July 7, 2024 6:35 pm

BSNL ਕੰਪਨੀ ਦੇ ਮੁਲਾਜ਼ਮਾਂ ਵੱਲੋਂ ਜੰਤਰ-ਮੰਤਰ ‘ਤੇ ਵੱਡੇ ਪੱਧਰ ‘ਤੇ ਰੋਸ਼ ਪ੍ਰਦਰਸ਼ਨ

BSNL

ਨਵੀਂ ਦਿੱਲੀ, 07 ਜੁਲਾਈ 2023 (ਦਵਿੰਦਰ ਸਿੰਘ): ਅੱਜ ਦੇਸ਼ ਭਰ ਦੇ ਬੀ.ਐੱਸ.ਐਨ.ਐੱਲ (BSNL) ਮੁਲਾਜ਼ਮਾਂ ਵੱਲੋਂ ਦਿੱਲੀ ਦੇ ਜੰਤਰ-ਮੰਤਰ ‘ਤੇ ਵੱਡੇ ਪੱਧਰ ‘ਤੇ ਪ੍ਰਦਰਸ਼ਨ ਕੀਤਾ ਗਿਆ ਹੈ । ਇਸ ਮੁਜ਼ਾਹਰੇ ਵਿੱਚ ਦੇਸ਼ ਦੇ ਸਾਰੇ ਸੂਬਿਆਂ ਤੋਂ ਸੈਂਕੜੇ ਮੁਲਾਜ਼ਮ ਪੁੱਜੇ।ਮੁਲਾਜ਼ਮਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਦੇਸ਼ ਵਿੱਚ ਆਪਣੀ ਹੀ ਕੰਪਨੀ ਨੂੰ ਦਬਾਉਣ ਦਾ ਕੰਮ ਕਰ ਰਹੀ […]

ਤਵਾਂਗ ਝੜਪ ਤੋਂ ਬਾਅਦ ਕੇਂਦਰ ਸਰਕਾਰ ਦਾ ਵੱਡਾ ਫੈਸਲਾ, ਤਵਾਂਗ ‘ਚ ਲੱਗਣਗੇ 23 ਨਵੇਂ ਮੋਬਾਈਲ ਟਾਵਰ

Tawang

ਚੰਡੀਗੜ੍ਹ 20 ਦਸੰਬਰ 2022: ਕੁਝ ਦਿਨ ਪਹਿਲਾਂ ਤਵਾਂਗ (Tawang) ਸੈਕਟਰ ‘ਚ ਭਾਰਤ-ਚੀਨੀ ਫੌਜੀਆਂ ਦਸਤਿਆਂ ਵਿਚਾਲੇ ਹੋਈ ਝੜਪ ਤੋਂ ਬਾਅਦ ਭਾਰਤ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਐੱਲਏਸੀ (LAC) ‘ਤੇ ਬਿਹਤਰ ਕਨੈਕਟੀਵਿਟੀ ਲਈ ਕੇਂਦਰ ਸਰਕਾਰ 23 ਨਵੇਂ ਮੋਬਾਈਲ ਟਾਵਰ ਲਗਾਉਣ ਜਾ ਰਹੀ ਹੈ। ਤਵਾਂਗ ਜ਼ਿਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਹ ਫੈਸਲਾ 9 ਦਸੰਬਰ […]

BSNL ਵੀ ਛੇਤੀ ਸ਼ੁਰੂ ਕਰਨ ਜਾ ਰਿਹੈ 5G ਸੇਵਾ, ਦੇਸ਼ ਭਰ ‘ਚ ਲੱਗਣਗੇ 1.35 ਲੱਖ ਟਾਵਰ

BSNL

ਚੰਡੀਗੜ੍ਹ 09 ਦਸੰਬਰ 2022: ਇਸ ਸਾਲ ਅਕਤੂਬਰ ਤੋਂ ਦੇਸ਼ ਵਿੱਚ 5ਜੀ ਸੇਵਾ ਸ਼ੁਰੂ ਹੋ ਗਈ ਹੈ। ਰਿਲਾਇੰਸ ਜੀਓ ਅਤੇ ਏਅਰਟੈੱਲ ਨੇ ਵੀ ਦੇਸ਼ ਦੇ ਪ੍ਰਮੁੱਖ ਸ਼ਹਿਰਾਂ ਵਿੱਚ 5ਜੀ ਸੇਵਾ ਸ਼ੁਰੂ ਕੀਤੀ ਹੈ। ਹੁਣ ਭਾਰਤ ਸੰਚਾਰ ਨਿਗਮ ਲਿਮਿਟੇਡ (BSNL) ਵੀ ਜਲਦੀ ਹੀ 5G ਸੇਵਾ ਸ਼ੁਰੂ ਕਰਨ ਜਾ ਰਹੀ ਹੈ। ਕੇਂਦਰੀ ਸੂਚਨਾ ਅਤੇ ਤਕਨਾਲੋਜੀ ਮੰਤਰੀ ਅਸ਼ਵਨੀ ਵੈਸ਼ਨਵ […]

BSNL ਦੇ 107 ਰੁਪਏ ‘ਚ 84 ਦਿਨਾਂ ਦੇ ਪਲਾਨ ‘ਚ ਮਿਲਣਗੇ ਇਹ ਫਾਇਦੇ

BSNL

ਚੰਡੀਗੜ੍ਹ 30 ਦਸੰਬਰ 2021: ਏਅਰਟੈੱਲ ਤੇ ਵੋਡਾਫੋਨ-ਆਇਡਿਆ ਵਰਗੀਆਂ ਟੈਲੀਕਾਮ ਕੰਪਨੀਆਂ ਨੇ ਆਪਣੇ ਪ੍ਰੀਪੇਡ ਰੀਚਾਰਜ ਪਲਾਨ ਦੀਆਂ ਕੀਮਤਾਂ ’ਚ ਵਾਧਾ ਕੀਤਾ ਹੈ।ਇਸ ਤਰ੍ਹਾਂ ਵਾਧੇ ਦਾ ਬੁਰਾ ਅਸਰ ਲੋਕਾਂ ਦੀਆਂ ਜੇਬਾਂ ’ਤੇ ਪੈ ਰਿਹਾ ਹੈ। ਟੈਲੀਕਾਮ ਸੇਵਾਵਾਂ ਦਾ ਮਜ਼ਾ ਲੈਣ ਲਈ ਉਨ੍ਹਾਂ ਨੂੰ ਪਹਿਲਾਂ ਦੇ ਮੁਕਾਬਲੇ ਹੁਣ ਜ਼ਿਆਦਾ ਕੀਮਤਾਂ ਦਾ ਭੁਗਤਾਨ ਕਰਨਾ ਪੈ ਰਿਹਾ ਹੈ। ਉਥੇ ਹੀ […]

BSNL 4G: BSNL ਸਤੰਬਰ 2022 ਤੱਕ ਭਾਰਤ ਵਿੱਚ ਕਰ ਸਕਦੇ 4ਜੀ ਲਾਂਚ

Communications Corporation of India Limited

ਚੰਡੀਗੜ੍ਹ 04 ਦਸੰਬਰ 2021:ਭਾਰਤੀ ਗ੍ਰਾਹਕਾਂ ਨੂੰ ਅੱਜ ਇਕ ਰਾਹਤ ਵਾਲੀ ਖ਼ਬਰ ਆਈ ਹੈ |ਰਿਲਾਇੰਸ ਜੀਓ,ਵੋਡਾਫੋਨ-ਆਈਡੀਆ ਅਤੇ ਏਅਰਟੈੱਲ ਨੇ ਆਪਣੇ ਪ੍ਰੀਪੇਡ ਪਲਾਨ 25 ਫੀਸਦੀ ਤਕ ਮਹਿੰਗੇ ਕੀਤੇ ਹਨ। ਪ੍ਰਾਈਵੇਟ ਟੈਲੀਕਾਮ ਕੰਪਨੀਆਂ ਦੇ ਇਸ ਫੈਸਲੇ ਤੋਂ ਬਾਅਦ ਗਾਹਕਾ ਨਿਰਾਸ਼ ਹਨ |ਭਾਰਤੀ ਸੰਚਾਰ ਨਿਗਮ ਲਿਮਿਟੇਡ (BSNL) ਸਤੰਬਰ 2022ਵਿੱਚ ਆਪਣੀਆਂ 4G ਸੇਵਾਵਾਂ ਨੂੰ ਰੋਲ ਆਊਟ ਕਰਨ ਦੀ ਸੰਭਾਵਨਾ ਜਤਾਈ […]