July 5, 2024 2:47 am

ਦਿੱਲੀ ਸਰਕਾਰ ਦੀਆਂ ਵਧੀਆਂ ਮੁਸ਼ਕਲਾਂ, ਮੁਹੱਲਾ ਕਲੀਨਿਕ ਫਰਜ਼ੀ ਟੈਸਟ ਮਾਮਲੇ ਦੀ LG ਵੱਲੋਂ CBI ਜਾਂਚ ਦੀ ਸਿਫ਼ਾਰਸ਼

Delhi government

ਚੰਡੀਗੜ੍ਹ, 04 ਦਸੰਬਰ 2024: ਦਿੱਲੀ ਸਰਕਾਰ (Delhi government) ਦੀਆਂ ਮੁਸ਼ਕਲਾਂ ਘਟਣ ਦਾ ਨਾਮ ਨਹੀਂ ਲੈ ਰਹੀਆਂ ਹਨ। ਦਿੱਲੀ ਦੇ ਉਪ ਰਾਜਪਾਲ ਵਿਨੇ ਕੁਮਾਰ ਸਕਸੈਨਾ ਨੇ ਇੱਕ ਹੋਰ ਮਾਮਲੇ ਵਿੱਚ ਸੀਬੀਆਈ ਜਾਂਚ ਦੇ ਹੁਕਮ ਦਿੱਤੇ ਹਨ। ਉਪ ਰਾਜਪਾਲ ਨੇ ਮੁਹੱਲਾ ਕਲੀਨਿਕ ‘ਤੇ ਫਰਜ਼ੀ ਟੈਸਟ ਮਾਮਲੇ ਦੀ ਸੀਬੀਆਈ ਜਾਂਚ ਦੀ ਸਿਫ਼ਾਰਸ਼ ਕੀਤੀ ਹੈ। ਐੱਲ.ਜੀ ਦਫਤਰ ਦੇ ਅਨੁਸਾਰ […]

ਕੇਜਰੀਵਾਲ ਸਰਕਾਰ ਦੀਆਂ ਮੁੜ ਵਧੀਆਂ ਮੁਸੀਬਤਾਂ, LG ਨੇ ਇੱਕ ਹੋਰ ਮਾਮਲੇ ‘ਚ CBI ਜਾਂਚ ਦੇ ਦਿੱਤੇ ਹੁਕਮ

Kejriwal government

ਚੰਡੀਗੜ੍ਹ, 23 ਦਸੰਬਰ 2023: ਦਿੱਲੀ ਵਿੱਚ ਅਰਵਿੰਦ ਕੇਜਰੀਵਾਲ ਸਰਕਾਰ (Kejriwal government) ਦੀਆਂ ਮੁਸ਼ਕਲਾਂ ਇੱਕ ਵਾਰ ਫਿਰ ਵਧ ਸਕਦੀਆਂ ਹਨ। ਉਪ ਰਾਜਪਾਲ ਨੇ ਮੁੱਖ ਸਕੱਤਰ ਨਰੇਸ਼ ਕੁਮਾਰ ਨੂੰ ਪੱਤਰ ਲਿਖਿਆ ਹੈ। ਦਿੱਲੀ ਦੇ ਸਰਕਾਰੀ ਹਸਪਤਾਲਾਂ ‘ਚ ਨਕਲੀ ਦਵਾਈਆਂ ਦੀ ਵਿਜੀਲੈਂਸ ਰਿਪੋਰਟ ‘ਤੇ ਸੀਬੀਆਈ ਜਾਂਚ ਦੇ ਹੁਕਮ ਦਿੱਤੇ ਗਏ ਹਨ। ਦੂਜੇ ਪਾਸੇ ਦਿੱਲੀ ਸਰਕਾਰ (Kejriwal government)  ‘ਤੇ […]

ਦਿੱਲੀ ‘ਚ ਸ਼ਿਵਲਿੰਗ ਵਰਗੇ ਫੁਹਾਰੇ ਲਾਏ, ਸੌਰਭ ਭਾਰਦਵਾਜ ਨੇ ਕਿਹਾ- ਦਿੱਲੀ ਦੇ ਐਲਜੀ ਨੇ ਭਗਵਾਨ ਸ਼ਿਵ ਦਾ ਕੀਤਾ ਅਪਮਾਨ

Delhi

ਚੰਡੀਗੜ੍ਹ, 02 ਸਤੰਬਰ 2023: ਰਾਜਧਾਨੀ ਦਿੱਲੀ (Delhi) ‘ਚ ਜੀ-20 ਦੀਆਂ ਤਿਆਰੀਆਂ ਜ਼ੋਰਾਂ ‘ਤੇ ਹਨ। ਇਸ ਦੌਰਾਨ ਧੌਲਾ ਕੂਆਂ ਇਲਾਕੇ ਵਿੱਚ ਸਜਾਵਟ ਲਈ ਸੜਕ ’ਤੇ ਫੁਹਾਰੇ ਲਗਾਏ ਗਏ ਹਨ, ਜੋ ਸ਼ਿਵਲਿੰਗ ਦੇ ਆਕਾਰ ਦੇ ਹਨ। ਇਸ ਨੂੰ ਲੈ ਕੇ ਇਲਜ਼ਾਮਾਂ ਅਤੇ ਜਵਾਬੀ ਦੋਸ਼ਾਂ ਦਾ ਦੌਰ ਸ਼ੁਰੂ ਹੋ ਗਿਆ ਹੈ। ਹਿੰਦੂ ਸੰਗਠਨਾਂ ਨੇ ਕਿਹਾ ਹੈ ਕਿ ਉਨ੍ਹਾਂ […]

ਸੁਪਰੀਮ ਕੋਰਟ ਨੇ DERC ਚੇਅਰਮੈਨ ਦੀ ਨਿਯੁਕਤੀ ‘ਤੇ ਲਗਾਈ ਰੋਕ, ਦਿੱਲੀ ਸਰਕਾਰ ਨੇ ਕੀਤਾ ਸੀ ਵਿਰੋਧ

pregnancy

ਚੰਡੀਗੜ੍ਹ 04 ਜੁਲਾਈ, 2023: ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਦਿੱਲੀ ਬਿਜਲੀ ਰੈਗੂਲੇਟਰੀ ਕਮਿਸ਼ਨ (DERC) ਦੇ ਚੇਅਰਮੈਨ ਸੇਵਾਮੁਕਤ ਜਸਟਿਸ ਉਮੇਸ਼ ਕੁਮਾਰ ਦੇ ਸਹੁੰ ਚੁੱਕ ਸਮਾਗਮ ਨੂੰ ਇੱਕ ਹਫ਼ਤੇ ਲਈ ਟਾਲ ਦਿੱਤਾ ਹੈ । ਸੁਪਰੀਮ ਕੋਰਟ ਨੇ ਕੇਂਦਰ ਅਤੇ ਐਲਜੀ ਵੀ.ਕੇ ਸਕਸੈਨਾ ਨੂੰ ਨੋਟਿਸ ਜਾਰੀ ਕੀਤਾ ਹੈ। ਦਿੱਲੀ ਸਰਕਾਰ ਨੇ ਇਲਾਹਾਬਾਦ ਹਾਈਕੋਰਟ ਦੇ ਸਾਬਕਾ ਜੱਜ ਜਸਟਿਸ ਉਮੇਸ਼ […]

ਦਿੱਲੀ ਦੇ ਉਪ ਰਾਜਪਾਲ ਨੇ ਅਰਵਿੰਦ ਕੇਜਰੀਵਾਲ ਤੇ ਉਨ੍ਹਾਂ ਦੇ ਕੈਬਨਿਟ ਸਾਥੀਆਂ ਨੂੰ ਮੀਟਿੰਗ ਲਈ ਸੱਦਿਆ

Kejriwal

ਚੰਡੀਗੜ੍ਹ, 26 ਜਨਵਰੀ 2023: ਦਿੱਲੀ ਸਰਕਾਰ ਅਤੇ ਉਪ ਰਾਜਪਾਲ ਦੇ ਦਫ਼ਤਰ ਵਿਚਾਲੇ ਚੱਲ ਰਹੇ ਟਕਰਾਅ ਦਰਮਿਆਨ ਉਪ ਰਾਜਪਾਲ ਵੀਕੇ ਸਕਸੈਨਾ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਅਤੇ ਉਨ੍ਹਾਂ ਦੇ ਮੰਤਰੀਆਂ ਅਤੇ ‘ਆਪ’ ਦੇ 10 ਵਿਧਾਇਕਾਂ ਨੂੰ ਮੀਟਿੰਗ ਲਈ ਬੁਲਾਇਆ ਹੈ। ਉਨ੍ਹਾਂ ਨੇ ਸਾਰਿਆਂ ਨੂੰ ਸ਼ੁੱਕਰਵਾਰ ਸ਼ਾਮ ਨੂੰ ਰਾਜ ਨਿਵਾਸ ਆਉਣ ਲਈ ਕਿਹਾ ਹੈ। ਰਾਜ […]

LG ਵੀਕੇ ਸਕਸੈਨਾ ਨੇ ਅਰਵਿੰਦ ਕੇਜਰੀਵਾਲ ਨੂੰ ਡੀਡੀਸੀ ਦੇ ਚੇਅਰਪਰਸਨ ਨੂੰ ਹਟਾਉਣ ਦੇ ਦਿੱਤੇ ਨਿਰਦੇਸ਼

LG VK Saxena

ਚੰਡੀਗੜ੍ਹ 18 ਨਵੰਬਰ 2022: ਦਿੱਲੀ ਦੇ ਉਪ ਰਾਜਪਾਲ ਵਿਨੇ ਕੁਮਾਰ ਸਕਸੈਨਾ (Vinay Kumar Saxena) ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਪੱਤਰ ਲਿਖ ਕੇ ਡਾਇਲਾਗ ਐਂਡ ਡਿਵੈਲਪਮੈਂਟ ਕਮਿਸ਼ਨ (ਡੀਡੀਸੀ) ਦੀ ਉਪ ਚੇਅਰਪਰਸਨ ਜੈਸਮੀਨ ਸ਼ਾਹ ਨੂੰ ਹਟਾਉਣ ਲਈ ਕਿਹਾ ਹੈ। ਉਪ ਰਾਜਪਾਲ ਨੇ ਸ਼ਾਹ ‘ਤੇ ਸਿਆਸੀ ਉਦੇਸ਼ਾਂ ਲਈ ਆਪਣੇ ਅਹੁਦੇ ਦੀ ਦੁਰਵਰਤੋਂ ਕਰਨ ਦਾ ਦੋਸ਼ ਲਗਾਇਆ ਹੈ […]

LG ਵੀਕੇ ਸਕਸੈਨਾ ਵਲੋਂ ਦਿੱਲੀ ਸਰਕਾਰ ਨੂੰ ਦਲਿਤ ਸਫਾਈ ਕਰਮਚਾਰੀਆਂ ਦੇ ਸਾਰੇ ਬਕਾਏ ਭੁਗਤਾਨ ਕਰਨ ਦੇ ਨਿਰਦੇਸ਼

LG VK Saxena

ਚੰਡੀਗੜ੍ਹ 06 ਅਕਤੂਬਰ 2022: ਲੈਫਟੀਨੈਂਟ ਗਵਰਨਰ ਵੀਕੇ ਸਕਸੈਨਾ (LG VK Saxena) ਨੇ ਦਿੱਲੀ ਸਰਕਾਰ ਨੂੰ ਦੀਵਾਲੀ ਤੋਂ ਪਹਿਲਾਂ ਸਾਰੇ ਦਲਿਤ ਸਫਾਈ ਕਰਮਚਾਰੀਆਂ ਦੇ ਸਾਰੇ ਬਕਾਇਆ ਭੁਗਤਾਨ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਦੀਵਾਲੀ ਤੋਂ ਪਹਿਲਾਂ ਸਫਾਈ ਕਰਮਚਾਰੀਆਂ ਦੀ ਅਦਾਇਗੀ ਦਾ ਮੁੱਦਾ ਵਾਰ-ਵਾਰ ਉਠਦਾ ਰਿਹਾ ਹੈ। ਸਮੇਂ ਸਿਰ ਤਨਖ਼ਾਹ ਨਾ ਮਿਲਣ ਕਾਰਨ ਸਫ਼ਾਈ ਕਰਮਚਾਰੀ ਇਸ ਨੂੰ […]

ਕੇਜਰੀਵਾਲ ਨੇ LG ਵੀ.ਕੇ ਸਕਸੈਨਾ ‘ਤੇ ਚੁਟਕੀ ਲੈਂਦਿਆਂ ਕਿਹਾ, ਐਲਜੀ ਸਾਹਿਬ ਮੈਨੂੰ ਰੋਜ਼ਾਨਾ ਝਿੜਕਦੇ ਹਨ

Supreme Court

ਚੰਡੀਗੜ੍ਹ 06 ਅਕਤੂਬਰ 2022: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਉਪ ਰਾਜਪਾਲ ਵੀ.ਕੇ ਸਕਸੈਨਾ (LG VK Saxena) ‘ਤੇ ਚੁਟਕੀ ਲੈਂਦਿਆਂ ਕਿਹਾ ਕਿ ਦਿੱਲੀ ਦੇ ਉਪ ਰਾਜਪਾਲ ਉਨ੍ਹਾਂ ਨੂੰ ਰੋਜ਼ਾਨਾ ਇਨ੍ਹਾਂ ਝਿੜਕਦੇ ਹਨ, ਇਨ੍ਹਾਂ ਤਾਂ ਮੈਨੂੰ ਮੇਰੀ ਪਤਨੀ ਨਹੀਂ ਝਿੜਕਦੀ । ਕੇਜਰੀਵਾਲ ਨੇ ਟਵੀਟ ਕਰਦਿਆਂ ਲਿਖਿਆ ਕਿ ”ਐਲਜੀ ਸਾਹਿਬ ਮੈਨੂੰ ਰੋਜ਼ਾਨਾ ਇਨ੍ਹਾਂ ਝਿੜਕਦੇ ਹਨ, ਇਨ੍ਹਾਂ […]