July 7, 2024 11:54 am

ਆਸਟ੍ਰੇਲੀਆ ‘ਚ 12 ਸਾਲ ਦੀ ਬੱਚੀ ਨਾਲ ਵਾਪਰਿਆ ਭਾਣਾ, ਮਗਰਮੱਛ ਨੇ ਬਣਾਇਆ ਆਪਣਾ ਸ਼ਿਕਾਰ

Australia

ਚੰਡੀਗੜ੍ਹ, 4 ਜੁਲਾਈ 2024: ਆਸਟ੍ਰੇਲੀਆ (Australia) ਦੇ ਪਾਲੁੰਮਾਂ ਇਲਾਕੇ ‘ਚ ਇੱਕ ਮਗਰਮੱਛ ਨੇ 12 ਸਾਲ ਦੀ ਬੱਚੀ ਨੂੰ ਖਾ ਲਿਆ। ਆਸਟ੍ਰੇਲੀਅਨ ਮੀਡੀਆ ਏਬੀਸੀ ਦੇ ਮੁਤਾਬਕ, ਇਹ ਘਟਨਾ ਬੱਚੀ ਮੰਗਲਵਾਰ ਦੁਪਹਿਰ ਨੂੰ ਤੈਰਾਕੀ ਸਿੱਖਣ ਗਈ ਸੀ। ਜਦੋਂ ਦੇਰ ਰਾਤ ਤੱਕ ਪਰਿਵਾਰ ਵਾਲਿਆਂ ਨੂੰ ਬੱਚੀ ਦਾ ਕੋਈ ਸੁਰਾਗ ਨਹੀਂ ਮਿਲਿਆ ਤਾਂ ਪਰਿਵਾਰਿਕ ਮੈਂਬਰਾਂ ਨੇ ਪੁਲਿਸ ਨੂੰ ਲਾਪਤਾ […]

ਸਿਡਨੀ ‘ਚ ਪੰਜਾਬੀ ਪਰਿਵਾਰ ਦੇ ਘਰ ‘ਤੇ ਦੋ ਵਾਰ ਹੋਏ ਹਮਲੇ, ਘਰ ਛੱਡਣ ਲਈ ਮਜ਼ਬੂਰ

Sydney

ਸਿਡਨੀ, 29 ਅਪ੍ਰੈਲ 2024: ਸਿਡਨੀ (Sydney) ‘ਚ ਹਰਦੀਪ ਕੌਰ ਸ਼ਨੀਵਾਰ ਦੀ ਸ਼ਾਮ ਆਪਣੇ ਦੋ ਬੱਚਿਆਂ, ਘਰਵਾਲੇ ਅਤੇ ਇੱਕ ਹੋਰ ਰਿਸ਼ਤੇਦਾਰ ਨਾਲ ਬੈਠੀ ਟੀਵੀ ਵੇਖ ਰਹੀ ਸੀ, ਜਦੋਂ ਅਚਾਨਕ ਘਰ ਦੀ ਖਿੜਕੀ ‘ਤੇ ਕਿਸੇ ਨੇ ਗੋਲੀ ਚਲਾ ਦਿੱਤੀ। ਜਾਨ ਬਚਾਉਣ ਲਈ ਸਾਰੇ ਹੇਠਾਂ ਝੁਕ ਗਏ। ਇਸ ਦੌਰਾਨ ਤੁਰੰਤ ‘ਚ ਹਰਦੀਪ ਨੇ ਪੁਲਿਸ ਨੂੰ ਸੂਚਿਤ ਕੀਤਾ । […]

Australia: ਸਿਡਨੀ ਸਥਿਤ ਚਰਚ ‘ਚ ਪਾਦਰੀ ‘ਤੇ ਨੌਜਵਾਨ ਨੇ ਚਾਕੂ ਨਾਲ ਕੀਤਾ ਹਮਲਾ

Sydney

ਚੰਡੀਗੜ੍ਹ, 15 ਅਪ੍ਰੈਲ, 2024: ਆਸਟ੍ਰੇਲੀਆ ਦੇ ਸਿਡਨੀ (Sydney) ਵਿੱਚ ਚਾਕੂ ਨਾਲ ਹਮਲੇ ਦੀ ਇੱਕ ਹੋਰ ਘਟਨਾ ਸਾਹਮਣੇ ਆਈ ਹੈ। ਇੱਥੇ ਵੇਕਲੀ ਸਥਿਤ ਦ ਗੁੱਡ ਸ਼ੈਫਰਡ ਚਰਚ ‘ਚ ਇਕੱਠੇ ਹੋਏ ਇਕ ਪਾਦਰੀ ‘ਤੇ ਚਾਕੂ ਨਾਲ ਹਮਲਾ ਕਰ ਦਿੱਤਾ । ਇਸ ਘਟਨਾ ‘ਚ ਕਥਿਤ ਤੌਰ ‘ਤੇ ਹੋਰ ਵੀ ਕਈ ਜਣੇ ਦੇ ਜ਼ਖਮੀ ਹੋਏ ਹਨ | ਰਿਪੋਰਟਾਂ ਮੁਤਾਬਕ […]

ਸਿਡਨੀ ਦੇ ਵੈਸਟਫੀਲਡ ਬੌਂਡੀ ਮਾਲ ‘ਚ ਚਾਕੂ ਅਤੇ ਗੋਲੀਬਾਰੀ ਦੀ ਘਟਨਾ, ਪੁਲਿਸ ਨੇ ਕੰਪਲੈਕਸ ਨੂੰ ਘੇਰਿਆ

Sydney

ਆਸਟ੍ਰੇਲੀਆ, 13 ਅਪ੍ਰੈਲ 2024: ਆਸਟ੍ਰੇਲੀਆ ਦੇ ਸਿਡਨੀ (Sydney) ਸ਼ਹਿਰ ‘ਚ ਸਥਿਤ ਵੈਸਟਫੀਲਡ ਬੌਂਡੀ ਜੰਕਸ਼ਨ ਮਾਲ ‘ਚ ਚਾਕੂ ਅਤੇ ਗੋਲੀਬਾਰੀ ਦੀ ਘਟਨਾ ਨਾਲ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਮੌਕੇ ‘ਤੇ ਪੁਲਿਸ ਵੱਲੋਂ ਕਾਰਵਾਈ ਜਾਰੀ ਹੈ। ਇਹ ਸਪੱਸ਼ਟ ਨਹੀਂ ਹੈ ਕਿ ਇਸ ਘਟਨਾ ਪਿੱਛੇ ਕੌਣ ਹਨ। ਹਾਲਾਂਕਿ, ਨਿਊ ਸਾਊਥ ਵੇਲਜ਼ ਪੁਲਿਸ ਨੇ ਵੈਸਟਫੀਲਡ ਬੌਂਡੀ ਜੰਕਸ਼ਨ ਮਾਲ […]

ਆਸਟ੍ਰੇਲੀਆ ‘ਚ ਭਾਰਤੀ ਮੂਲ ਦੀ ਬੀਬੀ ਚੈਤਨਿਆ ਸਵੇਤਾ ਮਧਾਗਨੀ ਦੇ ਕਤਲ ਮਾਮਲੇ ‘ਚ ਨਵਾਂ ਖ਼ੁਲਾਸਾ

Australia

ਚੰਡੀਗੜ੍ਹ, 12 ਮਾਰਚ 2024: ਆਸਟ੍ਰੇਲੀਆ (Australia) ‘ਚ ਪਿਛਲੇ ਹਫਤੇ ਭਾਰਤੀ ਮੂਲ ਦੀ ਬੀਬੀ ਚੈਤਨਿਆ ਸਵੇਤਾ ਮਧਾਗਨੀ ਦੇ ਕਤਲ ਦੀ ਗੁੱਥੀ ਸੁਲਝ ਦੀ ਨਜ਼ਰ ਆ ਰਹੀ ਹੈ। ਮੀਡੀਆ ਰਿਪੋਰਟਾਂ ਦੇ ਮੁਤਾਬਕ ਕਤਲ ਦਾ ਦੋਸ਼ੀ ਸਵੇਤਾ ਦਾ ਘਰਵਾਲਾ ਅਸ਼ੋਕ ਰਾਜ ਵੈਰੀਕੁੱਪਲਾ ਦੱਸਿਆ ਜਾ ਰਿਹਾ ਹੈ। ਕਤਲ ਤੋਂ ਬਾਅਦ ਉਹ ਹੈਦਰਾਬਾਦ ਵਾਪਸ ਆ ਗਿਆ। ਉਹ ਆਪਣੇ ਸਹੁਰੇ ਘਰ […]

ਮੈਲਬੋਰਨ: ਪੰਜਾਬੀ ਨੌਜਵਾਨ ਨੂੰ ਚੋਰਾਂ ਨੇ ਨਦੀ ‘ਚ ਦਿੱਤਾ ਧੱਕਾ, ਪਾਣੀ ‘ਚ ਡੁੱਬਣ ਨਾਲ ਹੋਈ ਮੌਤ

Melbourne

ਆਸਟ੍ਰੇਲੀਆ, 31ਜਨਵਰੀ 2024: ਆਸਟ੍ਰੇਲੀਆ ਤੋਂ ਇੱਕ ਹੋਰ ਦੁਖਦਾਈ ਖ਼ਬਰ ਸਾਹਮਣੇ ਆਈ ਹੈ | ਦੱਸਿਆ ਜਾ ਰਿਹਾ ਹੈ ਕਿ ਬੀਤੀ ਰਾਤ ਮੈਲਬੋਰਨ (Melbourne) ਦੇ ਪ੍ਰਿੰਸ ਵਾਰਫ 1, ਹੋਬਾਰਟ (ਤਸਮਾਨੀਆ) ਵਿਖੇ ਇੱਕ ਬਹੁਤ ਹੀ ਮੰਦਭਾਗੀ ਘਟਨਾ ਵਿੱਚ ਪੰਜਾਬੀ ਨੌਜਵਾਨ ਦੀਪਇੰਦਰਜੀਤ ਸਿੰਘ ਦੀ ਮੌਤ ਹੋ ਗਈ ਹੈ। ਦੀਪਇੰਦਰਜੀਤ ਸਿੰਘ ਆਪਣੀ ਇੱਕ ਬੀਬੀ ਨਾਲ ਉੱਥੇ ਘੁੰਮਣ ਗਿਆ ਸੀ, ਜਦੋਂ […]

ਮੈਲਬੌਰਨ: ਆਪਣੇ ਦੋਸਤਾਂ ਨਾਲ ਬੀਚ ‘ਤੇ ਛੁੱਟੀ ਮਨਾਉਣ ਗਏ ਹਰਿਆਣਾ ਦੇ ਨੌਜਵਾਨ ਦੀ ਸਮੁੰਦਰ ‘ਚ ਡੁੱਬਣ ਕਾਰਨ ਮੌਤ

Melbourne

ਮੈਲਬੌਰਨ, 16 ਜਨਵਰੀ 2024: ਮੈਲਬੌਰਨ (Melbourne) ‘ਚ ਆਪਣੇ ਦੋਸਤਾਂ ਨਾਲ ਬੀਚ ‘ਤੇ ਛੁੱਟੀ ਮਨਾਉਣ ਗਏ 27 ਸਾਲਾ ਸਾਹਿਲ ਦੀ ਸਮੁੰਦਰ ‘ਚ ਡੁੱਬਣ ਕਾਰਨ ਮੌਤ ਹੋ ਗਈ | ਮ੍ਰਿਤਕ ਨੌਜਵਾਨ ਕ੍ਰੈਨਬੋਰਨ ਈਸਟ (Cranbourne East) ਦਾ ਰਹਿਣ ਵਾਲਾ ਸੀ | ਪ੍ਰਾਪਤ ਜਾਣਕਾਰੀ ਮੁਤਾਬਕ ਹਰਿਆਣਾ ਦੇ ਕਰਨਾਲ (ਪਿੰਡ ਕੈਮਲਾ) ਦਾ ਨੌਜਵਾਨ ਸਾਹਿਲ 12 ਜਨਵਰੀ ਨੂੰ ਆਪਣੇ ਦੋਸਤਾਂ ਨਾਲ […]

ਨਵੇਂ ਸਾਲ ਤੋਂ ਵਿਕਟੋਰੀਆ ਵਾਸੀਆਂ ‘ਤੇ ਵਧੇਗਾ ਮਹਿੰਗਾਈ ਦਾ ਬੋਝ, ਪਬਲਿਕ ਟ੍ਰਾਂਸਪੋਰਟ ਦੇ ਵਧਾਏ ਕਿਰਾਏ

New Year

ਆਸਟ੍ਰੇਲੀਆ, 30 ਦਸੰਬਰ, 2023: ਨਵੇਂ ਸਾਲ (New Year) ਨੂੰ ਲੈ ਕੇ ਜਿੱਥੇ ਦੁਨੀਆਂ ਭਰ ‘ਚ ਜਸ਼ਨ ਦਾ ਮਾਹੌਲ ਹੈ | ਉਥੇ ਹੀ ਆਸਟ੍ਰੇਲੀਆ ਦੀ ਕਈ ਥਾਵਾਂ ‘ਤੇ ਪਟਾਕੇ ਚਲਾਉਣ ਦੇ ਪਾਬੰਦੀ ਲਗਾਈ ਹੈ | ਇਸਦੇ ਨਾਲ ਹੀ ਮੈਲਬੋਰਨ ਦੇ ਵਿਕਟੋਰੀਆ ਵਿੱਚ 1 ਜਨਵਰੀ 2024 ਤੋਂ ਪਬਲਿਕ ਟ੍ਰਾਂਸਪੋਰਟੇਸ਼ਨ ਲਈ ਕਿਰਾਏ ਵਿੱਚ ਵਾਧਾ ਹੋਣ ਜਾ ਰਿਹਾ ਹੈ। […]

ਆਸਟ੍ਰੇਲੀਆ: ਸਿੱਖ ਟੈਕਸੀ ਡਰਾਈਵਰ ਨੇ ਪੇਸ਼ ਕੀਤੀ ਇਮਾਨਦਾਰੀ ਦੀ ਮਿਸਾਲ, ਟੈਕਸੀ ‘ਚੋਂ ਮਿਲਿਆ 8000 ਡਾਲਰ ਨਾਲ ਭਰਿਆ ਬੈਗ ਕੀਤਾ ਵਾਪਸ

sikh

ਚੰਡੀਗੜ੍ਹ, 27 ਦਸੰਬਰ 2023: ਆਸਟ੍ਰੇਲੀਆ (Australia) ਵਿੱਚ ਰਹਿਣ ਵਾਲੇ ਇੱਕ ਸਿੱਖ ਟੈਕਸੀ ਡ੍ਰਾਈਵਰ (Sikh taxi driver) ਨੇ ਈਮਾਨਦਾਰੀ ਦੀ ਮਿਸਾਲ ਪੇਸ਼ ਕੀਤੀ ਹੈ। ਜਿਸਦੇ ਬਾਅਦ ਸੋਸ਼ਲ ਮੀਡੀਆ ‘ਤੇ ਉਸਦੀ ਖੂਬ ਤਾਰੀਫ ਹੋ ਰਹੀ ਹੈ। ਚਰਨਜੀਤ ਸਿੰਘ ਅਟਵਾਲ ਮੈਲਬਰਨ ਵਿੱਚ ਰਹਿੰਦੇ ਹਨ ਤੇ ਉੱਥੇ ਪਿਛਲੇ 30 ਸਾਲਾ ਤੋਂ ਡ੍ਰਾਈਵਰ ਦਾ ਕੰਮ ਕਰ ਰਹੇ ਹਨ। ਰੋਜ਼ਾਨਾ ਦੀ […]

ਆਸਟ੍ਰੇਲੀਆ ਨੂੰ ਪੰਜ ਕ੍ਰਿਕਟ ਵਿਸ਼ਵ ਕੱਪ ਜਿਤਾਉਣ ਵਾਲੀ ਕਪਤਾਨ ਮੇਗ ਲੈਨਿੰਗ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਲਿਆ ਸੰਨਿਆਸ

Meg Lanning

ਚੰਡੀਗੜ੍ਹ, 09 ਨਵੰਬਰ 2023: ਆਸਟ੍ਰੇਲੀਆ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਮੇਗ ਲੈਨਿੰਗ (Meg Lanning) ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ। ਲੈਨਿੰਗ ਦਾ ਅੰਤਰਰਾਸ਼ਟਰੀ ਕਰੀਅਰ 13 ਸਾਲ ਤੱਕ ਰਿਹਾ । ਆਪਣੀ ਕਪਤਾਨੀ ਵਿੱਚ ਲੈਨਿੰਗ ਨੇ ਆਸਟਰੇਲੀਆ ਨੂੰ 4 ਟੀ-20 ਵਿਸ਼ਵ ਕੱਪ ਅਤੇ ਇੱਕ ਵਨਡੇ ਵਿਸ਼ਵ ਕੱਪ ਜਿੱਤਿਆ ਹੈ। ਇਸ ਦੇ ਨਾਲ ਹੀ ਉਸ ਨੇ […]