Patiala

ਪਟਿਆਲਾ ਦੇ ਥਾਣਿਆਂ ‘ਚ ਪਾਇਲਟ ਪ੍ਰੋਜੈਕਟ ਤਹਿਤ ਵੰਡੇ ਟੈਬਲੇਟ ਅਤੇ ਸਮਾਰਟਫੋਨ

ਪਟਿਆਲਾ ,10 ਜੂਨ 2023: ਪਟਿਆਲਾ (Patiala) ਪੁਲਿਸ ਹੁਣ ਹੋਰ ਆਧੁਨਿਕ ਹੋਣ ਵਾਲੀ ਹੈ। ਇਸ ਦੇ ਮੱਦੇਨਜ਼ਰ ਅੱਜ ਐਸ.ਐਸ.ਪੀ ਪਟਿਆਲਾ ਵਰੁਣ ਸ਼ਰਮਾ ਆਈ.ਪੀ.ਐਸ. ਐਸ.ਐਸ.ਪੀ. ਪਟਿਆਲਾ ਨੇ ਪ੍ਰੈਸ ਕਾਨਫਰੰਸ ਰਾਹੀਂ ਦੱਸਿਆ ਕਿ ਡੀ.ਜੀ.ਪੀ ਪੰਜਾਬ ਅਤੇ ਏ.ਡੀ.ਜੀ.ਪੀ ਤਕਨੀਕੀ ਸੇਵਾਵਾਂ ਪੰਜਾਬ ਕਮ ਨੋਡਲ ਅਫ਼ਸਰ ਸੀਸੀਟੀਐਨਐਸ ਦੀ ਰਹਿਨੁਮਾਈ ਹੇਠ, ਪੰਜਾਬ ਪੱਧਰ ਤੋਂ ਸੀਸੀਟੀਐਨਐਸ ਅਤੇ ਖੋਜ ਐਪਲੀਕੇਸ਼ਨ ਦੀ ਵਰਤੋਂ ਲਈ ਜਿਲ੍ਹਾ ਪਟਿਆਲਾ ਨੂੰ ਪਾਇਲਟ ਪ੍ਰੋਜੈਕਟ ਦੇ ਤੌਰ ‘ਤੇ ਚੁਣਿਆ ਗਿਆ ਹੈ।

ਜਿਸ ਦੇ ਮੱਦੇਨਜ਼ਰ ਜਿਲ੍ਹਾ ਪਟਿਆਲਾ ਦੇ ਥਾਣਿਆਂ ਵਿਚ ਸੀਸੀਟੀਐਨਐਸ ਪ੍ਰੋਜੈਕਟ, ਖੋਜ ਐਪਲੀਕੇਸ਼ਨ ਅਤੇ ਥਾਣਿਆਂ ਦੇ ਤਫਤੀਸ਼ੀ ਅਫ਼ਸਰਾਂ ਨੂੰ ਤਫਤੀਸ਼ ਦਾ ਕੰਮ ਪੂਰਾ ਕਰਨ ਲਈ ਅੱਜ 07/07 ਟੈਬਲੇਟ ਅਤੇ 06/06 ਸਮਾਰਟਫੋਨ ਸਮੇਤ ਸਿਮ ਕਾਰਡ ਦੇ ਹਰ ਇਕ ਥਾਣੇ ਦੇ ਸਪੁਰਦ ਕੀਤੇ ਗਏ ਹਨ, ਤਾਂ ਜੋ ਪੰਜਾਬ ਪੁਲਿਸ ਨੂੰ ਆਧੁਨਿਕ ਉਪਕਰਨਾਂ ਨਾਲ ਲੈਸ ਕਰਕੇ ਪੁਲਿਸ ਦੇ ਕੰਮ ਕਾਜ ਪੂਰੀ ਤਰ੍ਹਾਂ ਨਾਲ ਡਿਜੀਟਲਾਇਜ਼ ਕੀਤਾ ਜਾ ਸਕੇ।

ਪਟਿਆਲਾ ਪੁਲਿਸ ਹੁਣ ਹੋਰ ਆਧੁਨਿਕ ਹੋਣ ਵਾਲੀ ਹੈ। ਇਸ ਦੇ ਮੱਦੇਨਜ਼ਰ ਅੱਜ ਐਸ.ਐਸ.ਪੀ ਪਟਿਆਲਾ ਵਰੁਣ ਸ਼ਰਮਾ ਆਈ.ਪੀ.ਐਸ. ਐਸ.ਐਸ.ਪੀ. ਪਟਿਆਲਾ ਨੇ ਪ੍ਰੈਸ ਕਾਨਫਰੰਸ ਰਾਹੀਂ ਦੱਸਿਆ ਕਿ ਡੀ.ਜੀ.ਪੀ ਪੰਜਾਬ ਅਤੇ ਏ.ਡੀ.ਜੀ.ਪੀ ਤਕਨੀਕੀ ਸੇਵਾਵਾਂ ਪੰਜਾਬ ਕਮ ਨੋਡਲ ਅਫ਼ਸਰ ਸੀਸੀਟੀਐਨਐਸ ਦੀ ਰਹਿਨੁਮਾਈ ਹੇਠ, ਪੰਜਾਬ ਪੱਧਰ ਤੋਂ ਸੀਸੀਟੀਐਨਐਸ ਅਤੇ ਖੋਜ ਐਪਲੀਕੇਸ਼ਨ ਦੀ ਵਰਤੋਂ ਲਈ ਜਿਲ੍ਹਾ ਪਟਿਆਲਾ ਨੂੰ ਪਾਇਲਟ ਪ੍ਰੋਜੈਕਟ ਦੇ ਤੌਰ ‘ਤੇ ਚੁਣਿਆ ਗਿਆ ਹੈ।

ਜਿਸ ਦੇ ਮੱਦੇਨਜ਼ਰ ਜਿਲ੍ਹਾ ਪਟਿਆਲਾ (Patiala) ਦੇ ਥਾਣਿਆਂ ਵਿਚ ਸੀਸੀਟੀਐਨਐਸ ਪ੍ਰੋਜੈਕਟ, ਖੋਜ ਐਪਲੀਕੇਸ਼ਨ ਅਤੇ ਥਾਣਿਆਂ ਦੇ ਤਫਤੀਸ਼ੀ ਅਫ਼ਸਰਾਂ ਨੂੰ ਤਫਤੀਸ਼ ਦਾ ਕੰਮ ਪੂਰਾ ਕਰਨ ਲਈ ਅੱਜ 07/07 ਟੈਬਲੇਟ ਅਤੇ 06/06 ਸਮਾਰਟਫੋਨ ਸਮੇਤ ਸਿਮ ਕਾਰਡ ਦੇ ਹਰ ਇਕ ਥਾਣੇ ਦੇ ਸਪੁਰਦ ਕੀਤੇ ਗਏ ਹਨ, ਤਾਂ ਜੋ ਪੰਜਾਬ ਪੁਲਿਸ ਨੂੰ ਆਧੁਨਿਕ ਉਪਕਰਨਾਂ ਨਾਲ ਲੈਸ ਕਰਕੇ ਪੁਲਿਸ ਦੇ ਕੰਮ ਕਾਜ ਪੂਰੀ ਤਰ੍ਹਾਂ ਨਾਲ ਡਿਜੀਟਲਾਇਜ਼ ਕੀਤਾ ਜਾ ਸਕੇ।

Scroll to Top