July 2, 2024 11:17 pm

ਭੋਪਾਲ ‘ਚ ਮੰਤਰਾਲੇ ਦੀ ਪੁਰਾਣੀ ਇਮਾਰਤ ‘ਚ ਲੱਗੀ ਭਿਆਨਕ ਅੱਗ, ਪੰਜ ਮੁਲਾਜ਼ਮਾਂ ਨੂੰ ਸੁਰੱਖਿਅਤ ਬਾਹਰ ਕੱਢਿਆ

Bhopal

ਚੰਡੀਗੜ੍ਹ, 09 ਮਾਰਚ 2024: ਭੋਪਾਲ (Bhopal) ਦੇ ਪੁਰਾਣੇ ਮੰਤਰਾਲੇ ਦੀ ਇਮਾਰਤ ਦੀ ਤੀਜੀ ਮੰਜ਼ਿਲ ‘ਤੇ ਸ਼ਨੀਵਾਰ ਸਵੇਰੇ ਅੱਗ ਲੱਗ ਗਈ। ਤੇਜ਼ ਹਵਾ ਕਾਰਨ ਅੱਗ ਤੇਜ਼ੀ ਨਾਲ ਫੈਲ ਗਈ ਅਤੇ ਛੇਤੀ ਹੀ ਚੌਥੀ, ਪੰਜਵੀਂ ਅਤੇ ਛੇਵੀਂ ਮੰਜ਼ਿਲ ਤੱਕ ਪਹੁੰਚ ਗਈ। ਸ਼ਨੀਵਾਰ ਸਵੇਰੇ 9:30 ਵਜੇ ਮੰਤਰਾਲੇ ਦੇ ਗੇਟ ਨੰਬਰ ਪੰਜ ਅਤੇ ਛੇ ਦੇ ਵਿਚਕਾਰ ਸਫਾਈ ਕਰ ਰਹੇ […]

ਕਮਲਨਾਥ ਦੇ ਭਾਜਪਾ ‘ਚ ਸ਼ਾਮਲ ਹੋਣ ਦੀਆਂ ਚਰਚਾਵਾਂ ਤੇਜ਼, ਭੋਪਾਲ ਰਾਹੀਂ ਦਿੱਲੀ ਲਈ ਹੋਏ ਰਵਾਨਾ

Kamal Nath

ਚੰਡੀਗੜ੍ਹ, 17 ਫਰਵਰੀ 2024: ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਮਲਨਾਥ (Kamal Nath) ਦੇ ਭਾਜਪਾ ਵਿੱਚ ਸ਼ਾਮਲ ਹੋਣ ਦੀਆਂ ਚਰਚਾਵਾਂ ਤੇਜ਼ ਹੋ ਗਈਆਂ ਹਨ। ਉਨ੍ਹਾਂ ਨੇ ਸ਼ਨੀਵਾਰ ਨੂੰ ਆਪਣਾ ਛਿੰਦਵਾੜਾ ਦੌਰਾ ਰੱਦ ਕਰ ਦਿੱਤਾ ਅਤੇ ਭੋਪਾਲ ਰਾਹੀਂ ਦਿੱਲੀ ਲਈ ਰਵਾਨਾ ਹੋ ਗਏ। ਉਨ੍ਹਾਂ ਦੇ ਨਾਲ ਉਨ੍ਹਾਂ ਦਾ ਸੰਸਦ ਮੈਂਬਰ ਪੁੱਤਰ ਨਕੁਲ ਨਾਥ ਵੀ ਦਿੱਲੀ ਜਾ […]

ਅੱਜ ਮੱਧ ਪ੍ਰਦੇਸ਼ ਦੇ ਨਵੇਂ ਮੁੱਖ ਮੰਤਰੀ ਵਜੋਂ ਹਲਫ਼ ਲੈਣਗੇ ਮੋਹਨ ਯਾਦਵ, PM ਮੋਦੀ ਵੀ ਹੋਣਗੇ ਸ਼ਾਮਲ

Mohan Yadav

ਚੰਡੀਗੜ੍ਹ, 13 ਦਸੰਬਰ 2023: ਮੋਹਨ ਯਾਦਵ (Mohan Yadav) ਬੁੱਧਵਾਰ ਯਾਨੀ ਅੱਜ ਮੱਧ ਪ੍ਰਦੇਸ਼ ਦੇ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਰਤੀ ਜਨਤਾ ਪਾਰਟੀ ਸ਼ਾਸਿਤ ਸੂਬਿਆਂ ਦੇ ਮੁੱਖ ਮੰਤਰੀ ਵੀ ਉਨ੍ਹਾਂ ਦੇ ਸਹੁੰ ਚੁੱਕ ਪ੍ਰੋਗਰਾਮ ਵਿੱਚ ਸ਼ਾਮਲ ਹੋਣਗੇ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਸਹੁੰ […]

ਇੰਡੀਆ ਗਠਜੋੜ ਦੀ ਭੋਪਾਲ ‘ਚ ਹੋਣ ਵਾਲੀ ਪਹਿਲੀ ਰੈਲੀ ਰੱਦ

Alliance india

ਚੰਡੀਗੜ੍ਹ 16 ਸਤੰਬਰ 2023: ਰਾਜਧਾਨੀ ਭੋਪਾਲ ‘ਚ ਹੋਣ ਵਾਲੀ ਇੰਡੀਅਨ ਨੈਸ਼ਨਲ ਡਿਵੈਲਪਮੈਂਟ ਇਨਕਲੂਸਿਵ ਅਲਾਇੰਸ (I.N.D.I.A.) ਗਠਜੋੜ (Alliance india) ਦੀ ਪਹਿਲੀ ਰੈਲੀ ਰੱਦ ਕਰ ਦਿੱਤੀ ਗਈ ਹੈ। ਈ ਸੰਬੰਧੀ ਸ਼ਨੀਵਾਰ ਨੂੰ ਪ੍ਰਦੇਸ਼ ਕਾਂਗਰਸ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਕਮਲਨਾਥ ਨੇ ਆਖਿਆ ਕਿ ਭੋਪਾਲ ‘ਚ ਹੋਣ ਵਾਲੀ ਰੈਲੀ ਨੂੰ ਰੱਦ ਕਰ ਦਿੱਤਾ ਗਿਆ ਹੈ। ਭੋਪਾਲ ‘ਚ ਭਾਰਤੀ […]

ਭੋਪਾਲ ‘ਚ ਨੌਜਵਾਨ ਨੂੰ ਬੈਲਟ ਨਾਲ ਬੰਨ੍ਹ ਕੇ ਕੁੱਟਮਾਰ ਦਾ ਮਾਮਲਾ: ਦੋਸ਼ੀਆਂ ‘ਤੇ NSA ਤਹਿਤ ਹੋਵੇਗੀ ਕਾਰਵਾਈ

Bhopal

ਚੰਡੀਗੜ੍ਹ,19 ਜੂਨ 2023: ਮੱਧ ਪ੍ਰਦੇਸ਼ ਦੇ ਭੋਪਾਲ (Bhopal) ਦੇ ਟਿੱਲਾ ਜਮਾਲਪੁਰਾ ਥਾਣੇ ਅਧੀਨ ਧਰਮ ਪਰਿਵਰਤਨ ਮਾਮਲੇ ‘ਤੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਦੀ ਨਾਰਾਜ਼ਗੀ ਤੋਂ ਬਾਅਦ ਪੁਲਿਸ ਵਿਭਾਗ ਹਰਕਤ ‘ਚ ਆ ਗਈ ਹੈ। ਮੁੱਖ ਮੰਤਰੀ ਦੇ ਨਿਰਦੇਸ਼ਾਂ ‘ਤੇ ਹੁਣ ਐਨਐਸਏ ਤਹਿਤ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ। ਕੁਝ ਸਮੇਂ ‘ਚ ਤਿੰਨਾਂ ਦੇ ਘਰ ‘ਤੇ ਵੀ […]

ਭੋਪਾਲ ਦੇ ਸਤਪੁੜਾ ਭਵਨ ‘ਚ ਲੱਗੀ ਭਿਆਨਕ ਅੱਗ, ਕਈ ਅਹਿਮ ਸ਼ਾਖਾਵਾਂ ਦੇ ਦਸਤਾਵੇਜ਼ ਸੜਨ ਦਾ ਖ਼ਦਸ਼ਾ

Bhopal

ਚੰਡੀਗੜ੍ਹ, 12 ਜੂਨ 2023: ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ (Bhopal) ਦੇ ਸਤਪੁੜਾ ਭਵਨ ‘ਚ ਸੋਮਵਾਰ ਨੂੰ ਭਿਆਨਕ ਅੱਗ ਲੱਗ ਗਈ। ਹੌਲੀ-ਹੌਲੀ ਅੱਗ ਆਪਣਾ ਭਿਆਨਕ ਰੂਪ ਧਾਰ ਲਿਆ | ਦੱਸਿਆ ਜਾ ਰਿਹਾ ਹੈ ਕਿ ਦੂਜੀ ਮੰਜ਼ਿਲ ‘ਤੇ ਸਥਿਤ ਕਬਾਇਲੀ ਮਾਮਲਿਆਂ ਦੇ ਡਾਇਰੈਕਟੋਰੇਟ ਦੇ ਏਸੀ ‘ਚ ਅੱਗ ਲੱਗੀ ਹੈ । ਜਿਸ ਤੋਂ ਬਾਅਦ ਅੱਗ ਲਗਾਤਾਰ ਵਧਦੀ ਜਾ […]

ਨੇਵੀ ਚੀਫ਼ ਕਰੋਨਾ ਪਾਜ਼ੀਟਿਵ, ਕਮਬਾਈਂਡ ਕਮਾਂਡਰਜ਼ ਕਾਨਫਰੰਸ ਤੋਂ ਦਿੱਲੀ ਵਾਪਸ ਪਰਤੇ

combined commanders’ conference

ਚੰਡੀਗੜ੍ਹ, 01 ਅਪ੍ਰੈਲ ,2023: ਕਮਬਾਈਂਡ ਕਮਾਂਡਰਜ਼ ਕਾਨਫਰੰਸ-2023 (combined commanders’ conference)  ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਦੇ ਕੁਸ਼ਾਭਾਊ ਠਾਕਰੇ ਹਾਲ ਵਿਖੇ ਆਯੋਜਿਤ ਕੀਤੀ ਗਈ। ਇਸ ਸੰਮੇਲਨ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਤਿੰਨੋਂ ਸੈਨਾਵਾਂ ਦੇ ਮੁਖੀ ਮੌਜੂਦ ਸਨ। ਕਾਨਫਰੰਸ ਵਿੱਚ ਹਿੱਸਾ ਲੈਣ ਆਏ ਸਾਰੇ ਲੋਕਾਂ ਦਾ ਕੋਰੋਨਾ ਟੈਸਟ ਸੰਤ ਹਿਰਦਾਰਾਮ ਨਗਰ ਸਥਿਤ […]

ਵਿੱਤੀ ਦੁਰਵਰਤੋਂ ਮਾਮਲੇ ‘ਚ ਚਰਚ ਆਫ਼ ਨਾਰਥ ਇੰਡੀਆ ਦੇ 14 ਟਿਕਾਣਿਆਂ ‘ਤੇ ਈਡੀ ਵਲੋਂ ਛਾਪੇਮਾਰੀ

Church of North India

ਚੰਡੀਗੜ੍ਹ, 15 ਮਾਰਚ 2023: ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) ਵਲੋਂ ਭੋਪਾਲ ਵਿੱਚ ਦਰਜ ਇੱਕ ਮਾਮਲੇ ਦੇ ਸਬੰਧ ਵਿੱਚ ਚਰਚ ਆਫ਼ ਨਾਰਥ ਇੰਡੀਆ (Church of North India) ਦੇ ਨਾਗਪੁਰ ਦਫ਼ਤਰ ਸਮੇਤ ਪੂਰੇ ਭਾਰਤ ਵਿੱਚ 14 ਥਾਵਾਂ ‘ਤੇ ਛਾਪੇਮਾਰੀ ਕੀਤੀ ਹੈ | ਈਡੀ ਅਧਿਕਾਰੀਆਂ ਨੇ ਦੱਸਿਆ ਕਿ ਛਾਪੇਮਾਰੀ ਸੀਐਨਆਈ ਦੁਆਰਾ ਜਬਲਪੁਰ ਡਾਇਓਸਿਸ ਦੇ ਬਿਸ਼ਪ ਪੀਸੀ ਸਿੰਘ ਵਿਰੁੱਧ ਦਰਜ […]

ਯਾਤਰੀਆਂ ਨਾਲ ਭਰੀ ਸਲੀਪਰ ਬੱਸ ਬੇਕਾਬੂ ਹੋ ਕੇ ਪਲਟੀ, 4 ਯਾਤਰੀਆਂ ਮੌਤ, 7 ਦੀ ਹਾਲਤ ਗੰਭੀਰ

Sleeper Bus

ਚੰਡੀਗੜ੍ਹ ,18 ਚੰਡੀਗੜ੍ਹ 2023: ਭੋਪਾਲ ਦੇ ਸਾਗਰ ਜ਼ਿਲ੍ਹੇ ਦੇ ਸ਼ਾਹਗੜ੍ਹ ਛਾਨਬੀਲਾ ਥਾਣੇ ਅਧੀਨ ਪੈਂਦੇ ਨਿਵਾਰ ਘਾਟੀ ਵਿੱਚ ਇੱਕ ਦਰਦਨਾਕ ਹਾਦਸੇ ਦੀ ਖ਼ਬਰ ਸਾਹਮਣੇ ਆ ਰਹੀ ਹੈ । ਇੰਦੌਰ ਤੋਂ ਛਤਰਪੁਰ ਜਾ ਰਹੀ ਸਲੀਪਰ ਬੱਸ (Sleeper Bus) ਬੇਕਾਬੂ ਹੋ ਕੇ ਪਲਟ ਗਈ। ਹਾਦਸਾ ਇੰਨਾ ਭਿਆਨਕ ਸੀ ਕਿ 4 ਯਾਤਰੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। […]

ਪੰਜਾਬ ਦੀ ਧੀ ਨਵਪ੍ਰੀਤ ਕੌਰ 12ਵੀਂ ਕੌਮੀ ਸੀਨੀਅਰ ਹਾਕੀ ਚੈਂਪੀਅਨਸ਼ਿਪ ‘ਚ ਪੰਜਾਬ ਟੀਮ ਦੀ ਕਰੇਗੀ ਕਪਤਾਨੀ

Navpreet Kaur

ਚੰਡੀਗ੍ਹੜ 06 ਮਈ 2022: ਮੱਧ ਪ੍ਰਦੇਸ਼ ਦੇ ਭੋਪਾਲ ਵਿਖੇ 6 ਮਈ ਤੋਂ ਸੁਰੂ ਹੋਣ ਵਾਲੀ 12ਵੀਂ ਹਾਕੀ ਇੰਡੀਆ ਕੌਮੀ ਸੀਨਿਅਰ ਮਹਿਲਾ ਹਾਕੀ ਚੈਂਪੀਅਨਸ਼ਿਪ ( 12th Hockey India National Senior Women’s Hockey Championship) ਵਿਚ ਭਾਗ ਲੈਣ ਵਾਲੀ ਪੰਜਾਬ ਹਾਕੀ ਟੀਮ ਦੀ ਕਪਤਾਨੀ ਨਵਪ੍ਰੀਤ ਕੌਰ (Navpreet Kaur) ਨੂੰ ਸੌਂਪੀ ਗਈ ਹੈ । ਜਿਕਰਯੋਗ ਹੈ ਕਿ ਭਾਰਤ ਵਿਚ […]