July 5, 2024 7:54 am

ਪੱਛਮੀ ਬੰਗਾਲ ‘ਚ ED ਤੋਂ ਬਾਅਦ NIA ਦੀ ਟੀਮ ‘ਤੇ ਹਮਲਾ, ਦੋ ਅਧਿਕਾਰੀ ਜ਼ਖਮੀ

NIA

ਚੰਡੀਗੜ੍ਹ, 06 ਮਾਰਚ 2024: ਪੱਛਮੀ ਬੰਗਾਲ (West Bengal) ਵਿੱਚ ਕੇਂਦਰੀ ਜਾਂਚ ਏਜੰਸੀਆਂ ‘ਤੇ ਹਮਲੇ ਰੁਕਣ ਦਾ ਨਾਂ ਨਹੀਂ ਲੈ ਰਹੇ। ਸੰਦੇਸ਼ਖਾਲੀ ‘ਚ ਈਡੀ ਦੀ ਟੀਮ ਨੂੰ ਨਿਸ਼ਾਨਾ ਬਣਾਉਣ ਤੋਂ ਬਾਅਦ ਹੁਣ ਐਨਆਈਏ ਦੀ ਟੀਮ (NIA) ‘ਤੇ ਹਮਲੇ ਦੀਆਂ ਖ਼ਬਰਾਂ ਹਨ | ਮਿਲੀ ਜਾਣਕਾਰੀ ਮੁਤਾਬਕ ਪੱਛਮੀ ਬੰਗਾਲ ਦੇ ਮੇਦਿਨੀਪੁਰ ਪੂਰਬੀ ਦੇ ਭੂਪਤੀਨਗਰ ‘ਚ ਸ਼ੁੱਕਰਵਾਰ ਰਾਤ ਨੂੰ […]

ਈਡੀ ਦੀ ਟੀਮ ਨੇ ਲੁਧਿਆਣਾ ਸਥਿਤ ਭਾਰਤ ਪੇਪਰਜ਼ ਲਿਮਟਿਡ ‘ਚ ਮਾਰਿਆ ਛਾਪਾ

ED Raid

ਚੰਡੀਗੜ੍ਹ, 31 ਜਨਵਰੀ 2024: ਈਡੀ ਦੀ ਟੀਮ ਨੇ ਅੱਜ ਪੰਜਾਬ ਦੇ ਲੁਧਿਆਣਾ ਸਥਿਤ ਭਾਰਤ ਪੇਪਰਜ਼ ਲਿਮਟਿਡ (Bharat Papers Limited)  ‘ਤੇ ਛਾਪਾ ਮਾਰਿਆ ਹੈ। ਪੇਪਰਜ਼ ਲਿਮਟਿਡ ਵੱਲੋਂ ਬੈਂਕਾਂ ਨਾਲ 200 ਕਰੋੜ ਰੁਪਏ ਦੀ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਕਈ ਸੂਬਿਆਂ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਈਡੀ ਦੀ ਟੀਮ ਨੇ […]

CM ਹੇਮੰਤ ਸੋਰੇਨ ਦੀ ਦਿੱਲੀ ਸਥਿਤ ਰਿਹਾਇਸ਼ ਤੋਂ 36 ਲੱਖ ਰੁਪਏ ਦੀ ਨਕਦੀ ਬਰਾਮਦ, ED ਵੱਲੋਂ ਦੋ ਲਗਜ਼ਰੀ ਕਾਰਾਂ ਵੀ ਜ਼ਬਤ

CM Hemant

ਚੰਡੀਗੜ੍ਹ, 30 ਜਨਵਰੀ 2024: ਈਡੀ ਦੀ ਟੀਮ ਸੋਮਵਾਰ ਨੂੰ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ (CM Hemant Soren) ਦੇ ਦਿੱਲੀ ਸਥਿਤ ਘਰ ‘ਤੇ ਪਹੁੰਚੀ ਸੀ। ਇਸ ਦੌਰਾਨ ਝਾਰਖੰਡ ਦੇ ਸੀਐੱਮ ਹੇਮੰਤ ਸੋਰੇਨ ਮੌਕੇ ‘ਤੇ ਨਹੀਂ ਮਿਲੇ ਸਨ ਪਰ ਈਡੀ ਦੀ ਟੀਮ ਨੇ ਬੰਗਲੇ ‘ਚੋਂ ਵੱਡੀ ਮਾਤਰਾ ‘ਚ ਨਕਦੀ ਬਰਾਮਦ ਕੀਤੀ ਹੈ। ਈਡੀ ਅਧਿਕਾਰੀਆਂ ਨੇ ਦੱਸਿਆ […]

ਝਾਰਖੰਡ ਦੇ CM ਹੇਮੰਤ ਸੋਰੇਨ ਦੇ ਦਿੱਲੀ ਸਥਿਤ ਘਰ ‘ਚ ਪਹੁੰਚੀ ED ਦੀ ਟੀਮ

CM Hemant Soren

ਚੰਡੀਗੜ੍ਹ, 29 ਜਨਵਰੀ, 2024: ਐਨਫੋਰਸਮੈਂਟ ਡਾਇਰੈਕਟੋਰੇਟ (ED) ਦੀ ਇੱਕ ਟੀਮ ਸੋਮਵਾਰ ਸਵੇਰੇ ਦਿੱਲੀ ਵਿੱਚ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ (CM Hemant Soren) ਦੇ ਘਰ ਪਹੁੰਚੀ। ਈਡੀ ਨੇ ਪਹਿਲਾਂ ਹੀ ਸੋਰੇਨ ਨੂੰ ਕਥਿਤ ਜ਼ਮੀਨ ਘਪਲੇ ਮਾਮਲੇ ਵਿੱਚ ਪੁੱਛਗਿੱਛ ਲਈ ਪੇਸ਼ ਹੋਣ ਲਈ ਕਿਹਾ ਸੀ। ਏਜੰਸੀ ਨੇ ਚਿਤਾਵਨੀ ਦਿੱਤੀ ਸੀ ਕਿ ਸੋਰੇਨ ਜਾਂ ਤਾਂ ਆਪਣੀ ਪੇਸ਼ੀ […]

ED ਦੀ ਟੀਮ ਵੱਲੋਂ ਲੁਧਿਆਣਾ ‘ਚ SEL ਟੈਕਸਟਾਈਲ ਲਿਮਟਿਡ ‘ਤੇ ਛਾਪੇਮਾਰੀ

ED

ਚੰਡੀਗੜ੍ਹ, 12 ਜਨਵਰੀ 2024: ਅੱਜ ਇਨਫੋਰਸਮੈਂਟ ਡਾਇਰੈਕਟੋਰੇਟ (ED) ਵੱਲੋਂ ਲੁਧਿਆਣਾ ਵਿੱਚ ਕੰਪਨੀ ਮੈਸਰਜ਼ ਐੱਸ.ਈ.ਐਲ (SEL) ਟੈਕਸਟਾਈਲ ਲਿਮਟਿਡ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ 1530 ਕਰੋੜ ਰੁਪਏ ਦੀ ਕਥਿਤ ਬੈਂਕ ਧੋਖਾਧੜੀ ਦੇ ਮਾਮਲੇ ਵਿੱਚ ਇਹ ਕਾਰਵਾਈ ਕੀਤੀ ਜਾ ਰਹੀ ਹੈ | ਅੱਜ ਸਵੇਰ ਤੋਂ ਹੁਣ ਤੱਕ ਈਡੀ ਦੀ ਟੀਮ ਕੰਪਨੀ ਦੇ […]

ਪੱਛਮੀ ਬੰਗਾਲ ‘ਚ TMC ਆਗੂ ਦੇ ਘਰ ‘ਤੇ ਛਾਪਾ ਮਾਰਨ ਗਈ ED ਟੀਮ ‘ਤੇ ਹਮਲਾ, ਕਈ ਅਫ਼ਸਰ ਜ਼ਖਮੀ

ED team

ਚੰਡੀਗੜ੍ਹ, 05 ਦਸੰਬਰ 2024: ਕਥਿਤ ਰਾਸ਼ਨ ਘਪਲੇ ਦੀ ਜਾਂਚ ਦੇ ਸਿਲਸਿਲੇ ‘ਚ ਕੇਂਦਰੀ ਏਜੰਸੀ ਈਡੀ (ED team) ਨੇ ਸ਼ੁੱਕਰਵਾਰ ਸਵੇਰੇ ਕੋਲਕਾਤਾ ਅਤੇ ਇਸ ਦੇ ਨਾਲ ਲੱਗਦੇ ਜ਼ਿਲੇ ਉੱਤਰੀ 24 ਪਰਗਨਾ ‘ਚ ਕੁੱਲ 12 ਥਾਵਾਂ ‘ਤੇ ਤਲਾਸ਼ੀ ਮੁਹਿੰਮ ਚਲਾਈ। ਇਸੇ ਸਿਲਸਿਲੇ ‘ਚ ਉੱਤਰੀ 24 ਪਰਗਨਾ ਦੇ ਸੰਦੇਸ਼ਖਾਲੀ ‘ਚ ਤ੍ਰਿਣਮੂਲ ਆਗੂ ਅਤੇ ਬਲਾਕ ਪ੍ਰਧਾਨ ਸ਼ਾਹਜਹਾਂ ਸ਼ੇਖ ਦੇ […]

ਰਾਜਸਥਾਨ: ED ਵੱਲੋਂ ਗ੍ਰਹਿ ਰਾਜ ਮੰਤਰੀ ਰਾਜੇਂਦਰ ਯਾਦਵ ਦੇ ਟਿਕਾਣਿਆਂ ‘ਤੇ ਛਾਪੇਮਾਰੀ

Rajendra Yadav

ਚੰਡੀਗੜ੍ਹ, 26 ਸਤੰਬਰ 2023: ਦਿੱਲੀ ਤੋਂ ਆਈ ਈ.ਡੀ ਦੀ ਟੀਮ ਨੇ ਰਾਜਸਥਾਨ ਸਰਕਾਰ ਵਿੱਚ ਗ੍ਰਹਿ ਰਾਜ ਮੰਤਰੀ ਰਾਜੇਂਦਰ ਯਾਦਵ (Rajendra Yadav) ਅਤੇ ਉਨ੍ਹਾਂ ਦੇ ਕਰੀਬੀ ਸਾਥੀਆਂ ਦੇ ਘਰ ਛਾਪੇਮਾਰੀ ਕੀਤੀ। ਮੰਗਲਵਾਰ ਸਵੇਰੇ ਈਡੀ ਦੀਆਂ ਟੀਮਾਂ ਰਾਜੇਂਦਰ ਯਾਦਵ ਦੇ ਟਿਕਾਣੇ ‘ਤੇ ਪਹੁੰਚੀਆਂ ਅਤੇ ਛਾਪੇਮਾਰੀ ਸ਼ੁਰੂ ਕਰ ਦਿੱਤੀ। ਜਾਣਕਾਰੀ ਮੁਤਾਬਕ ਕੋਟਪੁਤਲੀ ਅਤੇ ਬਹਿਰੋੜ ਸਥਿਤ ਰਾਜੇਂਦਰ ਯਾਦਵ ਨਾਲ […]