July 5, 2024 3:30 am

ਜੇਜੇਪੀ ਪ੍ਰਧਾਨ ਦੁਸ਼ਯੰਤ ਚੌਟਾਲਾ ਨੇ ਹਰਿਆਣਾ ‘ਚ ਫਲੋਰ ਟੈਸਟ ਦੀ ਕੀਤੀ ਮੰਗ

floor test

ਚੰਡੀਗੜ੍ਹ, 09 ਮਈ 2024: ਹਰਿਆਣਾ ਵਿੱਚ ਤਿੰਨ ਆਜ਼ਾਦ ਵਿਧਾਇਕਾਂ ਵੱਲੋਂ ਸਮਰਥਨ ਵਾਪਸ ਲੈਣ ਤੋਂ ਬਾਅਦ ਭਾਜਪਾ ਦੀ ਸਾਬਕਾ ਸਹਿਯੋਗੀ ਜਨਨਾਇਕ ਜਨਤਾ ਪਾਰਟੀ (ਜੇਜੇਪੀ) ਨੇ ਫਲੋਰ ਟੈਸਟ (floor test) ਦੀ ਮੰਗ ਕੀਤੀ ਹੈ। ਜੇਜੇਪੀ ਪਾਰਟੀ ਦੇ ਰਾਸ਼ਟਰੀ ਉਪ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਵੀਰਵਾਰ ਨੂੰ ਰਾਜਪਾਲ ਨੂੰ ਚਿੱਠੀ ਲਿਖੀ ਹੈ। ਚੌਟਾਲਾ ਨੇ […]

ਪਾਣੀਪਤ ‘ਚ NH-44 ‘ਤੇ ਏਲੀਵੇਟਿਡ ਹਾਈਵੇ ਬਣਾਇਆ, ਮਨਜ਼ੂਰੀ ਲਈ ਕੇਂਦਰ ਨੂੰ ਚਿੱਠੀ ਲਿਖੀ: ਦੁਸ਼ਯੰਤ ਚੌਟਾਲਾ

Dushyant Chautala

ਚੰਡੀਗੜ੍ਹ, 26 ਫਰਵਰੀ 2024: ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ (Dushyant Chautala) ਨੇ ਦੱਸਿਆ ਕਿ ਪਾਣੀਪਤ ਵਿਚ ਐੱਨ.ਐਚ 44 ‘ਤੇ ਜੋ ਏਲੀਵੇਟਿਡ ਹਾਈਵੇ ਬਣਾਇਆ ਗਿਆ ਹੈ, ਉਸ ਵਿੱਚੋਂ ਅਸੰਧ, ਸਫੀਦੋਂ ਅਤੇ ਸ਼ਾਮਲੀ ਦੇ ਵੱਲ ਜਾਣ ਵਾਲੇ ਰੋਡ ‘ਤੇ ਏਂਟਰੀ ਅਤੇ ਏਕਜਿਟ ਬਣਾਏ ਜਾਣਗੇ, ਜਿਸ ਦੇ ਲਈ ਮਨਜ਼ੂਰੀ ਤਹਿਤ ਕੇਂਦਰ ਸਰਕਾਰ ਨੂੰ ਚਿੱਠੀ ਲਿਖੀ ਹੈ। […]

ਰਜਿਸਟਰੀਆਂ ਕਰਨ ‘ਚ ਗੜਬੜੀ ਹੋਈ ਤਾਂ ਹੋਵੇਗੀ ਸਖ਼ਤ ਕਾਰਵਾਈ: ਡਿਪਟੀ CM ਦੁਸ਼ਯੰਤ ਚੌਟਾਲਾ

Dushyant Chautala

ਚੰਡੀਗੜ੍ਹ, 21 ਫਰਵਰੀ 2024: ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ (Dushyant Chautala) ਨੇ ਰਜਿਸਟਰੀਆਂ ਦੇ ਮੁੱਦੇ ਨੂੰ ਅਹਿਮ ਦੱਸਦੇ ਹੋਏ ਕਿਹਾ ਕਿ ਜੇਕਰ ਸੂਬੇ ਵਿਚ ਕਿਤੇ ਵੀ ਰਜਿਸਟਰੀਆਂ ਦੇ ਕਰਨ ਵਿਚ ਗੜਬੜੀ ਹੋਈ ਹੈ। ਜਿਸ ਨੂੰ ਵੀ ਪ੍ਰੋਪਰਟੀ ਦੀ ਅਵੈਧ ਟ੍ਰਾਂਜੈਕਸਨ ਹੋਈ ਹੈ ਤਾਂ ਉਸ ਦੀ ਡਿਟੇਲ ਦੇਣ। ਸਰਕਾਰ ਇਸ ਦੀ ਜਾਂਚ ਕਰਵਾਏਗੀ ਅਤੇ ਦੋਸ਼ੀ ਪਾਏ […]

ਸਾਲ 2024 ਦੇ ਬਜਟ ‘ਚ ਹਰੇਕ ਵਿਧਾਨ ਸਭਾ ਲਈ 25-25 ਕਰੋੜ ਰੁਪਏ ਦੇ ਬਜਟ ਦਾ ਉਪਬੰਧ ਕਰਕੇ ਵਿਕਾਸ ਨੂੰ ਹੁਲਾਰਾ ਦੇਵਾਂਗੇ: ਦੁਸ਼ਯੰਤ ਚੌਟਾਲਾ

Dushyant Chautala

ਚੰਡੀਗੜ੍ਹ, 8 ਫਰਵਰੀ 2024: ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ (Dushyant Chautala) ਨੇ ਕਿਹਾ ਕਿ ਸਾਲ 2024 ਦੇ ਆਮ ਬਜਟ ਵਿਚ ਹਰੇਕ ਵਿਧਾਨ ਸਭਾ ਲਈ 25-25 ਕਰੋੜ ਰੁਪਏ ਦੀ ਵਿਵਸਥਾ ਕੀਤੀ ਜਾਵੇਗੀ ਤਾਂ ਜੋ ਵਿਕਾਸ ਨੂੰ ਹੋਰ ਮਜ਼ਬੂਤ ​​ਕੀਤਾ ਜਾ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਸੂਬੇ ਦੇ ਸਾਰੇ 18 ਹਜ਼ਾਰ ਛੱਪੜਾਂ ਦਾ ਸੁੰਦਰੀਕਰਨ […]

ਲੋਕਾਂ ਨੂੰ ਘਰ ਬੈਠੇ ਮਿਲ ਰਿਹੈ ਯੋਜਨਾਵਾਂ ਅਤੇ ਸੇਵਾਵਾਂ ਦਾ ਲਾਭ: ਡਿਪਟੀ CM ਦੁਸ਼ਯੰਤ ਚੌਟਾਲਾ

Dushyant Chautala

ਚੰਡੀਗੜ੍ਹ, 7 ਫਰਵਰੀ 2024: ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ (Dushyant Chautala) ਨੇ ਕਿਹਾ ਕਿ ਮੌਜੂਦਾ ਸੂਬਾ ਸਰਕਾਰ ਨੇ ਲੋਕਾਂ ਨੁੰ ਦਫਤਰਾਂ ਦੇ ਚੱਕਰ ਕਟਵਾਉਣ ਵਾਲੀ ਰਿਵਾਇਤ ਨੂੰ ਖਤਮ ਕਰ ਘਰ ਬੈਠੇ ਸਰਕਾਰੀ ਯੋਜਨਾਂਵਾਂ ਅਤੇ ਸੇਵਾਵਾਂ ਦਾ ਲਾਭ ਦਿਵਾਉਣ ਦੀ ਨਵੀਂ ਰਿਵਾਇਤ ਸ਼ੁਰੂ ਕਰਨ ਦਾ ਕੰਮ ਕੀਤਾ ਹੈ। ਦੁਸ਼ਯੰਤ ਚੌਟਾਲਾ ਨੇ ਇਹ ਗੱਲ ਹਿਸਾਰ […]

ਸਿਵਲ ਏਵੀਏਸ਼ਨ ਵਿਭਾਗ ਨੇ ਭਰੀ ਉੱਚੀ ਉਡਾਣ: ਡਿਪਟੀ CM ਦੁਸ਼ਯੰਤ ਚੌਟਾਲਾ

Dushyant Chautala

ਚੰਡੀਗੜ੍ਹ, 6 ਫਰਵਰੀ 2024: ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ (Dushyant Chautala) ਨੇ ਕਿਹਾ ਕਿ ਸਿਵਲ ਏਵੀਏਸ਼ਨ ਵਿਭਾਗ ਨੇ ਪਿਛਲੇ ਚਾਰ ਸਾਲਾਂ ਵਿਚ ਪ੍ਰਗਤੀ ਦੀ ਉੱਚੀ ਉੜਾਨ ਭਰਦੇ ਹੋਏ ਕਈ ਵਰਨਣਯੋਗ ਉਪਲਬਧੀਆਂ ਹਾਸਲ ਕੀਤੀਆਂ ਹਨ। ਉਨ੍ਹਾਂ ਨੇ ਸੂਬੇ ਦੇ ਪ੍ਰਮੁੱਖ ਪ੍ਰੋਜੈਕਟ ਹਿਸਾਰ ਏਵੀਏਸ਼ਨ ਹੱਬ ਦੇ ਬਾਰੇ ਵਿਚ ਇੱਥੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿਛਲੇ […]

ਇੱਕ ਅਪ੍ਰੈਲ ਤੋਂ ਬੀਪੀਐਲ ਕਾਰਡ ਧਾਰਕ ਸੂਰਜਮੁਖੀ ਦਾ ਤੇਲ ਵੀ ਲੈ ਸਕਣਗੇ: ਡਿਪਟੀ CM ਦੁਸ਼ਯੰਤ ਚੌਟਾਲਾ

BPL card holders

ਚੰਡੀਗੜ੍ਹ, 5 ਫਰਵਰੀ 2024: ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਐਲਾਨ ਕੀਤਾ ਕਿ ਇਕ ਅਪ੍ਰੈਲ 2024 ਤੋਂ ਸੂਬੇ ਦੇ ਬੀਪੀਐਲ ਕਾਰਡ ਧਾਰਕਾਂ (BPL card holders) ਨੂੰ ਡਿਮਾਂਡ ‘ਤੇ ਸੂਰਜਮੁਖੀ ਦਾ ਤੇਲ ਵੀ ਉਪਲਬਧ ਕਰਵਾਇਆ ਜਾਵੇਗਾ।ਉਨ੍ਹਾਂ ਨੇ ਸੂਬਾ ਸਰਕਾਰ ਵੱਲੋਂ ਬੀਪੀਐਲ ਕਾਰਡ ਧਾਰਕਾਂ ਦੇ ਹਿੱਤ ਵਿਚ ਚੁੱਕੇ ਗਏ ਕਦਮ ਦੀ ਇੱਥੇ ਜਾਣਕਾਰੀ ਦਿੰਦੇ ਹੋਏ […]

ਹਰਿਆਣਾ ‘ਚ ਸਵਾ ਚਾਰ ਸਾਲ ‘ਚ 20 ਹਜ਼ਾਰ ਕਿੱਲੋਮੀਟਰ ਤੋਂ ਵੱਧ ਸੜਕ ਦਾ ਕੀਤਾ ਸੁਧਾਰ: ਦੁਸ਼ਯੰਤ ਚੌਟਾਲਾ

Dushyant Chautala

ਚੰਡੀਗੜ੍ਹ, 5 ਫਰਵਰੀ 2024: ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ (Dushyant Chautala) ਨੇ ਕਿਹਾ ਕਿ ਸੂਬਾ ਸਰਕਾਰ ਪਿਛਲੇ ਸਵਾ ਚਾਰ ਸਾਲ ਤੋਂ ਸੜਕ ਸਿਸਟਮ ਨੂੰ ਮਜ਼ਬੂਤ ਕਰਨ ਵਿਚ ਲੱਗੀ ਹੋਈ ਹੈ, ਇਸ ਦੌਰਾਨ 15,000 ਕਿਲੋਮੀਟਰ ਲੰਬਾਈ ਦੀ ਸੜਕਾਂ ਦੀ ਮੁਰੰਮਤ ਕੀਤੀ ਗਈ ਅਤੇ ਮਜ਼ਬੂਤੀਕਰਨ ਕੀਤਾ ਗਿਆ ਅਤੇ 1,550 ਕਿਲੋਮੀਟਰ ਨਵਾਂ ਸੜਕ ਨੈਟਵਰਕ ਤਿਆਰ ਕੀਤਾ […]

ਅਪ੍ਰੈਲ ਮਹੀਨੇ ‘ਚ ਮਹਾਰਾਜਾ ਅਗਰਸੇਨ ਹਵਾਈ ਅੱਡੇ ਤੋਂ ਸ਼ੁਰੂ ਹੋਵੇਗੀ ਹਵਾਈ ਜਹਾਜ਼ਾਂ ਦੀ ਆਵਾਜਾਈ: ਦੁਸ਼ਯੰਤ ਚੌਟਾਲਾ

Dushyant Chautala

ਚੰਡੀਗੜ੍ਹ, 20 ਜਨਵਰੀ 2024: ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ (Dushyant Chautala) ਨੇ ਕਿਹਾ ਕਿ ਹੈਦਰਾਬਾਦ ਵਿੱਚ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਵੱਲੋਂ ਕਰਵਾਏ ਵਿੰਗਜ਼ ਇੰਡੀਆ 2024 ਸਮਾਗਮ ਵਿੱਚ ਹਰਿਆਣਾ ਰਾਜ ਨੂੰ ਤਿੰਨ ਵੱਡੇ ਤੋਹਫੇ ਮਿਲੇ ਹਨ। ਉਨ੍ਹਾਂ ਕਿਹਾ ਕਿ ਹਿਸਾਰ ਹਵਾਈ ਅੱਡੇ ਨੂੰ ਸਿਵਲ ਏਵੀਏਸ਼ਨ ਤੋਂ ਸੰਚਾਲਨ ਅਤੇ ਪ੍ਰਬੰਧਨ ਉੱਤਮਤਾ ਮਿਲੀ ਹੈ। ਹਿਸਾਰ ਹਵਾਈ ਅੱਡੇ […]

ਹਰਿਆਣਾ ਸਰਕਾਰ ਨੇ ਅਲਾਇੰਸ ਏਅਰ ਨਾਲ ਸਮਝੌਤਾ ‘ਤੇ ਕੀਤੇ ਦਸਤਖ਼ਤ

Haryana

ਚੰਡੀਗੜ੍ਹ, 19 ਜਨਵਰੀ 2024: ਹਰਿਆਣਾ (Haryana government) ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਕਿਹਾ ਹੈ ਕਿ ਅੱਜ ਦਾ ਦਿਨ ਹਰਿਆਣਾ ਰਾਜ ਲਈ ਬਹੁਤ ਹੀ ਇਤਿਹਾਸਕ ਦਿਨ ਹੈ। ਸਰਕਾਰ ਨੇ ਅਲਾਇੰਸ ਏਅਰ ਨਾਲ ਸਮਝੌਤਾ ਕੀਤਾ ਹੈ। ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਹਿਸਾਰ ਨਾਲ ਹਵਾਈ ਸੰਪਰਕ ਹੋਣ ਤੋਂ ਬਾਅਦ ਜ਼ਿਲ੍ਹੇ ਵਿੱਚ ਨਿਰਮਾਣ, ਰੱਖਿਆ ਅਤੇ ਹੋਰ ਉਦਯੋਗਾਂ […]