July 2, 2024 11:29 pm

ਭੋਪਾਲ ‘ਚ ਨੌਜਵਾਨ ਨੂੰ ਬੈਲਟ ਨਾਲ ਬੰਨ੍ਹ ਕੇ ਕੁੱਟਮਾਰ ਦਾ ਮਾਮਲਾ: ਦੋਸ਼ੀਆਂ ‘ਤੇ NSA ਤਹਿਤ ਹੋਵੇਗੀ ਕਾਰਵਾਈ

Bhopal

ਚੰਡੀਗੜ੍ਹ,19 ਜੂਨ 2023: ਮੱਧ ਪ੍ਰਦੇਸ਼ ਦੇ ਭੋਪਾਲ (Bhopal) ਦੇ ਟਿੱਲਾ ਜਮਾਲਪੁਰਾ ਥਾਣੇ ਅਧੀਨ ਧਰਮ ਪਰਿਵਰਤਨ ਮਾਮਲੇ ‘ਤੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਦੀ ਨਾਰਾਜ਼ਗੀ ਤੋਂ ਬਾਅਦ ਪੁਲਿਸ ਵਿਭਾਗ ਹਰਕਤ ‘ਚ ਆ ਗਈ ਹੈ। ਮੁੱਖ ਮੰਤਰੀ ਦੇ ਨਿਰਦੇਸ਼ਾਂ ‘ਤੇ ਹੁਣ ਐਨਐਸਏ ਤਹਿਤ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ। ਕੁਝ ਸਮੇਂ ‘ਚ ਤਿੰਨਾਂ ਦੇ ਘਰ ‘ਤੇ ਵੀ […]

Grih Pravesham: PM ਮੋਦੀ ਨੇ ਗ੍ਰਹਿ ਪ੍ਰਵੇਸ਼ ਪ੍ਰੋਗਰਾਮ ਦੇ ਤਹਿਤ 5.21 ਲੱਖ ਲੋਕਾਂ ਨੂੰ ਘਰ ਸੌਂਪੇ

Grih Pravesham

ਚੰਡੀਗੜ੍ਹ 29 ਮਾਰਚ 2022: ਪੀਐੱਮ ਨਰਿੰਦਰ ਮੋਦੀ (PM Narendra Modi) ਨੇ ਅੱਜ ਗ੍ਰਹਿ ਪ੍ਰਵੇਸ਼ ਪ੍ਰੋਗਰਾਮ ਦੇ ਤਹਿਤ ਮੱਧ ਪ੍ਰਦੇਸ਼ ਦੇ 5.21 ਲੱਖ ਲੋਕਾਂ ਨੂੰ ਉਨ੍ਹਾਂ ਦੇ ਘਰ ਸੌਂਪੇ ਹਨ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਲੋਕਾਂ ਦਾ ਆਪਣਾ ਘਰ ਹੋਣ ਦਾ ਸਾਲਾਂ ਪੁਰਾਣਾ ਸੁਪਨਾ ਪੂਰਾ ਕੀਤਾ ਹੈ। ਪ੍ਰਧਾਨ ਮੰਤਰੀ ਗ੍ਰਾਮੀਣ ਆਵਾਸ ਯੋਜਨਾ ਤਹਿਤ ਅੱਜ ਇਨ੍ਹਾਂ […]