July 2, 2024 6:55 pm

ਗੜ੍ਹਦੀਵਾਲਾ ਨੇੜੇ ਨਹਿਰ ਦੇ ਕੰਢੇ ਸ਼ੱਕੀ ਹਾਲਤ ‘ਚ ਮਿਲੇ ਸਾਬਕਾ ਫੌਜੀ ਦੀ ਮੌਤ, ਕਤਲ ਦਾ ਖਦਸ਼ਾ

ਗੜ੍ਹਦੀਵਾਲਾ

ਚੰਡੀਗੜ੍ਹ, 23 ਅਪ੍ਰੈਲ 2024: ਹੁਸ਼ਿਆਰਪੁਰ ਦੇ ਗੜ੍ਹਦੀਵਾਲਾ ਬਲਾਕ ਨੇੜੇ ਨਹਿਰ (canal) ਦੇ ਕੰਢੇ ਸ਼ੱਕੀ ਜ਼ਖਮੀ ਹਾਲਤ ‘ਚ ਮਿਲੇ ਵਿਅਕਤੀ ਦੀ ਇਲਾਜ ਦੌਰਾਨ ਮੌਤ ਹੋ ਗਈ। ਮ੍ਰਿਤਕ ਦੇ ਸਰੀਰ ’ਤੇ ਤੇਜ਼ਧਾਰ ਹਥਿਆਰਾਂ ਦੇ ਜ਼ਖਮ ਮਿਲੇ | ਪੁਲਿਸ ਨੇ ਮ੍ਰਿਤਕ ਦੇ ਭਰਾ ਸਤਵਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਧਾਰਾ 302 ਤਹਿਤ ਕੇਸ ਦਰਜ […]

ਦੁਖਦਾਈ ਖ਼ਬਰ: ਮੈਲਬੋਰਨ ‘ਚ 2 ਬੱਚਿਆਂ ਦੀ ਮਾਂ ਹਰਜੀਤ ਕੌਰ ਦੀ ਇਲਾਜ ਦੌਰਾਨ ਹੋਈ ਮੌਤ

Melbourne

ਆਸਟ੍ਰੇਲੀਆ, 05 ਫਰਵਰੀ 2024: ਆਸਟ੍ਰੇਲੀਆ ਦੇ ਮੈਲਬੋਰਨ (Melbourne) ਇੱਕ ਹੋਰ ਦੁਖਦਾਈ ਖ਼ਬਰ ਸਾਹਮਣੇ ਆਈ ਹੈ | 2 ਬੱਚਿਆਂ ਦੀ ਮਾਂ 30 ਸਾਲਾ ਹਰਜੀਤ ਕੌਰ ਦੀ ਆਪਰੇਸ਼ਨ ਤੋਂ ਬਾਅਦ ਅਚਾਨਕ ਮੌਤ ਗਈ | ਹਰਜੀਤ ਕੌਰ 2 ਬੱਚਿਆਂ ਦੀ ਮਾਂ ਆਪਣੇ ਪਤੀ ਨਾਲ ਮੈਲਬੋਰਨ ਵਿੱਚ ਬਹੁਤ ਵਧੀਆ ਜਿੰਦਗੀ ਬਿਤਾਅ ਰਹੀ ਸੀ। ਪਰ ਜਿੰਦਗੀ ਦੇ ਵਿੱਚ ਅਚਾਨਕ ਆਏ […]

ਅਮਰੀਕਾ ‘ਚ ਇੱਕ ਹੋਰ ਭਾਰਤੀ ਵਿਦਿਆਰਥੀ ਦੀ ਮੌਤ, ਯੂਨੀਵਰਸਿਟੀ ਕੈਂਪਸ ‘ਚ ਮਿਲੀ ਲਾਸ਼

USA

ਚੰਡੀਗੜ੍ਹ, 30 ਜਨਵਰੀ 2024: ਅਮਰੀਕਾ (USA) ਦੇ ਇੰਡੀਆਨਾ ਸੂਬੇ ਵਿੱਚ ਐਤਵਾਰ ਨੂੰ ਇੱਕ ਭਾਰਤੀ ਵਿਦਿਆਰਥੀ ਨੀਲ ਆਚਾਰੀਆ ਦੀ ਮੌਤ ਹੋ ਗਈ। ਪੁਲਿਸ ਅਧਿਕਾਰੀਆਂ ਮੁਤਾਬਕ ਉਨ੍ਹਾਂ ਨੂੰ ਐਤਵਾਰ ਸਵੇਰੇ ਕਰੀਬ 11:30 ਵਜੇ ਪਰਡਿਊ ਯੂਨੀਵਰਸਿਟੀ ਕੈਂਪਸ ‘ਚ ਇਕ ਲਾਸ਼ ਦੀ ਸੂਚਨਾ ਮਿਲੀ। ਇਸ ਤੋਂ ਬਾਅਦ ਪੁਲਿਸ ਨੇ ਨੀਲ ਦੀ ਮੌਤ ਦੀ ਪੁਸ਼ਟੀ ਕੀਤੀ। ਦਰਅਸਲ ਨੀਲ ਦੀ ਮਾਂ […]

ਟਾਂਡਾ ਫਾਟਕ ਨੇੜੇ ਆਟੋ ‘ਚੋਂ ਮਿਲੀ ਡਰਾਈਵਰ ਦੀ ਲਾਸ਼, ਨਸ਼ੇ ਕਾਰਨ ਮੌਤ ਦਾ ਖ਼ਦਸ਼ਾ

Tanda

ਚੰਡੀਗੜ੍ਹ, 22 ਜਨਵਰੀ 2024: ਜਲੰਧਰ ਸ਼ਹਿਰ ਦੇ ਟਾਂਡਾ (Tanda) ਫਾਟਕ ਨੇੜੇ ਇਕ ਆਟੋ ਚਾਲਕ ਦੀ ਮੌਤ ਹੋ ਗਈ। ਇਸ ਬਾਰੇ ਜਦੋਂ ਲੋਕਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਲੋਕਾਂ ਨੂੰ ਦੱਸਿਆ ਜਾਵੇ ਕਿ ਸੀਐਨਜੀ ਆਟੋ ਦੇ ਕੋਲ ਇੱਕ ਸਰਿੰਜ ਵੀ ਪਈ ਸੀ ਜਿਸ ਵਿੱਚ ਲਾਸ਼ ਮਿਲੀ ਸੀ। ਸ਼ੱਕ ਹੈ ਕਿ ਆਟੋ […]

ਮੈਲਬੌਰਨ: ਆਪਣੇ ਦੋਸਤਾਂ ਨਾਲ ਬੀਚ ‘ਤੇ ਛੁੱਟੀ ਮਨਾਉਣ ਗਏ ਹਰਿਆਣਾ ਦੇ ਨੌਜਵਾਨ ਦੀ ਸਮੁੰਦਰ ‘ਚ ਡੁੱਬਣ ਕਾਰਨ ਮੌਤ

Melbourne

ਮੈਲਬੌਰਨ, 16 ਜਨਵਰੀ 2024: ਮੈਲਬੌਰਨ (Melbourne) ‘ਚ ਆਪਣੇ ਦੋਸਤਾਂ ਨਾਲ ਬੀਚ ‘ਤੇ ਛੁੱਟੀ ਮਨਾਉਣ ਗਏ 27 ਸਾਲਾ ਸਾਹਿਲ ਦੀ ਸਮੁੰਦਰ ‘ਚ ਡੁੱਬਣ ਕਾਰਨ ਮੌਤ ਹੋ ਗਈ | ਮ੍ਰਿਤਕ ਨੌਜਵਾਨ ਕ੍ਰੈਨਬੋਰਨ ਈਸਟ (Cranbourne East) ਦਾ ਰਹਿਣ ਵਾਲਾ ਸੀ | ਪ੍ਰਾਪਤ ਜਾਣਕਾਰੀ ਮੁਤਾਬਕ ਹਰਿਆਣਾ ਦੇ ਕਰਨਾਲ (ਪਿੰਡ ਕੈਮਲਾ) ਦਾ ਨੌਜਵਾਨ ਸਾਹਿਲ 12 ਜਨਵਰੀ ਨੂੰ ਆਪਣੇ ਦੋਸਤਾਂ ਨਾਲ […]

ਘਨੋਲੀ ਸੜਕ ‘ਤੇ ਸੰਘਣੀ ਧੁੰਦ ਦੇ ਕਾਰਨ ਵਾਪਰਿਆ ਸੜਕ ਹਾਦਸਾ, ਟਰੱਕ ਚਾਲਕ ਦੀ ਮੌਕੇ ‘ਤੇ ਮੌਤ

Ghanauli

ਰੋਪੜ, 30 ਦਸੰਬਰ 2023: ਪੂਰੇ ਉੱਤਰ ਭਾਰਤ ਸਮੇਤ ਪੰਜਾਬ ‘ਚ ਸੀਤ ਲਹਿਰ ਦਾ ਕਹਿਰ ਲਗਾਤਾਰ ਜਾਰੀ ਹੈ | ਸੂਬੇ ਭਰ ‘ਚ ਸੰਘਣੀ ਧੁੰਦ ਕਾਰਨ ਆਵਾਜਾਈ ਵੀ ਪ੍ਰਭਾਵਿਤ ਹੋ ਰਹੀ ਹੈ | ਸੰਘਣੀ ਧੁੰਦ ਕਾਰਨ ਅੱਜ ਸਵੇਰੇ ਰੋਪੜ ਦੇ ਨਾਲ ਲੱਗਦੇ ਪਿੰਡ ਘਨੌਲੀ (Ghanauli) ਦੇ ਬੈਰੀਅਰ ਨੇੜੇ ਇੱਕ ਬਹੁਤ ਹੀ ਭਿਆਨਕ ਹਾਦਸਾ ਵਾਪਰਿਆ, ਜਿਸ ਵਿੱਚ ਇੱਕ […]

ਸੜਕ ‘ਤੇ ਖੜ੍ਹੇ ਮਿੰਨੀ ਟਰੱਕ ‘ਚ ਬ੍ਰੇਜ਼ਾ ਕਾਰ ਨੇ ਮਾਰੀ ਟੱਕਰ, ਮੁਰੰਮਤ ਕਰ ਰਹੇ ਟਰੱਕ ਚਾਲਕ ਦੀ ਮੌਤ

ਸੜਕ

ਚੰਡੀਗ੍ਹੜ, 25 ਦਸੰਬਰ 2023: ਪੰਜਾਬ ਦੇ ਜਲੰਧਰ ‘ਚ ਧਨੋਵਾਲੀ ਫਾਟਕ ਨੇੜੇ ਹੋਏ ਹਾਦਸੇ ‘ਚ ਇਕ ਵਿਅਕਤੀ ਦੀ ਮੌਤ ਹੋ ਗਈ ਹੈ। ਇਹ ਹਾਦਸਾ ਸੋਮਵਾਰ ਸਵੇਰੇ ਕਰੀਬ 10.30 ਵਜੇ ਵਾਪਰਿਆ। ਫਿਲਹਾਲ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ ਹੈ। ਇਸ ਹਾਦਸੇ ‘ਚ 4 ਹੋਰ ਜਣੇ ਜ਼ਖਮੀ ਹੋਏ ਹਨ। ਜਲੰਧਰ ਛਾਉਣੀ ਦੀ ਪਰਾਗਪੁਰ ਚੌਕੀ ਦੀ ਪੁਲਿਸ ਨੇ ਮੌਕੇ […]

ਰਾਜਪੁਰਾ ‘ਚ ਵਾਪਰਿਆ ਦਰਦਨਾਕ ਸੜਕ ਹਾਦਸਾ, 2 ਜਣਿਆ ਦੀ ਮੌਤ 1 ਜ਼ਖਮੀ

Accident

ਰਾਜਪੁਰਾ , 20 ਦਸੰਬਰ 2023: ਪਟਿਆਲਾ ਜ਼ਿਲ੍ਹੇ ਦੇ ਹਲਕਾ ਰਾਜਪੁਰਾ ‘ਚ ਪਿੰਡ ਨਲਾਸ ਮੋੜ ਨੇੜੇ ਇੱਕ ਦਰਦਨਾਕ ਸੜਕ ਹਾਦਸਾ (Accident) ਵਾਪਰਿਆ ਹੈ | ਹਾਦਸੇ ‘ਚ ਵਨਵੇਅ ਰੋਡ ‘ਤੇ ਨਾਜਾਇਜ਼ ਤੌਰ ‘ਤੇ ਖੜ੍ਹੇ ਟਰੱਕ ਨਾਲ ਕਾਰ ਟਕਰਾ ਗਈ, ਜਿਸ ਵਿੱਚ 2 ਜਣਿਆਂ ਦੀ ਮੌਤ ਹੋ ਗਈ ਤੇ 1 ਵਿਆਕਤੀ ਜ਼ਖਮੀ ਹੋਇਆ ਹੈ | ਹਾਦਸੇ (Accident) ਦਾ […]

ਜਲੰਧਰ: ਘਰ ਦੀ ਛੱਤ ‘ਤੇ ਫੋਨ ‘ਤੇ ਗੱਲ ਕਰਦੇ ਸਮੇਂ ਕਰੰਟ ਲੱਗਣ ਕਾਰਨ ਨੌਜਵਾਨ ਜ਼ਿੰਦਾ ਸੜਿਆ

ਕਰੰਟ

ਜਲੰਧਰ, 4 ਦਸੰਬਰ, 2023: ਘਰ ਦੀ ਛੱਤ ‘ਤੇ ਚੜ੍ਹ ਕੇ ਫੋਨ ‘ਤੇ ਗੱਲ ਕਰਦੇ ਸਮੇਂ ਨੌਜਵਾਨ ਦਾ ਹੱਥ ਕੰਧ ਨਾਲ ਲੱਗਦੀ ਬਿਜਲੀ ਦੀ ਨੰਗੀ ਤਾਰਾਂ ਨੂੰ ਛੂਹ ਗਿਆ, ਜਿਸ ਕਾਰਨ ਨੌਜਵਾਨ ਕਰੰਟ ਲੱਗਣ ਤੋਂ ਬਾਅਦ ਜ਼ਿੰਦਾ ਸੜ ਗਿਆ। ਘਟਨਾ ਤੋਂ ਬਾਅਦ ਨੌਜਵਾਨ ਦੇ ਪੂਰੇ ਸਰੀਰ ਨੂੰ ਅੱਗ ਲੱਗ ਗਈ। ਨੌਜਵਾਨ ਦੀ ਮੌਕੇ ‘ਤੇ ਹੀ ਮੌਤ […]

ਫਰੀਦਕੋਟ ‘ਚ ਧੁੰਦ ਕਾਰਨ 7 ਵਾਹਨਾਂ ਦੀ ਆਪਸ ‘ਚ ਟੱਕਰ, ਜ਼ਖਮੀਆਂ ‘ਚੋਂ 2 ਦੀ ਹਾਲਤ ਗੰਭੀਰ

Faridkot

ਚੰਡੀਗੜ੍ਹ, 25 ਨਵੰਬਰ 2023: ਫਰੀਦਕੋਟ (Faridkot) ਵਿੱਚ ਕੋਟਕਪੂਰਾ ਸ਼ਹਿਰ ਵਿੱਚੋਂ ਲੰਘਦੇ ਹਾਈਵੇਅ ਨੇੜੇ ਧੁੰਦ ਕਾਰਨ 7 ਵਾਹਨ (vehicles) ਆਪਸ ਵਿੱਚ ਟਕਰਾ ਗਏ। ਜਿਸ ਵਿਚ ਕਈ ਜਣੇ ਜ਼ਖਮੀ ਹੋ ਗਏ। ਜ਼ਖਮੀਆਂ ‘ਚੋਂ 2 ਦੀ ਹਾਲਤ ਗੰਭੀਰ ਬਣੀ ਹੋਈ ਹੈ। ਜ਼ਖਮੀਆਂ ਦਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ। ਜਾਣਕਾਰੀ ਅਨੁਸਾਰ ਸ਼ਨੀਵਾਰ ਸਵੇਰੇ ਧੁੰਦ ਕਾਰਨ ਸਭ ਤੋਂ ਪਹਿਲਾਂ […]