July 4, 2024 11:31 pm

ਹਸਪਤਾਲ ਦੇ ਬਾਹਰ ਇੱਕ ਬੀਬੀ ਦੀ ਮੌਤ, ਡਾਕਟਰਾਂ ਨੇ ਨਸ਼ੇ ਦੀ ਆਦਿ ਹੋਣ ਦਾ ਖਦਸ਼ਾ ਪ੍ਰਗਟਾਇਆ

drug addiction

ਬਟਾਲਾ, 08 ਸਤੰਬਰ 2023: ਬਟਾਲਾ ਦੇ ਸਿਵਲ ਹਸਪਤਾਲ ਦੇ ਓਪੀਡੀ ਦੇ ਗੇਟ ਅੱਗੇ ਇਕ ਬੀਬੀ ਦੀ ਲਾਸ਼ ਮਿਲੀ ਅਤੇ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਬੀਬੀ ਨਸ਼ੇ ਦੀ ਆਦਿ(drug addiction) ਸੀ | ਦੱਸਿਆ ਜਾ ਰਿਹਾ ਹੈ ਕਿ ਹਸਪਤਾਲ ਪ੍ਰਸ਼ਾਸਨ ਨੇ ਉਥੇ ਪਾਈ ਬੀਬੀ ਦੀ ਲਾਸ਼ ਨੂੰ ਵੀ ਚੁੱਕਣ ਦੀ ਕੋਸ਼ਿਸ਼ ਨਹੀਂ ਕੀਤੀ ਲੇਕਿਨ ਜਦੋਂ ਮੀਡਿਆ […]

ਕਾਰ ਨੂੰ ਬਚਾਉਂਦਿਆ ਸੜਕ ਕਿਨਾਰੇ ਰੁੱਖ ਨਾਲ ਜਾ ਟਕਰਾਇਆ ਟੈਂਪੂ-ਟ੍ਰੈਵਲ, 5 ਜਣੇ ਜ਼ਖਮੀ

Tempo-Travel

ਗੁਰਦਾਸਪੁਰ, 20 ਮਾਰਚ 2023: ਅੰਮ੍ਰਿਤਸਰ ਤੋਂ ਹੁਸ਼ਿਆਰਪੁਰ ਜਾਂਦੇ ਹੋਏ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਹਰਗੋਬਿੰਦਪੁਰ ਨੇੜੇ ਕਾਰ ਨੂੰ ਬਚਾਉਂਦੇ ਟੈਂਪੂ-ਟ੍ਰੈਵਲ ਰੁੱਖ ‘ਚ ਟਕਰਾਇਆ | ਜਿਸਦੇ ਚੱਲਦੇ ਟੈਂਪੂ-ਟ੍ਰੈਵਲ ‘ਚ ਸਵਾਰ ਔਰਤਾਂ ਸਮੇਤ ਇੱਕ ਪਰਿਵਾਰ ਦੇ 4 ਜੀਅ ਜ਼ਖਮੀ ਹੋ ਗਏ | ਜਦਕਿ ਟੈਂਪੂ-ਟ੍ਰੈਵਲ ਡਰਾਈਵਰ ਦੇ ਗੰਭੀਰ ਜ਼ਖਮੀ ਹੋ ਗਿਆ, ਜਿਸਨੂੰ ਬਟਾਲਾ ਸਿਵਲ ਹਸਪਤਾਲ ਤੋਂ ਇਲਾਜ ਲਈ ਅੰਮ੍ਰਿਤਸਰ […]