July 1, 2024 12:39 am

IND vs AUS: ਟੀ-20 ਵਿਸ਼ਵ ਕੱਪ ‘ਚ ਅੱਜ ਭਾਰਤ ਤੇ ਆਸਟ੍ਰੇਲੀਆ ਵਿਚਾਲੇ ਮਹਾਂਮੁਕਾਬਲਾ

T-20 World Cup

ਚੰਡੀਗੜ੍ਹ, 24 ਜੂਨ, 2024: ਆਈ.ਸੀ.ਸੀ ਟੀ-20 ਵਿਸ਼ਵ ਕੱਪ 2024 (T-20 World Cup 2024) ‘ਚ ਅੱਜ ਰਾਤ 8:00 ਵਜੇ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਵੱਡਾ ਮੁਕਾਬਲਾ ਹੋਵੇਗਾ | ਭਾਰਤ ਆਸਟ੍ਰੇਲੀਆ ਨੂੰ ਹਰਾ ਕੇ ਸੈਮੀਫਾਈਨਲ ‘ਚ ਜਗ੍ਹਾ ਬਣਾਉਣ ਉਤਰੇਗੀ | ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਸੈਮੀਫਾਈਨਲ ‘ਚ ਪਹੁੰਚਣ ਦੀ ਲੜਾਈ ਰੋਮਾਂਚਕ ਹੋ ਗਈ ਹੈ। ਜਿਕਰਯੋਗ ਹੈ ਕਿ ਸੁਪਰ-8 ਦੇ […]

AUS vs ENG: ਟੀ-20 ਵਿਸ਼ਵ ਕੱਪ ‘ਚ ਅੱਜ ਮੌਜੂਦਾ ਚੈਂਪੀਅਨ ਇੰਗਲੈਂਡ ਤੇ ਆਸਟ੍ਰੇਲੀਆ ਆਹਮੋ-ਸਾਹਮਣੇ

T20 World Cup

ਚੰਡੀਗੜ੍ਹ, 08 ਜੂਨ 2024: ਟੀ-20 ਵਿਸ਼ਵ ਕੱਪ 2024 (T20 World Cup 2024) ‘ਚ ਸ਼ਨੀਵਾਰ ਰਾਤ ਨੂੰ 10: 30 ਵਜੇ ਗਰੁੱਪ ਬੀ ‘ਚ ਰੋਮਾਂਚਕ ਮੈਚ ਹੋਵੇਗਾ। ਮੌਜੂਦਾ ਚੈਂਪੀਅਨ ਇੰਗਲੈਂਡ ਦਾ ਸਾਹਮਣਾ ਬਾਰਬਾਡੋਸ ‘ਚ ਵਨਡੇ ਵਿਸ਼ਵ ਕੱਪ ਜੇਤੂ ਆਸਟ੍ਰੇਲੀਆ ਨਾਲ ਹੋਵੇਗਾ। ਭਾਰਤ ਅਤੇ ਪਾਕਿਸਤਾਨ ਦੀ ਤਰ੍ਹਾਂ ਆਸਟ੍ਰੇਲੀਆ ਅਤੇ ਇੰਗਲੈਂਡ ਦਾ ਮੈਚ ਵੀ ਬਹੁਤ ਮਹੱਤਵਪੂਰਨ ਸਾਬਤ ਹੁੰਦਾ ਹੈ। […]

T20 World Cup 2024: ਵੈਸਟਇੰਡੀਜ਼ ਨੇ ਅਭਿਆਸ ਮੈਚ ‘ਚ ਆਸਟ੍ਰੇਲੀਆ ਨੂੰ 35 ਦੌੜਾਂ ਨਾਲ ਹਰਾਇਆ

T20 World Cup 2024

ਚੰਡੀਗੜ੍ਹ, 31 ਮਈ 2024: ਟੀ-20 ਵਿਸ਼ਵ ਕੱਪ 2024 (T20 World Cup 2024) ਦੇ ਅਭਿਆਸ ਮੈਚ ‘ਚ ਵੈਸਟਇੰਡੀਜ਼ ਨੇ ਸ਼ੁੱਕਰਵਾਰ ਨੂੰ ਵੈਸਟਇੰਡੀਜ਼ ਨੂੰ 35 ਦੌੜਾਂ ਨਾਲ ਹਰਾ ਦਿੱਤਾ। ਪੋਰਟ ਆਫ ਸਪੇਨ ‘ਚ ਖੇਡੇ ਗਏ ਮੈਚ ‘ਚ ਆਸਟ੍ਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਫੀਲਡਿੰਗ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਵੈਸਟਇੰਡੀਜ਼ ਨੇ 20 ਓਵਰਾਂ ‘ਚ […]

ਪਾਪੂਆ ਨਿਊ ਗਿਨੀ ‘ਚ ਜ਼ਮੀਨ ਖਿਸਕਣ ਕਾਰਨ ਵਾਪਰਿਆ ਵੱਡਾ ਹਾਦਸਾ, 100 ਤੋਂ ਵੱਧ ਮੌਤਾਂ ਦਾ ਖਦਸ਼ਾ

Papua New Guinea

ਚੰਡੀਗੜ੍ਹ, 24 ਮਈ 2024: ਪਾਪੂਆ ਨਿਊ ਗਿਨੀ (Papua New Guinea) ਦੇ ਇਕ ਦੂਰ-ਦੁਰਾਡੇ ਪਿੰਡ ‘ਚ ਜ਼ਮੀਨ ਖਿਸਕਣ ਕਾਰਨ 100 ਤੋਂ ਵੱਧ ਜਣਿਆ ਦੇ ਮਾਰੇ ਜਾਣ ਖਦਸ਼ਾ ਜਤਾਇਆ ਜਾ ਰਿਹਾ ਹੈ | ਰਾਹਤ ਕਾਰਜ ਟੀਮਾਂ ਵੱਲੋਂ ਰੈਸਕਿਊ ਅਪਰੇਸ਼ਨ ਜਾਰੀ ਹੈ | ਜ਼ਮੀਨ ਖਿਸਕਣ ਨਾਲ ਕਈ ਪਿੰਡਾਂ ਅਤੇ ਸ਼ਹਿਰਾਂ ਨਾਲ ਸੰਪਰਕ ਟੁੱਟ ਗਿਆ ਹੈ | ਆਸਟ੍ਰੇਲੀਅਨ ਮੀਡੀਆ […]

ਆਸਟ੍ਰੇਲੀਆ ‘ਚ ਭਾਰਤੀ ਵਿਦਿਆਰਥੀ ਨਾਲ ਵਾਪਰੀ ਘਟਨਾ, ਮੌਕੇ ‘ਤੇ ਹੋਈ ਮੌਤ

Australia

ਚੰਡੀਗੜ੍ਹ, 6 ਮਈ 2024: ਆਸਟ੍ਰੇਲੀਆ (Australia) ਵਿੱਚ ਇੱਕ ਭਾਰਤੀ ਵਿਦਿਆਰਥੀ ਦਾ ਚਾਕੂ ਮਾਰ ਕੇ ਮਾਰ ਦੇਣ ਦੀ ਖ਼ਬਰ ਹੈ। ਮ੍ਰਿਤਕ ਵਿਦਿਆਰਥੀ ਦੇ ਚਾਚੇ ਨੇ ਦੱਸਿਆ ਕਿ ਭਾਰਤੀ ਵਿਦਿਆਰਥੀਆਂ ਵਿਚਾਲੇ ਹੋਈ ਲੜਾਈ ਦੌਰਾਨ ਉਸ ਦਾ ਭਤੀਜਾ ਮਾਰਿਆ ਗਿਆ । ਮੈਲਬੌਰਨ ‘ਚ ਸ਼ਨੀਵਾਰ ਸਵੇਰੇ 9 ਵਜੇ ਹੋਏ ਝਗੜੇ ‘ਚ ਇਕ ਹੋਰ ਵਿਦਿਆਰਥੀ ਦੀ ਹਾਲਤ ਗੰਭੀਰ ਬਣੀ ਹੋਈ […]

ICC ਰੈਂਕਿੰਗ ‘ਚ ਵਨਡੇ ਤੇ ਟੀ-20 ਫਾਰਮੈਟ ‘ਚ ਭਾਰਤ ਸਿਖਰ ‘ਤੇ, ਆਸਟ੍ਰੇਲੀਆ ਨੇ ਟੈਸਟ ‘ਚ ਮਾਰੀ ਬਾਜ਼ੀ

ICC rankings

ਚੰਡੀਗੜ੍ਹ, 3 ਮਈ 2024: ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ICC) ਨੇ ਸ਼ੁੱਕਰਵਾਰ ਨੂੰ ਸਾਲਾਨਾ ਟੀਮ ਰੈਂਕਿੰਗ (ICC rankings) ਅਪਡੇਟ ਜਾਰੀ ਕੀਤੀ। ਇਸ ‘ਚ ਆਸਟ੍ਰੇਲੀਆ ਟੈਸਟ ਕ੍ਰਿਕਟ ‘ਚ ਚੋਟੀ ‘ਤੇ ਹੈ, ਜਦਕਿ ਭਾਰਤ ਨੇ ਸਫੇਦ ਗੇਂਦ ਦੇ ਦੋਵਾਂ ਫਾਰਮੈਟਾਂ ਯਾਨੀ ਵਨਡੇ ਅਤੇ ਟੀ-20 ‘ਚ ਆਪਣਾ ਦਬਦਬਾ ਕਾਇਮ ਰੱਖਿਆ ਹੈ। ਮੌਜੂਦਾ ਟੈਸਟ ਚੈਂਪੀਅਨ ਆਸਟਰੇਲੀਆ ਨੇ ਪਿਛਲੇ ਸਾਲ ਓਵਲ ਵਿੱਚ […]

Australia: ਸਿਡਨੀ ਸਥਿਤ ਚਰਚ ‘ਚ ਪਾਦਰੀ ‘ਤੇ ਨੌਜਵਾਨ ਨੇ ਚਾਕੂ ਨਾਲ ਕੀਤਾ ਹਮਲਾ

Sydney

ਚੰਡੀਗੜ੍ਹ, 15 ਅਪ੍ਰੈਲ, 2024: ਆਸਟ੍ਰੇਲੀਆ ਦੇ ਸਿਡਨੀ (Sydney) ਵਿੱਚ ਚਾਕੂ ਨਾਲ ਹਮਲੇ ਦੀ ਇੱਕ ਹੋਰ ਘਟਨਾ ਸਾਹਮਣੇ ਆਈ ਹੈ। ਇੱਥੇ ਵੇਕਲੀ ਸਥਿਤ ਦ ਗੁੱਡ ਸ਼ੈਫਰਡ ਚਰਚ ‘ਚ ਇਕੱਠੇ ਹੋਏ ਇਕ ਪਾਦਰੀ ‘ਤੇ ਚਾਕੂ ਨਾਲ ਹਮਲਾ ਕਰ ਦਿੱਤਾ । ਇਸ ਘਟਨਾ ‘ਚ ਕਥਿਤ ਤੌਰ ‘ਤੇ ਹੋਰ ਵੀ ਕਈ ਜਣੇ ਦੇ ਜ਼ਖਮੀ ਹੋਏ ਹਨ | ਰਿਪੋਰਟਾਂ ਮੁਤਾਬਕ […]

ਸਿਡਨੀ ਦੇ ਵੈਸਟਫੀਲਡ ਬੌਂਡੀ ਮਾਲ ‘ਚ ਚਾਕੂ ਅਤੇ ਗੋਲੀਬਾਰੀ ਦੀ ਘਟਨਾ, ਪੁਲਿਸ ਨੇ ਕੰਪਲੈਕਸ ਨੂੰ ਘੇਰਿਆ

Sydney

ਆਸਟ੍ਰੇਲੀਆ, 13 ਅਪ੍ਰੈਲ 2024: ਆਸਟ੍ਰੇਲੀਆ ਦੇ ਸਿਡਨੀ (Sydney) ਸ਼ਹਿਰ ‘ਚ ਸਥਿਤ ਵੈਸਟਫੀਲਡ ਬੌਂਡੀ ਜੰਕਸ਼ਨ ਮਾਲ ‘ਚ ਚਾਕੂ ਅਤੇ ਗੋਲੀਬਾਰੀ ਦੀ ਘਟਨਾ ਨਾਲ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਮੌਕੇ ‘ਤੇ ਪੁਲਿਸ ਵੱਲੋਂ ਕਾਰਵਾਈ ਜਾਰੀ ਹੈ। ਇਹ ਸਪੱਸ਼ਟ ਨਹੀਂ ਹੈ ਕਿ ਇਸ ਘਟਨਾ ਪਿੱਛੇ ਕੌਣ ਹਨ। ਹਾਲਾਂਕਿ, ਨਿਊ ਸਾਊਥ ਵੇਲਜ਼ ਪੁਲਿਸ ਨੇ ਵੈਸਟਫੀਲਡ ਬੌਂਡੀ ਜੰਕਸ਼ਨ ਮਾਲ […]

ਆਸਟ੍ਰੇਲੀਆ ਤੇ ਨਿਊਜ਼ੀਲੈਂਡ ‘ਚ ਕੰਪਨੀ ਵੱਲੋਂ ਓਲਾ ਕੈਬਸ ਬੰਦ ਕਰਨ ਦਾ ਐਲਾਨ

Ola cabs

ਆਸਟ੍ਰੇਲੀਆ/ਨਿਊਜ਼ੀਲੈਂਡ, 10 ਅਪ੍ਰੈਲ 2024: ਭਾਰਤੀ ਰਾਈਡ-ਹੇਲਿੰਗ ਕੰਪਨੀ ਓਲਾ ਕੈਬਸ (Ola cabs) ਨੇ ਇਸ ਮਹੀਨੇ ਦੇ ਅੰਤ ਤੱਕ ਸਾਰੇ ਮੌਜੂਦਾ ਅੰਤਰਰਾਸ਼ਟਰੀ ਬਾਜ਼ਾਰਾਂ ਵਿੱਚ ਆਪਣਾ ਸੰਚਾਲਨ ਬੰਦ ਕਰਨ ਦਾ ਐਲਾਨ ਕੀਤਾ ਹੈ। ਕੰਪਨੀ ਨੇ 12 ਅਪ੍ਰੈਲ ਤੋਂ ਆਸਟ੍ਰੇਲੀਆ ਵਿੱਚ ਆਪਣੀ ਸੰਚਾਲਨ ਸਹੂਲਤ ਦੇ ਬੰਦ ਹੋਣ ਦੇ ਸਬੰਧ ਵਿੱਚ ਉਪਭੋਗਤਾਵਾਂ ਨੂੰ ਈ-ਮੇਲ ਰਾਹੀਂ ਸੂਚਨਾਵਾਂ ਭੇਜਣੀਆਂ ਸ਼ੁਰੂ ਕਰ ਦਿੱਤੀਆਂ […]

ਆਸਟ੍ਰੇਲੀਆ ‘ਚ ਭਾਰਤੀ ਮੂਲ ਦੀ ਬੀਬੀ ਚੈਤਨਿਆ ਸਵੇਤਾ ਮਧਾਗਨੀ ਦੇ ਕਤਲ ਮਾਮਲੇ ‘ਚ ਨਵਾਂ ਖ਼ੁਲਾਸਾ

Australia

ਚੰਡੀਗੜ੍ਹ, 12 ਮਾਰਚ 2024: ਆਸਟ੍ਰੇਲੀਆ (Australia) ‘ਚ ਪਿਛਲੇ ਹਫਤੇ ਭਾਰਤੀ ਮੂਲ ਦੀ ਬੀਬੀ ਚੈਤਨਿਆ ਸਵੇਤਾ ਮਧਾਗਨੀ ਦੇ ਕਤਲ ਦੀ ਗੁੱਥੀ ਸੁਲਝ ਦੀ ਨਜ਼ਰ ਆ ਰਹੀ ਹੈ। ਮੀਡੀਆ ਰਿਪੋਰਟਾਂ ਦੇ ਮੁਤਾਬਕ ਕਤਲ ਦਾ ਦੋਸ਼ੀ ਸਵੇਤਾ ਦਾ ਘਰਵਾਲਾ ਅਸ਼ੋਕ ਰਾਜ ਵੈਰੀਕੁੱਪਲਾ ਦੱਸਿਆ ਜਾ ਰਿਹਾ ਹੈ। ਕਤਲ ਤੋਂ ਬਾਅਦ ਉਹ ਹੈਦਰਾਬਾਦ ਵਾਪਸ ਆ ਗਿਆ। ਉਹ ਆਪਣੇ ਸਹੁਰੇ ਘਰ […]