July 7, 2024 7:05 pm

ਏਅਰ ਇੰਡੀਆ ਦੀ ਫਲਾਈਟ ‘ਚ ਔਰਤ ਨਾਲ ਬਦਸਲੂਕੀ ਕਰਨ ਵਾਲਾ ਮੁਲਜ਼ਮ ਬੈਂਗਲੁਰੂ ਤੋਂ ਗ੍ਰਿਫਤਾਰ

Air India flight

ਚੰਡੀਗੜ੍ਹ 07 ਜਨਵਰੀ 2023: ਦਿੱਲੀ ਪੁਲਿਸ ਨੇ ਬੈਂਗਲੁਰੂ ਤੋਂ ਏਅਰ ਇੰਡੀਆ ਦੀ ਫਲਾਈਟ (Air India flight) ‘ਚ ਇਕ ਔਰਤ ‘ਤੇ ਪਿਸ਼ਾਬ ਕਰਨ ਦੇ ਮੁਲਜ਼ਮ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਦੱਸਿਆ ਗਿਆ ਹੈ ਕਿ ਮੁਲਜ਼ਮ ਸ਼ੰਕਰ ਮਿਸ਼ਰਾ ਸ਼ੁੱਕਰਵਾਰ ਰਾਤ ਨੂੰ ਹੀ ਫੜਿਆ ਗਿਆ ਸੀ। ਜ਼ਿਕਰਯੋਗ ਹੈ ਕਿ 26 ਨਵੰਬਰ ਨੂੰ ਬਿਊਰੋ ਆਫ ਇਮੀਗ੍ਰੇਸ਼ਨ ਨੇ ਨਿਊਯਾਰਕ ਤੋਂ […]

ਫਲਾਈਟ ‘ਚ ਔਰਤ ਨਾਲ ਬਦਸਲੂਕੀ ਮਾਮਲੇ ‘ਚ ਮੁਲਜ਼ਮ ਨੇ ਦਿੱਤੀ ਸਫਾਈ, ਬੇਂਗਲੁਰੂ ‘ਚ ਮਿਲੀ ਆਖ਼ਰੀ ਲੋਕੇਸ਼ਨ

Air India

ਚੰਡੀਗੜ੍ਹ 06 ਜਨਵਰੀ 2022: 26 ਨਵੰਬਰ ਨੂੰ ਨਿਊਯਾਰਕ-ਦਿੱਲੀ ਏਅਰ ਇੰਡੀਆ ਦੀ ਫਲਾਈਟ ‘ਚ ਇਕ ਔਰਤ ‘ਤੇ ਪਿਸ਼ਾਬ ਕਰਨ ਅਤੇ ਉਸ ਦੇ ਬੈਗ ਅਤੇ ਕੱਪੜਿਆਂ ਨੂੰ ਗੰਧਲਾ ਕਰਨ ਦੇ ਕਥਿਤ ਦੋਸ਼ੀ ਸ਼ੰਕਰ ਮਿਸ਼ਰਾ ਦੀ ਭਾਲ ਜਾਰੀ ਹੈ। ਦਿੱਲੀ ਪੁਲਿਸ ਦੀਆਂ ਦੋ ਟੀਮਾਂ ਮੁਲਜ਼ਮ ਦੀ ਭਾਲ ਕਰ ਰਹੀਆਂ ਹਨ। ਇਸ ਮਾਮਲੇ ‘ਚ ਪੁਲਿਸ ਟੀਮਾਂ ਨੂੰ ਮਿਲੀ ਤਾਜ਼ਾ […]

ਏਅਰ ਇੰਡੀਆ ਦੀ ਫਲਾਈਟ ‘ਚ ਸ਼ਰਾਬੀ ਵਿਅਕਤੀ ਨੇ ਔਰਤ ਨਾਲ ਕੀਤੀ ਬਦਸਲੂਕੀ, ਡੀਜੀਸੀਏ ਨੇ ਮੰਗੀ ਰਿਪੋਰਟ

Air India

ਚੰਡੀਗੜ੍ਹ 04 ਜਨਵਰੀ 2023: ਏਅਰ ਇੰਡੀਆ ਦੀ ਫਲਾਈਟ ‘ਚ ਸਵਾਰ ਇੱਕ ਨਸ਼ੇ ਵਿੱਚ ਧੁੱਤ ਵਿਅਕਤੀ ਨੇ ਬਿਜ਼ਨੈੱਸ ਕਲਾਸ ‘ਚ ਸਫਰ ਕਰ ਰਹੀ ਬਜ਼ੁਰਗ ਔਰਤ ‘ਤੇ ਪਿਸ਼ਾਬ ਕਰ ਦਿੱਤਾ। ਇਸ ਘਟਨਾ ਤੋਂ ਬਾਅਦ ਉਸ ‘ਤੇ ਕੋਈ ਕਾਰਵਾਈ ਨਹੀਂ ਹੋਈ। ਘਟਨਾ 26 ਨਵੰਬਰ ਦੀ ਦੱਸੀ ਅਜੇ ਰਹੀ ਹੈ। ਕੁਝ ਦਿਨਾਂ ਬਾਅਦ ਮਹਿਲਾ ਨੇ ਟਾਟਾ ਗਰੁੱਪ ਦੇ ਚੇਅਰਮੈਨ […]

ਅਕਾਸਾ ਏਅਰ ਦੀ ਫਲਾਈਟ ਨਾਲ ਟਕਰਾਇਆ ਪੰਛੀ, ਦਿੱਲੀ ‘ਚ ਕੀਤੀ ਸੁਰੱਖਿਅਤ ਲੈਂਡਿੰਗ

Akasa Air flight

ਚੰਡੀਗੜ੍ਹ 27 ਅਕਤੂਬਰ 2022: ਇਕ ਵਾਰ ਫਿਰ ਅਕਾਸਾ ਏਅਰ ਦੀ ਫਲਾਈਟ (Akasa Air flight) ਨਾਲ ਵੀਰਵਾਰ ਨੂੰ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਅਹਿਮਦਾਬਾਦ ਤੋਂ ਦਿੱਲੀ ਜਾ ਰਹੇ ਅਕਾਸਾ ਏਅਰ ਦੇ ਜਹਾਜ਼ ਨਾਲ ਇੱਕ ਪੰਛੀ ਟਕਰਾ ਗਿਆ, ਜਿਸ ਕਾਰਨ ਜਹਾਜ਼ ਨੇ ਦਿੱਲੀ ‘ਚ ਸੁਰੱਖਿਅਤ ਲੈਂਡਿੰਗ ਕੀਤੀ । ਏਅਰਲਾਈਨ ਨੇ ਕਿਹਾ ਕਿ ਬੋਇੰਗ 737 ਮੈਕਸ ਜਹਾਜ਼ […]

ਬੈਂਗਲੁਰੂ ਜਾ ਰਿਹਾ ਅਕਾਸਾ ਏਅਰ ਦਾ ਜਹਾਜ਼ ਪੰਛੀ ਦੀ ਟੱਕਰ ਕਾਰਨ ਮੁੰਬਈ ਪਰਤਿਆ ਵਾਪਸ

Akasa Air

ਚੰਡੀਗੜ੍ਹ 15 ਅਕਤੂਬਰ 2022: ਬੈਂਗਲੁਰੂ ਜਾ ਰਿਹਾ ਅਕਾਸਾ ਏਅਰ (Akasa Air) ਦਾ ਜਹਾਜ਼ ਪੰਛੀ ਦੀ ਟੱਕਰ ਕਾਰਨ ਮੁੰਬਈ ਹਵਾਈ ਅੱਡੇ ‘ਤੇ ਵਾਪਸ ਪਰਤ ਗਿਆ। ਦੱਸਿਆ ਜਾ ਰਿਹਾ ਹੈ ਕਿ ਬਦਬੂ ਜਹਾਜ਼ ‘ਚ ਪੰਛੀ ਦੇ ਟਕਰਾਉਣ ਕਾਰਨ ਆ ਰਹੀ ਸੀ। ਇਹ ਜਾਣਕਾਰੀ ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ (ਡੀਜੀਸੀਏ) ਦੇ ਇੱਕ ਅਧਿਕਾਰੀ ਨੇ ਸ਼ਨੀਵਾਰ ਨੂੰ ਦਿੱਤੀ। ਅਧਿਕਾਰੀ ਨੇ […]

ਸਪਾਈਸਜੈੱਟ ਦੇ ਜ਼ਹਾਜ ਦੀ ਹੈਦਰਾਬਾਦ ਹਵਾਈ ਅੱਡੇ ‘ਤੇ ਐਮਰਜੈਂਸੀ ਲੈਂਡਿੰਗ

Spicejet flight

ਚੰਡੀਗੜ੍ਹ 13 ਅਕਤੂਬਰ 2022: ਸਪਾਈਸਜੈੱਟ ਦੇ ਜ਼ਹਾਜ (Spicejet flight) ਦੀ ਐਮਰਜੈਂਸੀ ਲੈਂਡਿੰਗ ਦੀਆਂ ਅਕਸਰ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ | ਇਸਦੇ ਨਾਲ ਬਿੱਟੀ ਦੇਰ ਰਾਤ ਗੋਆ ਤੋਂ ਆ ਰਹੇ ਸਪਾਈਸਜੈੱਟ ਦੇ ਜਹਾਜ਼ ਨੇ ਬੁੱਧਵਾਰ ਰਾਤ ਨੂੰ ਹੈਦਰਾਬਾਦ ਹਵਾਈ ਅੱਡੇ (Hyderabad Airport) ‘ਤੇ ਐਮਰਜੈਂਸੀ ਲੈਂਡਿੰਗ ਕੀਤੀ। ਘਟਨਾ ਦੀ ਜਾਣਕਾਰੀ ਦਿੰਦੇ ਹੋਏ ਡੀਜੀਸੀਏ ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ […]

ਦਿੱਲੀ ਤੋਂ ਨਾਸਿਕ ਜਾ ਰਹੀ ਸਪਾਈਸਜੈੱਟ ਦੀ ਫਲਾਈਟ ਤਕਨੀਕੀ ਖ਼ਰਾਬੀ ਕਾਰਨ ਪਰਤੀ ਵਾਪਸ

Spicejet flight

ਚੰਡੀਗੜ੍ਹ 01 ਸਤੰਬਰ 2022: ਸਪਾਈਸਜੈੱਟ ਦੀ ਫਲਾਈਟ (Spicejet flight) ਵਿਚ ਇੱਕ ਹੋਰ ਤਕਨੀਕੀ ਖ਼ਰਾਬੀ ਦੀ ਖ਼ਬਰ ਸਾਹਮਣੇ ਆ ਰਹੀ ਹੈ | ਅੱਜ ਯਾਨੀ ਵੀਰਵਾਰ ਸਵੇਰੇ ਦਿੱਲੀ ਤੋਂ ਨਾਸਿਕ ਜਾ ਰਹੀ ਸਪਾਈਸਜੈੱਟ ਦੀ ਫਲਾਈਟ ਨੂੰ ਆਟੋ ਪਾਇਲਟ ‘ਚ ਖ਼ਰਾਬੀ ਕਾਰਨ ਅੱਧੇ ਰਸਤੇ ਹੀ ਵਾਪਸ ਪਰਤਣਾ ਪਿਆ। ਇਹ ਜਾਣਕਾਰੀ ਹਵਾਬਾਜ਼ੀ ਰੈਗੂਲੇਟਰ ਡੀਜੀਸੀਏ ਨੇ ਦਿੱਤੀ ਹੈ। ਇਸ ਸੰਬੰਧੀ […]

DGCA ਨੇ ਕੋਰੋਨਾ ਦੇ ਮੱਦੇਨਜਰ ਏਅਰਲਾਈਨਜ਼ ਕੰਪਨੀਆਂ ਨੂੰ ਜਾਰੀ ਕੀਤੀ ਨਵੀਆਂ ਹਦਾਇਤਾਂ

DGCA

ਚੰਡੀਗੜ੍ਹ 17 ਅਗਸਤ 2022: ਦੇਸ਼ ‘ਚ ਵੱਧ ਰਹੇ ਕੋਰੋਨਾ ਵਾਇਰਸ ਦੇ ਮਾਮਲਿਆ ਨੂੰ ਲੈ ਕੇ ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ (DGCA) ਨੇ ਏਅਰਲਾਈਨਜ਼ ਕੰਪਨੀਆਂ (Airlines Companies) ਨੂੰ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਡੀਜੀਸੀਏ ਨੇ ਕਿਹਾ ਕਿ ਉਸ ਨੇ ਏਅਰਲਾਈਨਾਂ ਨੂੰ ਨਿਰਦੇਸ਼ ਜਾਰੀ ਕੀਤੇ ਹਨ ਕਿ ਯਾਤਰੀਆਂ ਨੂੰ ਸਫ਼ਰ ਦੌਰਾਨ ਫੇਸ ਮਾਸਕ ਪਹਿਨਣ ਅਤੇ ਸਹੀ ਢੰਗ […]

ਵਾਰਾਣਸੀ ਤੋਂ ਮੁੰਬਈ ਜਾ ਰਹੀ ਵਿਸਤਾਰਾ ਏਅਰਲਾਈਨ ਦੀ ਫਲਾਈਟ ਦੀ ਐਮਰਜੈਂਸੀ ਲੈਂਡਿੰਗ

Vistara Airlines

ਚੰਡੀਗੜ੍ਹ 05 ਅਗਸਤ 2022: ਵਾਰਾਣਸੀ ‘ਚ ਵਿਸਤਾਰਾ ਏਅਰਲਾਈਨ (Vistara Airlines) ਦੀ ਉਡਾਣ ਨਾਲ ਅੱਜ ਵੱਡਾ ਹਾਦਸਾ ਟਲ ਗਿਆ। ਦੱਸਿਆ ਜਾ ਰਿਹਾ ਹੈ ਕਿ ਵਾਰਾਣਸੀ ਤੋਂ ਮੁੰਬਈ ਜਾ ਰਹੀ ਫਲਾਈਟ ਦੀ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ । ਦੱਸਿਆ ਜਾ ਰਿਹਾ ਹੈ ਕਿ ਉਡਾਣ ਵੇਲੇ ਇਕ ਪੰਛੀ ਫਲਾਈਟ ਨਾਲ ਟਕਰਾਅ ਗਿਆ | ਡੀਜੀਸੀਏ (DGCA) ਨੇ ਜਾਣਕਾਰੀ ਦਿੰਦਿਆਂ ਕਿਹਾ […]

ਸਪਾਈਸਜੈੱਟ ਨੂੰ 8 ਹਫਤਿਆਂ ਤੱਕ 50 ਫੀਸਦੀ ਫਲਾਈਟਾਂ ਨੂੰ ਉਡਾਣ ਭਰਨ ਦੀ ਮਨਜੂਰੀ: DGCA

SpiceJet

ਚੰਡੀਗੜ੍ਹ 27 ਜੁਲਾਈ 2022: ਏਅਰਲਾਈਨ ਸਪਾਈਸਜੈੱਟ (SpiceJet) ਦੀਆਂ ਮੁਸ਼ਕਲਾਂ ਖਤਮ ਹੋਣ ਦਾ ਨਾਂ ਨਹੀਂ ਲੈ ਰਹੀਆਂ । ਏਅਰਲਾਈਨ ਸਪਾਈਸਜੈੱਟ ਦੀ ਫਲਾਈਟਾਂ ‘ਚ ਤਕਨੀਕੀ ਕਾਰਨਾਂ ਕਰਕੇ ਐਮਰਜੈਂਸੀ ਲੈਂਡਿੰਗ ਹੋਈਆਂ | ਜਿਸਦੇ ਚੱਲਦੇ ਡੀਜੀਸੀਏ (DGCA) ਨੇ ਸਪਾਈਸਜੈੱਟ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਸੀ | ਇਸਦੇ ਚੱਲਦੇ ਡੀਜੀਸੀਏ ਨੇ ਵੱਖ-ਵੱਖ ਸਥਾਨਾਂ ਦੀ ਜਾਂਚ, ਨਿਰੀਖਣ ਅਤੇ ਕਾਰਨ ਦੱਸੋ […]