July 5, 2024 9:22 pm

ਚੀਨ ਨੇ ਭਾਰਤ ਦੀ ਹਜ਼ਾਰਾਂ ਕਿੱਲੋਮੀਟਰ ਜ਼ਮੀਨ ਖੋਹੀ, ਭਾਜਪਾ ਸਰਕਾਰ ਝੂਠੀ: ਰਾਹੁਲ ਗਾਂਧੀ

Rahul Gandhi

ਚੰਡੀਗੜ੍ਹ, 25 ਅਗਸਤ 2023: ਕਾਂਗਰਸ ਆਗੂ ਰਾਹੁਲ ਗਾਂਧੀ (Rahul Gandhi) ਨੇ ਲੱਦਾਖ ਦੌਰੇ ਦੇ ਆਖਰੀ ਦਿਨ ਸ਼ੁੱਕਰਵਾਰ ਨੂੰ ਕਾਰਗਿਲ ‘ਚ ਇਕ ਰੈਲੀ ਨੂੰ ਸੰਬੋਧਨ ਕੀਤਾ। ਆਪਣੇ ਲੱਦਾਖ ਦੌਰੇ ਦੇ ਆਖਰੀ ਪੜਾਅ ‘ਚ ਰਾਹੁਲ ਗਾਂਧੀ ਨੇ ਕਾਰਗਿਲ ‘ਚ ਭਾਜਪਾ ‘ਤੇ ਹਮਲਾ ਬੋਲਦਿਆਂ ਦੋਸ਼ ਲਾਇਆ ਕਿ ਉਹ ਲੱਦਾਖ ਦੇ ਲੋਕਾਂ ਦੀ ਜ਼ਮੀਨ ਖੋਹ ਕੇ ਅਡਾਨੀ ਗਰੁੱਪ ਨੂੰ […]

ਅੱਤਵਾਦੀ ਸੰਗਠਨਾਂ ਨੂੰ ਮਿਲ ਰਿਹਾ ਗਲੋਬਲ ਸਹਿਯੋਗ ਮਨੁੱਖਤਾ ਲਈ ਵੱਡਾ ਖ਼ਤਰਾ: PM ਮੋਦੀ

PM Modi

ਚੰਡੀਗੜ੍ਹ 18 ਨਵੰਬਰ 2022: ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਨੇ ਅੱਜ ਅੱਤਵਾਦ ਫੰਡਿੰਗ ਦੇ ਖਿਲਾਫ ‘ਨੋ ਮਨੀ ਫਾਰ ਟੈਰਰ’ ਅੰਤਰਰਾਸ਼ਟਰੀ ਮੰਤਰੀ ਪੱਧਰੀ ਕਾਨਫਰੰਸ ਦਾ ਉਦਘਾਟਨ ਕੀਤਾ। ਇਸ ਮੌਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਮੌਜੂਦ ਸਨ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, ਇਹ ਕਾਨਫਰੰਸ ਭਾਰਤ ਵਿੱਚ ਹੋ ਰਹੀ ਹੈ। ਉਨ੍ਹਾਂ […]

PM ਮੋਦੀ ਵਲੋਂ ਅੱਤਵਾਦ ਫੰਡਿੰਗ ਵਿਰੁੱਧ ਅੰਤਰਰਾਸ਼ਟਰੀ ਮੰਤਰੀ ਪੱਧਰੀ ਕਾਨਫਰੰਸ ਦਾ ਉਦਘਾਟਨ

No Money for Terror

ਚੰਡੀਗੜ੍ਹ 18 ਨਵੰਬਰ 2022: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ‘ਨੋ ਮਨੀ ਫਾਰ ਟੈਰਰ’ (No Money for Terror) ਅੱਤਵਾਦ ਫੰਡਿੰਗ ਵਿਰੁੱਧ ਅੰਤਰਰਾਸ਼ਟਰੀ ਮੰਤਰੀ ਪੱਧਰੀ ਕਾਨਫਰੰਸ ਦਾ ਉਦਘਾਟਨ ਕੀਤਾ ਹੈ।ਇਸ ਮੌਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਮੌਜੂਦ ਸਨ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਹ ਕਾਨਫਰੰਸ ਭਾਰਤ ਵਿੱਚ ਹੋ ਰਹੀ ਹੈ। ਉਨ੍ਹਾਂ […]

ਜੈਵਿਕ ਹਥਿਆਰਾਂ ਦੀ ਵਰਤੋਂ ਮਾਮਲੇ ‘ਚ ਰੂਸ ਨੂੰ ਮਿਲਿਆ ਚੀਨ ਦਾ ਸਾਥ, ਭਾਰਤ ਨੇ UNSC ‘ਚ ਵੋਟਿੰਗ ਤੋਂ ਬਣਾਈ ਦੂਰੀ

UNSC

ਚੰਡੀਗੜ੍ਹ 03 ਨਵੰਬਰ 2022: ਰੂਸ-ਯੂਕਰੇਨ ਯੁੱਧ ਦੇ ਵਿਚਕਾਰ ਭਾਰਤ ਨੇ UNSC ਵਿੱਚ ਪਾਸ ਕੀਤੇ ਇੱਕ ਹੋਰ ਪ੍ਰਸਤਾਵ ਤੋਂ ਦੂਰੀ ਬਣਾ ਲਈ । ਦਰਅਸਲ, ਯੂਕਰੇਨ ਵੱਲੋਂ ਜੈਵਿਕ ਹਥਿਆਰਾਂ ਦੀ ਵਰਤੋਂ ਨੂੰ ਲੈ ਕੇ ਵੱਡਾ ਦਾਅਵਾ ਕੀਤਾ ਗਿਆ ਸੀ। ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ‘ਚ ਰੂਸ ਨੇ ਦਾਅਵਾ ਕੀਤਾ ਕਿ ਅਮਰੀਕਾ ਦੀ ਮਦਦ ਨਾਲ ਯੂਕ੍ਰੇਨ ਦੇ ਫੌਜੀ ਜੈਵਿਕ […]

ਸ਼ੀ ਜਿਨਪਿੰਗ ਦੀ ਤਾਜਪੋਸ਼ੀ ਤੋਂ ਪਹਿਲਾਂ ਬਵਾਲ, ਸਾਬਕਾ ਰਾਸ਼ਟਰਪਤੀ ਨੂੰ ਕਾਂਗਰਸ ਪਾਰਟੀ ਦੀ ਮੀਟਿੰਗ ਤੋਂ ਜ਼ਬਰਦਸਤੀ ਕੱਢਿਆ ਬਾਹਰ

ਹੂ ਜਿੰਤਾਓ

ਚੰਡੀਗੜ੍ਹ 22 ਅਕਤੂਬਰ 2022: ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਤੀਜੇ ਕਾਰਜਕਾਲ ਲਈ ਆਪਣੀ ਤਾਜਪੋਸ਼ੀ ਤੋਂ ਪਹਿਲਾਂ ਆਪਣੇ ਵਿਰੋਧੀਆਂ ਨੂੰ ਆਪਣੀ ਤਾਕਤ ਦਾ ਅਹਿਸਾਸ ਕਰਵਾਉਣਾ ਸ਼ੁਰੂ ਕਰ ਦਿੱਤਾ ਹੈ। ਸ਼ਨੀਵਾਰ ਨੂੰ ਪਾਰਟੀ ਕਾਂਗਰਸ ਦੀ ਬੈਠਕ ਦੌਰਾਨ ਅਜੀਬ ਘਟਨਾਕ੍ਰਮ ਦੇਖਣ ਨੂੰ ਮਿਲਿਆ। ਦੱਸਿਆ ਜਾ ਰਿਹਾ ਹੈ ਕਿ ਸਾਬਕਾ ਰਾਸ਼ਟਰਪਤੀ ਹੂ ਜਿੰਤਾਓ (Hu Jintao) ਨੂੰ ਕਾਂਗਰਸ ਪਾਰਟੀ ਦੀ […]

ਚੀਨ ‘ਚ ਆਏ ਜ਼ਬਰਦਸਤ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ 21 ਪਹੁੰਚੀ, ਕਈ ਜਖ਼ਮੀ

Earthquake

ਚੰਡੀਗੜ੍ਹ 05 ਸਤੰਬਰ 2022: ਦੱਖਣੀ-ਪੱਛਮੀ ਚੀਨ (South-West China) ਦੇ ਸਿਚੁਆਨ ਸੂਬੇ ਦੇ ਲੁਡਿੰਗ ਕਾਉਂਟੀ ‘ਚ ਅੱਜ ਭੂਚਾਲ (Earthquake) ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਹਨ। ਭੂਚਾਲ ਦੇ ਝਟਕੇ ਇੰਨੇ ਜ਼ਬਰਦਸਤ ਸਨ ਕਿ ਹੁਣ ਤੱਕ 21 ਜਣਿਆਂ ਦੀ ਮੌਤ ਦੀ ਖ਼ਬਰ ਹੈ ਅਤੇ ਕਈ ਜ਼ਖਮੀ ਵੀ ਦੱਸੇ ਜਾ ਰਹੇ ਹਨ | ਸਥਾਨਕ ਅਧਿਕਾਰੀਆਂ ਦੇ ਮੁਤਾਬਕ ਸਥਾਨਕ […]

ਚੀਨ ‘ਚ 580 ਕਰੋੜ ਡਾਲਰ ਦਾ ਬੈਂਕਿੰਗ ਘੋਟਾਲਾ, 200 ਤੋਂ ਵੱਧ ਵਿਅਕਤੀ ਹੋਏ ਗ੍ਰਿਫ਼ਤਾਰ

Chine

ਚੰਡੀਗੜ੍ਹ 30 ਅਗਸਤ 2022: ਚੀਨ (Chine) ਵਿੱਚ ਸਭ ਤੋਂ ਵੱਡੇ ਬੈਂਕਿੰਗ ਘੁਟਾਲੇ ਦਾ ਪਰਦਾਫਾਸ਼ ਹੋਇਆ ਹੈ। ਇਸ ਘਪਲੇ ਵਿੱਚ ਹੁਣ ਤੱਕ 200 ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਬਲੂਮਬਰਗ ਦੀ ਤਾਜ਼ਾ ਰਿਪੋਰਟ ‘ਚ ਇਹ ਖ਼ੁਲਾਸਾ ਹੋਇਆ ਹੈ। ਰਿਪੋਰਟ ਮੁਤਾਬਕ ਸੈਂਟਰਲ ਚਾਈਨਾ ਅਥਾਰਟੀਜ਼ (Central China authorities) ਨੇ ਸੋਮਵਾਰ ਨੂੰ 580 ਕਰੋੜ ਡਾਲਰ ਦੀ […]

ਚੀਨ ‘ਚ ਅਚਾਨਕ ਹੜ੍ਹ ਆਉਣ ਕਾਰਨ 16 ਜਣਿਆਂ ਦੀ ਮੌਤ, 36 ਲਾਪਤਾ

Chine

ਚੰਡੀਗੜ੍ਹ 18 ਅਗਸਤ 2022: ਚੀਨ (Chine) ਦੇ ਪੱਛਮੀ ਕਿੰਗਹਾਈ ਸੂਬੇ ‘ਚ ਹੜ੍ਹਾਂ ਕਾਰਨ ਘੱਟੋ-ਘੱਟ 16 ਜਣਿਆਂ ਦੀ ਮੌਤ ਹੋ ਗਈ ਹੈ ਅਤੇ 36 ਨਾਗਰਿਕ ਲਾਪਤਾ ਦੱਸੇ ਰਹੇ ਹਨ । ਚੀਨ ਦੇ ਸਰਕਾਰੀ ਮੀਡੀਆ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਭਾਰੀ ਮੀਂਹ ਕਾਰਨ ਜ਼ਮੀਨ ਖਿਸਕਣ ਕਾਰਨ ਦਰਿਆ ਨੇ ਰੁਖ ਬਦਲ ਗਿਆ। ਜਿਕਰਯੋਗ ਹੈ […]

ਅੱਤਵਾਦੀਆਂ ਨਾਲ ਨਜਿੱਠਣ ‘ਚ ਦੋਹਰੇ ਮਾਪਦੰਡ ਨਹੀਂ ਹੋਣੇ ਚਾਹੀਦੇ: ਅਰਿੰਦਮ ਬਾਗਚੀ

Arindam Bagchi

ਚੰਡੀਗੜ੍ਹ 12 ਅਗਸਤ 2022: ਜੈਸ਼-ਏ-ਮੁਹੰਮਦ ਦੇ ਮੁੱਖ ਅੱਤਵਾਦੀ ਅਬਦੁਲ ਰਊਫ ਅਜ਼ਹਰ ‘ਤੇ ਸੰਯੁਕਤ ਰਾਸ਼ਟਰ ‘ਚ ਪਾਬੰਦੀ ਲਗਾਉਣ ਦੇ ਪ੍ਰਸਤਾਵ ‘ਤੇ ਚੀਨ ਦੇ ਵੀਟੋ ‘ਤੇ ਭਾਰਤ ਨੇ ਨਿਰਾਸ਼ਾ ਜ਼ਾਹਰ ਕੀਤੀ ਹੈ। ਭਾਰਤ ਨੇ ਕਿਹਾ ਕਿ ਅੱਤਵਾਦ ਅਤੇ ਅੱਤਵਾਦੀਆਂ ਨਾਲ ਨਜਿੱਠਣ ‘ਚ ਦੋਹਰੇ ਮਾਪਦੰਡ ਨਹੀਂ ਹੋਣੇ ਚਾਹੀਦੇ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ (Arindam Bagchi) ਨੇ ਵੀ […]

ਅਲੀਬਾਬਾ ਕੰਪਨੀ ਨੇ ਤਿੰਨ ਮਹੀਨਿਆਂ ‘ਚ 10,000 ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਿਆ

Alibaba

ਚੰਡੀਗੜ੍ਹ 11ਅਗਸਤ 2022: ਚੀਨ ਦੀ ਅਲੀਬਾਬਾ (Alibaba) ਗਰੁੱਪ ਹੋਲਡਿੰਗ ਈ-ਕਾਮਰਸ ਕੰਪਨੀ ਨੇ ਤਿੰਨ ਮਹੀਨਿਆਂ ‘ਚ ਕਰੀਬ 10,000 ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ। ਇਕ ਰਿਪੋਰਟ ਦੇ ਮੁਤਾਬਕ ਜੂਨ ਦੀ ਕਮਾਈ ‘ਚ 50 ਫੀਸਦੀ ਦੀ ਕਮੀ ਆਉਣ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ | ਦੱਸਿਆ ਜਾ ਰਿਹਾ ਹੈ ਕਿ ਵਿਕਰੀ ‘ਚ ਗਿਰਾਵਟ ਤੋਂ ਬਾਅਦ […]