July 3, 2024 12:23 am

Ludhiana News: ਲੁਧਿਆਣਾ ‘ਚ ਬੇਕਾਬੂ ਹੋਈ ਕਾਰ ਨੇ ਦੋ ਸਕੂਲੀ ਬੱਚਿਆਂ ਸਮੇਤ ਚਾਰ ਜਣਿਆਂ ਨੂੰ ਦਰੜਿਆ

Ludhiana

ਚੰਡੀਗੜ੍ਹ, 18 ਜੂਨ 2024: ਲੁਧਿਆਣਾ (Ludhiana) ਦੇ ਜਵੰਧੀ ਰੋਡ ‘ਤੇ ਸਰਕਾਰੀ ਹਾਈ ਸਕੂਲ ਨੇੜੇ ਇੱਕ ਬੇਕਾਬੂ ਕਾਰ ਨੇ ਦੋ ਸਕੂਲੀ ਬੱਚਿਆਂ ਸਮੇਤ ਚਾਰ ਰਾਹਗੀਰਾਂ ਨੂੰ ਦਰੜ ਦਿੱਤਾ। ਹਾਦਸੇ ਵਿੱਚ ਦੋਵਾਂ ਬੱਚਿਆਂ ਦੀਆਂ ਲੱਤਾਂ ਟੁੱਟ ਗਈਆਂ ਅਤੇ ਦੋਵਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਕਾਰ ਨੂੰ ਇਕ ਲੜਕੀ ਚਲਾ ਰਹੀ ਸੀ, ਜਿਸ ਨੂੰ ਪੁਲਿਸ ਨੇ […]

ਪੰਜਾਬ ਦੇ ਇਸ ਸੂਫ਼ੀ ਗਾਇਕ ਦੀ ਕਾਰ ਹੋਈ ਹਾਦਸੇ ਦਾ ਸ਼ਿਕਾਰ, ਕਾਰ ਦਾ ਡਰਾਈਵਰ ਜ਼ਖਮੀ

Sardar ali

ਚੰਡੀਗੜ੍ਹ, 06 ਜੂਨ 2024: ਦਸੂਹਾ-ਮੁਕੇਰੀਆਂ ਲਾਗੇ ਪੰਜਾਬੀ ਦੇ ਸੂਫ਼ੀ ਗਾਇਕ ਸਰਦਾਰ ਅਲੀ (Sardar Ali) ਦੀ ਐਂਡੇਵਰ ਕਾਰ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ। ਹਾਦਸੇ ਵਿੱਚ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਰਾਹਤ ਦੀ ਗੱਲ ਹੈ ਕਿ ਕਿਸੇ ਤਰ੍ਹਾਂ ਦਾ ਜਾਣੀ ਨੁਕਸਾਨ ਨਹੀਂ ਹੋਇਆ । ਹਾਦਸੇ ‘ਚ ਕਾਰ ਦਾ ਡਰਾਈਵਰ ਜ਼ਖਮੀ ਹੋ ਗਿਆ ਹੈ ਅਤੇ ਜ਼ੇਰੇ ਇਲਾਜ਼ […]

ਵਿਆਹ ਤੋਂ ਵਾਪਸ ਪਰਤਦੇ ਸਮੇਂ ਦਰੱਖਤ ਨਾਲ ਟਕਰਾਈ ਕਾਰ, ਬੱਚੇ ਸਮੇਤ 4 ਜਣਿਆਂ ਦੀ ਮੌਤ

Kapurthala

ਚੰਡੀਗੜ੍ਹ, 22 ਅਪ੍ਰੈਲ, 2024: ਅੱਜ ਦੁਪਹਿਰ ਸਹਾਰਨਪੁਰ ਜ਼ਿਲ੍ਹੇ ਦੇ ਛੱਤਮਲਪੁਰ ਵਿੱਚ ਵਿਆਹ (wedding) ਤੋਂ ਵਾਪਸ ਆ ਰਹੇ ਯਾਤਰੀਆਂ ਦੀ ਕਾਰ ਬੇਕਾਬੂ ਹੋ ਕੇ ਫਤਿਹਪੁਰ ਕਲਸੀਆ ਰੋਡ ’ਤੇ ਸੜਕ ਕਿਨਾਰੇ ਖੜ੍ਹੇ ਦਰੱਖਤ ਨਾਲ ਟਕਰਾ ਗਈ। ਇਸ ਹਾਦਸੇ ‘ਚ 8 ਸਾਲਾ ਬੱਚੇ ਸਮੇਤ 4 ਜਣਿਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ 16 ਸਾਲਾ ਲੜਕੀ ਸਮੇਤ […]

ਮੋਗਾ ‘ਚ ਦੋ ਭੈਣਾਂ ਦੇ ਇਕਲੌਤੇ ਭਰਾ ਦੀ ਸੜਕ ਹਾਦਸੇ ‘ਚ ਮੌਤ, ਕੁਝ ਦਿਨ ਬਾਅਦ ਜਾਣਾ ਸੀ ਕੈਨੇਡਾ

Road accident

ਚੰਡੀਗੜ੍ਹ, 8 ਫਰਵਰੀ 2024: ਬਰਨਾਲਾ-ਮੋਗਾ ਕੌਮੀ ਮਾਰਗ ’ਤੇ ਨਿਰਮਾਣ ਅਧੀਨ ਟੋਲ ਪਲਾਜ਼ਾ ’ਤੇ ਮਾਰੂਤੀ ਕਾਰ ਡਿਵਾਈਡਰ ਨਾਲ ਟਕਰਾ (Road accident) ਗਈ, ਜਿਸ ਕਾਰਨ ਇੱਕ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਅੰਮ੍ਰਿਤਪਾਲ ਸਿੰਘ ਵਜੋਂ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਅੰਮ੍ਰਿਤਪਾਲ ਸਿੰਘ ਦੋ ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਉਸ ਨੇ […]

ਪਾਣੀਪਤ ‘ਚ ਸੰਘਣੀ ਧੁੰਦ ਕਾਰਨ ਨਹਿਰ ‘ਚ ਡਿੱਗੀ ਕਾਰ, ਵਾਲ-ਵਾਲ ਬਚੇ ਦੋ ਸਕੇ ਭਰਾ

Panipat

ਚੰਡੀਗੜ੍ਹ, 16 ਜਨਵਰੀ 2024: ਮੰਗਲਵਾਰ ਸਵੇਰੇ ਹਰਿਆਣਾ, ਪੰਜਾਬ ਅਤੇ ਚੰਡੀਗੜ੍ਹ ਦੇ ਕਈ ਇਲਾਕਿਆਂ ‘ਚ ਸੰਘਣੀ ਧੁੰਦ ਛਾਈ ਹੋਈ ਹੈ, ਹਾਲਾਂਕਿ ਕਈ ਜ਼ਿਲ੍ਹਿਆਂ ‘ਚ ਧੁੱਪ ਨਿਕਲੀ ਹੈ । ਪਰ ਦੂਜੇ ਪਾਸੇ ਧੁੰਦ ਕਾਰਨ ਹਾਦਸੇ ਵਾਪਰ ਰਹੇ ਹਨ | ਤਾਜ਼ਾ ਮਾਮਲਾ ਹਰਿਆਣਾ ਤੋਂ ਸਾਹਮਣੇ ਆਇਆ ਹੈ, ਜਿੱਥੇ ਪਾਣੀਪਤ (Panipat) ‘ਚ ਸਿਵਾਹ ਪਿੰਡ ਨੇੜੇ ਧੁੰਦ ਕਾਰਨ ਕਾਰ ਨਹਿਰ […]

ਜੰਮੂ-ਕਸ਼ਮੀਰ ‘ਚ PDP ਮੁਖੀ ਮਹਿਬੂਬਾ ਮੁਫਤੀ ਦੀ ਕਾਰ ਹਾਦਸੇ ਦਾ ਸ਼ਿਕਾਰ

Mehbooba Mufti

ਚੰਡੀਗੜ੍ਹ, 11 ਜਨਵਰੀ 2024: ਜੰਮੂ-ਕਸ਼ਮੀਰ ‘ਚ ਵੀਰਵਾਰ ਨੂੰ ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀਡੀਪੀ) ਦੇ ਮੁਖੀ (Mehbooba Mufti) ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਅਨੰਤਨਾਗ ਦੇ ਰਸਤੇ ‘ਚ ਵਾਪਰਿਆ। ਪੀਡੀਪੀ ਮੀਡੀਆ ਸੈੱਲ ਮੁਤਾਬਕ ਮਹਿਬੂਬਾ ਮੁਫਤੀ ਹਾਦਸੇ ਵਿੱਚ ਪੂਰੀ ਤਰ੍ਹਾਂ ਸੁਰੱਖਿਅਤ ਹੈ। ਹਾਦਸੇ ‘ਚ ਉਨ੍ਹਾਂ ਦੇ ਸੁਰੱਖਿਆ ਕਰਮਚਾਰੀ ਵੀ ਸੁਰੱਖਿਅਤ […]

ਕੇਂਦਰੀ ਮੰਤਰੀ ਪ੍ਰਹਿਲਾਦ ਪਟੇਲ ਦੀ ਕਾਰ ਹਾਦਸਗ੍ਰਸਤ, ਬਾਈਕ ਸਵਾਰ ਦੀ ਮੌਤ ਤੇ ਤਿੰਨ ਬੱਚੇ ਜ਼ਖਮੀ

Prahlad Patel

ਚੰਡੀਗੜ੍ਹ, 07 ਨਵੰਬਰ 2023: ਕੇਂਦਰੀ ਮੰਤਰੀ ਪ੍ਰਹਿਲਾਦ ਪਟੇਲ (Prahlad Patel) ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਕੇਂਦਰੀ ਮੰਤਰੀ ਪ੍ਰਹਿਲਾਦ ਪਟੇਲ ਦੀ ਕਾਰ ਦੀ ਬਾਈਕ ਸਵਾਰ ਨਾਲ ਟੱਕਰ ਹੋ ਗਈ । ਹਾਦਸੇ ਵਿੱਚ ਇੱਕ ਵਿਅਕਤੀ ਮੌਤ ਅਤੇ ਤਿੰਨ ਸਕੂਲੀ ਬੱਚੇ ਜ਼ਖ਼ਮੀ ਹੋ ਗਏ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਪ੍ਰਹਿਲਾਦ ਪਟੇਲ ਛਿੰਦਵਾੜਾ ਤੋਂ ਜਨ ਸੰਪਰਕ […]

ਸਾਬਕਾ ਕ੍ਰਿਕਟਰ ਪ੍ਰਵੀਨ ਕੁਮਾਰ ਕਾਰ ਹਾਦਸੇ ‘ਚ ਵਾਲ-ਵਾਲ ਬਚੇ, ਕੈਂਟਰ ਚਾਲਕ ਗ੍ਰਿਫਤਾਰ

Praveen Kumar

ਚੰਡੀਗੜ੍ਹ, 05 ਜੁਲਾਈ 2023: ਭਾਰਤੀ ਟੀਮ ਦੇ ਸਾਬਕਾ ਖਿਡਾਰੀ ਪ੍ਰਵੀਨ ਕੁਮਾਰ (Praveen Kumar) ਮੰਗਲਵਾਰ ਦੇਰ ਰਾਤ ਮੇਰਠ ਸ਼ਹਿਰ ਵਿੱਚ ਆਪਣੀ ਕਾਰ ਵਿੱਚ ਜਾਂਦੇ ਸਮੇਂ ਹਾਦਸੇ ਦਾ ਸ਼ਿਕਾਰ ਹੋ ਗਏ। ਪ੍ਰਵੀਨ ਦੀ ਕਾਰ ਨੂੰ ਤੇਜ਼ ਰਫ਼ਤਾਰ ਕੈਂਟਰ ਨੇ ਟੱਕਰ ਮਾਰ ਦਿੱਤੀ। ਉਸ ਸਮੇਂ ਪ੍ਰਵੀਨ ਦੇ ਨਾਲ ਉਸ ਦਾ ਪੁੱਤਰ ਵੀ ਕਾਰ ਵਿੱਚ ਸੀ ਅਤੇ ਦੋਵੇਂ ਇਸ […]

ਬੇਕਾਬੂ ਹੋਈ ਸਵਿਫਟ ਕਾਰ ਸੜਕ ਕਿਨਾਰੇ ਲੱਗੇ ਸਫੈਦੇ ਨਾਲ ਟਕਰਾਈ, ਹਾਦਸੇ ‘ਚ ਦੋ ਜਣਿਆਂ ਦੀ ਮੌਤ

ਸਵਿਫਟ ਕਾਰ

ਸੁਲਤਾਨਪੁਰ ਲੋਧੀ, 04 ਅਪ੍ਰੈਲ 2023: ਸੁਲਤਾਨਪੁਰ ਲੋਧੀ ਦੇ ਤਾਸ਼ਪੁਰ ਰੋਡ ‘ਤੇ ਮੋੜ ਨੇੜੇ ਇੱਕ ਤੇਜ਼ ਰਫਤਾਰ ਸਵਿਫਟ ਕਾਰ ਸੜਕ ਕਿਨਾਰੇ ਲੱਗੇ ਸਫੈਦੇ ਨਾਲ ਟਕਰਾ ਗਈ ਅਤੇ ਇਸ ਹਾਦਸੇ ਵਿੱਚ ਕਾਰ ‘ਚ ਸਵਾਰ 2 ਵਿਅਕਤੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ, ਜਿਨ੍ਹਾਂ ਦੀ ਪਛਾਣ ਜੋਗਾ ਸਿੰਘ ਪੁੱਤਰ ਚਰਨ ਸਿੰਘ ਵਾਸੀ ਪੱਤੀ ਸ਼ਾਲਾ ਨਗਰ ਮਲਸੀਆਂ (ਜਲੰਧਰ), […]

ਕਾਰ ਨੂੰ ਬਚਾਉਂਦਿਆ ਸੜਕ ਕਿਨਾਰੇ ਰੁੱਖ ਨਾਲ ਜਾ ਟਕਰਾਇਆ ਟੈਂਪੂ-ਟ੍ਰੈਵਲ, 5 ਜਣੇ ਜ਼ਖਮੀ

Tempo-Travel

ਗੁਰਦਾਸਪੁਰ, 20 ਮਾਰਚ 2023: ਅੰਮ੍ਰਿਤਸਰ ਤੋਂ ਹੁਸ਼ਿਆਰਪੁਰ ਜਾਂਦੇ ਹੋਏ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਹਰਗੋਬਿੰਦਪੁਰ ਨੇੜੇ ਕਾਰ ਨੂੰ ਬਚਾਉਂਦੇ ਟੈਂਪੂ-ਟ੍ਰੈਵਲ ਰੁੱਖ ‘ਚ ਟਕਰਾਇਆ | ਜਿਸਦੇ ਚੱਲਦੇ ਟੈਂਪੂ-ਟ੍ਰੈਵਲ ‘ਚ ਸਵਾਰ ਔਰਤਾਂ ਸਮੇਤ ਇੱਕ ਪਰਿਵਾਰ ਦੇ 4 ਜੀਅ ਜ਼ਖਮੀ ਹੋ ਗਏ | ਜਦਕਿ ਟੈਂਪੂ-ਟ੍ਰੈਵਲ ਡਰਾਈਵਰ ਦੇ ਗੰਭੀਰ ਜ਼ਖਮੀ ਹੋ ਗਿਆ, ਜਿਸਨੂੰ ਬਟਾਲਾ ਸਿਵਲ ਹਸਪਤਾਲ ਤੋਂ ਇਲਾਜ ਲਈ ਅੰਮ੍ਰਿਤਸਰ […]