July 2, 2024 8:55 pm

ਚਾਲਕ ਦਲ ਦੀ ਘਾਟ ਕਾਰਨ ਏਅਰ ਇੰਡੀਆ ਐਕਸਪ੍ਰੈਸ ਦੀਆਂ 85 ਉਡਾਣਾਂ ਰੱਦ

Air India Express

ਚੰਡੀਗੜ੍ਹ, 09 ਮਈ 2024: ਏਅਰ ਇੰਡੀਆ ਐਕਸਪ੍ਰੈਸ (Air India Express) ਨੇ ਵੀਰਵਾਰ ਨੂੰ ਚਾਲਕ ਦਲ ਦੀ ਘਾਟ ਕਾਰਨ 85 ਉਡਾਣਾਂ ਨੂੰ ਰੱਦ ਕਰ ਦਿੱਤਾ ਅਤੇ ਕਿਹਾ ਕਿ ਉਹ ਉਡਾਣ ਵਿਚ ਰੁਕਾਵਟਾਂ ਨੂੰ ਘੱਟ ਕਰਨ ਲਈ ਆਪਣੇ 20 ਰੂਟਾਂ ‘ਤੇ ਸੇਵਾਵਾਂ ਚਲਾਏਗੀ। ਏਅਰ ਇੰਡੀਆ ਐਕਸਪ੍ਰੈਸ ਦੇ ਚਾਲਕ ਦਲ ਦੇ ਮੈਂਬਰਾਂ ਦਾ ਇੱਕ ਹਿੱਸਾ ਇਹ ਕਹਿ ਕੇ […]

ਇਜ਼ਰਾਈਲ-ਈਰਾਨ ਵਿਚਾਲੇ ਵਧਦੇ ਤਣਾਅ ਦੇ ਮੱਦੇਨਜ਼ਰ ਏਅਰ ਇੰਡੀਆ ਵੱਲੋਂ ਤੇਲ ਅਵੀਵ ਲਈ ਉਡਾਣਾਂ 30 ਅਪ੍ਰੈਲ ਤੱਕ ਰੱਦ

Air India

ਚੰਡੀਗੜ੍ਹ, 19 ਅਪ੍ਰੈਲ 2024: ਇਜ਼ਰਾਈਲ ਅਤੇ ਈਰਾਨ ਵਿਚਾਲੇ ਵਧਦੇ ਤਣਾਅ ਦੇ ਮੱਦੇਨਜ਼ਰ ਭਾਰਤੀ ਏਅਰਲਾਈਨ ਕੰਪਨੀ ਏਅਰ ਇੰਡੀਆ (Air India) ਨੇ ਤੇਲ ਅਵੀਵ ਲਈ ਆਪਣੀਆਂ ਸਾਰੀਆਂ ਉਡਾਣਾਂ 30 ਅਪ੍ਰੈਲ ਤੱਕ ਰੋਕ ਦਿੱਤੀਆਂ ਹਨ। ਏਅਰ ਇੰਡੀਆ ਨੇ ਇੱਕ ਪੋਸਟ ਵਿੱਚ ਇਸ ਫੈਸਲੇ ਦੀ ਜਾਣਕਾਰੀ ਦਿੱਤੀ ਹੈ। ਏਅਰ ਇੰਡੀਆ (Air India) ਨੇ ਆਪਣੀ ਪੋਸਟ ‘ਚ ਕਿਹਾ ਕਿ ਮੱਧ […]

DGCA ਨੇ ਏਅਰ ਇੰਡੀਆ ‘ਤੇ ਸੁਰੱਖਿਆ ਉਲੰਘਣਾਵਾਂ ਦੇ ਦੋਸ਼ਾਂ ਤਹਿਤ ਲਾਇਆ 1.10 ਕਰੋੜ ਰੁਪਏ ਦਾ ਜ਼ੁਰਮਾਨਾ

Air India

ਚੰਡੀਗੜ੍ਹ, 24 ਜਨਵਰੀ 2024: ਡੀਜੀਸੀਏ ਨੇ ਕੁਝ ਮਹੱਤਵਪੂਰਨ ਲੰਮੀ ਦੂਰੀ ਵਾਲੇ ਰੂਟਾਂ ‘ਤੇ ਏਅਰ ਇੰਡੀਆ (Air India) ਦੁਆਰਾ ਸੰਚਾਲਿਤ ਉਡਾਣਾਂ ਵਿੱਚ ਸੁਰੱਖਿਆ ਉਲੰਘਣਾਵਾਂ ਦੇ ਦੋਸ਼ਾਂ ‘ਤੇ ਕਾਰਵਾਈ ਸ਼ੁਰੂ ਕੀਤੀ ਹੈ। ਹਵਾਬਾਜ਼ੀ ਰੈਗੂਲੇਟਰ ਨੇ ਏਅਰ ਇੰਡੀਆ ‘ਤੇ 1.10 ਕਰੋੜ ਰੁਪਏ ਦਾ ਜ਼ੁਰਮਾਨਾ ਲਗਾਇਆ ਹੈ। ਡੀਜੀਸੀਏ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ ।

DGCA ਨੇ ਏਅਰ ਇੰਡੀਆ ‘ਤੇ ਲਗਾਇਆ 10 ਲੱਖ ਰੁਪਏ ਦਾ ਜ਼ੁਰਮਾਨਾ

Air India

ਚੰਡੀਗੜ੍ਹ, 22 ਨਵੰਬਰ 2023: ਸਿਵਲ ਹਵਾਬਾਜ਼ੀ ਦੇ ਡਾਇਰੈਕਟੋਰੇਟ ਜਨਰਲ (DGCA) ਨੇ ਨਿਯਮਾਂ ਦੀ ਪਾਲਣਾ ਨਾ ਕਰਨ ‘ਤੇ ਏਅਰ ਇੰਡੀਆ (Air India) ‘ਤੇ 10 ਲੱਖ ਰੁਪਏ ਦਾ ਜ਼ੁਰਮਾਨਾ ਲਗਾਇਆ ਹੈ। ਡੀਜੀਸੀਏ ਨੇ ਜਾਣਕਾਰੀ ਦਿੱਤੀ ਹੈ ਕਿ ਏਅਰ ਇੰਡੀਆ ਨੂੰ 3 ਨਵੰਬਰ, 2023 ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਸੀ, ਜਿਸ ਵਿੱਚ ਸਬੰਧਤ ਨਿਯਮਾਂ ਦੇ ਉਪਬੰਧਾਂ […]

ਏਅਰ ਇੰਡੀਆ ਬੇੜੇ ਸ਼ਾਮਲ ਹੋਣਗੇ 470 ਨਵੇਂ ਜਹਾਜ਼, ਹਰ ਮਹੀਨੇ 550 ਕੈਬਿਨ ਕਰੂ ਤੇ 50 ਪਾਇਲਟਾਂ ਦੀ ਕੀਤੀ ਜਾ ਰਹੀ ਹੈ ਭਰਤੀ

Air India

ਚੰਡੀਗੜ੍ਹ, 29 ਮਈ 2023: ਏਅਰ ਇੰਡੀਆ (Air India) ਨੂੰ ਇਸ ਸਾਲ ਦੇ ਅੰਤ ਤੱਕ ਛੇ A350 ਜਹਾਜ਼ ਮਿਲਣ ਦੀ ਉਮੀਦ ਹੈ। ਏਅਰ ਇੰਡੀਆ ਦੇ ਸੀਈਓ ਨੇ ਕਿਹਾ ਹੈ ਕਿ ਏਅਰਲਾਈਨ ਦੇ ਬਦਲਾਅ ਲਈ ਇੱਕ ਸਿਹਤਮੰਦ ਸ਼ੁਰੂਆਤ ਕੀਤੀ ਗਈ ਹੈ। ਸੀਈਓ ਕੈਂਪਬੈਲ ਵਿਲਸਨ ਦੇ ਅਨੁਸਾਰ, ਪਹਿਲਾ ਏ350 ਜਹਾਜ਼ ਅਕਤੂਬਰ ਦੇ ਆਸਪਾਸ ਏਅਰਲਾਈਨ ਕੰਪਨੀ ਦੇ ਫਲੀਟ ਵਿੱਚ […]

ਦਿੱਲੀ ਤੋਂ ਸਿਡਨੀ ਜਾ ਰਹੀ ਏਅਰ ਇੰਡੀਆ ਦੀ ਫਲਾਈਟ ਹਵਾ ‘ਚ ਲੜਖੜਾਈ, 7 ਯਾਤਰੀ ਜ਼ਖਮੀ

Air India

ਚੰਡੀਗੜ੍ਹ, 17 ਮਈ 2023: ਦਿੱਲੀ ਤੋਂ ਸਿਡਨੀ ਜਾ ਰਹੀ ਏਅਰ ਇੰਡੀਆ (Air India) ਦੀ ਫਲਾਈਟ ਮੰਗਲਵਾਰ ਨੂੰ ਅਚਾਨਕ ਹਵਾ ਵਿਚ ਲੜਖੜਾ ਗਿਆ । ਇਸ ਦੌਰਾਨ 7 ਯਾਤਰੀ ਜ਼ਖਮੀ ਹੋ ਗਏ। ਨਿਊਜ਼ ਏਜੰਸੀ ਏਐਨਆਈ ਦੇ ਅਨੁਸਾਰ, ਏਅਰ ਇੰਡੀਆ ਦਾ ਬੀ787-800 ਏਅਰਕ੍ਰਾਫਟ VT-ANY AI-302 ਮੰਗਲਵਾਰ ਨੂੰ ਦਿੱਲੀ ਤੋਂ ਰਵਾਨਾ ਹੋਇਆ। ਸਿਡਨੀ ਦੇ ਨੇੜੇ ਪਹੁੰਚਦੇ ਸਮੇਂ ਖਰਾਬ ਮੌਸਮ […]

ਪਾਇਲਟਾਂ ਦੀ ਕਮੀ ਕਾਰਨ ਏਅਰ ਇੰਡੀਆ ਦਾ ਵੱਡਾ ਫੈਸਲਾ, ਕੁਝ ਰੂਟਾਂ ‘ਤੇ ਅਸਥਾਈ ਤੌਰ ‘ਤੇ ਘਟਾਈਆਂ ਜਾਣਗੀਆਂ ਉਡਾਣਾਂ

Air India

ਚੰਡੀਗੜ੍ਹ, 20 ਮਾਰਚ 2023: ਏਅਰ ਇੰਡੀਆ (Air India) ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਕੈਂਪਬੈਲ ਵਿਲਸਨ ਨੇ ਸੋਮਵਾਰ ਨੂੰ ਕਿਹਾ ਕਿ ਏਅਰਲਾਈਨ ਚਾਲਕ ਦਲ ਦੀ ਕਮੀ ਕਾਰਨ ਕੁਝ ਅਮਰੀਕੀ ਰੂਟਾਂ ‘ਤੇ ਅਸਥਾਈ ਸਮੇਂ ਲਈ ਉਡਾਣਾਂ ਦੀ ਗਿਣਤੀ ਨੂੰ ਘਟਾ ਦੇਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਏਅਰਲਾਈਨ ਕੋਲ ਅਗਲੇ ਤਿੰਨ ਮਹੀਨਿਆਂ ਵਿੱਚ ਬੋਇੰਗ 777 ਜਹਾਜ਼ਾਂ ਲਈ 100 […]

ਕਾਲੀਕਟ ਤੋਂ ਦਮਾਮ ਜਾ ਰਹੀ ਏਅਰ ਇੰਡੀਆ ਦੀ ਫਲਾਈਟ ਦੀ ਤਿਰੂਵਨੰਤਪੁਰਮ ਹਵਾਈ ਅੱਡੇ ‘ਤੇ ਐਮਰਜੈਂਸੀ ਲੈਂਡਿੰਗ

Air India

ਚੰਡੀਗੜ੍ਹ, 24 ਫ਼ਰਵਰੀ 2023: ਏਅਰ ਇੰਡੀਆ (Air India) ਦੀ ਫਲਾਈਟ ਨੂੰ ਲੈ ਕੇ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਦਰਅਸਲ ਕਾਲੀਕਟ ਤੋਂ ਸਾਊਦੀ ਅਰਬ ਦੇ ਦਮਾਮ ਜਾ ਰਹੀ ਏਅਰ ਇੰਡੀਆ ਐਕਸਪ੍ਰੈੱਸ ਫਲਾਈਟ ਦੀ ਕੇਰਲ ਦੇ ਤਿਰੂਵਨੰਤਪੁਰਮ ਏਅਰਪੋਰਟ ‘ਤੇ ਐਮਰਜੈਂਸੀ ਲੈਂਡਿੰਗ ਕਰਵਾਈ ਗਈ | ਹਾਲਾਂਕਿ ਬਾਅਦ ਵਿੱਚ ਜਦੋਂ ਇਸ ਐਮਰਜੈਂਸੀ ਲੈਂਡਿੰਗ ਦਾ ਕਾਰਨ ਲੋਕਾਂ ਨੂੰ […]

Air India: ਅਮਰੀਕਾ ਤੋਂ ਭਾਰਤ ਆ ਰਹੀ ਏਅਰ ਇੰਡੀਆ ਫਲਾਈਟ ਦੀ ਸਵੀਡਨ ‘ਚ ਐਮਰਜੈਂਸੀ ਲੈਂਡਿੰਗ

Air India

ਚੰਡੀਗੜ੍ਹ, 22 ਫ਼ਰਵਰੀ 2023: ਏਅਰ ਇੰਡੀਆ (Air India) ਨੇਵਾਰਕ (ਅਮਰੀਕਾ)-ਦਿੱਲੀ ਦੀ ਉਡਾਣ (AI106) ਨੂੰ ਲਗਭਗ 300 ਯਾਤਰੀਆਂ ਨਾਲ ਸਵੀਡਨ ਦੇ ਸਟਾਕਹੋਮ ਹਵਾਈ ਅੱਡੇ ‘ਤੇ ਤਕਨੀਕੀ ਖ਼ਰਾਬੀ ਆਉਣ ਤੋਂ ਬਾਅਦ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਫਲਾਈਟ ਵਿੱਚ ਸਵਾਰ ਸਾਰੇ ਯਾਤਰੀ ਸੁਰੱਖਿਅਤ ਦੱਸੇ ਜਾ ਰਹੇ ਹਨ। ਸੂਚਨਾ ਮਿਲਣ ਤੋਂ ਬਾਅਦ ਹਵਾਈ ਅੱਡੇ ‘ਤੇ ਵੱਡੀ ਗਿਣਤੀ ‘ਚ ਫਾਇਰ ਬ੍ਰਿਗੇਡ […]

ਨਿਊ ਯਾਰਕ ਤੋਂ ਦਿੱਲੀ ਆ ਰਹੀ ਏਅਰ ਇੰਡੀਆ ਦੀ ਫਲਾਈਟ ਨੂੰ ਮੈਡੀਕਲ ਐਮਰਜੈਂਸੀ ਕਾਰਨ ਲੰਡਨ ਵੱਲ ਮੋੜਿਆ

Air India

ਚੰਡੀਗੜ੍ਹ, 20 ਫਰਵਰੀ 2023: ਏਅਰ ਇੰਡੀਆ (Air India) ਦੀ ਇੱਕ ਉਡਾਣ ਨੂੰ ਲੰਡਨ ਵੱਲ ਮੋੜ ਦਿੱਤਾ ਗਿਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਇਹ ਜਹਾਜ਼ ਨਿਊ ਯਾਰਕ ਤੋਂ ਦਿੱਲੀ ਆ ਰਿਹਾ ਸੀ। ਰਸਤੇ ਵਿਚ ਮੈਡੀਕਲ ਐਮਰਜੈਂਸੀ ਕਾਰਨ ਲੰਡਨ ਵਾਲ ਵਾਪਸ ਪਰਤ ਗਈ | ਫਲਾਈਟ ਦਾ ਨੰਬਰ AI-102 ਦੱਸਿਆ ਜਾ ਰਿਹਾ ਹੈ। ਹੋਰ ਵੇਰਵਿਆਂ ਦੀ ਉਡੀਕ ਹੈ…