July 2, 2024 8:23 pm

ਪ੍ਰਸਿੱਧ ਲੇਖਕ ਡਾ. ਜੋਗਿੰਦਰ ਸਿੰਘ ਨਿਰਾਲਾ ਬਰਨਾਲਾ ਵਿਖੇ ਭਾਸ਼ਾ ਵਿਭਾਗ ਦੀ ‌ਕਾਰਗੁਜ਼ਾਰੀ ਤੋਂ ਅਸੰਤੁਸ਼ਟ

Dr. Joginder Singh Nirala

ਬਰਨਾਲਾ, 29 ਜੂਨ 2024: ਪ੍ਰਸਿੱਧ ਲੇਖਕ ਅਤੇ ਸਭਾ ‌ਦੇ ਪ੍ਰਧਾਨ ਡਾਕਟਰ ਜੋਗਿੰਦਰ ਸਿੰਘ ਨਿਰਾਲਾ (Dr. Joginder Singh Nirala) ਨੇ ਬਰਨਾਲਾ ‌ਵਿਖੇ ਪ੍ਰੈਸ ਵਾਰਤਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬਰਨਾਲਾ ਵਿਖੇ ਭਾਸ਼ਾ ਵਿਭਾਗ ਦਾ ਦਫ਼ਤਰ ਕੋਈ ਤਿੰਨ ਕੁ ਵਰ੍ਹਿਆਂ ਤੋਂ ਖੁੱਲ੍ਹਿਆ ਹੋਇਆ ਹੈ, ਪਰ ਇਹ ਆਪਣੇ ਮੰਤਵਾਂ ‘ਚ ਨਾਕਾਮਯਾਬ ਰਿਹਾ ਹੈ। ਇਸ ਬਾਰੇ ਅਸੰਤੁਸ਼ਟੀ ਜ਼ਾਹਿਰ ਕਰਦਿਆਂ […]

Punjab News: ਗੁਰਮੀਤ ਸਿੰਘ ਮੀਤ ਹੇਅਰ ਨੇ ਵਿਧਾਇਕ ਦੇ ਅਹੁਦੇ ਤੋਂ ਦਿੱਤਾ ਅਸਤੀਫਾ

Gurmeet Singh Meet Hayer

ਚੰਡੀਗੜ੍ਹ, 18 ਜੂਨ 2024: ਬਰਨਾਲਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਸੰਗਰੂਰ ਲੋਕ ਸਭਾ ਸੀਟ ਤੋਂ ਚੋਣ ਜਿੱਤਣ ਵਾਲੇ ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ (Gurmeet Singh Meet Hayer) ਨੇ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਇਸ ਨਾਲ ਉਨ੍ਹਾਂ ਦੀ ਸੀਟ ਵੀ ਖਾਲੀ ਹੋ ਗਈ। ਅਜਿਹੇ ‘ਚ ਉਨ੍ਹਾਂ ਦੀ ਸੀਟ […]

ਬਰਨਾਲਾ ‘ਚ ਯੂਪੀ ਦੇ ਡਰਾਈਵਰ ਦੀ ਸ਼ੱਕੀ ਹਾਲਤ ‘ਚ ਮਿਲੀ ਲਾਸ਼, ਪੁਲਿਸ ਜਾਂਚ ‘ਚ ਜੁਟੀ

Barnala

ਚੰਡੀਗੜ੍ਹ, 08 ਜੂਨ 2024: ਬਰਨਾਲਾ (Barnala) ਵਿੱਚ ਉੱਤਰ ਪ੍ਰਦੇਸ਼ ਦੇ ਇੱਕ ਟਰੱਕ ਡਰਾਈਵਰ ਦੀ ਲਾਸ਼ ਬਰਾਮਦ ਹੋਈ ਹੈ | ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਕਾਤਲ ਟਰੱਕ ਡਰਾਈਵਰ ਦੀ ਲਾਸ਼ ਆਪਣੇ ਟਰੱਕ ਵਿੱਚ ਛੱਡ ਕੇ ਫਰਾਰ ਹੋ ਗਏ। ਪੁਲਿਸ ਵਾਰਦਾਤ ਦੀ ਜਾਂਚ ਕਰ ਰਹੀ ਹੈ। ਜਾਣਕਾਰੀ ਦਿੰਦਿਆਂ ਐੱਸਐੱਸਪੀ ਸੰਦੀਪ ਕੁਮਾਰ ਮਲਿਕ ਨੇ ਦੱਸਿਆ ਕਿ ਡੀਐੱਸਪੀ […]

ਬਰਨਾਲਾ ‘ਚ AC ਠੀਕ ਕਰਨ ਦੇ ਬਹਾਨੇ ਘਰਾਂ ‘ਚ ਕਰਦੇ ਸਨ ਚੋਰੀ, ਲੋਕਾਂ ਨੇ ਫੜ ਕੇ ਪੁਲਿਸ ਹਵਾਲੇ ਕੀਤਾ

thieves

ਚੰਡੀਗੜ੍ਹ, 23 ਮਈ 2024: ਬਰਨਾਲਾ ਜ਼ਿਲ੍ਹੇ ‘ਚ ਏ.ਸੀ ਸਰਵਿਸ ਕਰਨ ਦੇ ਬਹਾਨੇ ਘਰਾਂ ‘ਚ ਦਾਖਲ ਹੋ ਕੇ ਚੋਰੀ ਦੀ ਵਾਰਦਾਤ ਕਰਨ ਵਾਲਿਆਂ (thieves) ਨੂੰ ਸ਼ੱਕ ਹੋਣ ‘ਤੇ ਲੋਕਾਂ ਨੇ ਫੜ ਲਿਆ। ਸਖ਼ਤੀ ਨਾਲ ਪੁੱਛਗਿੱਛ ਦੌਰਾਨ ਜਿਵੇਂ ਹੀ ਉਨ੍ਹਾਂ ਨੇ ਆਪਣਾ ਜ਼ੁਰਮ ਕਬੂਲ ਕੀਤਾ ਤਾਂ ਲੋਕਾਂ ਨੇ ਪਹਿਲਾਂ ਦੋਵਾਂ ਚੋਰਾਂ ਦੀ ਕੁੱਟਮਾਰ ਕੀਤੀ ਅਤੇ ਬਾਅਦ ‘ਚ […]

ਬਰਨਾਲਾ ‘ਚ ਕਿਸਾਨਾਂ ਤੇ ਵਪਾਰੀਆਂ ਵਿਚਾਲੇ ਝੜੱਪ ਦਾ ਮਾਮਲਾ ਭਖਿਆ, ਮੁਕੰਮਲ ਬੰਦ ਰਹੇਗਾ ਸ਼ਹਿਰ

Shops

ਚੰਡੀਗੜ੍ਹ, 15 ਮਈ 2024: ਬਰਨਾਲਾ (Barnala) ਵਿੱਚ ਕਿਸਾਨਾਂ ਤੇ ਵਪਾਰੀਆਂ ਵਿੱਚ ਬੀਤੇ ਸੋਮਵਾਰ ਝੜੱਪ ਦਾ ਮਾਮਲਾ ਭਖਿਆ ਹੋਇਆ ਹੈ। ਜਿਸਦੇ ਰੋਸ ਵਜੋਂ ਵਪਾਰੀ ਜਥੇਬੰਦੀਆਂ ਨੇ ਬੁੱਧਵਾਰ ਨੂੰ ਸ਼ਹਿਰ ਬੰਦ ਦਾ ਸਦਾ ਦਿੱਤਾ ਹੈ ਅਤੇ ਬਾਜ਼ਾਰ ‘ਚ ਦੁਕਾਨਾਂ ਬੰਦ ਕਰਕੇ ਰੋਸ ਪ੍ਰਗਟ ਕੀਤਾ ਜਾ ਰਿਹਾ ਹੈ । ਦਰਅਸਲ, ਕਿਸਾਨ ਯੂਨੀਅਨ ਵੱਲੋਂ ਨੌਜਵਾਨ ਨੂੰ ਇੰਗਲੈਂਡ ਭੇਜਣ ਦੇ […]

ਬਰਨਾਲਾ ‘ਚ ਯਾਤਰੀਆਂ ਨਾਲ ਭਰੀ ਬੱਸ ਹੋਈ ਹਾਦਸਾਗ੍ਰਸਤ, 15 ਜਣੇ ਜ਼ਖਮੀ

Kapurthala

ਚੰਡੀਗੜ੍ਹ, 29 ਅਪ੍ਰੈਲ 2024: ਬਰਨਾਲਾ (Barnala) ਵਿੱਚ ਅੱਜ ਸਵੇਰੇ ਵਾਪਰੇ ਇੱਕ ਸੜਕ ਹਾਦਸੇ ਵਿੱਚ 15 ਵਿਅਕਤੀ ਜ਼ਖ਼ਮੀ ਹੋ ਗਏ। ਬਰਨਾਲਾ ਇਲਾਕੇ ਤੋਂ ਸਪੈਸ਼ਲ ਬੱਸ ਨੇ ਡੇਰਾ ਸਿਰਸਾ ਜਾਣੀ ਸੀ। ਇਹ ਬੱਸ ਅਨਾਜ ਮੰਡੀ ਤੋਂ ਬੱਸ ਸਟੈਂਡ ਨੂੰ ਜੋੜਨ ਵਾਲੀ ਸੜਕ ’ਤੇ ਇੱਕ ਗੇਟ ਨਾਲ ਟਕਰਾ ਗਈ। ਇਹ ਗੇਟ ਕੁਝ ਦਿਨ ਪਹਿਲਾਂ ਅਨਾਜ ਮੰਡੀ ਵੱਲ ਜਾਣ […]

ਬਰਨਾਲਾ: ਘਰੇਲੂ ਝਗੜੇ ਦੇ ਚੱਲਦੇ ਛੋਟੇ ਭਰਾ ਨੇ ਆਪਣੇ ਵੱਡੇ ਭਰਾ ਦਾ ਕੀਤਾ ਕਤਲ

Indian student

ਚੰਡੀਗੜ੍ਹ, 06 ਅਪ੍ਰੈਲ, 2024: ਬਰਨਾਲਾ (Barnala) ‘ਚ ਭਰਾ ਨੇ ਆਪਣੇ ਵੱਡੇ ਭਰਾ ਦਾ ਕਤਲ ਕਰ ਦਿੱਤਾ। ਇਹ ਘਟਨਾ ਬਰਨਾਲਾ ਦੇ ਸੰਧੂ ਕਲਾਂ ਦੀ ਦੱਸੀ ਜਾ ਰਹੀ ਹੈ। ਜਿੱਥੇ ਦੋਵੇਂ ਭਰਾ ਇੱਕੋ ਘਰ ਵਿੱਚ ਰਹਿੰਦੇ ਸਨ। ਮੁਲਜ਼ਮ ਪੂਰਨ ਸਿੰਘ ਦਾ ਆਪਣੇ ਵੱਡੇ ਭਰਾ ਅਤੇ ਪਰਿਵਾਰ ਨਾਲ ਅਕਸਰ ਲੜਾਈ-ਝਗੜਾ ਰਹਿੰਦਾ ਸੀ। ਮੁਲਜ਼ਮਾਂ ਨੇ ਬੀਤੀ ਰਾਤ ਉਸ ਦੇ […]

ਬਰਨਾਲਾ ‘ਚ ਅਚਾਨਕ ਰੁਕਿਆ CM ਭਗਵੰਤ ਮਾਨ ਦਾ ਕਾਫ਼ਲਾ, SSF ਦੇ ਮੁਲਾਜ਼ਮਾਂ ਨਾਲ ਕੀਤੀ ਗੱਲਬਾਤ

CM Bhagwant Mann

ਚੰਡੀਗੜ੍ਹ, 21 ਮਾਰਚ 2024: ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਦਾ ਕਾਫਲਾ ਬਰਨਾਲਾ ਦੇ ਕਸਬਾ ਹੰਡਿਆਇਆ ਨੇੜੇ ਨੈਸ਼ਨਲ ਹਾਈਵੇਅ ‘ਤੇ ਅਚਾਨਕ ਰੁਕ ਗਿਆ। ਮੁੱਖ ਮੰਤਰੀ ਬਠਿੰਡਾ ਤੋਂ ਚੰਡੀਗੜ੍ਹ ਜਾ ਰਹੇ ਸਨ ਤਾਂ ਰਸਤੇ ਵਿੱਚ ਉਨ੍ਹਾਂ ਨੇ ਸੜਕ ਸੁਰੱਖਿਆ ਬਲ ਦੀ ਗੱਡੀ ਨੂੰ ਗਸ਼ਤ ਕਰਦੇ ਦੇਖਿਆ। ਇਸ ਤੋਂ ਬਾਅਦ ਸੀਐਮ ਨੇ ਐਸਐਸਐਫ ਦੀ ਗੱਡੀ ਨੂੰ […]

ਬਰਨਾਲਾ ‘ਚ AGTF ਦੇ ਕਥਿਤ ਮੁਕਾਬਲੇ ਦੌਰਾਨ ‘ਚ ਬਦਮਾਸ਼ ਕਾਲਾ ਧਨੌਲਾ ਦੀ ਮੌਤ

AGTF

ਸੁਨਾਮ ਊਧਮ ਸਿੰਘ ਵਾਲਾ, 18 ਫਰਵਰੀ 2024: ਬਰਨਾਲੇ ਵਿੱਚ ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (AGTF) ਵੱਲੋਂ ਕਥਿਤ ਮੁਕਾਬਲੇ ਦੌਰਾਨ ਕਥਿਤ ਬਦਮਾਸ਼ ਕਾਲਾ ਧਨੌਲਾ ਦੀ ਮੌਤ ਹੋਣ ਦੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਕਿ ਗੁਰਮੀਤ ਸਿੰਘ ਮਾਨ ਉਰਫ਼ ਕਾਲਾ ਧਨੌਲਾ ਏ ਕੈਟਾਗਰੀ ਦਾ ਬਦਮਾਸ਼ ਸੀ ਅਤੇ ਜੋ ਇੱਕ ਕਾਂਗਰਸੀ ਆਗੂ ‘ਤੇ ਹਮਲੇ ਤੋਂ […]

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੱਦੇ ‘ਤੇ ਕਿਸਾਨਾਂ ਨੇ ਬਰਨਾਲਾ ਵਿਖੇ ਦਿੱਤਾ ਧਰਨਾ

Farmers

ਬਰਨਾਲਾ/ ਮਾਨਸਾ, 17 ਫਰਵਰੀ 2024: ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਪੱਧਰੀ ਸੱਦੇ ਤੇ ਬਰਨਾਲਾ ਤੇ ਮਾਨਸਾ ਬਲਾਕ ਨਿਹਾਲ ਸਿੰਘ ਵਾਲਾ ਮੋਗਾ ਜ਼ਿਲ੍ਹੇ ਵੱਲੋਂ ਧਰਨੇ ਸ਼ੁਰੂ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਕਿਸਾਨ (Farmers) ਮੰਗਾਂ ਲਈ ਦਿੱਲੀ ਵੱਲ ਤੁਰੇ ਕਿਸਾਨਾਂ ਉੱਤੇ ਹਰਿਆਣਾ ਤੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਢਾਹੇ ਜਾ ਰਹੇ ਜ਼ਬਰ ਦੇ […]