July 4, 2024 10:54 pm

ਆਸਟ੍ਰੇਲੀਆ ਨੂੰ ਵਿਸ਼ਵ ਕੱਪ ਜਿਤਾਉਣ ਵਾਲੇ ਆਰੋਨ ਫਿੰਚ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਲਿਆ ਸੰਨਿਆਸ

Aaron Finch

ਚੰਡੀਗ੍ਹੜ, 07 ਫਰਵਰੀ 2023: ਆਸਟ੍ਰੇਲੀਆ ਦੀ ਟੀ-20 ਟੀਮ ਦੇ ਕਪਤਾਨ ਆਰੋਨ ਫਿੰਚ (Aaron Finch) ਨੇ ਅੰਤਰਰਾਸ਼ਟਰੀ ਕ੍ਰਿਕਟ ਦੇ ਸਾਰੇ ਰੂਪਾਂ ਤੋਂ ਸੰਨਿਆਸ ਲੈ ਲਿਆ ਹੈ। ਉਹ ਪਹਿਲਾਂ ਹੀ ਟੈਸਟ ਅਤੇ ਵਨਡੇ ਕ੍ਰਿਕਟ ਤੋਂ ਸੰਨਿਆਸ ਲੈ ਚੁੱਕੇ ਹਨ ਅਤੇ ਹੁਣ ਉਨ੍ਹਾਂ ਨੇ ਟੀ-20 ਤੋਂ ਵੀ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਫਿੰਚ ਆਸਟ੍ਰੇਲੀਆ ਦੇ ਸਭ […]

ਟੀ-20 ਵਿਸ਼ਵ ਕੱਪ ‘ਤੇ ਛਾਇਆ ਕੋਰੋਨਾ ਦਾ ਸਾਇਆ, ਆਸਟ੍ਰੇਲੀਆ ਦੇ ਸਪਿਨਰ ਐਡਮ ਜ਼ੈਂਪਾ ਹੋਏ ਕੋਰੋਨਾ ਪਾਜ਼ੀਟਿਵ

Adam Zampa

ਚੰਡੀਗੜ੍ਹ 25 ਅਕਤੂਬਰ 2022: ਟੀ-20 ਵਿਸ਼ਵ ਕੱਪ 2022 (T20 World Cup 2022) ਦੀ ਮੌਜੂਦਾ ਚੈਂਪੀਅਨ ਆਸਟ੍ਰੇਲੀਆ ਅੱਜ ਸ਼੍ਰੀਲੰਕਾ ਨਾਲ ਭਿੜੇਗੀ। ਇਸ ਤੋਂ ਪਹਿਲਾਂ ਆਸਟ੍ਰੇਲੀਆ ਟੀਮ ਲਈ ਇੱਕ ਬੁਰੀ ਖ਼ਬਰ ਸਾਹਮਣੇ ਆਈ ਹੈ। ਲੈੱਗ ਸਪਿਨਰ ਐਡਮ ਜ਼ੈਂਪਾ (Adam Zampa) ਕੋਰੋਨਾ ਸੰਕਰਮਿਤ ਪਾਏ ਗਏ ਹਨ। ਅਜਿਹੇ ‘ਚ ਦੇਖਣਾ ਇਹ ਹੋਵੇਗਾ ਕਿ ਐਡਮ ਜ਼ੈਂਪਾ ਨੂੰ ਸ਼੍ਰੀਲੰਕਾ ਖਿਲਾਫ ਪਲੇਇੰਗ-11 […]

ਆਸਟ੍ਰੇਲੀਆਈ ਕਪਤਾਨ ਆਰੋਨ ਫਿੰਚ ਨੇ ਵਨਡੇ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਕੀਤਾ ਐਲਾਨ

Aaron Finch

ਚੰਡੀਗੜ੍ਹ 10 ਸਤੰਬਰ 2022: ਆਸਟ੍ਰੇਲੀਆਈ ਸਲਾਮੀ ਬੱਲੇਬਾਜ਼ ਆਰੋਨ ਫਿੰਚ (Aaron Finch) ਨੇ ਕੇਰਨਸ ‘ਚ ਨਿਊਜ਼ੀਲੈਂਡ ਖ਼ਿਲਾਫ ਸੀਰੀਜ਼ ਦੇ ਆਖਰੀ ਵਨਡੇ ਤੋਂ ਬਾਅਦ 50 ਓਵਰਾਂ ਦੇ ਫਾਰਮੈਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ। ਉਹ ਅਗਲੇ ਮਹੀਨੇ ਹੋਣ ਵਾਲੇ ਵਿਸ਼ਵ ਕੱਪ ਵਿੱਚ ਟੀ-20 ਟੀਮ ਦੀ ਕਪਤਾਨੀ ਜਾਰੀ ਰੱਖਣਗੇ | ਇਸ ਦੌਰਾਨ ਆਰੋਨ ਫਿੰਚ (Aaron Finch) ਨੇ […]

NZ vs AUS ODI: ਰੋਮਾਂਚਕ ਮੁਕਾਬਲੇ ‘ਚ ਆਸਟ੍ਰੇਲੀਆ ਨੇ ਨਿਊਜ਼ੀਲੈਂਡ ਨੂੰ 2 ਵਿਕਟਾਂ ਨਾਲ ਦਿੱਤੀ ਮਾਤ

Australia

ਚੰਡੀਗੜ੍ਹ 06 ਸਤੰਬਰ 2022: ਆਸਟ੍ਰੇਲੀਆ (Australia) ਕ੍ਰਿਕਟ ਟੀਮ ਨੇ ਮੰਗਲਵਾਰ ਨੂੰ ਨਿਊਜ਼ੀਲੈਂਡ ਖ਼ਿਲਾਫ ਸ਼ਾਨਦਾਰ ਜਿੱਤ ਦਰਜ ਕੀਤੀ। ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦੇ ਪਹਿਲੇ ਮੈਚ ‘ਚ ਸਿਰਫ 44 ਦੌੜਾਂ ‘ਤੇ 5 ਵਿਕਟਾਂ ਗੁਆਉਣ ਦੇ ਬਾਵਜੂਦ ਮੇਜ਼ਬਾਨ ਟੀਮ ਨੇ 232 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਜਿੱਤ ਦਰਜ ਕੀਤੀ। ਟਾਸ ਹਾਰ ਕੇ ਬੱਲੇਬਾਜ਼ੀ ਕਰਨ ਉਤਰੀ […]

T-20 World Cup 2022: ਟੀ-20 ਵਿਸ਼ਵ ਕੱਪ ਲਈ ਆਸਟ੍ਰੇਲੀਆ ਟੀਮ ਦਾ ਐਲਾਨ

Australia

ਚੰਡੀਗੜ੍ਹ 01 ਸਤੰਬਰ 2022: ਆਸਟ੍ਰੇਲੀਆ (Australia) ਨੇ ਇਸ ਸਾਲ ਅਕਤੂਬਰ ‘ਚ ਹੋਣ ਵਾਲੇ ਟੀ-20 ਵਿਸ਼ਵ ਕੱਪ (T-20 World Cup) ਲਈ ਆਪਣੀ ਟੀਮ ਦਾ ਐਲਾਨ ਕਰ ਦਿੱਤਾ ਹੈ। ਵਿਸ਼ਵ ਚੈਂਪੀਅਨ ਦੀ ਕਮਾਨ ਆਰੋਨ ਫਿੰਚ (Aaron Finch) ਕਰਨਗੇ। ਜਦਕਿ ਟੀਮ ਦੇ ਉਪ ਕਪਤਾਨ ਪੈਟ ਕਮਿੰਸ ਹੋਣਗੇ। ਪਿਛਲੇ ਸਾਲ ਯੂਏਈ ਵਿੱਚ ਖੇਡਿਆ ਗਿਆ ਵਿਸ਼ਵ ਕੱਪ ਆਸਟਰੇਲੀਆ ਨੇ ਜਿੱਤਿਆ […]

IPL 2022 Auction : ਆਸਟ੍ਰੇਲੀਆ ਖਿਡਾਰੀਆਂ ਦੀ ਚਮਕ ਕਿਉਂ ਪਈ ਫਿੱਕੀ ?

ਚੰਡੀਗੜ੍ਹ, 14 ਫਰਵਰੀ 2022 : ਇੱਕ ਸਮਾਂ ਸੀ ਜਦੋਂ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਆਸਟ੍ਰੇਲੀਆ ਖਿਡਾਰੀਆਂ ਨੂੰ ਦੇਖਿਆ ਜਾਂਦਾ ਸੀ। ਆਸਟ੍ਰੇਲੀਆ ਖਿਡਾਰੀਆਂ ‘ਤੇ ਪੈਸਿਆਂ ਦੀ ਬਹੁਤ ਬਾਰਿਸ਼ ਹੋਈ ਪਰ ਆਈਪੀਐਲ-2022 ਦੀ ਮੈਗਾ ਨਿਲਾਮੀ ‘ਚ ਅਜਿਹਾ ਨਹੀਂ ਹੋਇਆ। ਆਸਟਰੇਲੀਅਨ ਖਿਡਾਰੀਆਂ ਦਾ ਪਿੱਛਾ ਕਰਨ ਦੀ ਬਜਾਏ ਫ੍ਰੈਂਚਾਇਜ਼ੀ ਨੇ ਭਾਰਤ ਦੇ ਖਿਡਾਰੀਆਂ ‘ਤੇ ਸੱਟਾ ਲਗਾਇਆ। ਨਤੀਜਾ ਇਹ ਨਿਕਲਿਆ ਕਿ […]

ਵਿਸ਼ਵ ਕੱਪ ਜਿੱਤਣ ਤੋਂ ਬਾਅਦ ਆਰੋਨ ਫਿੰਚ ਨੇ ਦਿੱਤਾ ਇਹ ਵੱਡਾ ਬਿਆਨ

ਚੰਡੀਗੜ੍ਹ ਨਵੰਬਰ 15 2021 : ਆਸਟ੍ਰੇਲੀਆ ਨੇ ਟੀ-20 ਵਿਸ਼ਵ ਕੱਪ ਦੇ ਫਾਈਨਲ ‘ਚ ਨਿਊਜ਼ੀਲੈਂਡ ਨੂੰ ਹਰਾ ਕੇ ਪਹਿਲੀ ਵਾਰ ਖਿਤਾਬ ਜਿੱਤਿਆ ਹੈ। ਆਰੋਨ ਫਿੰਚ ਟੀ-20 ਵਿਸ਼ਵ ਕੱਪ ਜਿੱਤਣ ਵਾਲੇ ਆਸਟ੍ਰੇਲੀਆ ਦੇ ਪਹਿਲੇ ਕਪਤਾਨ ਵੀ ਬਣ ਗਏ ਹਨ। ਉਨ੍ਹਾਂ ਦੀ ਕਪਤਾਨੀ ‘ਚ ਆਸਟ੍ਰੇਲੀਆ ਨੇ ਟੀ-20 ਵਿਸ਼ਵ ਕੱਪ ਦੇ ਇਸ ਸੋਕੇ ਨੂੰ ਖਤਮ ਕੀਤਾ ਅਤੇ ਚੈਂਪੀਅਨ ਬਣਿਆ। […]