June 30, 2024 10:13 pm

ਹਰਿਆਣਾ ਦੇ CM ਮਨੋਹਰ ਲਾਲ ਨੇ ਆਪਣੇ ਮੰਤਰੀ ਮੰਡਲ ਸਮੇਤ ਦਿੱਤਾ ਅਸਤੀਫਾ

Haryana

ਚੰਡੀਗੜ੍ਹ, 12 ਮਾਰਚ 2024: ਅਗਾਮੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਹਰਿਆਣਾ (Haryana) ਵਿੱਚ ਭਾਜਪਾ-ਜੇਜੇਪੀ ਗਠਜੋੜ ਟੁੱਟ ਗਿਆ ਹੈ। ਚੰਡੀਗੜ੍ਹ ‘ਚ ਭਾਜਪਾ ਵਿਧਾਇਕ ਦਲ ਦੀ ਬੈਠਕ ਤੋਂ ਬਾਅਦ ਮੁੱਖ ਮੰਤਰੀ ਮਨੋਹਰ ਲਾਲ (Manohar Lal) ਨੇ ਆਪਣੇ ਮੰਤਰੀ ਮੰਡਲ ਨਾਲ ਰਾਜ ਭਵਨ ਪਹੁੰਚੇ ਅਤੇ ਪੂਰੀ ਕੈਬਨਿਟ ਸਮੇਤ ਅਸਤੀਫਾ ਸੌਂਪ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਸਹੁੰ ਚੁੱਕ […]

ਹਰਿਆਣਾ ‘ਚ ਭਾਜਪਾ ਤੇ ਜੇਜੇਪੀ ਦਾ ਗਠਜੋੜ ਟੁੱਟਿਆ ! CM ਮਨੋਹਰ ਲਾਲ ਦੇ ਸਕਦੇ ਹਨ ਅਸਤੀਫਾ

Haryana

ਚੰਡੀਗੜ੍ਹ, 12 ਚੰਡੀਗੜ੍ਹ 2024: ਅਗਾਮੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਹਰਿਆਣਾ (Haryana) ਵਿੱਚ ਭਾਜਪਾ ਅਤੇ ਜਨਨਾਇਕ ਜਨਤਾ ਪਾਰਟੀ ਯਾਨੀ (ਜੇਜੇਪੀ) ਦਾ ਗਠਜੋੜ ਟੁੱਟ ਗਿਆ ਹੈ। ਇਸ ਦਾ ਰਸਮੀ ਐਲਾਨ ਹੋਣਾ ਬਾਕੀ ਹੈ। ਇਸ ਦਾ ਕਾਰਨ ਲੋਕ ਸਭਾ ਸੀਟਾਂ ਦੀ ਵੰਡ ਨੂੰ ਲੈ ਕੇ ਸਹਿਮਤੀ ਨਾ ਬਣਨਾ ਮੰਨਿਆ ਜਾ ਰਿਹਾ ਹੈ। ਮੁੱਖ ਮੰਤਰੀ ਮਨੋਹਰ ਲਾਲ ਕਿਸੇ […]

ਦੇਸ਼ ਨੂੰ ਮੁਗਲਾਂ ਤੋਂ ਬਚਾਉਣ ‘ਚ ਰਾਜਾ ਹਸਨ ਖਾਂ ਮੇਵਾਤੀ ਦਾ ਬਲਿਦਾਨ ਅਭੁੱਲ: CM ਮਨੋਹਰ ਲਾਲ

Raja Hassan Khan Mewati

ਚੰਡੀਗੜ੍ਹ, 9 ਮਾਰਚ 2024: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਸ਼ਹੀਦ ਰਾਜਾ ਹਸਨ ਖਾਂ ਮੇਵਾਤੀ (Raja Hassan Khan Mewati) ਦੇ ਸਨਮਾਨ ਵਿਚ ਨਗੀਨਾ (ਨੂੰਹ) ਸਥਿਤ ਸਰਕਾਰੀ ਕਾਲਜ ਵਿਚ ਪ੍ਰਬੰਧਿਤ ਰਾਜ ਪੱਧਰੀ ਸਮਾਗਮ ਵਿਚ ਬਤੌਰ ਮੁੱਖ ਮਹਿਮਾਨ ਪਹੁੰਚ ਕੇ ਸ਼ਹੀਦ ਰਾਜਾ ਹਸਨ ਖਾਂ ਮੇਵਾਤੀ ਦੀ 15 ਫੁੱਟ ਉੱਚੇ ਬੁੱਤ ਦਾ ਉਦਘਾਟਨ ਕੀਤਾ। ਉਨ੍ਹਾਂ ਨੇ […]

ਵਕੀਲਾਂ ਲਈ 5 ਕਰੋੜ ਦੀ ਲਾਗਤ ਨਾਲ ਬਣਾਏ ਜਾਣਗੇ ਚੈਂਬਰ: CM ਮਨੋਹਰ ਲਾਲ

Haryana

ਚੰਡੀਗੜ੍ਹ, 9 ਮਾਰਚ 2024: ਮੁੱਖ ਮੰਤਰੀ ਮਨੋਹਰ ਲਾਲ ਨੇ ਸ਼ਨੀਵਾਰ ਨੂੰ ਜ਼ਿਲ੍ਹਾ ਬਾਰ ਐਸੋਸੀਏਸ਼ਨ ਨੂੰਹ ਵਿਖੇ ਵਕੀਲਾਂ ਲਈ ਬਣਾਏ ਜਾਣ ਵਾਲੇ ਚੈਂਬਰ (Chamber) ਦੇ ਨਿਰਮਾਣ ਕਾਰਜ ਦਾ ਰਸਮੀ ਨੀਂਹ ਪੱਥਰ ਰੱਖਿਆ। ਉਨ੍ਹਾਂ ਕਿਹਾ ਕਿ ਹੋਰਨਾਂ ਜ਼ਿਲ੍ਹਿਆਂ ਵਾਂਗ ਜ਼ਿਲ੍ਹਾ ਨੂੰਹ ਵਿੱਚ ਵੀ ਵਕੀਲਾਂ ਨੂੰ ਚੈਂਬਰ ਦੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ […]

CM ਮਨੋਹਰ ਲਾਲ ਨੇ ਪੰਚਕੂਲਾ ਅਤੇ ਕਰਨਾਲ ਸ਼ਹਿਰਾਂ ਲਈ ਇਲੈਕਟ੍ਰਿਕ ਬੱਸ ਸੇਵਾ ਦੀ ਕੀਤੀ ਸ਼ੁਰੂਆਤ

electric city bus service

ਚੰਡੀਗੜ੍ਹ, 8 ਮਾਰਚ 2024: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਪੰਚਕੂਲਾ ਅਤੇ ਕਰਨਾਲ ਦੇ ਲਈ ਇਲੈਕਟ੍ਰਿਕ ਸਿਟੀ ਬੱਸ ਸੇਵਾ (electric City bus service) ਦੀ ਸ਼ੁਰੂਆਤ ਕੀਤੀ। ਮੁੱਖ ਮੰਤਰੀ ਨੇ ਇਸ ਮੌਕੇ ‘ਤੇ ਪਹਿਲਾਂ ਸੱਤ ਦਿਨ ਇਲੈਕਟ੍ਰਿਕ ਸਿਟੀ ਬੱਸ ਸੇਵਾ ਮੁਫ਼ਤ ਕਰਨ ਦਾ ਐਲਾਨ ਕੀਤਾ। ਮੁੱਖ ਮੰਤਰੀ ਨੇ ਪ੍ਰੋਗਰਾਮ ਨੂੰ ਵਰਚੂਅਲੀ ਸੰਬੋਧਿਤ ਕਰਦੇ ਹੋਏ […]

CM ਮਨੋਹਰ ਲਾਲ ਨੇ ਗ੍ਰਾਮੀਣ ਸੰਵਰਧਨ ਅਤੇ ਮਹਾਂਗ੍ਰਾਮ ਯੋਜਨਾ ਤਹਿਤ 113 ਪਰਿਯੋਜਨਾਵਾਂ ਨੂੰ ਦਿੱਤੀ ਮਨਜ਼ੂਰੀ

ਮਨੋਹਰ ਲਾਲ

ਚੰਡੀਗੜ੍ਹ, 4 ਮਾਰਚ 2024: ਹਰਿਆਣਾ ਸਰਕਾਰ ਨੇ ਸੱਤ ਜਿਲ੍ਹਿਆਂ ਵਿਚ ਗ੍ਰਾਮੀਣ ਸੰਵਰਧਨ ਅਤੇ ਮਹਾਂਗ੍ਰਾਮ ਯੋਜਨਾ ਤਹਿਤ 113 ਨਵੀਂ ਪਰਿਯੋਜਨਾਵਾਂ ਨੁੰ ਮਨਜ਼ੂਰੀ ਦਿੱਤੀ ਹੈ। ਇੰਨ੍ਹਾਂ ਪਰਿਯੋਜਨਾਵਾਂ ‘ਤੇ 121 ਕਰੋੜ ਰੁਪਏ ਖਰਚ ਹੋਣਗੇ। ਇਹ ਪਰਿਯੋਜਨਾਵਾਂ ਯਮੁਨਾਨਗਰ, ਪੰਚਕੂਲਾ, ਅੰਬਾਲਾ, ਫਰੀਦਾਬਾਦ, ਝੱਜਰ, ਭਿਵਾਨੀ ਅਤੇ ਦਾਦਰੀ ਵਿਚ ਸ਼ੁਰੂ ਹੋਣਗੀ। ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਇੱਥੇ ਜਨ ਸਿਹਤ ਇੰਜੀਨੀਅਰਿੰਗ ਵਿਭਾਗ […]

CM ਮਨੋਹਰ ਲਾਲ ਵੱਲੋਂ ਸਬਜ਼ੀ ਮੰਡੀ ‘ਤੇ ਲੱਗਣ ਵਾਲਾ 1 ਫੀਸਦੀ HRDF ਫੀਸ ਖ਼ਤਮ ਕਰਨ ਦਾ ਐਲਾਨ

CM Manohar Lal

ਚੰਡੀਗੜ੍ਹ, 28 ਫਰਵਰੀ 2024: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ (CM Manohar Lal) ਨੇ ਬੀਤੇ ਦਿਨ ਹਰਿਆਣਾ ਵਿਧਾਨ ਸਭਾ ਦੇ ਬਜਟ ਇਜਲਾਸ ਦੌਰਾਨ ਝੱਜਰ ਨੂੰ ਪੁਲਿਸ ਕਮਿਸ਼ਨਰੇਟ ਬਣਾਉਣ, ਸਬਜ਼ੀ ਮੰਡੀ ਤੋਂ 1 ਫੀਸਦੀ ਐਚ.ਆਰ.ਡੀ.ਐਫ ਫੀਸ ਖਤਮ ਕਰਨ, ਸਰਕਾਰੀ ਪਸ਼ੂ ਧਨ ਫਾਰਮ, ਸੂਬੇ ਦੇ 4 ਪਿੰਡਾਂ ਵਿਚ ਰਹਿਣ ਵਾਲੇ 2719 ਪਰਿਵਾਰਾਂ ਨੂੰ ਮਾਲਕੀ ਦੇ ਅਧਿਕਾਰ ਦੇਣ […]

219 ਨੌਜਵਾਨਾਂ ਦੀ ਇਜਰਾਇਲ ‘ਚ ਰੁਜਗਾਰ ਲਈ ਹੋਈ ਚੋਣ, 1 ਲੱਖ ਰੁਪਏ ਤੋਂ ਵੱਧ ਮਿਲੇਗੀ ਤਨਖ਼ਾਹ: CM ਮਨੋਹਰ ਲਾਲ

CM Manohar Lal

ਚੰਡੀਗੜ੍ਹ, 27 ਫਰਵਰੀ 2024: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ (CM Manohar Lal) ਨੇ ਕਿਹਾ ਕਿ ਹਰਿਆਣਾ ਕੌਸ਼ਲ ਰੁਜਗਾਰ ਨਿਗਮ ਦੇ ਤਹਿਤ ਰੱਖੇ ਜਾਣ ਵਾਲੀ ਮੈਨਵਾਪਰ ਵਿਚ ਅਨੁਸੂਚਿਤ ਜਾਤੀ ਅਤੇ ਪਿਛੜੇ ਵਰਗ ਲਈ ਨਿਰਧਾਰਿਤ ਰਾਖਵੇਂ ਦਾ ਯਕੀਨੀ ਤੌਰ ‘ਤੇ ਪਾਲਣ ਕੀਤਾ ਜਾ ਰਿਹਾ ਹੈ। ਮੌਜੂਦਾ ਵਿਚ ਬੀਸੀ-ਏ ਦੀ 16 ਫੀਸਦੀ ਰਾਖਵੇਂ ਦੇ ਵਿਰੁੱਧ 15.64 ਫੀਸਦੀ […]

ਕਰਨਾਲ ਸਮਾਰਟ ਸਿਟੀ ਤਹਿਤ ਪਾਰਦਰਸ਼ੀ ਢੰਗ ਨਾਲ ਕੀਤੇ ਜਾ ਰਹੇ ਨੇ ਕੰਮ: CM ਮਨੋਹਰ ਲਾਲ

CM Manohar Lal

ਚੰਡੀਗੜ, 27 ਫਰਵਰੀ 2024: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਕਰਨਾਲ ਸਮਾਰਟ ਸਿਟੀ (Karnal Smart City) ਦੇ ਤਹਿਤ ਵਿਕਾਸ ਕਾਰਜ ਪਾਰਦਰਸ਼ਤਾ ਨਾਲ ਕੀਤੇ ਜਾ ਰਹੇ ਹਨ, ਜਿਸ ਵਿਚ ਕਿਸੇ ਕਿਸਮ ਦਾ ਭ੍ਰਿਸ਼ਟਾਚਾਰ ਨਹੀਂ ਹੈ। ਜੇਕਰ ਕਿਸੇ ਵੀ ਵਿਧਾਇਕ ਵੱਲੋਂ ਕਿਸੇ ਕੰਮ ਨੂੰ ਲੈ ਕੇ ਕੋਈ ਸ਼ਿਕਾਇਤ ਦਿੱਤੀ ਜਾਂਦੀ ਹੈ ਤਾਂ ਸਰਕਾਰ ਜ਼ਰੂਰ […]

ਹਰਿਆਣਾ ਸਰਕਾਰ ਵੱਲੋਂ ਆਤਮ-ਨਿਰਭਰ ਦੀ ਬੀਬੀਆਂ ਨੂੰ ਤੋਹਫਾ, ਹਰੇਕ ਜ਼ਿਲ੍ਹੇ ‘ਚ ਖੁਲ੍ਹੇਗਾ ਸਾਂਝਾ ਬਾਜਾਰ

Haryana government

ਚੰਡੀਗੜ੍ਹ, 24 ਫਰਵਰੀ 2024: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਸੂਬੇ ਦੀ ਆਤਮ-ਨਿਰਭਰ ਦੀ ਬੀਬੀਆਂ ਨੂੰ ਤੋਹਫਾ ਦਿੱਤਾ ਹੈ | ਮੁੱਖ ਮੰਤਰੀ ਨੇ ਪਿਛਲ ਸਾਲ ਐਲਾਨ ਕੀਤਾ ਸੀ ਕਿ ਬੀਬੀਆਂ ਨੂੰ ਆਤਮਨਿਰਭਰ ਬਣਾਉਣ ਦੀ ਦਿਸ਼ਾ ਵਿਚ ਕੰਮ ਕਰਦੇ ਹੋਏ ਹਰੇਕ ਜ਼ਿਲ੍ਹੇ ਵਿਚ ਸਾਂਝਾ ਬਾਜਾਰ ਖੋਲ੍ਹਿਆ ਜਾਵੇਗਾ| ਇਸ ਕੜੀ ਵਿਚ ਮੁੱਖ ਮੰਤਰੀ ਮਨੋਹਰ ਲਾਲ (Haryana government) […]