July 7, 2024 3:07 pm

ਸੋਸ਼ਲ ਮੀਡੀਆ ਬੱਚਿਆਂ ਲਈ ਬਹੁਤ ਖਤਰਨਾਕ, ਇਸ ਨੂੰ ਸੀਮਤ ਕਰਨ ਦੀ ਲੋੜ: ਐਲਨ ਮਸਕ

Elon Musk

ਚੰਡੀਗੜ੍ਹ, 24 ਮਈ 2024: ਅਰਬਪਤੀ ਅਤੇ ਦੁਨੀਆ ਦੀ ਸਭ ਤੋਂ ਵੱਡੀ ਮਾਈਕ੍ਰੋਬਲਾਗਿੰਗ ਸਾਈਟ ਐਕਸ ਦੇ ਮਾਲਕ ਐਲਨ ਮਸਕ (Elon Musk) ਨੇ ਕਿਹਾ ਹੈ ਕਿ ਸੋਸ਼ਲ ਮੀਡੀਆ ਬੱਚਿਆਂ ਲਈ ਬਹੁਤ ਖਤਰਨਾਕ ਹੈ। ਬੱਚਿਆਂ ਨੂੰ ਸੋਸ਼ਲ ਮੀਡੀਆ ਤੋਂ ਦੂਰ ਰੱਖਣਾ ਜ਼ਰੂਰੀ ਹੈ। ਲੰਮੇ ਸਮੇਂ ਤੱਕ ਸੋਸ਼ਲ ਮੀਡੀਆ ਦੀ ਵਰਤੋਂ ਕਰਨਾ ਬੱਚਿਆਂ ਲਈ ਠੀਕ ਨਹੀਂ ਹੈ। ਉਨ੍ਹਾਂ ਕਿਹਾ […]

ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਐਲਨ ਮਸਕ ਨੂੰ ਦੱਸਿਆ ‘ਹੰਕਾਰੀ’, ਜਾਣੋ ਪੂਰਾ ਮਾਮਲਾ

Elon Musk

ਚੰਡੀਗੜ੍ਹ, 23 ਅਪ੍ਰੈਲ 2024: ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਮੰਗਲਵਾਰ ਨੂੰ ਅਰਬਪਤੀ ਕਾਰੋਬਾਰੀ ਐਲਨ ਮਸਕ (Elon Musk) ਨੂੰ ‘ਹੰਕਾਰੀ’ ਦੱਸਿਆ। ਦੱਸਿਆ ਜਾ ਰਿਹਾ ਹੈ ਕਿ ਅਲਬਾਨੀਜ਼ ਆਸਟ੍ਰੇਲੀਆ ਦੇ ਸਿਡਨੀ ‘ਚ ਇਕ ਪਾਦਰੀ ਨੂੰ ਚਾਕੂ ਮਾਰਨ ਦੀ ਘਟਨਾ ਦੀ ਵੀਡੀਓ ਐਕਸ ਤੋਂ ਨਾ ਹਟਾਉਣ ‘ਤੇ ਮਸਕ ‘ਤੇ ਗੁੱਸੇ ਹੋ ਗਏ। ਦਰਅਸਲ, ਕੁਝ ਦਿਨ ਪਹਿਲਾਂ […]

ਟੇਸਲਾ ਕੰਪਨੀ ਦੇ ਮੁਖੀ ਐਲਨ ਮਸਕ ਦਾ ਭਾਰਤ ਦੌਰਾ ਹੋਇਆ ਮੁਲਤਵੀ

Elon Musk

ਚੰਡੀਗੜ੍ਹ, 20 ਅਪ੍ਰੈਲ 2024: ਟੇਸਲਾ ਦੇ ਮੁਖੀ ਐਲਨ ਮਸਕ (Elon Musk) ਦਾ ਭਾਰਤ ਦੌਰਾ ਮੁਲਤਵੀ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਮਸਕ ਨੇ ਖੁਦ ਇਸ ਦੌਰੇ ਨੂੰ ਕੁਝ ਸਮੇਂ ਲਈ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ। ਜਿਕਰਯੋਗ ਹੈ ਕਿ ਮਸਕ ਸੋਮਵਾਰ ਨੂੰ ਹੀ ਭਾਰਤ ਆ ਕੇ ਪੀਐਮ ਨਰਿੰਦਰ ਮੋਦੀ ਨੂੰ ਮਿਲਣ ਵਾਲੇ […]

ਮਾਰਕ ਜ਼ੁਕਰਬਰਗ ਨੇ ਚੋਟੀ ਦੇ ਅਰਬਪਤੀਆਂ ਦੀ ਰੈਂਕਿੰਗ ‘ਚ ਐਲਨ ਮਸਕ ਨੂੰ ਪਿੱਛੇ ਛੱਡਿਆ

Mark Zuckerberg

ਚੰਡੀਗ੍ਹੜ, 06 ਅਪ੍ਰੈਲ, 2024: ਫੇਸਬੁੱਕ ਦੇ ਮਾਲਕ ਮਾਰਕ ਜ਼ੁਕਰਬਰਗ (Mark Zuckerberg) ਨੇ ਦੌਲਤ ਦੇ ਮਾਮਲੇ ‘ਚ ਟੈਸਲਾ ਕੰਪਨੀ ਦੇ ਮਾਲਕ ਐਲਨ ਮਸਕ ਨੂੰ ਪਿੱਛੇ ਛੱਡ ਦਿੱਤਾ ਹੈ ਅਤੇ ਤੀਜੇ ਨੰਬਰ ‘ਤੇ ਆ ਗਏ ਹਨ । ਦਰਅਸਲ 5 ਮਾਰਚ, 2020 ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਮਾਰਕ ਜ਼ੁਕਰਬਰਗ ਨੇ ਸਪੇਸਐਕਸ ਅਤੇ ਟਵਿੱਟਰ (ਐਕਸ) ਕੰਪਨੀਆਂ ਦੇ […]

ਐਲਨ ਮਸਕ ਦੀ ਕੰਪਨੀ ਸਪੇਸਐਕਸ ਨੇ ਸ਼ਕਤੀਸ਼ਾਲੀ ਰਾਕੇਟ ‘ਸਟਾਰਸ਼ਿਪ’ ਕੀਤਾ ਲਾਂਚ

Starship

ਚੰਡੀਗੜ੍ਹ, 14 ਮਾਰਚ 2024: ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਰਾਕੇਟ ‘ਸਟਾਰਸ਼ਿਪ’ (Starship) ਅੱਜ ਸ਼ਾਮ 6:55 ਵਜੇ ਲਾਂਚ ਕੀਤਾ ਗਿਆ। ਇਸ ਨੂੰ ਪਹਿਲਾਂ ਸ਼ਾਮ 5:30 ਵਜੇ ਲਾਂਚ ਕੀਤਾ ਜਾਣਾ ਸੀ। ਐਲਨ ਮਸਕ ਦੀ ਕੰਪਨੀ ਸਪੇਸਐਕਸ (SpaceX) ਨੇ ਇਸ ਰਾਕੇਟ ਨੂੰ ਬਣਾਇਆ ਹੈ ਅਤੇ ਇਹ ਮਿਸ਼ਨ 01 ਘੰਟਾ 04 ਮਿੰਟ ਦਾ ਹੈ। ਸਟਾਰਸ਼ਿਪ ਪੁਲਾੜ ਯਾਨ ਅਤੇ ਸੁਪਰ […]

ਏਸ਼ੀਆ ਦੇ ਸਭ ਤੋਂ ਅਮੀਰ ਕਾਰੋਬਾਰੀ ਬਣੇ ਗੌਤਮ ਅਡਾਨੀ, ਮੁਕੇਸ਼ ਅੰਬਾਨੀ ਨੂੰ ਪਿੱਛੇ ਛੱਡਿਆ

Gautam Adani

ਚੰਡੀਗੜ੍ਹ, 5 ਜਨਵਰੀ 2024: ਅਡਾਨੀ ਗਰੁੱਪ ਆਫ ਕੰਪਨੀਆਂ ਦੇ ਚੇਅਰਪਰਸਨ ਗੌਤਮ ਅਡਾਨੀ (Gautam Adani) ਬਲੂਮਬਰਗ ਬਿਲੀਨੇਅਰਸ ਇੰਡੈਕਸ ਵਿੱਚ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੂੰ ਪਿੱਛੇ ਛੱਡਦੇ ਹੋਏ ਇੱਕ ਵਾਰ ਫਿਰ ਭਾਰਤ ਅਤੇ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਸ਼ੇਅਰਾਂ ‘ਚ ਵਾਧੇ ਕਾਰਨ ਗੌਤਮ ਅਡਾਨੀ ਨੇ ਵਿਸ਼ਵ ਰੈਂਕਿੰਗ ‘ਚ ਚੋਟੀ ਦੇ 12 […]

ਐਲਨ ਮਸਕ ਦੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਨੂੰ ਇਸ਼ਤਿਹਾਰ ਦੇਣ ਤੋਂ ਪਿੱਛੇ ਹਟਿਆ ਵਾਲਮਾਰਟ

Elon Musk

ਚੰਡੀਗੜ੍ਹ, 2 ਦਸੰਬਰ 2023: ਵਾਲਮਾਰਟ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇਹ ਹੁਣ ਐਲਨ ਮਸਕ (Elon Musk) ਦੀ ਮਲਕੀਅਤ ਵਾਲੇ ਸੋਸ਼ਲ ਮੀਡੀਆ ਪਲੇਟਫਾਰਮ X (ਪਹਿਲਾਂ ਟਵਿੱਟਰ) ‘ਤੇ ਇਸ਼ਤਿਹਾਰਬਾਜ਼ੀ ਨਹੀਂ ਕਰ ਰਿਹਾ ਹੈ। ਇੱਕ ਬਿਆਨ ਵਿੱਚ ਵਾਲਮਾਰਟ ਦੇ ਬੁਲਾਰੇ ਨੇ ਲਿਖਿਆ, “ਅਸੀਂ ਹੁਣ ਐਕਸ (X) ‘ਤੇ ਇਸ਼ਤਿਹਾਰਬਾਜ਼ੀ ਨਹੀਂ ਕਰ ਰਹੇ ਹਾਂ। ਅਸੀਂ ਆਪਣੇ ਗਾਹਕਾਂ ਤੱਕ ਬਿਹਤਰ ਢੰਗ […]

ਐਲਨ ਮਸਕ ਨੇ ਯਹੂਦੀ ਵਿਰੋਧੀ ਪੋਸਟ ਲਈ ਮੁਆਫ਼ੀ ਮੰਗੀ, ਆਖਿਆ- ਮੈਨੂੰ ਇਸ਼ਤਿਹਾਰਾਂ ਦੀ ਲੋੜ ਨਹੀਂ

Elon Musk

ਚੰਡੀਗ੍ਹੜ 30 ਨਵੰਬਰ 2023: ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਮਾਲਕ ਐਲਨ ਮਸਕ (Elon Musk) ਨੇ ਬੁੱਧਵਾਰ ਨੂੰ ਯਹੂਦੀ ਭਾਈਚਾਰਿਆਂ ‘ਤੇ ਗੋਰੇ ਲੋਕਾਂ ਵਿਰੁੱਧ ਨਫ਼ਰਤ ਨੂੰ ਉਤਸ਼ਾਹਿਤ ਕਰਨ ਲਈ ਮੁਆਫ਼ੀ ਮੰਗੀ ਹੈ । ਇਸ ਦੇ ਨਾਲ ਹੀ ਉਨ੍ਹਾਂ ਉਨ੍ਹਾਂ ਕੰਪਨੀਆਂ ਨੂੰ ਨਿਸ਼ਾਨਾ ਬਣਾਇਆ ਜਿਨ੍ਹਾਂ ਨੇ ਹਾਲ ਹੀ ‘ਚ ਆਪਣੇ ਪਲੇਟਫਾਰਮ ‘ਤੇ ਇਸ਼ਤਿਹਾਰ ਬੰਦ ਕਰ ਦਿੱਤੇ ਹਨ। […]

ਯਹੂਦੀ ਵਿਰੋਧੀ ਪੋਸਟ ਦਾ ਸਮਰਥਨ ਕਰਕੇ ਮੁਸੀਬਤਾਂ ‘ਚ ਘਿਰੇ ਐਲਨ ਮਸਕ, Apple, Disney ਨੇ ਰੋਕੇ ਵਿਗਿਆਪਨ

Elon Musk

ਚੰਡੀਗੜ੍ਹ, 18 ਨਵੰਬਰ 2023: ਐਲਨ ਮਸਕ (Elon Musk) ਸੋਸ਼ਲ ਮੀਡੀਆ ਸਾਈਟ ਐਕਸ ‘ਤੇ ਯਹੂਦੀ ਵਿਰੋਧੀ ਪੋਸਟ ਦਾ ਸਮਰਥਨ ਕਰਕੇ ਮੁਸੀਬਤ ਵਿੱਚ ਫਸ ਗਏ ਹਨ। ਬਲੂਮਬਰਗ ਦੀ ਖ਼ਬਰ ਮੁਤਾਬਕ ਯਹੂਦੀਆਂ ਵੱਲੋਂ ਗੋਰੇ ਲੋਕਾਂ ਖਿਲਾਫ ਨਫਰਤ ਫੈਲਾਉਣ ਵਾਲੇ ਟਵੀਟ ਦਾ ਸਮਰਥਨ ਕਰਨ ਤੋਂ ਬਾਅਦ ਐਪਲ ਅਤੇ ਡਿਜ਼ਨੀ ਨੇ ਐਕਸ ‘ਤੇ ਆਪਣੇ ਵਿਗਿਆਪਨ ਬੰਦ ਕਰ ਦਿੱਤੇ ਹਨ। ਦੂਜੇ […]

ਫੇਸਬੁੱਕ-ਇੰਸਟਾਗ੍ਰਾਮ ਦੀ ਵਰਤੋਂ ਕਰਨ ਲਈ ਖਰਚਣੇ ਪੈਣਗੇ ਪੈਸੇ !, ਯੂਰਪ ‘ਚ ਸਰਵਿਸ ਜਲਦ ਹੋ ਸਕਦੀ ਹੈ ਲਾਗੂ

Facebook-Instagram

ਚੰਡੀਗੜ੍ਹ, 02 ਸਤੰਬਰ 2023: ਟਵਿੱਟਰ ਨੂੰ ਖਰੀਦਣ ਤੋਂ ਬਾਅਦ, ਐਲਨ ਮਸਕ ਨੇ ਬਲੂ ਟਿੱਕ ਸਮੇਤ ਹਰ ਚੀਜ਼ ‘ਤੇ ਫੀਸ ਲਗਾ ਦਿੱਤੀ ਸੀ। ਹੁਣ ਫੇਸਬੁੱਕ ਅਤੇ ਇੰਸਟਾਗ੍ਰਾਮ (Facebook-Instagram) ਦੇ ਮਾਲਕ ਮਾਰਕ ਜ਼ੁਕਰਬਰਗ ਨੇ ਵੀ ਐਲਨ ਮਸਕ ਦਾ ਰਾਹ ਅਪਣਾਇਆ ਹੈ। ਖ਼ਬਰ ਹੈ ਕਿ ਮੇਟਾ ਨੇ ਆਪਣੇ ਦੋ ਵੱਡੇ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਅਤੇ ਇੰਸਟਾਗ੍ਰਾਮ ਨੂੰ ਫੀਸ […]