July 1, 2024 12:41 am

GT vs PBKS: ਪੰਜਾਬ ਕਿੰਗਜ਼ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਚੁਣੀ, ਦੋਵੇਂ ਟੀਮਾਂ ‘ਚ ਕੀਤੇ ਬਦਲਾਅ

Punjab Kings

ਚੰਡੀਗੜ੍ਹ, 4 ਅਪ੍ਰੈਲ 2024: (IPL 2024) ਅੱਜ ਆਈ.ਪੀ.ਐੱਲ 2024 ਦਾ 17ਵਾਂ ਮੈਚ ਗੁਜਰਾਤ ਟਾਈਟਨਸ (Gujarat Titans) ਅਤੇ ਪੰਜਾਬ ਕਿੰਗਜ਼ (Punjab Kings)  ਵਿਚਾਲੇ ਨਰਿੰਦਰ ਮੋਦੀ ਸਟੇਡੀਅਮ, ਅਹਿਮਦਾਬਾਦ ਵਿੱਚ ਖੇਡਿਆ ਜਾ ਰਿਹਾ ਹੈ। ਇਸ ਮੈਚ ‘ਚ ਗੁਜਰਾਤ ਟਾਈਟਨਸ ਦੀ ਨਜ਼ਰ ਇਕ ਵਾਰ ਫਿਰ ਆਪਣੇ ਘਰੇਲੂ ਮੈਦਾਨ ‘ਤੇ ਜਿੱਤ ‘ਤੇ ਹੋਵੇਗੀ। ਦੂਜੇ ਪਾਸੇ ਪਿਛਲੇ ਦੋ ਮੈਚਾਂ ਵਿੱਚ ਹਾਰ […]

ਭਾਰਤ-ਆਸਟ੍ਰੇਲੀਆ ਵਿਸ਼ਵ ਕੱਪ ਦੇ ਫਾਈਨਲ ਮੈਚ ਦੌਰਾਨ PM ਮੋਦੀ, ਆਸਟਰੇਲੀਆ ਦੇ ਡਿਪਟੀ PM ਸਮੇਤ ਇਹ ਹਸਤੀਆਂ ਪਹੁੰਚਣਗੀਆਂ

India-Australia

ਚੰਡੀਗੜ੍ਹ, 18 ਨਵੰਬਰ, 2023: ਭਾਰਤ-ਆਸਟ੍ਰੇਲੀਆ (India-Australia) ਵਿਸ਼ਵ ਕੱਪ ਦਾ ਫਾਈਨਲ ਐਤਵਾਰ ਨੂੰ ਦੁਪਹਿਰ 2 ਵਜੇ ਤੋਂ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਖੇਡਿਆ ਜਾਵੇਗਾ। ਫੈਡਰੇਸ਼ਨ ਆਫ ਹੋਟਲ ਐਂਡ ਰੈਸਟੋਰੈਂਟ ਐਸੋਸੀਏਸ਼ਨ ਆਫ ਗੁਜਰਾਤ ਦੇ ਪ੍ਰਧਾਨ ਨਰਿੰਦਰ ਸੋਮਾਨੀ ਮੁਤਾਬਕ ਦੁਬਈ, ਆਸਟ੍ਰੇਲੀਆ ਅਤੇ ਦੱਖਣੀ ਅਫਰੀਕਾ ਤੋਂ ਵੀ ਪ੍ਰਸ਼ੰਸਕ ਅਹਿਮਦਾਬਾਦ ਪਹੁੰਚ ਚੁੱਕੇ ਹਨ। ਸ਼ਹਿਰ ਵਿੱਚ ਤਿੰਨ ਅਤੇ ਪੰਜ ਤਾਰਾ […]

IND vs PAK: ਭਾਰਤ ਵੱਲੋਂ ਸ਼ਾਨਦਾਰ ਗੇਂਦਬਾਜ਼ੀ, ਪਾਕਿਸਤਾਨ ਦੇ ਸੱਤ ਬੱਲੇਬਾਜ਼ ਪਰਤੇ ਪੈਵੇਲੀਅਨ

IND vs PAK

ਚੰਡੀਗੜ੍ਹ/ਅੰਮ੍ਰਿਤਸਰ, 14 ਅਕਤੂਬਰ 2023: (IND vs PAK) ਇੱਕ ਰੋਜ਼ਾ ਵਿਸ਼ਵ ਕੱਪ ਦੇ 12ਵੇਂ ਮੈਚ ਵਿੱਚ ਭਾਰਤ ਦਾ ਸਾਹਮਣਾ ਪਾਕਿਸਤਾਨ ਨਾਲ ਜਾਰੀ ਹੈ। ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਵਿਸ਼ਵ ਕੱਪ ਦੇ ਇਤਿਹਾਸ ਵਿੱਚ ਦੋਵਾਂ ਟੀਮਾਂ ਵਿਚਾਲੇ ਇਹ ਅੱਠਵਾਂ ਮੈਚ ਹੈ | ਭਾਰਤੀ ਗੇਂਦਬਾਜ ਪਾਕਿਸਤਾਨ ਟੀਮ ‘ਤੇ ਭਾਰੀ […]

IND vs PAK: ਭਾਰਤ ਨੇ ਪਾਕਿਸਤਾਨ ਖ਼ਿਲਾਫ਼ ਟਾਸ ਜਿੱਤ ਕੇ ਗੇਂਦਬਾਜ਼ੀ ਚੁਣੀ, ਭਾਰਤੀ ਟੀਮ ‘ਚ ਸ਼ੁਭਮਨ ਗਿੱਲ ਦੀ ਵਾਪਸੀ

World

ਚੰਡੀਗੜ੍ਹ, 14 ਅਕਤੂਬਰ 2023: (IND vs PAK) ਵਨਡੇ ਵਿਸ਼ਵ ਕੱਪ ਦੇ 12ਵੇਂ ਮੈਚ ਵਿੱਚ ਭਾਰਤ ਦਾ ਸਾਹਮਣਾ ਪਾਕਿਸਤਾਨ ਨਾਲ ਹੈ। ਦੋਵਾਂ ਟੀਮਾਂ ਵਿਚਾਲੇ ਇਹ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ। ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਵਿਸ਼ਵ ਕੱਪ ਦੇ ਇਤਿਹਾਸ ਵਿੱਚ ਦੋਵਾਂ […]

IND vs PAK: ਅਹਿਮਦਾਬਾਦ ‘ਚ ਅੱਜ ਭਾਰਤ-ਪਾਕਿਸਤਾਨ ਵਿਚਾਲੇ ਮਹਾਂਮੁਕਾਬਲਾ, ਜਾਣੋ ਟਾਸ ਜਿੱਤਣਾ ਕਿਉਂ ਜ਼ਰੂਰੀ

IND vs PAK

ਚੰਡੀਗੜ੍ਹ, 14 ਅਕਤੂਬਰ 2023: (IND vs PAK) ਵਿਸ਼ਵ ਕੱਪ 2023 ਦਾ ਮਹਾਨ ਮੈਚ ਸ਼ਨੀਵਾਰ ਨੂੰ ਭਾਰਤ ਅਤੇ ਪਾਕਿਸਤਾਨ ਵਿਚਾਲੇ ਖੇਡਿਆ ਜਾਵੇਗਾ। ਇਹ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਦੁਪਹਿਰ 2 ਵਜੇ ਸ਼ੁਰੂ ਹੋਵੇਗਾ। ਭਾਰਤ ਵਨਡੇ ਵਿਸ਼ਵ ਕੱਪ ਵਿੱਚ ਪਾਕਿਤਸਾਨ ਖ਼ਿਲਾਫ਼ ਸੱਤ ਮੁਕਾਬਲਿਆਂ ਵਿੱਚ ਸਾਰੇ ਜਿੱਤ ਚੁੱਕਾ ਹੈ, ਇਹ 8ਵਾਂ ਮੁਕਾਬਲਾ ਹੈ, ਇਸ ਵਿੱਚ ਭਾਰਤ […]

IND vs PAK: ਅਹਿਮਦਾਬਾਦ ‘ਚ ਭਲਕੇ ਭਾਰਤ-ਪਾਕਿਸਤਾਨ ਵਿਚਾਲੇ ਮਹਾਂਮੁਕਾਬਲਾ, ਬਾਬਰ ਆਜ਼ਮ ਨੇ ਕਿਹਾ- ਟੀਮ ‘ਤੇ ਕੋਈ ਦਬਾਅ ਨਹੀਂ

Babar Azam

ਚੰਡੀਗੜ੍ਹ, 13 ਅਕਤੂਬਰ 2023: ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਸ਼ਨੀਵਾਰ (14 ਅਕਤੂਬਰ) ਨੂੰ ਭਾਰਤ ਅਤੇ ਪਾਕਿਸਤਾਨ ਵਿਚਾਲੇ ਵਿਸ਼ਵ ਕੱਪ ਦਾ ਮੈਚ ਖੇਡਿਆ ਜਾਵੇਗਾ। ਇਸ ਮੈਚ ਲਈ ਦੋਵੇਂ ਟੀਮਾਂ ਦੀਆਂ ਤਿਆਰੀਆਂ ਜ਼ੋਰਾਂ ‘ਤੇ ਹਨ। ਮੈਚ ਤੋਂ ਇੱਕ ਦਿਨ ਪਹਿਲਾਂ ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ (Babar Azam) ਨੇ ਇੱਕ ਵੱਡੀ ਗੱਲ ਕਹੀ ਹੈ। ਉਨ੍ਹਾਂ ਕਿਹਾ ਕਿ […]

ਅਹਿਮਦਾਬਾਦ ਪਹੁੰਚੇ ਸ਼ੁਭਮਨ ਗਿੱਲ, ਕੀ ਪਾਕਿਸਤਾਨ ਖ਼ਿਲਾਫ਼ ਖੇਡਣਗੇ ਮੈਚ ?

Shubman Gill

ਚੰਡੀਗੜ੍ਹ, 12 ਅਕਤੂਬਰ, 2023: ਭਾਰਤ-ਪਾਕਿਸਤਾਨ ਮੈਚ ਤੋਂ ਪਹਿਲਾਂ ਭਾਰਤੀ ਟੀਮ ਦੇ ਓਪਨਿੰਗ ਬੱਲੇਬਾਜ਼ ਸ਼ੁਭਮਨ ਗਿੱਲ (Shubman Gill) ਅਹਿਮਦਾਬਾਦ ਪਹੁੰਚ ਗਏ ਹਨ। ਗਿੱਲ ਬੁੱਧਵਾਰ ਰਾਤ ਨੂੰ ਅਹਿਮਦਾਬਾਦ ਹਵਾਈ ਅੱਡੇ ‘ਤੇ ਪਹੁੰਚੇ। ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ 14 ਅਕਤੂਬਰ ਨੂੰ ਹੋਣਾ ਹੈ। ਅਜਿਹੇ ‘ਚ ਗਿੱਲ ਕੋਲ ਫਿਟਨੈੱਸ ਨੂੰ ਬਹਾਲ ਕਰਨ ਲਈ ਦੋ ਦਿਨ ਦਾ ਸਮਾਂ ਹੈ। ਜੇਕਰ […]

GT vs CSK: ਗੁਜਰਾਤ-ਚੇਨਈ ਵਿਚਾਲੇ ਫਾਈਨਲ ਮੈਚ ਤੋਂ ਪਹਿਲਾਂ ਅਹਿਮਦਾਬਾਦ ‘ਚ ਬਾਰਿਸ਼, ਟਾਸ ‘ਚ ਦੇਰੀ

GT vs CSK

ਚੰਡੀਗੜ੍ਹ, 28 ਮਈ 2023: (GT vs CSK) ਆਈਪੀਐਲ ਦੇ 16ਵੇਂ ਸੀਜ਼ਨ ਦਾ ਫਾਈਨਲ ਮੈਚ ਚੇਨਈ ਸੁਪਰ ਕਿੰਗਜ਼ ਅਤੇ ਗੁਜਰਾਤ ਟਾਈਟਨਸ ਵਿਚਾਲੇ ਖੇਡਿਆ ਜਾਵੇਗਾ। ਐਤਵਾਰ (28 ਮਈ) ਨੂੰ ਦੋਵੇਂ ਟੀਮਾਂ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਆਹਮੋ-ਸਾਹਮਣੇ ਹੋਣਗੀਆਂ। ਚੇਨਈ ਦੀ ਨਜ਼ਰ ਪੰਜਵੀਂ ਵਾਰ ਚੈਂਪੀਅਨ ਬਣਨ ‘ਤੇ ਹੈ। ਇਸ ਦੇ ਨਾਲ ਹੀ ਗੁਜਰਾਤ ਦੀ ਟੀਮ ਖਿਤਾਬ ਬਚਾਉਣ […]

GT vs CSK: ਚੇਨਈ ਸੁਪਰ ਕਿੰਗਜ਼ ਨੂੰ ਗੁਜਰਾਤ ਦੇ ਹੱਥੋਂ ਪੰਜ ਵਿਕਟਾਂ ਨਾਲ ਹਾਰ

GT vs CSK

ਚੰਡੀਗੜ੍ਹ, 31 ਮਾਰਚ 2023: (GT vs CSK) ਆਈਪੀਐਲ 2023 ਦੇ ਪਹਿਲੇ ਮੈਚ ਵਿੱਚ, ਚੇਨਈ ਸੁਪਰ ਕਿੰਗਜ਼ ਨੂੰ ਗੁਜਰਾਤ ਦੇ ਹੱਥੋਂ ਪੰਜ ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਮੈਚ ‘ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਚੇਨਈ ਨੇ ਸੱਤ ਵਿਕਟਾਂ ‘ਤੇ 178 ਦੌੜਾਂ ਬਣਾਈਆਂ। ਗੁਜਰਾਤ ਨੇ ਪੰਜ ਵਿਕਟਾਂ ਗੁਆ ਕੇ ਚਾਰ ਗੇਂਦਾਂ ਵਿੱਚ 182 ਦੌੜਾਂ ਬਣਾ […]

ਭਾਰਤੀ ਟੀਮ ਆਸਟਰੇਲੀਆ ਖ਼ਿਲਾਫ਼ ਲਗਾਤਾਰ ਚਾਰ ਟੈਸਟ ਸੀਰੀਜ਼ ਜਿੱਤਣ ਵਾਲੀ ਏਸ਼ੀਆ ਦੀ ਪਹਿਲੀ ਟੀਮ ਬਣੀ

Indian team

ਚੰਡੀਗੜ੍ਹ, 13 ਮਾਰਚ 2023: ਭਾਰਤ ਨੇ ਆਸਟਰੇਲੀਆ ਖ਼ਿਲਾਫ਼ ਲਗਾਤਾਰ ਚੌਥੀ ਟੈਸਟ ਸੀਰੀਜ਼ ਜਿੱਤੀ ਹੈ। ਚਾਰ ਮੈਚਾਂ ਦੀ ਸੀਰੀਜ਼ ਦਾ ਆਖਰੀ ਮੈਚ ਡਰਾਅ ਰਿਹਾ। ਅਜਿਹੇ ‘ਚ ਸੀਰੀਜ਼ 2-1 ਤੋਂ ਭਾਰਤ ਨੇ ਆਪਣੀ ਨਾਂ ਕਰ ਲਈ ਹੈ | ਰੋਹਿਤ ਸ਼ਰਮਾ ਦੀ ਕਪਤਾਨੀ ਵਾਲੀ ਭਾਰਤੀ ਟੀਮ (Indian team) ਕੰਗਾਰੂਆਂ ਤੋਂ ਲਗਾਤਾਰ ਚਾਰ ਟੈਸਟ ਸੀਰੀਜ਼ ਜਿੱਤਣ ਵਾਲੀ ਏਸ਼ੀਆ ਦੀ […]