮਕਾਰ ਰਾਜਕੁਮਾਰ ਕੋਹਲੀ (Rajkumar Kohli) ਦਾ ਦਿਹਾਂਤ ਹੋ ਗਿਆ ਹੈ। ਫਿਲਮ ਨਿਰਮਾਤਾ ਨੇ 93 ਸਾਲ ਦੀ ਉਮਰ ‘ਚ ਆਖ਼ਰੀ ਸਾਹ ਲਿਆ। ਅਦਾਕਾਰ ਅਰਮਾਨ ਕੋਹਲੀ ਦੇ ਪਿਤਾ ਰਾਜਕੁਮਾਰ ਕੋਹਲੀ ਦਾ ਸ਼ੁੱਕਰਵਾਰ ਸਵੇਰੇ 8 ਵਜੇ ਮੁੰਬਈ ‘ਚ ਦਿਲ […]

ਲਖਵਿੰਦਰ ਵਡਾਲੀ ਦੀ ਆਵਾਜ਼ ‘ਚ ਸੁਰਜੀਤ ਪਾਤਰ ਦਾ ਗੀਤ ‘ਹਵਾ ਬਣ ਕੇ’ ਹੋਇਆ ਰਿਲੀਜ਼

Hawa Banke

ਚੰਡੀਗੜ੍ਹ, 9 ਸਤੰਬਰ 2023: ਸੂਫ਼ੀ ਗਾਇਕ ਲਖਵਿੰਦਰ ਵਡਾਲੀ ਦਾ ਨਵਾਂ ਸਾਹਿਤਕ ਗੀਤ ‘ਹਵਾ ਬਣ ਕੇ’ (Hawa Banke) ਰਿਲੀਜ਼ ਹੋ ਗਿਆ ਹੈ । ਇਹ ਗੀਤ ਪੰਜਾਬੀ ਕਵੀ ਸੁਰਜੀਤ ਪਾਤਰ ਹੁਰਾਂ ਦੀ ਰਚਨਾ ਹੈ। ਆਪਣੀ ਮਿੱਠੀ ਤੇ ਸੁਰੀਲੀ ਆਵਾਜ਼ ਨਾਲ ਸੂਫ਼ੀਆਨਾ ਗਾਇਕੀ ਰਾਹੀਂ ਮੰਤਰ ਮੁਗਧ ਕਰਨ ਵਾਲੇ ਲਖਵਿੰਦਰ ਵਡਾਲੀ ਨੇ ਦੱਸਿਆ ਕਿ ਉਹ ਸੂਫ਼ੀਆਨਾ ਗਾਇਕੀ ਦੇ ਨਾਲ […]

ਪੰਜਾਬ ਦੇ ਰੌਬਿਨਹੁੱਡ ਜੱਟ ਜਿਉਣਾ ਮੌੜ ਦੀ ਸਮਾਧ ‘ਤੇ ਪਹੁੰਚੀ ‘Maurh’ ਫ਼ਿਲਮ ਦੀ ਟੀਮ

ਜੱਟ ਜਿਉਣਾ ਮੌੜ

ਚੰਡੀਗੜ੍ਹ, 2 ਜੂਨ, 2023: ਪੰਜਾਬ ਦੇ ਰੌਬਿਨਹੁੱਡ ਕਹੇ ਜਾਣ ਵਾਲੇ ਜੱਟ ਜਿਉਣਾ ਮੌੜ (Jatt Jeona Maurh) ਦੀ ਜ਼ਿੰਦਗੀ ‘ਤੇ ਬਣੀ ਪੰਜਾਬੀ ਫ਼ਿਲਮ “ਮੌੜ” (Maurh) 9 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਮ ਦੀ ਟੀਮ ਰਿਲੀਜ਼ ਤੋਂ ਪਹਿਲਾਂ ਸੁਨਾਮ ਦੇ ਪਿੰਡ ਮੌੜ ਵਿਖੇ ਜੱਟ ਜਿਉਣਾ ਮੌੜ ਦੀ ਸਮਾਧ ‘ਤੇ ਉਹਨਾਂ ਨੂੰ ਸੱਜਦਾ ਕਰਨ ਪਹੁੰਚੀ ਹੈ। […]

Australia: ਲਖਵਿੰਦਰ ਵਡਾਲੀ ਬਣੇ ਐਲਬਰੀ ਸਿਟੀ ‘ਚ ਸ਼ੋਅ ਕਰਨ ਵਾਲੇ ਪਹਿਲੇ ਪੰਜਾਬੀ ਸੂਫ਼ੀ ਗਾਇਕ

ਆਸਟ੍ਰੇਲੀਆ, 20 ਮਈ 2023: ਪੰਜਾਬ ਦੇ ਪ੍ਰਸਿੱਧ ਸੂਫ਼ੀ ਗਾਇਕ ਲਖਵਿੰਦਰ ਵਡਾਲੀ ਦਾ ਪਿਛਲੇ ਦਿਨੀਂ ਆਸਟ੍ਰੇਲੀਆ ਦੀ ਐਲਬਰੀ ਸਿਟੀ ‘ਚ ਲਾਈਵ ਸ਼ੋਅ ਹੋਇਆ ਸੀ। ਜਿਸ ਦੇ ਨਾਲ ਲਖਵਿੰਦਰ ਵਡਾਲੀ (Lakhwinder Wadali) ਐਲਬਰੀ ਸਿਟੀ ‘ਚ ਗਾਉਣ ਵਾਲੇ ਪਹਿਲੇ ਪੰਜਾਬੀ ਸੂਫ਼ੀ ਗਾਇਕ ਬਣ ਗਏ ਨੇ। ਵੱਡੀ ਗਿਣਤੀ ‘ਚ ਉਨ੍ਹਾਂ ਦੇ ਪ੍ਰਸ਼ੰਸਕ ਇਸ ਸ਼ੋਅ ‘ਚ ਪਹੁੰਚੇ। ਉਨ੍ਹਾਂ ਨੇ ਇਸ […]

ਵੇਖੋ ਫਿਲਮ “ਮਸਤਾਨੇ” ਦੀ ਪਹਿਲੀ ਝਲਕ, ਜਲਦ ਹੋਵੇਗੀ ਸਿਨੇਮਾਂ ਘਰਾਂ ‘ਚ ਰਿਲੀਜ਼

ਚੰਡੀਗੜ੍ਹ, 20 ਮਈ 2023: ਪੰਜਾਬੀ ਫਿਲਮ ਨਿਰਮਾਤਾ ਅੱਜਕੱਲ੍ਹ ਫਿਲਮਾਂ ‘ਚ ਸ਼ਾਨਦਾਰ ਕੰਮ ਕਰ ਰਹੇ ਹਨ। ਚਾਹੇ ਫਿਲਮ ਦੀ ਘੋਸ਼ਣਾ ਹੋਵੇ, ਟ੍ਰੇਲਰ ਹੋਵੇ ਜਾਂ ਪੂਰੀ ਫਿਲਮ, ਉਹ ਜਾਣਦੇ ਹਨ ਕਿ ਆਪਣੇ ਕੰਮ ਤੇ ਕਹਾਣੀ ਦੇ ਨਾਲ ਦਰਸ਼ਕਾਂ ਨੂੰ ਕਿਵੇਂ ਉਤਸ਼ਾਹਿਤ ਕਰਨਾ ਹੈ, ਅਤੇ ਹਾਲ ਹੀ ਵਿੱਚ, “ਮਸਤਾਨੇ” (Mastaney) ਦੇ ਨਿਰਮਾਤਾਵਾਂ ਨੇ ਸੁਰਖੀਆਂ ਵਿੱਚ ਆਪਣਾ ਨਾਮ ਜੋੜਿਆ […]

ਕਿਵੇਂ ਦੀ ਹੈ ਫ਼ਿਲਮ ‘ਅੰਨ੍ਹੀ ਦਿਆ ਮਜ਼ਾਕ ਏ’ ? (Movie Review)

ਹਰਪ੍ਰੀਤ ਸਿੰਘ ਕਾਹਲੋਂ Sr. Executive Editor The Unmute ‘ਅੰਨ੍ਹੀ ਦਿਆ ਮਜ਼ਾਕ ਏ’ ਦੇ ਬਹਾਨੇ ਕੇ ਬਾਲਾਚੰਦਰ ਨੇ ਕਿਹਾ ਸੀ ਕਿ ਕਮਾਲ ਦੀਆਂ ਕਹਾਣੀਆਂ ਆਪਣੇ ਢੁੱਕਵੇਂ ਦਰਸ਼ਕ ਲੱਭ ਲੈਂਦੀਆਂ ਹਨ। ਫਿਰ ਚਾਹੇ ਉਹ ਵੱਡਾ ਪਰਦਾ ਹੋਵੇ, ਨਿੱਕਾ ਪਰਦਾ ਹੋਵੇ ਜਾਂ ਸਾਡੇ ਆਲੇ ਦੁਆਲੇ ਕੋਈ ਨਿੱਜੀ ਕਹਾਣੀ ਹੀ ਕਿਉਂ ਨਾ ਹੋਵੇ। ਬੰਦੇ ਨੇ ਆਪਣੀ ਕਹਾਣੀਆਂ ਬਣਾਈਆਂ ਹਨ, […]

ZEE5 ‘ਤੇ ਜਲਦ ਹੋਣ ਜਾ ਰਿਹੈ ‘ਮਿੱਤਰਾਂ ਦਾ ਨਾਂ ਚੱਲਦਾ’ ਦਾ ਵਰਲਡ ਡਿਜੀਟਲ ਪ੍ਰੀਮੀਅਰ !

ਨੈਸ਼ਨਲ, 12 ਅਪ੍ਰੈਲ 2023: ZEE5, ਭਾਰਤ ਦਾ ਸਭ ਤੋਂ ਵੱਡਾ ਓਟੀਟੀ ਪਲੇਟਫਾਰਮ ਹੈ, ਜਿਸ ਉੱਤੇ ਗਿੱਪੀ ਗਰੇਵਾਲ, ਸ਼ਵੇਤਾ ਤਿਵਾਰੀ, ਤਾਨੀਆ, ਰਾਜ ਸ਼ੋਕਰ, ਰੇਣੂ ਕੌਸ਼ਲ, ਅਤੇ ਅਨੀਤਾ ਦੇਵਗਨ ਅਭਿਨੀਤ ਪੰਜਾਬੀ ਫਿਲਮ ‘ਮਿੱਤਰਾਂ ਦਾ ਨਾਂ ਚੱਲਦਾ’ ਦੇ ਵਰਲਡ ਡਿਜੀਟਲ ਪ੍ਰੀਮੀਅਰ ਕਰਨ ਜਾ ਰਹੀ ਹੈ। ਇਹ ਫਿਲਮ ਪੰਕਜ ਬੱਤਰਾ ਦੁਆਰਾ ਨਿਰਦੇਸ਼ਤ ਅਤੇ ਰਾਕੇਸ਼ ਧਵਨ ਦੁਆਰਾ ਲਿਖੀ ਗਈ ਹੈ। […]

Adipurush ਦੇ ਪੋਸਟਰ ਨੂੰ ਮਿਲਿਆ ਖ਼ੂਬ ਪਿਆਰ, ਬਣਿਆ Most-liked ਪੋਸਟਰ!

ਚੰਡੀਗੜ੍ਹ, 1 ਅਪ੍ਰੈਲ 2023: ਨਵੀਂ ਆ ਰਹੀ ਫ਼ਿਲਮ ਆਦਿਪੁਰਸ਼ (Adipurush) ਦਾ ਪੋਸਟਰ ਹਾਲ ਹੀ ‘ਚ ਸੋਸ਼ਲ ਮੀਡੀਆ ‘ਤੇ ਰਿਲੀਜ਼ ਕੀਤਾ ਗਿਆ ਹੈ। ਪੋਸਟਰ ਆਉਣ ਤੋਂ ਬਾਅਦ ਪ੍ਰਸ਼ੰਸਕਾਂ ਵੱਲੋਂ ਇਸ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਪੋਸਟਰ ਲਾਂਚ ਦੇ ਕੁਝ ਘੰਟਿਆਂ ਵਿੱਚ ਹੀ ਇਹ ਸਭ ਤੋਂ ਵੱਧ ਪਸੰਦ ਕੀਤੇ ਜਾਣ ਵਾਲਾ ਪੋਸਟਰ ਬਣ ਗਿਆ। ਪ੍ਰਭਾਸ […]