July 2, 2024 10:11 pm

ਆਸਟ੍ਰੇਲੀਆ ‘ਚ ਭਾਰਤੀ ਮੂਲ ਦੀ ਬੀਬੀ ਚੈਤਨਿਆ ਸਵੇਤਾ ਮਧਾਗਨੀ ਦੇ ਕਤਲ ਮਾਮਲੇ ‘ਚ ਨਵਾਂ ਖ਼ੁਲਾਸਾ

Australia

ਚੰਡੀਗੜ੍ਹ, 12 ਮਾਰਚ 2024: ਆਸਟ੍ਰੇਲੀਆ (Australia) ‘ਚ ਪਿਛਲੇ ਹਫਤੇ ਭਾਰਤੀ ਮੂਲ ਦੀ ਬੀਬੀ ਚੈਤਨਿਆ ਸਵੇਤਾ ਮਧਾਗਨੀ ਦੇ ਕਤਲ ਦੀ ਗੁੱਥੀ ਸੁਲਝ ਦੀ ਨਜ਼ਰ ਆ ਰਹੀ ਹੈ। ਮੀਡੀਆ ਰਿਪੋਰਟਾਂ ਦੇ ਮੁਤਾਬਕ ਕਤਲ ਦਾ ਦੋਸ਼ੀ ਸਵੇਤਾ ਦਾ ਘਰਵਾਲਾ ਅਸ਼ੋਕ ਰਾਜ ਵੈਰੀਕੁੱਪਲਾ ਦੱਸਿਆ ਜਾ ਰਿਹਾ ਹੈ। ਕਤਲ ਤੋਂ ਬਾਅਦ ਉਹ ਹੈਦਰਾਬਾਦ ਵਾਪਸ ਆ ਗਿਆ। ਉਹ ਆਪਣੇ ਸਹੁਰੇ ਘਰ […]

ਇਜ਼ਰਾਈਲ-ਹਮਾਸ ਵਿਚਾਲੇ ਜੰਗ ਨੂੰ ਲੈ ਕੇ ਆਸਟ੍ਰੇਲੀਆ, ਨਿਊਜ਼ੀਲੈਂਡ ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਉਠਾਈ ਇਹ ਮੰਗ

Israel and Hamas

17 ਫਰਵਰੀ 2024: ਇਜ਼ਰਾਈਲ ਅਤੇ ਹਮਾਸ (Israel and Hamas) ਵਿਚਾਲੇ ਚੱਲ ਰਹੀ ਜੰਗ ਦਰਮਿਆਨ ਆਸਟ੍ਰੇਲੀਆ ਦੇ ਪੀਐਮ ਐਂਥਨੀ ਐਲਬਨੀਜ਼ (Anthony Albanese), ਨਿਊਜ਼ੀਲੈਂਡ ਦੇ ਪੀਐਮ ਕ੍ਰਿਸਟੋਫਰ ਲਕਸਨ (Christopher Luxon) ਅਤੇ ਕੈਨੇਡਾ ਦੇ ਪੀਐਮ ਜਸਟਿਨ ਟਰੂਡੋ (Justin Trudeau) ਨੇ ਮੰਗਾਂ ਉਠਾਈਆਂ ਹਨ। ਤਿੰਨਾਂ ਨੇ ਮਿਲ ਕੇ ਜੰਗਬੰਦੀ ਦੀ ਮੰਗ ਉਠਾਈ ਹੈ। ਇਸਦੇ ਨਾਲ ਹੀ ਤਿੰਨਾਂ ਨੇ ਇਸ […]

ਭਾਰਤੀ ਮੂਲ ਦੇ ਵਕੀਲ ਗਿਰਿਧਰਨ ਸਿਵਰਮਨ ਨੂੰ ਆਸਟ੍ਰੇਲੀਆ ‘ਚ ਮਿਲੀ ਵੱਡੀ ਜ਼ਿੰਮੇਵਾਰੀ

Giridharan Sivaraman

ਆਸਟ੍ਰੇਲੀਆ, 6 ਫਰਵਰੀ 2024: ਭਾਰਤੀ ਮੂਲ ਦੇ ਮਸ਼ਹੂਰ ਵਕੀਲ ਗਿਰਿਧਰਨ ਸਿਵਰਮਨ (Giridharan Sivaraman) ਨੂੰ ਆਸਟ੍ਰੇਲੀਅਨ ਮਨੁੱਖੀ ਅਧਿਕਾਰ ਕਮਿਸ਼ਨ (ਏਐਚਆਰਸੀ) ਦਾ ਨਵਾਂ ਨਸਲੀ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। ਸ਼ਿਵਰਾਮਨ ‘ਤੇ ਹਰ ਕਿਸਮ ਦੇ ਨਸਲੀ ਵਿਤਕਰੇ ਦਾ ਮੁਕਾਬਲਾ ਕਰਨ ਲਈ ਸਮਾਜ ਦੇ ਸਾਰੇ ਵਰਗਾਂ ਵਿੱਚ ਸਮਝ, ਸਹਿਣਸ਼ੀਲਤਾ ਅਤੇ ਸਦਭਾਵਨਾ ਨੂੰ ਉਤਸ਼ਾਹਿਤ ਕਰਨ ਦੀ ਜ਼ਿੰਮੇਵਾਰੀ ਹੋਵੇਗੀ | ਸ਼ਿਵਰਾਮਨ […]

ਕਈ ਸਾਲਾਂ ਬਾਅਦ ਆਸਟ੍ਰੇਲੀਆ ਤੋਂ ਪਰਤੇ NRI ਦੀ ਖੰਨਾ ‘ਚ ਮੌਤ, ਪੁਲਿਸ ਵੱਲੋਂ ਜਾਂਚ ਸ਼ੁਰੂ

Jalandhar

ਚੰਡੀਗੜ੍ਹ, 06 ਫਰਵਰੀ 2024: ਖੰਨਾ ਵਿੱਚ ਇੱਕ ਐਨਆਰਆਈ (NRI) ਦੀ ਨਾਲੇ ਵਿੱਚ ਡਿੱਗਣ ਨਾਲ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਕਿਸੇ ਰਿਸ਼ਤੇਦਾਰ ਦੇ ਵਿਆਹ ‘ਚ ਸ਼ਾਮਲ ਹੋਣ ਲਈ ਆਇਆ ਸੀ। ਇੱਕ ਦਿਨ ਪਹਿਲਾਂ ਜਾਗੋ ਸਮਾਗਮ ਵਿੱਚ ਉਸ ਨੇ ਬਹੁਤ ਜ਼ਿਆਦਾ ਸ਼ਰਾਬ ਪੀਤੀ ਅਤੇ ਨਾਲੇ ਵਿੱਚ ਡਿੱਗ ਗਿਆ। ਪੁਲਿਸ […]

AUS vs WI: ਵੈਸਟਇੰਡੀਜ਼ ਨੇ ਆਸਟਰੇਲੀਆ ਨੂੰ 21 ਸਾਲ ਬਾਅਦ ਟੈਸਟ ਮੈਚ ‘ਚ ਹਰਾਇਆ, ਟੁੱਟੇ ਕਈ ਰਿਕਾਰਡ

West Indies

ਚੰਡੀਗੜ੍ਹ, 29 ਜਨਵਰੀ, 2024: ਵੈਸਟਇੰਡੀਜ਼ (West Indies) ਨੇ ਡੇ-ਨਾਈਟ ਟੈਸਟ ‘ਚ ਆਸਟ੍ਰੇਲੀਆ (Australia) ਨੂੰ 8 ਦੌੜਾਂ ਨਾਲ ਹਰਾਇਆ ਹੈ। ਐਤਵਾਰ ਨੂੰ ਬ੍ਰਿਸਬੇਨ ਦੇ ਗਾਬਾ ਸਟੇਡੀਅਮ ‘ਚ ਆਸਟ੍ਰੇਲੀਆ ਦੀ ਟੀਮ 207 ਦੌੜਾਂ ‘ਤੇ ਆਲ ਆਊਟ ਹੋ ਗਈ। ਵੈਸਟਇੰਡੀਜ਼ ਨੇ ਕੰਗਾਰੂ ਟੀਮ ਨੂੰ 216 ਦੌੜਾਂ ਦਾ ਟੀਚਾ ਦਿੱਤਾ ਸੀ। ਵੈਸਟਇੰਡੀਜ਼ ਨੇ 36 ਸਾਲ ਬਾਅਦ ਬ੍ਰਿਸਬੇਨ ਵਿੱਚ ਆਸਟਰੇਲੀਆ […]

ਆਸਟ੍ਰੇਲੀਆ ਵਾਸੀਆਂ ਲਈ ਗਰਮੀ ਬਣੀ ਮੁਸੀਬਤ, 50 ਡਿਗਰੀ ਸੈਲਸੀਅਸ ਪੁੱਜ ਸਕਦੈ ਤਾਪਮਾਨ

Australia

ਚੰਡੀਗੜ੍ਹ, 20 ਜਨਵਰੀ, 2024: ਆਸਟ੍ਰੇਲੀਆ (Australia) ‘ਚ ਪੈ ਰਹੀ ਗਰਮੀ ਨਾਲ ਦੇਸ਼ ਵਾਸੀਆਂ ਦਾ ਜਾਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ | ਪਹਿਲਾਂ ਤੋਂ ਹੀ ਗਰਮੀ ਤੋਂ ਬੇਹਾਲ ਆਸਟ੍ਰੇਲੀਆ ਵਾਸੀਆਂ ਲਈ ਫਿਲਹਾਲ ਰਾਹਤ ਦੀ ਖ਼ਬਰ ਮਿਲਦੀ ਨਜ਼ਰ ਨਹੀਂ ਆ ਰਹੀ । ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਆਸਟ੍ਰੇਲੀਆ ਦੇ ਕਈ ਇਲਾਕਿਆਂ ਵਿੱਚ ਇਸ ਵੀਕੈਂਡ ‘ਤੇ […]

ਬ੍ਰਿਸਬੇਨ ‘ਚ ਵਿਅਕਤੀ ਬੰਦੂਕ ਲੈ ਕੇ ਸਟੋਰ ‘ਚ ਹੋਇਆ ਦਾਖ਼ਲ, ਚੋਰੀ ਦੀ ਵਾਰਦਾਤ ਸੀਸੀਟੀਵੀ ‘ਚ ਕੈਦ

Brisbane

ਆਸਟ੍ਰੇਲੀਆ , 19 ਜਨਵਰੀ 2024: ਆਸਟ੍ਰੇਲੀਆ ਦੇ ਬ੍ਰਿਸਬੇਨ (Brisbane) ‘ਚ ਚੋਰੀ ਦਾ ਇਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਸ਼ਹਿਰ ਦੇ ਹੌਲੈਂਡ ਪਾਰਕ ਵਿੱਚ ਸਥਿਤ ਇੱਕ ਸ਼ਾਪਿੰਗ ਸਟੋਰ ਵਿੱਚੋਂ ਇੱਕ ਚੋਰ ਫਿਲਮੀ ਅੰਦਾਜ਼ ਵਿੱਚ ਚੋਰੀ ਕਰਦਾ ਦੇਖਿਆ ਗਿਆ। ਵੀਡੀਓ ‘ਚ ਚੋਰ ਬੰਦੂਕ ਲੈ ਕੇ ਸਟੋਰ ‘ਚ ਦਾਖਲ ਹੋਇਆ, ਉਥੇ ਮੌਜੂਦ ਵਿਅਕਤੀ ਨੂੰ ਧਮਕਾਇਆ ਅਤੇ ਸਟੋਰ ‘ਚ […]

ਆਸਟ੍ਰੇਲੀਆ ‘ਚ ਮਾਸ ਖਾਣ ਵਾਲੇ ਬੈਕਟੀਰੀਆ ਵਾਲੀ ਬਿਮਾਰੀ ਬੁਰੂਲੀ ਅਲਸਰ ਦੇ ਕੇਸਾਂ ਦੀ ਗਿਣਤੀ ਵਧੀ

Buruli ulcer

ਚੰਡੀਗੜ੍ਹ, 19 ਜਨਵਰੀ 2024: ਆਸਟ੍ਰੇਲੀਆ ਦੇ ਵਿਕਟੋਰੀਆ ਵਿੱਚ ਇਸ ਵੇਲੇ ਮਾਸ ਖਾਣ ਵਾਲੇ ਬੈਕਟੀਰੀਆ ਦੀ ਬਿਮਾਰੀ ਬੁਰੂਲੀ ਅਲਸਰ (Buruli ulcer) ਦੇ ਮਰੀਜਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਵਿਕਟੋਰੀਆ ਦੇ ਸਿਹਤ ਅਧਿਕਾਰੀਆਂ ਨੇ ਪਿਛਲੇ ਸਾਲ ਮਾਸ ਖਾਣ ਵਾਲੇ ਅਲਸਰ ਦੇ ਕੇਸਾਂ ਦੀ ਰਿਕਾਰਡ ਗਿਣਤੀ ਨੂੰ ਟਰੈਕ ਕੀਤਾ, ਜਿਸ ਨਾਲ ਗਰਮ ਮਹੀਨਿਆਂ ਵਿੱਚ ਕਵਰ […]

ਆਸਟ੍ਰੇਲੀਆ ‘ਚ ਸਿਡਨੀ ਦੇ ਸ਼ੈਲੀ ਬੀਚ ‘ਤੇ 32 ਸਾਲਾ ਬੀਬੀ ਦੀ ਡੁੱਬਣ ਕਾਰਨ ਮੌਤ

Shelly Beach

ਆਸਟ੍ਰੇਲੀਆ, 17 ਜਨਵਰੀ 2024: ਆਸਟ੍ਰੇਲੀਆ ‘ਚ ਸਿਡਨੀ ਦੇ ਮਸ਼ਹੂਰ ਸ਼ੈਲੀ ਬੀਚ ਤੋਂ ਇੱਕ ਬਹੁਤ ਦੁਖਦਾਈ ਖ਼ਬਰ ਸਾਹਮਣੇ ਆਈ ਹੈ, ਸਿਡਨੀ ਦੇ ਸ਼ੈਲੀ ਬੀਚ (Shelly Beach) ਜੋ ਕਿ ਮੇਨਲੀ ਵਿਖੇ ਸਥਿਤ ਹੈ, ਉੱਥੇ ਇੱਕ 32 ਸਾਲਾ ਬੀਬੀ ਦੀ ਡੁੱਬਣ ਕਾਰਨ ਮੌਤ ਹੋ ਗਈ ਹੈ । ਘਟਨਾ ਦੁਪਹਿਰ 1 ਵਜੇ ਦੇ ਕਰੀਬ ਦੀ ਦੱਸੀ ਜਾ ਰਹੀ ਹੈ। […]

ਆਸਟ੍ਰੇਲੀਆ: ਵਿਕੋਟਰੀਆ ਵਾਸੀਆਂ ਲਈ ਗੈਸ ਕੁਨੈਕੇਸ਼ਨ ਹੋਏ ਮਹਿੰਗੇ, ਘਰੇਲੂ ਤੇ ਵਪਾਰਕ ਕੁਨੈਕੇਸ਼ਨ ਫ਼ੀਸ ‘ਚ ਵਾਧਾ

Victoria

ਆਸਟ੍ਰੇਲੀਆ, 28 ਦਸੰਬਰ 2023: ਆਸਟ੍ਰੇਲੀਆ ਦੇ ਵਿਕਟੋਰੀਆ (Victoria) ਦੇ ਵਾਸੀਆਂ ਨੂੰ 2025 ਤੋਂ ਗੈਸ ਕੁਨੈਕਸ਼ਨ ਸਥਾਪਤ ਕਰਨ ਲਈ $2,500 ਤੱਕ ਦੀ ਫੀਸ ਦਾ ਭਗਤਾਨ ਕਰਨ ਪੈ ਸਕਦਾ ਹੈ, ਕਿਉਂਕਿ ਰਾਜ ਦੇ ਜ਼ਰੂਰੀ ਸੇਵਾਵਾਂ ਕਮਿਸ਼ਨ ਨੇ ਵਸਨੀਕਾਂ ਨੂੰ ਨਵਿਆਉਣਯੋਗ ਊਰਜਾ ਤੋਂ ਬਿਜਲੀ ਦੇ ਸਰੋਤ ਲਈ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਤਬਦੀਲੀਆਂ ਦੀ ਯੋਜਨਾ ਬਣਾਈ ਹੈ। ਯੋਜਨਾ […]