Site icon TheUnmute.com

ਸੁਨੀਲ ਜਾਖੜ ਨੇ ਟਵੀਟ ਕਰਕੇ ਹਾਈਕਮਾਨ ਨੂੰ ਦਿੱਤੀ ਸਲਾਹ

ਸੁਨੀਲ ਜਾਖੜ

ਚੰਡੀਗੜ੍ਹ,30 ਸਤੰਬਰ 2021 : ਕਾਂਗਰਸ ਦੇ ਸੀਨੀਅਰ ਨੇਤਾ ਸੁਨੀਲ ਜਾਖੜ ਨੇ ਕਾਂਗਰਸ ਦੇ ਕਾਂਟੋਂ ਕਲੇਸ਼ ਨੂੰ ਲੈ ਕੇ ਟਵੀਟ ਕੀਤਾ ਹੈ | ਪੰਜਾਬ ਕਾਂਗਰਸ ‘ਚ AG ਅਤੇ DGP ਨੂੰ ਲੈ ਕੇ ਚਰਚਾ ਚੱਲ ਰਹੀ ਹੈ ਜਿਸ ਦੇ ਮੱਦੇਨਜ਼ਰ ਸੁਨੀਲ ਜਾਖੜ ਨੇ ਕਿਹਾ ਕਿ ਬਹੁਤ ਹੋ ਗਿਆ, AG ਅਤੇ DGP  ਦੀ ਨਿਯੁਕਤੀ’ ਤੇ ਸਵਾਲ ਉਠਾਉਣਾ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਦੀ ਯੋਗਤਾ ‘ਤੇ ਸ਼ੱਕ ਕਰਨ ਦੇ ਬਰਾਬਰ ਹੈ, ਹਾਈਕਮਾਨ ਨੂੰ ਜਲਦ ਤੋਂ ਜਲਦ ਕੋਈ ਨਾ ਕੋਈ ਹੱਲ ਕਰਨਾ ਚਾਹੀਦਾ ਹੈ |

Exit mobile version