July 7, 2024 9:28 pm

ਬਰਤਾਨੀਆ ਸਰਕਾਰ ਵੱਲੋਂ ਵੀਜ਼ਾ ਫੀਸ ‘ਚ ਵਾਧਾ, ਬਰਤਾਨੀਆ ਜਾਣ ਵਾਲੇ ਭਾਰਤੀ ਵਿਦਿਆਰਥੀਆਂ ‘ਤੇ ਪਵੇਗਾ ਆਰਥਿਕ ਬੋਝ

visa fee

ਚੰਡੀਗ੍ਹੜ,16 ਸਤੰਬਰ 2023: ਬ੍ਰਿਟਿਸ਼ ਸਰਕਾਰ ਨੇ ਐਲਾਨ ਕੀਤਾ ਹੈ ਕਿ ਵੀਜ਼ਾ ਫੀਸ (visa fee) ਵਿੱਚ ਪ੍ਰਸਤਾਵਿਤ ਵਾਧਾ 4 ਅਕਤੂਬਰ ਤੋਂ ਲਾਗੂ ਹੋਵੇਗਾ। ਇਸ ਤਹਿਤ ਛੇ ਮਹੀਨਿਆਂ ਤੋਂ ਘੱਟ ਸਮੇਂ ਲਈ ਬਰਤਾਨੀਆ ਜਾਣ ਵਾਲੇ ਸੈਲਾਨੀਆਂ ਨੂੰ ਹੁਣ ਵਾਧੂ 15 ਜੀਬੀਪੀ (ਗ੍ਰੇਟ ਬ੍ਰਿਟੇਨ ਪੌਂਡ) ਅਤੇ ਵਿਦਿਆਰਥੀਆਂ ਨੂੰ ਵੀਜ਼ਾ ਫੀਸ ਵਜੋਂ 127 ਜੀਬੀਪੀ ਵਾਧੂ ਅਦਾ ਕਰਨੇ ਪੈਣਗੇ। ਇਨ੍ਹਾਂ […]

ਅਵਤਾਰ ਸਿੰਘ ਖੰਡਾ: ਪਰਮਜੀਤ ਸਿੰਘ ਸਰਨਾ ਦੀ ਬ੍ਰਿਟਿਸ਼ ਸਰਕਾਰ ਨੂੰ ਅਪੀਲ

ਚੰਡੀਗੜ੍ਹ, 30 ਜੁਲਾਈ 2023: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਸ਼੍ਰੋਮਣੀ ਅਕਾਲੀ ਦਲ ਦੇ ਦਿੱਲੀ ਤੋਂ ਪ੍ਰਧਾਨ ਪਰਮਜੀਤ ਸਿੰਘ ਸਰਨਾ (Paramjit Singh Sarna) ਨੇ ਇੰਗਲੈਂਡ ‘ਚ ਅਕਾਲ ਚਲਾਣਾ ਕਰ ਗਏ ਨੌਜਵਾਨ ਅਵਤਾਰ ਸਿੰਘ ਖੰਡਾ ਦੀਆਂ ਅੰਤਿਮ ਰਸਮਾਂ ‘ਚ ਉਨ੍ਹਾਂ ਦੀ ਮਾਂ ਅਤੇ ਭੈਣ ਨੂੰ ਸ਼ਾਮਲ ਹੋਣ ਲਈ ਇੰਗਲੈਂਡ ਵੱਲੋਂ ਵੀਜ਼ਾ ਨਾ ਦਿੱਤੇ […]

ਬ੍ਰਿਟਿਸ਼ ਸਰਕਾਰ ਵਲੋਂ ਲੀਸੇਟਰ ‘ਚ ਹੋਈ ਹਿੰਸਾ ਤੇ ਮੰਦਰਾਂ ਦੀ ਭੰਨਤੋੜ ਮਾਮਲੇ ‘ਚ ਜਾਂਚ ਟੀਮ ਦਾ ਗਠਨ

Leicester

ਚੰਡੀਗੜ੍ਹ, 26 ਮਈ 2023: ਇੰਗਲੈਂਡ ਦੇ ਲੀਸੇਟਰ (Leicester) ਸ਼ਹਿਰ ਵਿੱਚ ਪਿਛਲੇ ਸਾਲ ਹੋਈ ਝੜੱਪ ਅਤੇ ਮੰਦਰਾਂ ਦੀ ਭੰਨਤੋੜ ਦੀ ਜਾਂਚ ਲਈ ਬ੍ਰਿਟਿਸ਼ ਸਰਕਾਰ ਨੇ ਇੱਕ ਜਾਂਚ ਟੀਮ ਦਾ ਗਠਨ ਕੀਤਾ ਹੈ। ਜਾਂਚ ਟੀਮ ਸੁਤੰਤਰ ਤੌਰ ‘ਤੇ ਟਕਰਾਅ ਅਤੇ ਭੰਨਤੋੜ ਦੀ ਸਮੀਖਿਆ ਕਰੇਗੀ। ਬ੍ਰਿਟੇਨ ਦੇ ਕਮਿਊਨਿਟੀ ਸੈਕਟਰੀ ਮਾਈਕਲ ਗੋਵ ਨੇ ਸਾਬਕਾ ਮੰਤਰੀ ਦੀ ਪ੍ਰਧਾਨਗੀ ਵਾਲੀ ਸਮੀਖਿਆ […]

ਵਿਕਰਮਜੀਤ ਸਿੰਘ ਸਾਹਨੀ ਨੇ ਬਰਤਾਨੀਆ ਕੋਲੋਂ ਕੋਹੇਨੂਰ ਹੀਰਾ ਅਤੇ ਮਹਾਰਾਜਾ ਰਣਜੀਤ ਸਿੰਘ ਦਾ ਸੋਨੇ ਦਾ ਸਿੰਘਾਸਨ ਵਾਪਸ ਲੈਣ ਦੀ ਮੰਗ ਰੱਖੀ

Ayushman Bharat

ਨਵੀਂ ਦਿੱਲੀ ,16 ਮਈ 2023 (ਦਵਿੰਦਰ ਸਿੰਘ): ਵਿਕਰਮਜੀਤ ਸਿੰਘ ਸਾਹਨੀ (Vikramjit Singh Sahney), ਮੈਂਬਰ ਪਾਰਲੀਮੈਂਟ ਨੇ ਜੋ ਕਿ ਵਰਲਡ ਪੰਜਾਬੀ ਆਰਗੇਨਾਈਜੇਸ਼ਨ ਦੇ ਵੀ ਇੰਟਰਨੈਸ਼ਨਲ ਪ੍ਰਧਾਨ ਹਨ, ਮੰਗ ਕੀਤੀ ਹੈ ਕਿ ਬਰਤਾਨੀਆਂ ਸਰਕਾਰ ਕੋਹੇਨੂਰ ਹੀਰਾ ਅਤੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਸੋਨੇ ਦਾ ਸਿੰਘਾਸਨ ਭਾਰਤ ਨੂੰ ਵਾਪਸ ਕਰੇ। ਉਹਨਾਂ ਨੇ ਕਿੰਗ ਚਾਰਲਸ ।।। ਅਤੇ ਉਹਨਾਂ ਦੀ […]

ਬੀਬੀਸੀ ਦਫ਼ਤਰਾਂ ‘ਤੇ ਸਰਵੇਖਣ ਬਾਰੇ ਬ੍ਰਿਟਿਸ਼ ਸਰਕਾਰ ਦਾ ਬਿਆਨ, ਅਸੀਂ ਬੀਬੀਸੀ ਦੇ ਨਾਲ ਮਜ਼ਬੂਤੀ ਨਾਲ ਖੜ੍ਹੇ ਹਾਂ

BBC

ਚੰਡੀਗੜ੍ਹ, 22 ਫ਼ਰਵਰੀ 2023: ਬ੍ਰਿਟਿਸ਼ ਸਰਕਾਰ ਨੇ ਪਿਛਲੇ ਹਫਤੇ ਬੀਬੀਸੀ (BBC) ਦੇ ਨਵੀਂ ਦਿੱਲੀ ਅਤੇ ਮੁੰਬਈ ਦਫਤਰਾਂ ਦੇ ਇਨਕਮ ਟੈਕਸ ਸਰਵੇਖਣ ਤੋਂ ਬਾਅਦ ਅੱਜ ਸੰਸਦ ਵਿੱਚ ਬੀਬੀਸੀ ਦੀ ਸੰਪਾਦਕੀ ਸੁਤੰਤਰਤਾ ਦਾ ਜ਼ੋਰਦਾਰ ਬਚਾਅ ਕੀਤਾ ਹੈ। ਬ੍ਰਿਟਿਸ਼ ਸਰਕਾਰ ਦੀ ਤਰਫੋਂ ਕਿਹਾ ਗਿਆ ਕਿ ਜਿੱਥੋਂ ਤੱਕ ਲਿਖਣ ਦੀ ਆਜ਼ਾਦੀ ਦਾ ਸਵਾਲ ਹੈ, ਅਸੀਂ ਇਸ ਮਾਮਲੇ ਵਿੱਚ ਬੀਬੀਸੀ […]

ਬ੍ਰਿਟੇਨ ਨੇ ਧਰਮ ਪਰਿਵਰਤਨ ਕਰਨ ਦੇ ਦੋਸ਼ਾਂ ਹੇਠ ਪਾਕਿਸਤਾਨੀ ਮੌਲਵੀ ‘ਤੇ ਲਾਈ ਪਾਬੰਦੀ

Britain

ਚੰਡੀਗੜ੍ਹ 10 ਦਸੰਬਰ 2022: ਬ੍ਰਿਟੇਨ (Britain) ਦੀ ਰਿਸ਼ੀ ਸੁਨਕ ਸਰਕਾਰ ਨੇ ਪਾਕਿਸਤਾਨ ਦੇ ਇਕ ਮੁਸਲਿਮ ਮੌਲਵੀ ਖ਼ਿਲਾਫ ਕਾਰਵਾਈ ਕੀਤੀ ਹੈ। ਬ੍ਰਿਟੇਨ ਸਰਕਾਰ ਨੇ ਕਾਰਵਾਈ ਕਰਦੇ ਹੋਏ ਸਿੰਧ ਦੇ ਘੋਟਕੀ ਸਥਿਤ ਭਰਚੁੰਡੀ ਸ਼ਰੀਫ ਦਰਗਾਹ ਦੇ ਮੀਆਂ ਅਬਦੁਲ ਹੱਕ ਨੂੰ ਪਾਬੰਦੀਸ਼ੁਦਾ ਲੋਕਾਂ ਦੀ ਸੂਚੀ ਵਿੱਚ ਪਾ ਦਿੱਤਾ ਹੈ। ਮੀਆਂ ਅਬਦੁਲ ਹੱਕ ‘ਤੇ ਪਾਕਿਸਤਾਨ ਵਿਚ ਹਿੰਦੂਆਂ ਸਮੇਤ ਹੋਰ […]

ਬ੍ਰਿਟੇਨ ਤੇ ਅਮਰੀਕਾ ਵਲੋਂ ਯੂਕਰੇਨ ਨੂੰ 80 ਕਰੋੜ ਡਾਲਰ ਦੀ ਫੌਜੀ ਸਹਾਇਤਾ

Ukraine

ਚੰਡੀਗੜ੍ਹ 30 ਜੂਨ 2022: ਬ੍ਰਿਟੇਨ ਨੂੰ ਯੂਕਰੇਨ (Ukraine) ਵਾਧੂ ਫੌਜੀ ਸਹਾਇਤਾ ਵਿੱਚ ਇੱਕ ਬਿਲੀਅਨ ਪੌਂਡ ($ 1.2 ਅਰਬ ਡਾਲਰ ) ਪ੍ਰਦਾਨ ਕਰੇਗਾ। ਬ੍ਰਿਟਿਸ਼ ਸਰਕਾਰ ਨੇ ਕਿਹਾ ਹੈ ਕਿ ਰੂਸ ਪੱਛਮੀ ਦੇਸ਼ਾਂ ਲਈ ਸਭ ਤੋਂ ਵੱਡਾ ਖਤਰਾ ਹੈ। ਮੈਡਰਿਡ ਵਿੱਚ ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਨੇ ਵੀ ਯੂਕਰੇਨ ਨੂੰ 80 ਕਰੋੜ ਡਾਲਰ ਦੀ ਨਵੀਂ ਫੌਜੀ ਸਹਾਇਤਾ ਦੇਣ […]

ਜੱਲ੍ਹਿਆਂਵਾਲਾ ਬਾਗ਼ : ਮਾਈਕਲ ਓਡਵਾਇਰ ਦਾ ਕਤਲ ਅਤੇ ਸ਼ਹੀਦ ਉੱਧਮ ਸਿੰਘ

ਸ਼ਹੀਦ ਉੱਧਮ ਸਿੰਘ

ਜੱਲ੍ਹਿਆਂਵਾਲਾ ਬਾਗ਼ ਸੰਬੰਧੀ ਲੇਖ.. ਹਰਪ੍ਰੀਤ ਸਿੰਘ ਕਾਹਲੋਂ Sr Executive Editor  The Unmute ਚੰਡੀਗੜ੍ਹ 13 ਅਪ੍ਰੈਲ 2022: ਸਾਕਾ ੧੯੧੯ ਵੇਲੇ ਪੰਜਾਬ ਦਾ ਗਵਰਨਰ ਮਾਈਕਲ ਓਡਵਾਇਰ ਸੀ।ਮਾਈਕਲ ਓਡਵਾਇਰ ਅਤੇ ਜਨਰਲ ਡਾਇਰ ੨ ਬੰਦੇ ਇਸ ਸਾਕੇ ਲਈ ਜ਼ਿੰਮੇਵਾਰ ਹਨ।ਇਸ ਸਾਕੇ ਦਾ ਜ਼ਖ਼ਮ ਆਖਰ ਰਾਜ਼ੀ ਕਿਵੇਂ ਹੁੰਦਾ।੨੧ ਸਾਲਾਂ ਬਾਅਦ ਸੁਨਾਮ ਦੇ ਉੱਧਮ ਸਿੰਘ ਨੇ ਕੈਕਸਟਨ ਹਾਲ ਲੰਡਨ ‘ਚ ੧੩ […]