July 5, 2024 7:10 am

‘Title 42’ ਨੀਤੀ ਦੇ ਖ਼ਤਮ ਹੁੰਦਿਆਂ ਹੀ ਮੈਕਸੀਕੋ-ਅਮਰੀਕਾ ਬਾਰਡਰ ਟੱਪਣ ਵਾਲਿਆਂ ‘ਚ ਮੱਚੀ ਹਰਲੋ

Title 42

ਚੰਡੀਗੜ੍ਹ 12 ਮਈ 2023: ਅਮਰੀਕਾ ‘ਚ ਕਰੋਨਾ ਕਾਰਨ ਚੱਲੀ ਆ ਰਹੀ ਟਾਈਟਲ-42 (Title 42) ਨੀਤੀ ਜੋ ਕਿ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਧੱਕੇ ਨਾਲ ਰੋਕਣ ਜਾਂ ਕੱਢਣ ਦੀ ਵਿਵਸਥਾ ਕਰਦੀ ਹੈ, ਇਸਦੇ ਖ਼ਤਮ ਹੋਣ ਨਾਲ ਮੈਕਸੀਕੋ ਬਾਰਡਰ ਤੋ ਅਮਰੀਕਾ’ਚ ਟੱਪਣ ਲਈ ਹਜ਼ਾਰਾਂ ਦੀ ਗਿਣਤੀ ‘ਚ ਲੋਕ ਜਾਨ ਦਾ ਰਿਸਕ ਲੈ ਰਹੇ ਹਨ। ਟਾਈਟਲ-42 ਦਾ ਸੰਬੰਧ ਅਸਲ ‘ਚ […]

ਪੰਜਾਬ ‘ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 77 ਨਵੇਂ ਕੇਸ ਆਏ ਸਾਹਮਣੇ, ਪੜ੍ਹੋ ਪੂਰੇ ਵੇਰਵੇ

Covid-19

ਜਲੰਧਰ, 06 ਮਈ 2023: ਪੰਜਾਬ ‘ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ (Corona) ਕਾਰਨ ਹੁਸ਼ਿਆਰਪੁਰ ਵਿੱਚ 2 ਅਤੇ ਬਠਿੰਡਾ ਵਿੱਚ 1 ਮੌਤ ਹੋ ਗਈ, ਜਦੋਂ ਕਿ 77 ਨਵੇਂ ਕੇਸ ਆਏ ਸਾਹਮਣੇ ਹਨ | ਜਿਸ ਕਾਰਨ ਐਕਟਿਵ ਮਰੀਜ਼ਾਂ ਦੀ ਗਿਣਤੀ 765 ਹੋ ਗਈ ਹੈ। ਜਦੋਂ ਕਿ ਸੂਬੇ ‘ਚ ਹੁਣ ਤੱਕ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 792950 ਹੋ […]

Covid-19: ਦੇਸ਼ ਭਰ ‘ਚ ਕੋਰੋਨਾ ਮਾਮਲਿਆਂ ‘ਚ ਆਈ ਗਿਰਾਵਟ, ਮਰੀਜ਼ਾਂ ਦੀ ਗਿਣਤੀ 33 ਹਜ਼ਾਰ ਤੋਂ ਘਟ ਕੇ 30,041 ‘ਤੇ ਪਹੁੰਚੀ

Corona

ਚੰਡੀਗੜ੍ਹ, 06 ਮਈ 2023: ਭਾਰਤ ਵਿੱਚ ਸਰਗਰਮ ਅਤੇ ਨਵੇਂ ਮਾਮਲਿਆਂ ਵਿੱਚ ਲਗਾਤਾਰ ਗਿਰਾਵਟ ਆ ਰਹੀ ਹੈ। ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਸ਼ੁੱਕਰਵਾਰ ਨੂੰ ਪਿਛਲੇ 24 ਘੰਟਿਆਂ ਵਿੱਚ 2,961 ਨਵੇਂ ਕੋਰੋਨਾ (Corona) ਮਾਮਲੇ ਸਾਹਮਣੇ ਆਏ ਹਨ। ਜਦਕਿ ਸ਼ੁੱਕਰਵਾਰ ਨੂੰ ਇਹ ਅੰਕੜਾ 3,611 ਸੀ। ਇਸ ਦੇ ਨਾਲ ਹੀ ਐਕਟਿਵ ਮਾਮਲਿਆਂ ਦੀ ਗਿਣਤੀ 33,232 ਤੋਂ ਘਟ ਕੇ […]

ਪੰਜਾਬ ‘ਚ 24 ਘੰਟਿਆਂ ਦੌਰਾਨ ਕੋਰੋਨਾ ਦੇ 129 ਨਵੇਂ ਕੇਸ ਆਏ ਸਾਹਮਣੇ, ਦੋ ਮਰੀਜ਼ਾਂ ਦੀ ਮੌਤ

Corona

ਚੰਡੀਗੜ੍ਹ, 03 ਮਈ 2023: ਪੰਜਾਬ ‘ਚ ਕੋਰੋਨਾ (Corona) ਕਾਰਨ ਅੰਮ੍ਰਿਤਸਰ ਅਤੇ ਐੱਸ.ਏ.ਐੱਸ ਨਗਰ ਵਿੱਚ ‘ਚ 2 ਮਰੀਜ਼ਾਂ ਦੀ ਮੌਤ ਹੋ ਗਈ ਹੈ, ਜਦੋਂ ਕਿ ਪਿਛਲੇ 24 ਘੰਟਿਆਂ ਦੌਰਾਨ 129 ਨਵੇਂ ਕੇਸ ਆਏ ਸਾਹਮਣੇ ਹਨ ਜਿਸ ਕਾਰਨ ਐਕਟਿਵ ਮਰੀਜ਼ਾਂ ਦੀ ਗਿਣਤੀ 953 ਰਹਿ ਗਈ ਹੈ। ਜਦੋਂ ਕਿ ਪੰਜਾਬ ‘ਚ ਹੁਣ ਤੱਕ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ […]

Covid19: ਪੰਜਾਬ ਸਕਰਾਰ ਵੱਲੋਂ ਕੋਰੋਨਾ ਵਾਇਰਸ ਨੂੰ ਲੈ ਕੇ ਐਡਵਾਈਜ਼ਰੀ ਜਾਰੀ

corona virus

ਚੰਡੀਗੜ੍ਹ, 03 ਮਈ 2023: ਪੰਜਾਬ ਸਕਰਾਰ ਨੇ ਕੋਰੋਨਾ ਵਾਇਰਸ (corona virus) ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ। ਵਧਦੇ ਹੋਏ ਕੋਰੋਨਾ ਮਾਮਲਿਆਂ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵੱਲੋਂ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਪੰਜਾਬ ਸਰਕਾਰ ਨੇ ਲੋਕਾਂ ਨੂੰ ਜਨਤਕ ਥਾਵਾਂ ‘ਤੇ ਮਾਸਕ ਪਾਉਣ ਅਤੇ ਸਾਵਧਾਨੀਆਂ ਵਰਤਣ ਦੀ ਐਡਵਾਈਜ਼ਰੀ ਜਾਰੀ ਕੀਤੀ ਹੈ।

ਪੰਜਾਬ ‘ਚ ਕੋਰੋਨਾ ਦੇ ਮਾਮਲਿਆਂ ‘ਚ ਆਈ ਗਿਰਾਵਟ, ਪੜ੍ਹੋ ਪੂਰੀ ਰਿਪੋਰਟ

Covid-19

ਚੰਡੀਗੜ੍ਹ, 01 ਮਈ 2023: ਪੰਜਾਬ ‘ਚ ਕੋਰੋਨਾ (Corona) ਕਾਰਨ ਲੁਧਿਆਣਾ ਵਿੱਚ ‘ਚ 1 ਮਰੀਜ਼ਾਂ ਦੀ ਮੌਤ ਹੋ ਗਈ ਹੈ , ਜਦੋਂ ਕਿ ਪਿਛਲੇ 24 ਘੰਟਿਆਂ ਦੌਰਾਨ 228 ਨਵੇਂ ਕੇਸ ਆਏ ਸਾਹਮਣੇ ਹਨ ਜਿਸ ਕਾਰਨ ਐਕਟਿਵ ਮਰੀਜ਼ਾਂ ਦੀ ਗਿਣਤੀ 1256 ਰਹਿ ਗਈ ਹੈ। ਜਦੋਂ ਕਿ ਪੰਜਾਬ ‘ਚ ਹੁਣ ਤੱਕ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 792376 ਹੋ […]

ਦੇਸ਼ ‘ਚ ਕੋਰੋਨਾ ਦੇ ਐਕਟਿਵ ਮਰੀਜ਼ਾਂ ਦੀ ਗਿਣਤੀ ‘ਚ ਆਈ ਗਿਰਾਵਟ, ਐਕਟਿਵ ਕੇਸ 47 ਹਜ਼ਾਰ ਦੇ ਕਰੀਬ

Corona

ਚੰਡੀਗੜ੍ਹ, 01 ਮਈ 2023: ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ (Corona) ਦੇ 4 ਹਜ਼ਾਰ 282 ਨਵੇਂ ਮਾਮਲੇ ਸਾਹਮਣੇ ਆਏ ਹਨ। ਹਾਲਾਂਕਿ ਰਾਹਤ ਦੀ ਗੱਲ ਇਹ ਹੈ ਕਿ ਦੇਸ਼ ‘ਚ ਕੋਰੋਨਾ ਦੇ ਐਕਟਿਵ ਮਰੀਜ਼ਾਂ ਦੀ ਗਿਣਤੀ ਲਗਾਤਾਰ ਘੱਟ ਰਹੀ ਹੈ ਅਤੇ ਸੋਮਵਾਰ ਸਵੇਰ ਤੱਕ ਦੇਸ਼ ‘ਚ ਸਿਰਫ 47 ਹਜ਼ਾਰ 246 ਐਕਟਿਵ ਕੇਸ ਹੀ ਰਹਿ ਗਏ […]

ਪੰਜਾਬ ‘ਚ 24 ਘੰਟਿਆਂ ਦੌਰਾਨ ਕੋਰੋਨਾ ਦੇ 394 ਨਵੇਂ ਕੇਸ ਆਏ ਸਾਹਮਣੇ, ਦੋ ਮਰੀਜ਼ਾਂ ਦੀ ਮੌਤ

Corona

ਚੰਡੀਗੜ੍ਹ, 18 ਅਪ੍ਰੈਲ 2023: ਸੂਬੇ ‘ਚ ਕੋਰੋਨਾ (Corona) ਕਾਰਨ ਸ੍ਰੀ ਮੁਕਤਸਰ ਸਾਹਿਬ ਅਤੇ ਪਟਿਆਲਾ ਵਿੱਚ ‘ਚ 2 ਮਰੀਜ਼ਾਂ ਦੀ ਮੌਤ ਹੋ ਗਈ ਹੈ , ਜਦੋਂ ਕਿ ਪਿਛਲੇ 24 ਘੰਟਿਆਂ ਦੌਰਾਨ 394 ਨਵੇਂ ਕੇਸ ਆਏ ਸਾਹਮਣੇ ਹਨ ਜਿਸ ਕਾਰਨ ਐਕਟਿਵ ਮਰੀਜ਼ਾਂ ਦੀ ਗਿਣਤੀ 2167 ਹੋ ਗਈ ਹੈ। ਜਦੋਂ ਕਿ ਪੰਜਾਬ ‘ਚ ਹੁਣ ਤੱਕ ਕੁੱਲ ਪਾਜ਼ੀਟਿਵ ਮਰੀਜ਼ਾਂ […]

Covid-19: ਦੇਸ਼ ਭਰ ‘ਚ ਕੋਰੋਨਾ ਦੇ ਐਕਟਿਵ ਕੇਸ 65 ਹਜ਼ਾਰ ਤੋਂ ਪਾਰ, 24 ਘੰਟਿਆਂ ‘ਚ 12 ਹਜ਼ਾਰ 591 ਨਵੇਂ ਮਾਮਲੇ ਆਏ ਸਾਹਮਣੇ

Corona

ਚੰਡੀਗੜ੍ਹ , 20 ਅਪ੍ਰੈਲ 2023: ਭਾਰਤ ਵਿੱਚ ਲਗਾਤਾਰ ਦੂਜੇ ਦਿਨ ਕੋਰੋਨਾ (Corona) ਦੇ ਨਵੇਂ ਮਾਮਲਿਆਂ ਵਿੱਚ ਵਾਧਾ ਹੋਇਆ ਹੈ। ਵੀਰਵਾਰ ਨੂੰ ਨਵੇਂ ਮਾਮਲਿਆਂ ‘ਚ ਕਰੀਬ 20 ਫੀਸਦੀ ਵਾਧਾ ਦਰਜ ਕੀਤਾ ਗਿਆ ਹੈ। ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ 12 ਹਜ਼ਾਰ ਤੋਂ ਵੱਧ ਮਾਮਲੇ ਦਰਜ ਕੀਤੇ ਗਏ ਹਨ। ਮੰਗਲਵਾਰ ਨੂੰ ਸੱਤ ਹਜ਼ਾਰ ਤੋਂ ਵੱਧ ਨਵੇਂ ਮਾਮਲੇ […]

ਦੇਸ਼ ਭਰ ‘ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 10,542 ਨਵੇਂ ਮਾਮਲੇ ਆਏ ਸਾਹਮਣੇ, ਐਕਟਿਵ ਕੇਸ 63 ਹਜ਼ਾਰ ਤੋਂ ਪਾਰ

Corona

ਚੰਡੀਗੜ੍ਹ,19 ਅਪ੍ਰੈਲ 2023: ਭਾਰਤ ‘ਚ ਪਿਛਲੇ 24 ਘੰਟਿਆਂ ‘ਚ ਕੋਰੋਨਾ (Corona) ਦੇ ਨਵੇਂ ਮਾਮਲਿਆਂ ‘ਚ ਕਰੀਬ 38 ਫੀਸਦੀ ਦਾ ਵਾਧਾ ਹੋਇਆ ਹੈ। ਜਿੱਥੇ ਮੰਗਲਵਾਰ ਨੂੰ ਸੱਤ ਹਜ਼ਾਰ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਸਨ, ਉੱਥੇ ਅੱਜ ਦਸ ਹਜ਼ਾਰ 542 ਮਾਮਲੇ ਸਾਹਮਣੇ ਆਏ ਹਨ। ਸਰਗਰਮ ਮਰੀਜ਼ਾਂ ਦੀ ਗਿਣਤੀ ਵੀ ਲਗਾਤਾਰ ਵਧ ਰਹੀ ਹੈ। ਬੁੱਧਵਾਰ ਸਵੇਰ ਤੱਕ […]