July 2, 2024 1:23 pm

ਸਰਕਾਰੀ ਦਫਤਰਾਂ ਦੇ ਤਬਦੀਲ ਕੀਤੇ ਸਮੇਂ ਕਾਰਨ ਵਿਅਸਤ ਏਅਰਪੋਰਟ ਰੋਡ ਮੋਹਾਲੀ ‘ਤੇ ਆਵਾਜਾਈ ਹੋਈ ਸੁਖਾਲੀ

ਮੋਹਾਲੀ

ਚੰਡੀਗੜ, 03 ਮਈ 2023: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸਰਕਾਰੀ ਦਫਤਰਾਂ ਦੇ ਸਮੇਂ ਨੂੰ ਤਬਦੀਲ ਕਰਨ ਵਾਲੇ ਨਾਗਰਿਕ-ਕੇਂਦਰਿਤ ਫੈਸਲੇ ਨਾਲ ਨਾ ਸਿਰਫ ਬਿਜਲੀ ਦੀ ਬੱਚਤ ਹੋ ਰਹੀ ਹੈ ਬਲਕਿ ਮੋਹਾਲੀ ਦੇ ਵਿਅਸਤ ਏਅਰਪੋਰਟ ਰੋਡ ‘ਤੇ ਟ੍ਰੈਫਿਕ ਘਟਨ ਨਾਲ ਲੋਕਾਂ ਦਾ ਆਉਣ-ਜਾਣ ਸੁਖਾਲਾ ਹੋਇਆ ਹੈ। ਇਹ ਤੱਥ ਪੰਜਾਬ ਰੋਡ ਸੇਫਟੀ ਐਂਡ […]

BKU (ਏਕਤਾ) ਡਕੌਂਦਾ ਵੱਲੋਂ ਮੋਹਾਲੀ ਵਿਖੇ ਚੱਲ ਰਹੇ ਕੌਮੀ ਇਨਸਾਫ਼ ਮੋਰਚੇ ਲਈ ਜੱਥੇ ਰਵਾਨਾ

ਮੋਹਾਲੀ

ਮਾਨਸਾ, 15 ਫਰਵਰੀ 2023: ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਦੀ ਅਗਵਾਈ ਹੇਠ ਬੰਦੀ ਸਿੰਘਾਂ ਦੀ ਰਿਹਾਈ ਸਬੰਧੀ ਚੱਲ ਰਹੇ ਕੌਮੀ ਇਨਸਾਫ਼ ਮੋਰਚੇ ਮੋਹਾਲੀ ਦੀ ਹਮਾਇਤ ’ਚ ਅੱਜ ਜਥੇਬੰਦੀ ਵੱਲੋਂ ਮਾਨਸਾ ਸਮੇਤ ਮਾਲਵਾ ਖੇਤਰ ਦੇ ਹੋਰਨਾਂ ਜ਼ਿਲ੍ਹਿਆਂ ’ਚੋਂ ਕਾਫ਼ਲੇ ਰਵਾਨਾ ਹੋਣ ਦਾ ਦਾਅਵਾ ਕੀਤਾ ਗਿਆ। ਜਥੇਬੰਦੀ ਅਨੁਸਾਰ ਇਹ ਕਾਫ਼ਲੇ ਮਾਨਸਾ,ਬਠਿੰਡਾ,ਸੰਗਰੂਰ,ਪਟਿਆਲਾ,ਬਰਨਾਲਾ,ਮੁਕਤਸਰ,ਫਰੀਦਕੋਟ, […]

ਮੋਹਾਲੀ ਸ਼ਹਿਰ ਦੇ ਲਾਇਟ ਪੁਆਇੰਟ ਨੂੰ ਗੋਲ ਚੌਕਾਂ (ਰਾਊਂਡ ਅਬਾਊਟ) ‘ਚ ਕੀਤਾ ਜਾਵੇਗਾ ਤਬਦੀਲ: ਅਮਿਤ ਤਲਵਾੜ

ਮੋਹਾਲੀ

ਮੋਹਾਲੀ 24 ਨਵੰਬਰ 2022: ਮੋਹਾਲੀ ਵਿਖੇ ਵੱਧ ਰਹੀ ਟ੍ਰੈਫਿਕ ਦੀ ਸਮੱਸਿਆਂ ਨੂੰ ਹਲ ਦੇ ਕਰਨ ਦੇ ਨਾਲ ਨਾਲ ਸੜਕਾਂ ਤੇ ਹੁੰਦੀਆਂ ਦੁਰਘਟਨਾਵਾਂ ਨੂੰ ਵਿੱਚ ਕਮੀ ਕੀਤੇ ਜਾਣ ਦੇ ਮੰਤਵ ਅਧੀਨ ਪੰਜਾਬ ਸਰਕਾਰ ਵਲੋਂ ਸ਼ਹਿਰ ਮੋਹਾਲੀ ਦੇ ਲਾਇੰਟ ਪੁਆਇੰਟਾਂ ਨੂੰ ਗੋਲ ਚੌਕਾਂ (ਰਾਊਂਡ ਅਬਾਊਟ) ਵਿੱਚ ਤਬਦੀਲ ਕੀਤਾ ਜਾ ਰਿਹਾ ਹੈ। ਇਸ ਸਬੰਧ ਵਿੱਚ ਕੀਤੀਆਂ ਜਾ ਰਹੀਆਂ […]

ਲਾਇਨਜ਼ ਕਲੱਬ ਪੰਚਕੂਲਾ ਪ੍ਰੀਮੀਅਰ ਤੇ ਪੰਚਕੂਲਾ ਡਾਇਨਾਮਿਕ ਨੇ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ

Lions Club Panchkula Premier

ਮੋਹਾਲੀ 16 ਨਵੰਬਰ 2022: ਲਾਇਨਜ਼ ਕਲੱਬ ਪੰਚਕੂਲਾ ਪ੍ਰੀਮੀਅਰ ਅਤੇ ਪੰਚਕੂਲਾ ਡਾਇਨਾਮਿਕ ਵੱਲੋਂ ਅੱਜ 16 ਨਵੰਬਰ, 2022 ਨੂੰ ਸਰਕਾਰੀ ਮਾਡਲ ਹਾਈ ਸਕੂਲ, ਸੈਕਟਰ 43, ਚੰਡੀਗੜ੍ਹ ਵਿਖੇ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ ਗਿਆ | ਇਹ ਕੈਂਪ ਪ੍ਰੋਜੈਕਟ ਚੇਅਰਪਰਸਨ ਡਾ.ਐਸ.ਐਸ. ਭਮਰਾ ਦੀ ਅਗਵਾਈ ਹੇਠ ਲਗਾਇਆ ਗਿਆ ਹੈ | ਮਨੁੱਖਤਾ ਦੀ ਸੇਵਾ ਲਈ ਲਗਾਏ ਗਏ ਇਸ ਅੱਖਾਂ ਦੇ […]

ਮੋਹਾਲੀ ਘਟਨਾ ਸਰਕਾਰ,ਪੁਲਿਸ,ਮੀਡੀਆ ਅਤੇ ਲੋਕਾਂ ਦੇ ਸਹਿਜ ਦਾ ਧਿਆਨ ਮੰਗਦੀ ਹੈ, 6 ਮਹੀਨਿਆਂ ਵਿੱਚ ਇਕੋ ਤਰ੍ਹਾਂ ਦੇ 3 ਹਮਲੇ ਸੁਰੱਖਿਆ ਅਦਾਰਿਆਂ ‘ਤੇ ਹੋਏ

ਮੋਹਾਲੀ

ਹਰਪ੍ਰੀਤ ਸਿੰਘ ਕਾਹਲੋਂ Sr Executive Editor The Unmute ਮੋਹਾਲੀ ਧਮਾਕਾ ਹੋਇਆ ਤਾਂ ਪੰਜਾਬ ਨੂੰ ਚਿੰਤਾ ਵਿੱਚ ਪੈਂਦਿਆਂ ਮਹਿਸੂਸ ਕੀਤਾ ਹੈ।ਪਿਛਲੇ ਮਹੀਨੇ ਤੋਂ ਪਟਿਆਲਾ ਘਟਨਾ ਤੋਂ ਸ਼ੁਰੂ ਹੋਕੇ ਇਹਨਾਂ ਘਟਨਾਵਾਂ ਦਾ ਸਿਲਸਿਲਾ ਤੁਰਿਆ ਹੈ।ਇਹਨਾਂ ਘਟਨਾਵਾਂ ਨੂੰ ਸਮਝਣ ਲਈ 4 ਖਾਸ ਹਿੱਸਿਆਂ ‘ਚ ਨਵੇਂ ਸਿਰੇ ਤੋਂ ਸਮਝ ਘੜਣ ਦੀ ਸਖਤ ਲੋੜ ਹੈ। ਪੁਲਿਸ ਦਾ ਸਿਧਾਂਤ ਸਰਕਾਰ ਦਾ […]