July 7, 2024 6:18 am

ਜਾਣੋ ਲੋਕ ਸਭਾ ਚੋਣਾਂ 2024 ਦੇ ਛੇਵੇਂ ਪੜਾਅ ‘ਚ ਕਿੰਨੀ ਵੋਟਿੰਗ ਹੋਈ

Jalandhar

ਚੰਡੀਗੜ੍ਹ, 25 ਮਈ 2024: ਲੋਕ ਸਭਾ ਚੋਣਾਂ 2024 ਦੇ ਪੰਜ ਪੜਾਅ ਪੂਰੇ ਹੋ ਚੁੱਕੇ ਹਨ। ਅੱਜ ਛੇਵੇਂ ਪੜਾਅ ਦੀ ਵੋਟਿੰਗ ਵੀ ਸਮਾਪਤ ਹੋ ਗਈ ਹੈ। ਅੱਠ ਸੂਬਿਆਂ ਵਿੱਚ ਵੋਟਿੰਗ ਹੋਈ। ਉੱਤਰ ਪ੍ਰਦੇਸ਼ ਵਿੱਚ ਚੋਣਾਂ ਦੇ ਛੇਵੇਂ ਪੜਾਅ ਵਿੱਚ ਪਿਛਲੇ ਪੰਜ ਗੇੜਾਂ ਨਾਲੋਂ ਘੱਟ ਵੋਟਿੰਗ ਹੋਈ। ਸਿਰਫ 54.02 ਫੀਸਦੀ ਵੋਟਰ ਹੀ ਘਰਾਂ ਤੋਂ ਬਾਹਰ ਨਿਕਲ ਕੇ […]