June 29, 2024 9:52 am

ਡੂੰਗਰਪੁਰ ਦੇ ਇਕ ਹੋਰ ਮਾਮਲੇ ‘ਚ ਸਪਾ ਆਗੂ ਆਜ਼ਮ ਖਾਨ ਸਣੇ ਚਾਰ ਜਣੇ ਸਬੂਤਾਂ ਦੀ ਘਾਟ ਕਾਰਨ ਬਰੀ

Azam Khan

ਚੰਡੀਗੜ੍ਹ, 10 ਜੂਨ 2024: ਸਮਾਜਵਾਦੀ ਪਾਰਟੀ ਦੇ ਆਗੂ ਆਜ਼ਮ ਖਾਨ (Azam Khan) ਨਾਲ ਸਬੰਧਤ ਡੂੰਗਰਪੁਰ ਦੇ ਇੱਕ ਹੋਰ ਮਾਮਲੇ ਵਿੱਚ ਫੈਸਲਾ ਆਇਆ ਹੈ। ਅਦਾਲਤ ਨੇ ਇਸ ਮਾਮਲੇ ‘ਚ ਸਪਾ ਆਗੂ ਆਜ਼ਮ ਖਾਨ ਸਮੇਤ ਚਾਰ ਜਣਿਆਂ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਹੈ। 2019 ‘ਚ ਡੂੰਗਰਪੁਰ ਕਾਲੋਨੀ ‘ਚ ਰਹਿਣ ਵਾਲੇ ਲੋਕਾਂ ਨੇ ਆਜ਼ਮ ਖਾਨ […]

ਡੂੰਗਰਪੁਰ ਮਾਮਲੇ ‘ਚ ਸਪਾ ਆਗੂ ਆਜ਼ਮ ਖਾਨ ਨੂੰ 10 ਸਾਲ ਦੀ ਕੈਦ ਤੇ 14 ਲੱਖ ਰੁਪਏ ਦਾ ਲਗਾਇਆ ਜੁਰਮਾਨਾ

Azam Khan

ਚੰਡੀਗੜ੍ਹ, 30 ਮਈ, 2024: ਡੂੰਗਰਪੁਰ ਦੇ ਇੱਕ ਹੋਰ ਮਾਮਲੇ ਵਿੱਚ ਅਦਾਲਤ ਨੇ ਸਪਾ ਆਗੂ ਆਜ਼ਮ ਖਾਨ (Azam Khan) ਨੂੰ ਝਟਕਾ ਦਿੱਤਾ ਹੈ। ਅਦਾਲਤ ਨੇ ਵੀਰਵਾਰ ਨੂੰ ਆਜ਼ਮ ਖਾਨ ਨੂੰ 10 ਸਾਲ ਦੀ ਕੈਦ ਅਤੇ 14 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਸੁਣਵਾਈ ਦੌਰਾਨ ਸਪਾ ਆਗੂ ਵੀਡੀਓ ਕਾਨਫਰੰਸਿੰਗ ਰਾਹੀਂ ਸੀਤਾਪੁਰ ਜੇਲ੍ਹ ਤੋਂ ਜੁੜੇ | ਜਿਕਰਯੋਗ […]

ਸਪਾ ਆਗੂ ਆਜ਼ਮ ਖਾਨ ਡੂੰਗਰਪੁਰ ਬਸਤੀ ਮਾਮਲੇ ‘ਚ ਦੋਸ਼ੀ ਕਰਾਰ, ਕੱਲ੍ਹ ਸੁਣਾਈ ਜਾਵੇਗੀ ਸਜ਼ਾ

Azam Khan

ਚੰਡੀਗੜ੍ਹ, 29 ਮਈ 2024: ਉੱਤਰ ਪ੍ਰਦੇਸ਼ ‘ਚ ਰਾਮਪੁਰ ਦੇ ਡੂੰਗਰਪੁਰ ਬਸਤੀ ਮਾਮਲੇ ਦੇ ਇੱਕ ਹੋਰ ਮਾਮਲੇ ਵਿੱਚ ਅਦਾਲਤ ਨੇ ਸਪਾ ਆਗੂ ਆਜ਼ਮ ਖਾਨ (Azam Khan) ਨੂੰ ਇੱਕ ਵਾਰ ਫਿਰ ਝਟਕਾ ਦਿੱਤਾ ਹੈ। ਬੁੱਧਵਾਰ ਨੂੰ ਸੁਣਵਾਈ ਦੌਰਾਨ ਅਦਾਲਤ ਨੇ ਆਜ਼ਮ ਖਾਨ ਨੂੰ ਇਸ ਮਾਮਲੇ ‘ਚ ਦੋਸ਼ੀ ਕਰਾਰ ਦਿੱਤਾ। ਇਸ ਮਾਮਲੇ ‘ਚ ਸਜ਼ਾ ਭਲਕੇ ਦੁਪਹਿਰ ਬਾਅਦ ਸੁਣਾਈ […]

ਡੂੰਗਰਪੁਰ ਮਾਮਲੇ ‘ਚ ਸਪਾ ਆਗੂ ਆਜ਼ਮ ਖਾਨ ਸਮੇਤ ਚਾਰ ਜਣੇ ਦੋਸ਼ੀ ਕਰਾਰ, 18 ਮਾਰਚ ਨੂੰ ਜਾਵੇਗੀ ਸਜ਼ਾ ਸੁਣਾਈ

Azam Khan

ਚੰਡੀਗੜ੍ਹ, 16 ਮਾਰਚ 2024: ਸਪਾ ਆਗੂ ਆਜ਼ਮ ਖਾਨ (Azam Khan) ਦੇ ਨਾਲ-ਨਾਲ ਸਾਬਕਾ ਨਗਰਪਾਲਿਕਾ ਪ੍ਰਧਾਨ ਅਜ਼ਹਰ ਅਹਿਮਦ ਖਾਨ, ਸੇਵਾਮੁਕਤ ਸੀਓ ਆਲੇ ਹਸਨ ਸਮੇਤ ਚਾਰ ਜਣਿਆਂ ਨੂੰ ਡੂੰਗਰਪੁਰ ਬਸਤੀ ‘ਚ ਘਰ ‘ਚ ਦਾਖਲ ਹੋ ਕੇ ਕੁੱਟਮਾਰ, ਗਾਲ੍ਹਾਂ ਕੱਢਣ, ਧਮਕੀਆਂ ਦੇਣ ਅਤੇ ਅਪਰਾਧਿਕ ਸਾਜ਼ਿਸ਼ ਰਚਣ ਦੇ ਮਾਮਲੇ ‘ਚ ਦੋਸ਼ੀ ਪਾਇਆ ਗਿਆ ਹੈ। ਸਾਰੇ ਜਣਿਆਂ ਨੂੰ 18 ਮਾਰਚ […]

ਨਿਊਜ਼ੀਲੈਂਡ ‘ਚ ਮੈਚ ਦੌਰਾਨ ਪਾਕਿਸਤਾਨੀ ਕ੍ਰਿਕਟਰ ਆਜ਼ਮ ਖਾਨ ਦੇ ਮੋਟਾਪੇ ਦਾ ਉਡਾਇਆ ਮਜ਼ਾਕ, ਪ੍ਰਸ਼ੰਸਕ ਨਾਰਾਜ਼

Azam Khan

ਚੰਡੀਗ੍ਹੜ, 18 ਜਨਵਰੀ 2024: ਪਾਕਿਸਤਾਨੀ ਕ੍ਰਿਕਟ ਟੀਮ ਇਨ੍ਹੀਂ ਦਿਨੀਂ ਨਿਊਜ਼ੀਲੈਂਡ ‘ਚ ਹੈ। ਉੱਥੇ ਉਨ੍ਹਾਂ ਨੇ ਟੀ-20 ਸੀਰੀਜ਼ ‘ਚ 3-0 ਨਾਲ ਹਾਰ ਕੇ ਖੁਦ ਨੂੰ ਸ਼ਰਮਿੰਦਾ ਕੀਤਾ। ਇਸ ਦੇ ਨਾਲ ਹੀ ਨਿਊਜ਼ੀਲੈਂਡ ਨੇ ਮੱਧ ਮੈਦਾਨ ‘ਤੇ ਪਾਕਿਸਤਾਨ ਦੇ ਖਿਡਾਰੀ ਦਾ ਮਜ਼ਾਕ ਉਡਾਇਆ। ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਪਾਕਿਸਤਾਨੀ ਕ੍ਰਿਕਟਰ ਆਜ਼ਮ ਖਾਨ (Azam Khan) ਮੈਚ […]

ਪ੍ਰਸ਼ਾਸਨ ਵੱਲੋਂ ਆਜ਼ਮ ਖਾਨ ਦੇ ਜੌਹਰ ਟਰੱਸਟ ਦੇ ਕਬਜ਼ੇ ਵਾਲੀ ਜ਼ਮੀਨ ਨੂੰ ਦਿਨਾਂ ‘ਚ ਖਾਲੀ ਕਰਵਾਉਣ ਦੇ ਹੁਕਮ

Johar Trust

ਚੰਡੀਗੜ੍ਹ, 03 ਨਵੰਬਰ 2023: ਉੱਤਰ ਪ੍ਰਦੇਸ਼ ਸਰਕਾਰ ਨੇ ਸਿੱਖਿਆ ਵਿਭਾਗ ਦੀ 41181 ਵਰਗ ਫੁੱਟ (3825 ਵਰਗ ਮੀਟਰ) ਜ਼ਮੀਨ ਸਪਾ ਆਗੂ ਆਜ਼ਮ ਖਾਨ ਦੇ ਜੌਹਰ ਟਰੱਸਟ (Johar Trust) ਦੇ ਕਬਜ਼ੇ ਤੋਂ ਛੁਡਾਉਣ ਦਾ ਹੁਕਮ ਜਾਰੀ ਕੀਤਾ ਹੈ। ਆਜ਼ਮ ਖਾਨ ਨੇ ਇਸ ਜ਼ਮੀਨ ‘ਤੇ ਰਾਮਪੁਰ ਪਬਲਿਕ ਸਕੂਲ (ਆਰ.ਪੀ.ਐੱਸ.) ਗਰਲਜ਼ ਵਿੰਗ ਅਤੇ ਐੱਸ.ਪੀ ਦਫਤਰ ਬਣਾਇਆ ਹੈ। ਵੀਰਵਾਰ ਨੂੰ […]

UP ਸਰਕਾਰ ਵੱਲੋਂ ਆਜ਼ਮ ਖਾਨ ਨੂੰ ਵੱਡਾ ਝਟਕਾ, ਜੌਹਰ ਟਰੱਸਟ ਤੋਂ ਵਾਪਸ ਲਈ ਜਾਵੇਗੀ ਜ਼ਮੀਨ

Azam Khan

ਚੰਡੀਗੜ੍ਹ, 31 ਅਕਤੂਬਰ 2023: ਜੇਲ੍ਹ ਵਿੱਚ ਬੰਦ ਸਪਾ ਆਗੂ ਆਜ਼ਮ ਖਾਨ (Azam Khan) ਨੂੰ ਉੱਤਰ ਪ੍ਰਦੇਸ਼ ਸਰਕਾਰ ਨੇ ਇੱਕ ਹੋਰ ਵੱਡਾ ਝਟਕਾ ਦਿੱਤਾ ਹੈ। ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੀ ਪ੍ਰਧਾਨਗੀ ਹੇਠ ਮੰਗਲਵਾਰ ਨੂੰ ਹੋਈ ਮੰਤਰੀ ਮੰਡਲ ਦੀ ਬੈਠਕ ਵਿੱਚ ਮੌਲਾਨਾ ਮੁਹੰਮਦ ਜੌਹਰ ਟਰੱਸਟ ਨੂੰ ਸੈਕੰਡਰੀ ਸਿੱਖਿਆ ਵਿਭਾਗ ਵੱਲੋਂ ਲੀਜ਼ ’ਤੇ ਦਿੱਤੀ ਗਈ ਮੁਰਤਜ਼ਾ ਹਾਇਰ ਸੈਕੰਡਰੀ […]

ਦੋ ਜਨਮ ਸਰਟੀਫਿਕੇਟਾਂ ਦਾ ਮਾਮਲਾ: ਅਦਾਲਤ ਨੇ ਆਜ਼ਮ ਖਾਨ, ਪੁੱਤ ਅਬਦੁੱਲਾ ਆਜ਼ਮ ਤੇ ਘਰਵਾਲੀ ਨੂੰ ਸੁਣਾਈ 7 ਸਾਲ ਦੀ ਸਜ਼ਾ

Azam Khan

ਚੰਡੀਗੜ੍ਹ, 18 ਅਕਤੂਬਰ 2023: ਸਮਾਜਵਾਦੀ ਪਾਰਟੀ ਦੇ ਆਗੂ ਆਜ਼ਮ ਖਾਨ (Azam Khan) ਦੇ ਪੁੱਤ ਅਬਦੁੱਲਾ ਆਜ਼ਮ ਦੇ ਦੋ ਜਨਮ ਸਰਟੀਫਿਕੇਟਾਂ ਦੇ ਮਾਮਲੇ ‘ਚ ਅਦਾਲਤ ਨੇ ਵੱਡਾ ਫੈਸਲਾ ਸੁਣਾਇਆ ਹੈ। ਅਦਾਲਤ ਨੇ ਆਜ਼ਮ ਖਾਨ, ਅਬਦੁੱਲਾ ਆਜ਼ਮ ਅਤੇ ਪਤਨੀ ਤਨਜ਼ੀਨ ਫਾਤਮਾ ਨੂੰ ਸੱਤ ਸਾਲ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ ਅਦਾਲਤ ਦੇ ਹੁਕਮਾਂ ‘ਤੇ ਤਿੰਨਾਂ […]

ਈ.ਡੀ ਤੇ ਕਰ ਵਿਭਾਗ ਵੱਲੋਂ ਸਾਬਕਾ ਮੰਤਰੀ ਆਜ਼ਮ ਖਾਨ ਦੇ 30 ਟਿਕਾਣਿਆਂ ‘ਤੇ ਛਾਪੇਮਾਰੀ

Johar Trust

ਚੰਡੀਗੜ੍ਹ 13 ਸਤਬੰਰ 2023: ਇਨਫੋਰਸਮੈਂਟ ਡਾਇਰੈਕਟੋਰੇਟ (ED) ਅਤੇ ਆਮਦਨ ਕਰ ਵਿਭਾਗ ਨੇ ਸਮਾਜਵਾਦੀ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਅਤੇ ਸਾਬਕਾ ਮੰਤਰੀ ਆਜ਼ਮ ਖਾਨ (Azam Khan) ਦੇ ਰਾਮਪੁਰ ਸਥਿਤ ਘਰ ‘ਤੇ ਛਾਪਾ ਮਾਰਿਆ ਹੈ। ਦਿਨ ਚੜ੍ਹਦੇ ਹੀ ਦੋਵੇਂ ਵਿਭਾਗਾਂ ਦੀਆਂ ਟੀਮਾਂ ਉਸ ਦੇ ਘਰ ਪਹੁੰਚ ਗਈਆਂ ਅਤੇ ਘਰ ਨੂੰ ਘੇਰਾ ਪਾ ਕੇ ਜਾਂਚ ਸ਼ੁਰੂ ਕਰ ਦਿੱਤੀ। […]

ਆਜ਼ਮ ਖਾਨ ਨਫ਼ਰਤੀ ਭਾਸ਼ਣ ਮਾਮਲੇ ‘ਚ ਦੋਸ਼ੀ ਕਰਾਰ, ਅਦਾਲਤ ਨੇ ਸੁਣਾਈ ਦੋ ਸਾਲ ਦੀ ਸਜ਼ਾ

Azam Khan

ਚੰਡੀਗੜ੍ਹ, 15 ਜੁਲਾਈ 2023: ਸਪਾ ਆਗੂ ਆਜ਼ਮ ਖਾਨ (Azam Khan) ਨੂੰ ਨਫ਼ਰਤੀ ਭਾਸ਼ਣ ਮਾਮਲੇ ‘ਚ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ ਹੈ। ਅਦਾਲਤ ਨੇ ਆਜ਼ਮ ਖਾਨ ਨੂੰ ਦੋ ਸਾਲ ਦੀ ਕੈਦ ਅਤੇ ਢਾਈ ਹਜ਼ਾਰ ਰੁਪਏ ਜ਼ੁਰਮਾਨੇ ਦੀ ਸਜ਼ਾ ਸੁਣਾਈ ਹੈ। ਸਜ਼ਾ ਦੇ ਸਵਾਲ ‘ਤੇ ਆਜ਼ਮ ਖਾਨ ਦੇ ਵਕੀਲ ਅਤੇ ਸਰਕਾਰੀ ਵਕੀਲ ਦਾ ਪੱਖ ਸੁਣਿਆ ਗਿਆ। ਫ਼ਿਲਹਾਲ […]