July 14, 2024 11:48 am

Covid-19: ਵਿਦੇਸ਼ਾਂ ਤੋਂ ਆਏ ਯਾਤਰੀਆਂ ‘ਚ ਮਿਲੇ 11 ਤਰਾਂ ਦੇ ਓਮੀਕਰੋਨ ਸਬ-ਵੈਰੀਐਂਟ, ਹੁਣ ਤੱਕ 124 ਕੋਰੋਨਾ ਪਾਜ਼ੇਟਿਵ

Covid-19

ਚੰਡੀਗੜ੍ਹ 05 ਜਨਵਰੀ 2023: ਦੇਸ਼ ਵਿੱਚ ਕੋਰੋਨਾ ਦੀ ਨਵੀਂ ਲਹਿਰ ਦੇ ਖਦਸ਼ੇ ਦੇ ਵਿਚਕਾਰ ਕੋਵਿਡ-19 (Covid-19) ਦੇ ਓਮੀਕਰੋਨ ਵੇਰੀਐਂਟ ਦੇ 11 ਤਰਾਂ ਦੇ ਸਬ-ਵੈਰੀਐਂਟ ਦੇ ਮਾਮਲੇ ਵੀ ਪਾਏ ਗਏ ਹਨ। 24 ਦਸੰਬਰ ਤੋਂ 3 ਜਨਵਰੀ ਦਰਮਿਆਨ 19,227 ਅੰਤਰਰਾਸ਼ਟਰੀ ਯਾਤਰੀਆਂ ਦੇ ਨਮੂਨਿਆਂ ਦੀ ਜਾਂਚ ਕੀਤੀ ਗਈ ਹੈ । ਇਨ੍ਹਾਂ ਵਿੱਚੋਂ 124 ਕੋਵਿਡ-19 ਪਾਜ਼ੇਟਿਵ ਪਾਏ ਗਏ ਹਨ। […]

ਭਾਰਤ-ਅਮਰੀਕਾ ਸਮੇਤ ਕਈ ਦੇਸ਼ਾਂ ਨੇ ਚੀਨੀ ਯਾਤਰੀਆਂ ਲਈ ਕੋਰੋਨਾ ਰਿਪੋਰਟ ਕੀਤੀ ਲਾਜ਼ਮੀ, ਚੀਨ ਨੇ ਦਿੱਤੀ ਧਮਕੀ

Corona

ਚੰਡੀਗੜ੍ਹ 03 ਦਸੰਬਰ 2022: ਚੀਨ ਨੇ ਪਿਛਲੇ ਮਹੀਨੇ ਜ਼ੀਰੋ ਕੋਵਿਡ ਨੀਤੀ ਤੋਂ ਇਕ ਕਦਮ ਪਿੱਛੇ ਹਟਣ ਦਾ ਫੈਸਲਾ ਕੀਤਾ ਹੈ | ਇਸ ਤੋਂ ਬਾਅਦ ਚੀਨ ਵਿੱਚ ਕੋਰੋਨਾ (Corona) ਦੇ ਮਾਮਲਿਆਂ ਵਿੱਚ ਅਚਾਨਕ ਉਛਾਲ ਦੇਖਣ ਨੂੰ ਮਿਲਿਆ । ਇੱਥੇ ਲੱਖਾਂ ਕੋਰੋਨਾ ਮਰੀਜ਼ ਸਾਹਮਣੇ ਆਏ, ਜਿਸ ਨੇ ਦੁਨੀਆ ਦੇ ਸਾਰੇ ਦੇਸ਼ਾਂ ਦੀ ਚਿੰਤਾ ਵਧਾ ਦਿੱਤੀ ਹੈ। ਇਸ […]

ਭਾਰਤ ‘ਚ ਚੀਨ ਸਮੇਤ ਛੇ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਲਈ RT-PCR ਟੈਸਟ ਲਾਜ਼ਮੀ

RT-PCR

ਚੰਡੀਗੜ੍ਹ 29 ਦਸੰਬਰ 2022: ਚੀਨ ਸਮੇਤ ਦੁਨੀਆ ਦੇ ਕਈ ਦੇਸ਼ਾਂ ‘ਚ ਕੋਰੋਨਾ ਦੇ ਮਾਮਲਿਆਂ ‘ਚ ਅਚਾਨਕ ਆਈ ਤੇਜ਼ੀ ਤੋਂ ਬਾਅਦ ਕੇਂਦਰ ਸਰਕਾਰ ਵੀ ਅਲਰਟ ਮੋਡ ‘ਚ ਆ ਗਈ ਹੈ। ਕੋਰੋਨਾ ਦੇ ਸੰਭਾਵਿਤ ਖ਼ਤਰਿਆਂ ਦੇ ਮੱਦੇਨਜ਼ਰ ਸਰਕਾਰ ਨੇ ਚੀਨ ਸਮੇਤ ਛੇ ਦੇਸ਼ਾਂ ਤੋਂ ਭਾਰਤ ਆਉਣ ਵਾਲੇ ਯਾਤਰੀਆਂ ਲਈ RT-PCR ਟੈਸਟ ਲਾਜ਼ਮੀ ਕਰ ਦਿੱਤਾ ਹੈ। ਕੇਂਦਰੀ ਸਿਹਤ […]

ਭਾਰਤ ‘ਚ ਚੀਨ, ਜਾਪਾਨ ਸਮੇਤ ਇਨ੍ਹਾਂ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਦਾ RT-PCR ਟੈਸਟ ਹੋ ਸਕਦੈ ਲਾਜ਼ਮੀ

RT-PCR test

ਚੰਡੀਗੜ੍ਹ 28 ਦਸੰਬਰ 2022: ਕੋਰੋਨਾ ਵਾਇਰਸ ਦੇ ਮੱਦੇਨਜ਼ਰ ਭਾਰਤ ਸਰਕਾਰ ਅਗਲੇ ਹਫਤੇ ਤੋਂ ਚੀਨ ਅਤੇ ਪੰਜ ਹੋਰ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਲਈ RT-PCR ਰਿਪੋਰਟ ਲਾਜ਼ਮੀ ਕਰ ਸਕਦੀ ਹੈ। ਅਧਿਕਾਰਤ ਸੂਤਰਾਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਸੂਤਰਾਂ ਦੇ ਮੁਤਾਬਕ ਚਿਤਵਨੀ ਦਿੱਤੀ ਕਿ ਅਗਲੇ 40 ਦਿਨ ਮਹੱਤਵਪੂਰਨ ਹੋਣਗੇ, ਕਿਉਂਕਿ ਭਾਰਤ ਵਿੱਚ ਜਨਵਰੀ ਵਿੱਚ ਕੋਵਿਡ ਵਿੱਚ […]

ਚੀਨ ਸਰਕਾਰ ਮਹੀਨੇ ‘ਚ ਇਕ ਵਾਰ ਕੋਵਿਡ ਡਾਟਾ ਕਰੇਗੀ ਜਾਰੀ, ਹਟਾਈ ਜਾਣਗੀਆਂ ਕੋਵਿਡ ਪਾਬੰਦੀਆਂ

Corona Virus

ਚੰਡੀਗੜ੍ਹ 28 ਦਸੰਬਰ 2022: ਚੀਨ (China) ‘ਚ ਕੋਰੋਨਾ ਮਹਾਂਮਾਰੀ ਦੇ ਵਿਗੜਦੇ ਹਾਲਾਤ ਦਰਮਿਆਨ ਉੱਥੋਂ ਦੀ ਸਰਕਾਰ ਨੇ ਇਕ ਹੋਰ ਭੰਬਲਭੂਸੇ ਵਾਲਾ ਫੈਸਲਾ ਲਿਆ ਹੈ। ਜਨਵਰੀ ਤੋਂ ਕੋਰੋਨਾ ਦੇ ਅੰਕੜੇ ਰੋਜ਼ਾਨਾ ਨਹੀਂ, ਸਿਰਫ ਮਹੀਨੇ ਵਿੱਚ ਇੱਕ ਵਾਰ ਜਾਰੀ ਕੀਤੇ ਜਾਣਗੇ। ਇਸ ਦੇ ਨਾਲ ਹੀ ਚੀਨ ਜਨਵਰੀ ਤੋਂ ਮਹਾਂਮਾਰੀ ਦੇ ਪੱਧਰ ਨੂੰ ਘਟਾ ਕੇ ‘ਬੀ’ ਯਾਨੀ ਘੱਟ […]

ਗਯਾ ‘ਚ ਦਲਾਈ ਲਾਮਾ ਦੇ ਪ੍ਰਵਚਨ ਪ੍ਰੋਗਰਾਮ ‘ਚ ਸ਼ਾਮਲ ਹੋਣ ਆਏ ਚਾਰ ਵਿਦੇਸ਼ੀ ਨਾਗਰਿਕ ਕੋਰੋਨਾ ਪਾਜ਼ੇਟਿਵ

Covid-19

ਚੰਡੀਗੜ੍ਹ 26 ਦਸਬੰਰ 2022: ਭਾਰਤ ਵਿੱਚ ਵੱਧ ਰਹੇ ਕੋਰੋਨਾ ਮਾਮਲਿਆਂ ਨੇ ਦੇਸ਼ ਨੂੰ ਇੱਕ ਵਾਰ ਫਿਰ ਚਿੰਤਾ ਵਿੱਚ ਪਾ ਦਿੱਤਾ ਹੈ | ਇਸ ਦਰਮਿਆਨ ਬਿਹਾਰ ਦੇ ਗਯਾ (Gaya) ‘ਚ ਬੁੱਧ ਧਰਮ ਦੇ ਨੇਤਾ ਦਲਾਈ ਲਾਮਾ ਦਾ ਉਪਦੇਸ਼ ਸੁਣਨ ਲਈ ਇਕੱਠੇ ਹੋਏ ਸ਼ਰਧਾਲੂਆਂ ‘ਚੋਂ ਕੋਰੋਨਾ ਦੀ ਵੱਡੀ ਖਬਰ ਸਾਹਮਣੇ ਆਈ ਹੈ। 23 ਦਸੰਬਰ ਨੂੰ ਗਯਾ ਆਏ […]

ਕੋਵਿਡ ਮਹਾਂਮਾਰੀ ਦੀ ਤਾਜ਼ਾ ਲਹਿਰ ਨਾਲ ਨਜਿੱਠਣ ਲਈ ਸੂਬਾ ਸਰਕਾਰ ਦੀਆਂ ਪੁਖ਼ਤਾ ਤਿਆਰੀਆਂ: CM ਭਗਵੰਤ ਮਾਨ

IAS officer Parampal Kaur

ਚੰਡੀਗੜ੍ਹ 23 ਦਸੰਬਰ 2022: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਿਹਾ ਕਿ ਕੋਵਿਡ ਮਹਾਮਾਰੀ ਦੀ ਤਾਜ਼ਾ ਲਹਿਰ ਦੇ ਮੱਦੇਨਜ਼ਰ ਸੰਭਾਵਿਤ ਖ਼ਤਰੇ ਨਾਲ ਨਜਿੱਠਣ ਲਈ ਸੂਬਾ ਸਰਕਾਰ ਪੂਰੀ ਤਰ੍ਹਾਂ ਤਿਆਰ ਹੈ | ਅੱਜ ਇੱਥੇ ਪੰਜਾਬ ਸਿਵਲ ਸਕੱਤਰੇਤ ਵਿਖੇ ਆਪਣੇ ਦਫ਼ਤਰ ਵਿਚ ਮੁੱਖ ਮੰਤਰੀ ਨੇ ਕੋਵਿਡ (Covid) ਸਬੰਧੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਸੱਦੀ ਮੀਟਿੰਗ […]

ਪੰਜਾਬ ‘ਚ ਕੋਵਿਡ ਕੰਟਰੋਲ ਰੂਮ ਕੀਤਾ ਜਾਵੇਗਾ ਸਥਾਪਿਤ, CM ਮਾਨ ਵਲੋਂ ਲੋਕਾਂ ਨੂੰ ਮਾਸਕ ਪਹਿਨਣ ਦੀ ਅਪੀਲ

law and order

ਚੰਡੀਗੜ੍ਹ 23 ਦਸੰਬਰ 2022: ਚੀਨ ਸਮੇਤ ਪੂਰੀ ਦੁਨੀਆ ‘ਚ ਕੋਰੋਨਾ ਵਾਇਰਸ ਫਿਰ ਤੋਂ ਫੈਲਣਾ ਸ਼ੁਰੂ ਹੋ ਗਿਆ ਹੈ। ਜਿਸ ਤੋਂ ਬਾਅਦ ਭਾਰਤ ਨੇ ਹੁਣ ਤੋਂ ਦੇਸ਼ ‘ਚ ਸਖਤੀ ਵਧਾ ਦਿੱਤੀ ਹੈ। ਇਸ ਦੇ ਨਾਲ ਹੀ ਪੰਜਾਬ ਸਰਕਾਰਾ ਵੀ ਚੌਕਸ ਹੋ ਗਈ ਹੈ । ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਕੋਵਿਡ-19 […]

ਭਾਰਤ ਸਰਕਾਰ ਵਲੋਂ ਦੁਨੀਆ ਦੀ ਪਹਿਲੀ ਨੇਜਲ ਵੈਕਸੀਨ ਨੂੰ ਮਨਜ਼ੂਰੀ, ਬੂਸਟਰ ਖ਼ੁਰਾਕ ਵਜੋਂ ਵੀ ਹੋਵੇਗੀ ਵਰਤੋਂ

Nasal Vaccine

ਚੰਡੀਗੜ੍ਹ 23 ਦਸੰਬਰ 2022: ਭਾਰਤ ਸਰਕਾਰ ਨੇ ਦੁਨੀਆ ਦੀ ਪਹਿਲੀ ਨੇਜਲ ਵੈਕਸੀਨ (Nasal Vaccine) (ਨੱਕ ਤੋਂ ਦਿੱਤੀ ਜਾਣ ਵਾਲੀ ਵੈਕਸੀਨ) ਨੂੰ ਐਮਰਜੈਂਸੀ ਵਰਤੋਂ ਲਈ ਮਨਜ਼ੂਰੀ ਦੇ ਦਿੱਤੀ ਗਈ ਹੈ | ਇਸ ਕੋਰੋਨਾ ਵੈਕਸੀਨ ਨੂੰ ਹੈਦਰਾਬਾਦ ਦੀ ਭਾਰਤ ਬਾਇਓਟੈਕ ਨੇ ਤਿਆਰ ਕੀਤੀ ਹੈ | ਇਸ ਵੈਕਸੀਨ ਨੂੰ ਬੂਸਟਰ ਖੁਰਾਕ ਵਜੋਂ ਵਰਤਿਆ ਜਾ ਸਕਦਾ ਹੈ । ਸਭ […]

China: ਚੀਨ ‘ਚ ਕੋਰੋਨਾ ਇਨਫੈਕਸ਼ਨ ਬੇਕਾਬੂ, ਲੋਕਾਂ ਨੇ ਰਾਸ਼ਟਰਪਤੀ ਸ਼ੀ ਜਿਨਪਿੰਗ ਦਾ ਮੰਗਿਆ ਅਸਤੀਫਾ

China

ਚੰਡੀਗੜ੍ਹ 23 ਦਸੰਬਰ 2022: ਚੀਨ (China) ‘ਚ ਵਧਦੇ ਕੋਰੋਨਾ ਇਨਫੈਕਸ਼ਨ (Corona Infection) ਕਾਰਨ ਸਥਿਤੀ ਬੇਕਾਬੂ ਹੁੰਦੀ ਜਾ ਰਹੀ ਹੈ । ਇੱਥੇ ਵੱਡੀ ਗਿਣਤੀ ਵਿੱਚ ਕੋਰੋਨਾ ਦੇ ਮਰੀਜ਼ ਆ ਰਹੇ ਹਨ, ਜਿਸ ਕਾਰਨ ਪੂਰੇ ਦੇਸ਼ ਦੀ ਸਿਹਤ ਪ੍ਰਣਾਲੀ ਢਹਿ-ਢੇਰੀ ਹੋ ਗਈ ਹੈ। ਦੇਸ਼ ਵਿੱਚ ਦਵਾਈਆਂ ਅਤੇ ਡਾਕਟਰਾਂ ਦੀ ਘਾਟ ਦਾ ਵੀ ਦੇਸ਼ ਵਿਆਪੀ ਸੰਕਟ ਪੈਦਾ ਹੋ […]