July 4, 2024 4:21 am

Amarnath Yatra: ਖ਼ਰਾਬ ਮੌਸਮ ਕਾਰਨ ਸ਼੍ਰੀ ਅਮਰਨਾਥ ਯਾਤਰਾ ਰੋਕੀ

Amarnath Yatra

ਚੰਡੀਗੜ੍ਹ, 07 ਜੁਲਾਈ 2023: ਜੰਮੂ-ਕਸ਼ਮੀਰ ‘ਚ ਖ਼ਰਾਬ ਮੌਸਮ ਕਾਰਨ ਸ਼੍ਰੀ ਅਮਰਨਾਥ ਯਾਤਰਾ (Amarnath Yatra) ਸ਼ੁੱਕਰਵਾਰ ਨੂੰ ਅਗਲੇ ਹੁਕਮਾਂ ਤੱਕ ਰੋਕ ਦਿੱਤੀ ਗਈ ਹੈ। ਬੇਸ ਕੈਂਪ ਬਾਲਟਾਲ ਅਤੇ ਪਹਿਲਗਾਮ ਦੋਵਾਂ ਰੂਟਾਂ ‘ਤੇ ਯਾਤਰੀਆਂ ਨੂੰ ਅੱਗੇ ਵਧਣ ਤੋਂ ਰੋਕ ਦਿੱਤਾ ਗਿਆ ਹੈ। ਦੂਜੇ ਪਾਸੇ ਲਖਨਪੁਰ ਤੋਂ ਲੈ ਕੇ ਕਸ਼ਮੀਰ ਤੱਕ ਬਮ-ਬਮ ਭੋਲੇ ਦੇ ਜੈਕਾਰਿਆਂ ਨਾਲ ਮਾਹੌਲ ਸ਼ਿਵਮਈ […]

ਪਵਿੱਤਰ ਅਮਰਨਾਥ ਗੁਫ਼ਾ ਦੇ ਹੁਣ ਤੱਕ 67 ਹਜ਼ਾਰ ਸ਼ਰਧਾਲੂਆਂ ਨੇ ਕੀਤੇ ਦਰਸ਼ਨ

Amarnath

ਚੰਡੀਗੜ੍ਹ, 06 ਜੁਲਾਈ 2023: ਬੀਤੇ ਦਿਨ ਜਾਰੀ ਕੀਤੇ ਗਏ ਇਕ ਅਧਿਕਾਰਤ ਬਿਆਨ ਅਨੁਸਾਰ 1 ਜੁਲਾਈ ਨੂੰ ਯਾਤਰਾ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਕੁੱਲ 67,566 ਸ਼ਰਧਾਲੂ ਅਮਰਨਾਥ ਗੁਫ਼ਾ (Amarnath) ਦੇ ਦਰਸ਼ਨ ਕਰ ਚੁੱਕੇ ਹਨ। ਬੁੱਧਵਾਰ ਨੂੰ ਬਾਲਟਾਲ ਬੇਸ ਕੈਂਪ ਅਤੇ ਨਨਵਾਨ ਬੇਸ ਕੈਂਪ ਤੋਂ 18,354 ਸ਼ਰਧਾਲੂ ਪਵਿੱਤਰ ਅਮਰਨਾਥ ਗੁਫ਼ਾ ਦੇ ਦਰਸ਼ਨਾਂ ਲਈ ਰਵਾਨਾ ਹੋਏ। […]

ਅਮਰਨਾਥ ਗੁਫਾ ਨੇੜੇ ਭਾਰੀ ਬਾਰਿਸ਼ ਕਾਰਨ ਫਸੇ 4000 ਸ਼ਰਧਾਲੂਆਂ ਦਾ ਕੀਤਾ ਰੈਸਕਿਊ

Amarnath cave

ਚੰਡੀਗੜ੍ਹ 26 ਜੁਲਾਈ 2022: ਦੇਸ਼ ਦੇ ਪਹਾੜੀ ਇਲਾਕਿਆ ‘ਚ ਭਾਰੀ ਬਾਰਿਸ਼ ਦੇਖਣ ਨੂੰ ਮਿਲ ਰਹੀ ਹੈ | ਇਸ ਦੌਰਾਨ ਕਿ ਥਾਵਾਂ ਤੋਂ ਜ਼ਮੀਨ ਖਿਸਕਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ | ਇਸਦੇ ਨਾਲ ਹੀ ਹੁਣ ਅਮਰਨਾਥ ਗੁਫਾ (Amarnath cave) ਦੇ ਕੋਲ ਭਾਰੀ ਬਾਰਿਸ਼ ਕਾਰਨ ਇੱਕ ਵਾਰ ਫਿਰ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ | ਪ੍ਰਾਪਤ […]

CM ਭਗਵੰਤ ਮਾਨ ਵਲੋਂ ਅਮਰਨਾਥ ਗੁਫਾ ਨੇੜੇ ਵਾਪਰੇ ਹਾਦਸੇ ‘ਚ ਸ਼ਰਧਾਲੂਆਂ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ

Amarnath cave

ਚੰਡੀਗੜ੍ਹ 09 ਜੁਲਾਈ 2022: ਬੀਤੇ ਦਿਨ ਪਵਿੱਤਰ ਅਮਰਨਾਥ ਗੁਫਾ (Amarnath cave) ਨੇੜੇ ਬੱਦਲ ਫਟਣ ਕਾਰਨ ਹੁਣ ਤੱਕ 15 ਜਣਿਆਂ ਦੀ ਮੌਤ ਹੋ ਚੁੱਕੀ ਹੈ | ਇਸਦੇ ਨਾਲ ਹੀ ਕਈ ਸ਼ਰਧਾਲੂਆਂ ਦੇ ਲਾਪਤਾ ਹੋਣ ਦੀ ਖਬਰ ਹੈ | ਫੌਜ, ਪੁਲਿਸ, ITBP, NDRF, SRTP ਦੇ ਜਵਾਨ ਰਾਹਤ ਕਾਰਜਾਂ ਵਿੱਚ ਲੱਗੇ ਹੋਏ ਹਨ ਅਤੇ ਹੈਲੀਕਾਪਟਰ ਦੁਆਰਾ ਰੈਸਕਿਊ ਆਪਰੇਸ਼ਨ […]

ਅਮਰਨਾਥ ਗੁਫਾ ਨੇੜੇ ਵਾਪਰਿਆ ਵੱਡਾ ਹਾਦਸਾ, ਬੱਦਲ ਫਟਣ ਨਾਲ 15 ਸ਼ਰਧਾਲੂਆਂ ਦੀ ਮੌਤ, ਕਈ ਲਾਪਤਾ

Amarnath cave

ਚੰਡੀਗੜ੍ਹ 08 ਜੁਲਾਈ 2022: ਪਵਿੱਤਰ ਅਮਰਨਾਥ ਗੁਫਾ (Amarnath cave) ਨੇੜੇ ਬੱਦਲ ਫਟਣ ਦੀ ਘਟਨਾ ਸਾਹਮਣੇ ਆਈ ਹੈ। ਕਸ਼ਮੀਰ ਰੇਂਜ ਦੇ ਆਈਜੀ ਵਿਜੇ ਕੁਮਾਰ ਨੇ ਦੱਸਿਆ ਕਿ ਸ਼ੁੱਕਰਵਾਰ ਸ਼ਾਮ ਨੂੰ ਵਾਪਰੀ ਇਸ ਘਟਨਾ ਵਿੱਚ ਹੁਣ ਤੱਕ 15 ਜਣਿਆਂ ਦੀ ਮੌਤ ਹੋ ਚੁੱਕੀ ਹੈ | ਇਸ ਤੋਂ ਇਲਾਵਾ ਕੁਝ ਲੰਗਰ ਅਤੇ ਟੈਂਟ ਵੀ ਇਸਦੀ ਦੀ ਲਪੇਟ ਵਿਚ […]