Sultanpur Lodhi Police

ਸੁਲਤਾਨਪੁਰ ਲੋਧੀ ਪੁਲਿਸ ਵਲੋਂ ਫਿਰੌਤੀ ਮੰਗਣ ਵਾਲੇ ਗਿਰੋਹ ਦਾ ਮੈਂਬਰ ਗ੍ਰਿਫਤਾਰ, ਤਿੰਨ ਫ਼ਰਾਰ

ਚੰਡੀਗੜ੍ਹ, 11 ਫਰਵਰੀ 2023: ਸੁਲਤਾਨਪੁਰ ਲੋਧੀ ਪੁਲਿਸ (Sultanpur Lodhi Police) ਨੇ ਇੱਕ ਫਾਈਨਾਂਸਰ ਤੋਂ ਫਿਰੌਤੀ ਮੰਗਣ ਵਾਲੇ ਅੰਤਰਰਾਸ਼ਟਰੀ ਗਿਰੋਹ ਦਾ ਪਰਦਾਫਾਸ਼ ਕਰਦਿਆਂ ਇੱਕ ਵਿਅਕਤੀ ਗ੍ਰਿਫਤਾਰ ਕੀਤਾ ਹੈ | ਇਸਦੇ ਨਾਲ ਹੀ ਹੋਰ 3 ਜਣਿਆਂ ਮਾਮਲੇ ਵਿੱਚ ਨਾਮਜ਼ਦ ਕੀਤਾ ਹੈ, ਜਿਨ੍ਹਾਂ ਦੋ ਭਾਲ ਜਾਰੀ ਹੈ |

Sultanpur Lodhi Police

Scroll to Top