July 5, 2024 12:22 am

ਪਾਕਿਸਤਾਨ ਦੇ ਤੱਟ ਨਾਲ ਟਕਰਾਉਣ ਤੋਂ ਬਾਅਦ ਕਮਜ਼ੋਰ ਪਿਆ ਚੱਕਰਵਾਤ ਬਿਪਰਜੋਏ

Pakistan

ਚੰਡੀਗੜ੍ਹ, 16 ਜੂਨ 2023: ਗੁਜਰਾਤ ‘ਚ ਤਬਾਹੀ ਮਚਾਉਣ ਤੋਂ ਬਾਅਦ ਪਾਕਿਸਤਾਨ (Pakistan) ਦੇ ਸਿੰਧ ਸੂਬੇ ‘ਚ ਪਹੁੰਚਿਆ ਚੱਕਰਵਾਤੀ ਤੂਫਾਨ ਉੱਥੋਂ ਦੇ ਤੱਟ ਨਾਲ ਟਕਰਾਉਣ ਤੋਂ ਬਾਅਦ ਕਮਜ਼ੋਰ ਪੈ ਗਿਆ ਹੈ। ਜਿਸ ਕਾਰਨ ਪਾਕਿਸਤਾਨ ਚੱਕਰਵਾਤੀ ਤੂਫਾਨ ਕਾਰਨ ਹੋਈ ਤਬਾਹੀ ਤੋਂ ਬਚ ਗਿਆ ਹੈ। ਚੱਕਰਵਾਤੀ ਤੂਫਾਨ ਦੀ ਗੰਭੀਰਤਾ ਨੂੰ ਦੇਖਦੇ ਹੋਏ ਪਾਕਿਸਤਾਨ ਸਰਕਾਰ ਨੇ ਵੀ ਤੱਟਵਰਤੀ ਇਲਾਕਿਆਂ […]

ਚੱਕਰਵਾਤ ਬਿਪਰਜੋਏ ਨੂੰ ਲੈ ਕੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਵੱਲੋਂ ਮੀਡੀਆ ਕਰਮੀਆਂ ਲਈ ਹਦਾਇਤਾਂ ਜਾਰੀ

Cyclone Biparjoy

ਚੰਡੀਗੜ੍ਹ, 15 ਜੂਨ 2023: ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਵੀਰਵਾਰ ਨੂੰ ਸਾਰੇ ਮੀਡੀਆ ਸੰਗਠਨਾਂ ਨੂੰ ਚੱਕਰਵਾਤ ਬਿਪਰਜੋਏ (Cyclone Biparjoy) ਦੀ ਕਵਰੇਜ ਲਈ ਆਪਣੇ ਸਟਾਫ ਨੂੰ ਭੇਜਣ ਵੇਲੇ ਆਪਣੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ । ਮੰਤਰਾਲੇ ਵੱਲੋਂ ਮੀਡੀਆ ਸੰਗਠਨਾਂ ਨੂੰ ਜਾਰੀ ਇੱਕ ਸਲਾਹ ਵਿੱਚ ਕਿਹਾ ਕਿ ਕਈ ਮੀਡੀਆ ਕਰਮਚਾਰੀ, ਖਾਸ ਤੌਰ ‘ਤੇ […]

ਪੰਜਾਬ ਦੇ ਕਈ ਹਿੱਸਿਆਂ ‘ਚ ਹਲਕੀ ਬਾਰਿਸ਼, ਕੀ ਪੰਜਾਬ ‘ਤੇ ਪਵੇਗਾ ਚੱਕਰਵਾਤੀ ਤੂਫ਼ਾਨ ਬਿਪਰਜੋਏ ਦਾ ਅਸਰ

heavy Rain

ਚੰਡੀਗੜ੍ਹ,15 ਜੂਨ 2023: ਪੰਜਾਬ ‘ਚ ਮੌਸਮ ਦਾ ਪੈਟਰਨ ਲਗਾਤਾਰ ਬਦਲ ਰਿਹਾ ਹੈ, ਜੇਕਰ ਬੀਤੇ ਦਿਨ ਦੀ ਗੱਲ ਕਰੀਏ ਤਾਂ ਪੰਜਾਬ ਦੇ ਕਈ ਹਿੱਸਿਆਂ ‘ਚ ਬੀਤੀ ਰਾਤ ਤੋਂ ਲਗਾਤਾਰ ਬਾਰਿਸ਼ ਪੈ ਰਹੀ ਹੈ ਅਤੇ ਅੱਜ ਸਵੇਰ ਤੋਂ ਹੀ ਤੇਜ਼ ਹਵਾਵਾਂ ਦੇ ਨਾਲ-ਨਾਲ ਹਲਕੀ ਬਾਰਿਸ਼ ਵੀ ਹੋ ਰਹੀ ਹੈ। ਆਈਐਮਡੀ ਦੇ ਅਨੁਮਾਨ ਅਨੁਸਾਰ 18 ਜੂਨ ਤੱਕ ਉੱਤਰੀ […]

ਚੱਕਰਵਾਤੀ ਤੂਫ਼ਾਨ ਬਿਪਰਜੋਏ ਨਾਲ ਨਜਿੱਠਣ ਲਈ NDRF ਟੀਮਾਂ ਤਾਇਨਾਤ, ਭਾਰਤੀ ਫੌਜ ਵੀ ਤਿਆਰ

Cyclone Biparjoy

ਚੰਡੀਗੜ੍ਹ,15 ਜੂਨ 2023: ਗੁਜਰਾਤ ਦੇ ਤੱਟਾਂ ਵੱਲ ਵਧ ਰਹੇ ਚੱਕਰਵਾਤੀ ਤੂਫ਼ਾਨ ਬਿਪਰਜੋਏ (Cyclone Biparjoy) ਨੇ ਖ਼ਤਰਨਾਕ ਰੂਪ ਧਾਰਨ ਕਰ ਲਿਆ ਹੈ। ਇਸ ਦੇ ਅੱਜ ਸ਼ਾਮ ਕੱਛ ਦੇ ਜਖਾਊ ਵਿਖੇ ਜ਼ਮੀਨ ਨਾਲ ਟਕਰਾਉਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਇਸ ਕਾਰਨ ਭਾਰੀ ਤਬਾਹੀ ਦੀ ਚਿਤਾਵਨੀ ਦਿੱਤੀ ਹੈ। ਕੱਛ ਅਤੇ ਸੌਰਾਸ਼ਟਰ ਖੇਤਰਾਂ ਲਈ ਰੈੱਡ ਅਲਰਟ ਜਾਰੀ ਕੀਤਾ […]

Cyclone Biparjoy: ਗੁਜਰਾਤ ‘ਚ ਚੱਕਰਵਾਤੀ ਤੂਫਾਨ ਕਾਰਨ 65 ਪਿੰਡਾਂ ਦੀ ਬਿਜਲੀ ਗੁੱਲ, 37 ਹਜ਼ਾਰ ਲੋਕਾਂ ਨੂੰ ਸੁਰੱਖਿਅਤ ਸਥਾਨਾਂ ‘ਤੇ ਪਹੁੰਚਾਇਆ

Biparjoy

ਚੰਡੀਗੜ੍ਹ, 14 ਜੂਨ 2023: ਕਰੀਬ 150 ਕਿਲੋਮੀਟਰ ਦੀ ਰਫਤਾਰ ਨਾਲ ਚੱਕਰਵਾਤੀ ਤੂਫਾਨ ਬਿਪਰਜੋਏ (Biparjoy) 15 ਜੂਨ ਦੀ ਸ਼ਾਮ ਨੂੰ ਸੌਰਾਸ਼ਟਰ ਅਤੇ ਕੱਛ ਦੇ ਤੱਟੀ ਖੇਤਰਾਂ ਨਾਲ ਟਕਰਾਉਣ ਦੀ ਸੰਭਾਵਨਾ ਹੈ । ਮਹਾਰਾਸ਼ਟਰ ਅਤੇ ਗੁਜਰਾਤ ਵਿੱਚ ਸਮੁੰਦਰ ਵਿੱਚ ਉੱਚੀਆਂ ਲਹਿਰਾਂ ਉੱਠ ਰਹੀਆਂ ਹਨ। ਮੌਸਮ ਵਿਭਾਗ ਮੁਤਾਬਕ ਇਸ ਦੇ ਪ੍ਰਭਾਵ ਕਾਰਨ 14 ਤੋਂ 16 ਜੂਨ ਤੱਕ ਭਾਰੀ ਬਾਰਿਸ਼ […]

ਗੁਜਰਾਤ ਵੱਲ ਵਧ ਰਿਹੈ ਚੱਕਰਵਾਤੀ ਤੂਫਾਨ ਬਿਪਰਜੋਏ, ਪੱਛਮੀ ਰੇਲਵੇ ਦੀਆਂ ਕਈ ਟਰੇਨਾਂ ਰੱਦ

Cyclone Biparjoy

ਚੰਡੀਗੜ੍ਹ, 13 ਜੂਨ 2023: ਚੱਕਰਵਾਤੀ ਤੂਫਾਨ ਬਿਪਰਜੋਏ (Cyclone Biparjoy) ਦਾ ਅਸਰ ਮਹਾਰਾਸ਼ਟਰ ਅਤੇ ਗੁਜਰਾਤ ‘ਚ ਦੇਖਣ ਨੂੰ ਮਿਲ ਰਿਹਾ ਹੈ। ਮੌਸਮ ਵਿਭਾਗ ਦੇ ਅਨੁਸਾਰ ਬਹੁਤ ਹੀ ਭਿਆਨਕ ਚੱਕਰਵਾਤੀ ਤੂਫਾਨ ਬਿਪਰਜੋਏ 15 ਜੂਨ ਦੀ ਸ਼ਾਮ ਤੱਕ ਜਖਾਊ ਬੰਦਰਗਾਹ ਨੇੜੇ ਸੌਰਾਸ਼ਟਰ ਅਤੇ ਕੱਛ ਨਾਲ ਟਕਰਾਏਗਾ। ਇਸ ਕਾਰਨ ਮੁੰਬਈ ‘ਚ ਉੱਚੀਆਂ ਲਹਿਰਾਂ ਦੇਖਣ ਨੂੰ ਮਿਲੀਆਂ ਹਨ । ਦਵਾਰਕਾ […]

ਚੱਕਰਵਾਤੀ ਤੂਫ਼ਾਨ ਬਿਪਰਜੋਏ ਨੂੰ ਲੈ ਕੇ ਮੁੰਬਈ ‘ਚ ਹਾਈ ਅਲਰਟ, PM ਮੋਦੀ ਦੀ ਐਮਰਜੈਂਸੀ ਮੀਟਿੰਗ ਜਾਰੀ

Cyclone Biparjoy

ਚੰਡੀਗੜ੍ਹ ,12 ਜੂਨ 2023: ਚੱਕਰਵਾਤੀ ਤੂਫ਼ਾਨ ਬਿਪਰਜੋਏ (Cyclone Biparjoy) ਖ਼ਤਰਨਾਕ ਹੁੰਦਾ ਨਜ਼ਰ ਆ ਰਿਹਾ ਹੈ । ਪਹਿਲਾਂ ਇਹ ਪਾਕਿਸਤਾਨ ਵੱਲ ਵਧ ਰਿਹਾ ਸੀ, ਪਰ ਹੁਣ ਗੁਜਰਾਤ ਵੱਲ ਵਧ ਰਿਹਾ ਹੈ। ਤੂਫਾਨ ਫਿਲਹਾਲ ਪੋਰਬੰਦਰ ਤੋਂ 400 ਕਿਲੋਮੀਟਰ ਦੂਰ ਹੈ। ਇਸ ਦੇ 14-15 ਜੂਨ ਨੂੰ ਗੁਜਰਾਤ ਦੇ ਤੱਟੀ ਇਲਾਕਿਆਂ ‘ਚ ਟਕਰਾਉਣ ਦੀ ਸੰਭਾਵਨਾ ਹੈ। ਇਸ ਦੌਰਾਨ 150 […]

ਅਗਲੇ 24 ਘੰਟਿਆਂ ‘ਚ ਹੋਰ ਖ਼ਤਰਨਾਕ ਹੋ ਸਕਦੈ ਚੱਕਰਵਾਤੀ ਤੂਫ਼ਾਨ ਬਿਪਰਜੋਏ, ਸਾਰੀਆਂ ਬੰਦਰਗਾਹਾਂ ਨੂੰ ਦਿੱਤੀ ਚਿਤਾਵਨੀ

Cyclone Biparjoy

ਚੰਡੀਗੜ੍ਹ,10 ਜੂਨ 2023: ਅਰਬ ਸਾਗਰ ਵਿੱਚ ਆਉਣ ਵਾਲੇ ਚੱਕਰਵਾਤੀ ਤੂਫ਼ਾਨ ਬਿਪਰਜੋਏ ਦੇ ਅਗਲੇ 24 ਘੰਟਿਆਂ ਵਿੱਚ ਹੋਰ ਖ਼ਤਰਨਾਕ ਬਣਨ ਦੀ ਸੰਭਾਵਨਾ ਹੈ। ਭਾਰਤੀ ਮੌਸਮ ਵਿਭਾਗ ਨੇ ਸ਼ਨੀਵਾਰ ਨੂੰ ਕਿਹਾ ਕਿ ਇਹ ਅਰਬ ਸਾਗਰ ‘ਚ ਉੱਤਰ-ਉੱਤਰ-ਪੂਰਬ ਵੱਲ ਵਧ ਰਿਹਾ ਹੈ। ਇਸ ਦੇ ਐਤਵਾਰ ਜਾਂ ਸੋਮਵਾਰ ਤੱਕ ਗੁਜਰਾਤ ਪਹੁੰਚਣ ਦੀ ਸੰਭਾਵਨਾ ਹੈ। 10 ਤੋਂ 12 ਜੂਨ ਤੱਕ […]