July 7, 2024 11:32 am

ਪਿਛਲੇ 24 ਘੰਟਿਆਂ ‘ਚ ਡਿਪਟੀ CM ਅਜੀਤ ਪਵਾਰ ਦੀ ਸ਼ਰਦ ਪਵਾਰ ਨਾਲ ਦੂਜੀ ਮੁਲਾਕਾਤ

Ajit Pawar

ਚੰਡੀਗੜ੍ਹ, 17 ਜੁਲਾਈ 2023: ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ (Ajit Pawar) ਸੋਮਵਾਰ ਨੂੰ ਲਗਾਤਾਰ ਦੂਜੇ ਦਿਨ ਸ਼ਰਦ ਪਵਾਰ ਨੂੰ ਮਿਲਣ ਲਈ ਮੁੰਬਈ ਦੇ ਐੱਨਸੀਪੀ ਦਫ਼ਤਰ ਵਾਈਬੀ ਚਵਾਨ ਕੇਂਦਰ ਪਹੁੰਚੇ। ਉਨ੍ਹਾਂ ਦੇ ਨਾਲ ਉਨ੍ਹਾਂ ਦੇ ਧੜੇ ਦੇ ਐਨਸੀਪੀ ਵਿਧਾਇਕ ਵੀ ਸਨ। ਪਿਛਲੇ 24 ਘੰਟਿਆਂ ਦੌਰਾਨ ਅਜੀਤ ਪਵਾਰ ਦੋ ਵਾਰ ਸ਼ਰਦ ਪਵਾਰ ਨੂੰ ਮਿਲ ਚੁੱਕੇ […]

ਮੈਂ NCP ਪਾਰਟੀ ਦਾ ਪ੍ਰਧਾਨ ਹਾਂ, ਉਨ੍ਹਾਂ ਦੇ ਦਾਅਵਿਆਂ ‘ਚ ਕੋਈ ਸੱਚਾਈ ਨਹੀਂ: ਸ਼ਰਦ ਪਵਾਰ

Sharad Pawar

ਚੰਡੀਗੜ੍ਹ, 6 ਜੁਲਾਈ 2023: ਸ਼ਰਦ ਪਵਾਰ (Sharad Pawar) ਨੇ ਦਿੱਲੀ ‘ਚ ਐੱਨ.ਸੀ.ਪੀ (NCP) ਕਾਰਜਕਾਰਨੀ ਦੀ ਬੈਠਕ ਤੋਂ ਬਾਅਦ ਬਿਆਨ ਦਿੰਦਿਆਂ ਕਿਹਾ ਕਿ ਮੈਂ ਪਾਰਟੀ ਦਾ ਪ੍ਰਧਾਨ ਹਾਂ। ਮੈਨੂੰ ਨਹੀਂ ਪਤਾ ਕੌਣ ਕੀ ਕਹਿ ਰਿਹਾ ਹੈ। ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਕੋਈ ਹੋਰ ਕੀ ਕਹਿੰਦਾ ਹੈ। ਉਨ੍ਹਾਂ ਦੇ ਦਾਅਵਿਆਂ ਵਿੱਚ ਕੋਈ ਸੱਚਾਈ ਨਹੀਂ ਹੈ। […]

ਅਜੀਤ ਪਵਾਰ ਨੇ NCP ‘ਤੇ ਠੋਕਿਆ ਆਪਣਾ ਦਾਅਵਾ, ਸ਼ਰਦ ਪਵਾਰ ਧੜੇ ਨੇ ਵਿਧਾਇਕਾਂ ਨੂੰ ਅਯੋਗ ਠਹਿਰਾਉਣ ਦੀ ਕੀਤੀ ਮੰਗ

Ajit Pawar

ਚੰਡੀਗੜ੍ਹ, 05 ਜੁਲਾਈ 2023: ਸ਼ਰਦ ਪਵਾਰ ਅਤੇ ਅਜੀਤ ਪਵਾਰ (Ajit Pawar) ਧੜੇ ਦੇ ਐਨਸੀਪੀ ਵਿਧਾਇਕ ਅਤੇ ਸੰਸਦ ਮੈਂਬਰ ਮੁੰਬਈ ਵਿੱਚ ਮੀਟਿੰਗ ਕਰ ਰਹੇ ਹਨ। ਦੋਵੇਂ ਧੜੇ ਆਪਣੀ ਤਾਕਤ ਦਿਖਾ ਰਹੇ ਹਨ। ਅਜੀਤ ਪਵਾਰ ਨੇ ਕਿਹਾ ਕਿ ਮੈਂ ਅੱਜ ਜੋ ਕੁਝ ਵੀ ਹਾਂ, ਸ਼ਰਦ ਪਵਾਰ ਸਾਹਬ ਦੀ ਬਦੌਲਤ ਹਾਂ। ਮੈਂ ਪਾਰਟੀ ਦਾ ਛੋਟਾ ਜਿਹਾ ਵਰਕਰ ਸੀ। […]

ਸ਼ਰਦ ਪਵਾਰ ਦਾ ਦਾਅਵਾ, ਤਿੰਨ ਮਹੀਨਿਆਂ ‘ਚ ਬਦਲ ਦੇਵਾਂਗਾ ਸਾਰੀ ਖੇਡ, ਸਾਰੇ ਵਿਧਾਇਕ ਆਉਣਗੇ ਵਾਪਸ

Sharad Pawar

ਚੰਡੀਗੜ੍ਹ, 03 ਜੁਲਾਈ 2023: ਸ਼ਰਦ ਪਵਾਰ (Sharad Pawar) ਨੇ ਐਨਸੀਪੀ ਆਗੂ ਅਜੀਤ ਪਵਾਰ ਦੀ ਬਗਾਵਤ ਦਰਮਿਆਨ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਉਨ੍ਹਾਂ ਨੇ ਅਜੀਤ ਪਵਾਰ ਦੇ ਫੈਸਲੇ ‘ਤੇ ਸਵਾਲ ਚੁੱਕੇ । ਉਨ੍ਹਾਂ ਕਿਹਾ ਕਿ ਮੈਨੂੰ ਛੱਡਣ ਵਾਲੇ ਪਹਿਲਾਂ ਹੀ ਚੋਣਾਂ ਹਾਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਉਹ 3 ਮਹੀਨਿਆਂ ਵਿੱਚ ਸਾਰੀ ਖੇਡ ਬਦਲ ਦੇਣਗੇ, ਅਜੀਤ […]

ਸ਼ਰਦ ਪਵਾਰ ਵਲੋਂ NCP ਪਾਰਟੀ ਦੇ ਪ੍ਰਧਾਨਗੀ ਅਹੁਦੇ ਤੋਂ ਅਸਤੀਫੇ ਦਾ ਐਲਾਨ

Sharad Pawar

ਚੰਡੀਗੜ੍ਹ, 02 ਮਈ 2023: ਰਾਸ਼ਟਰਵਾਦੀ ਕਾਂਗਰਸ ਪਾਰਟੀ (Nationalist Congress Party) ਦੇ ਪ੍ਰਧਾਨ ਸ਼ਰਦ ਪਵਾਰ (Sharad Pawar) ਨੇ ਐਲਾਨ ਕੀਤਾ ਹੈ ਕਿ ਉਹ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਰਹੇ ਹਨ। ਉਨ੍ਹਾਂ ਨੇ ਅਹੁਦੇ ਤੋਂ ਅਸਤੀਫਾ ਦੇਣ ਦੀ ਗੱਲ ਕਹੀ। ਪਵਾਰ ਨੇ ਕਿਹਾ ਕਿ ਹੁਣ ਮੈਂ ਚਾਹੁੰਦਾ ਹਾਂ ਕਿ ਕੋਈ ਹੋਰ ਐੱਨਸੀਪੀ ਦੀ […]