Jalandhar

ਸੁਸ਼ੀਲ ਕੁਮਾਰ ਰਿੰਕੂ ਦੀ ਪਹਿਲੇ ਰਾਊਂਡ ਤੋਂ ਲੈ ਕੇ ਹੁਣ ਤੱਕ ਲੀਡ ਬਰਕਰਾਰ, ਕਾਂਗਰਸ ਦੂਜੇ ਸਥਾਨ ‘ਤੇ

ਚੰਡੀਗੜ੍ਹ, 13 ਮਈ 2023: ਜਲੰਧਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਵਿਚ ਵੋਟਾਂ ਦੀ ਗਿਣਤੀ ਜਾਰੀ ਹੈ ਪਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਦੀ ਪਹਿਲੇ ਰਾਊਂਡ ਤੋਂ ਲੈ ਕੇ ਹੁਣ ਤੱਕ ਦੀ ਲੀਡ ਬਰਕਰਾਰ ਹੈ | ਆਮ ਆਦਮੀ ਪਾਰਟੀ ਦਾ ਉਮੀਦਵਾਰ 25329 ਵੋਟਾਂ ਨਾਲ ਅੱਗੇ ਚੱਲ ਰਿਹਾ ਹੈ। ਕਾਂਗਰਸ ਦੂਜੇ ਨੰਬਰ ‘ਤੇ ਬਣੀ ਹੋਈ ਹੈ। ਜਦਕਿ ਭਾਜਪਾ ਨੇ ਅਕਾਲੀ ਦਲ ਨੂੰ ਪਛਾੜਿਆ ਹੈ |

ਆਪ : 138493 ਵੋਟਾਂ
ਕਾਂਗਰਸ : 113164 ਵੋਟਾਂ
ਭਾਜਪਾ : 73687 ਵੋਟਾਂ
ਬਸਪਾ-ਅਕਾਲੀ ਦਲ: 66970

ਵਿਦੇਸ਼

Scroll to Top